ashu lost Archives - Ludhiana Live

ਕੈਬੀਨੇਟ ਮੰਤਰੀ ਆਸ਼ੂ 7100 ਵੋਟਾਂ ਨਾਲ ਹਾਰੇ
ਲੁਧਿਆਣਾ: ਲੁਧਿਆਣਾ ਪੱਛਮੀ ਵਿਧਾਨਸਭਾ ਹਲਕੇ ‘ਚ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਗੁਰਪ੍ਰੀਤ ਗੋਗੀ ਕੋਲੋਂ 7100 ਵੋਟਾਂ ਨਾਲ ਹਾਰ ਗਏ ਹਨ। ਜਗਰਾਓ ਤੋਂ ਸਰਬਜੀਤ ਕੌਰ ਮਾਣੂਕੇ ਦੂਸਰੀ ਵਾਰ ਜਿੱਤੀ। ਦਾਖਾ ਵਿੱਚ ਮਨਪ੍ਰੀਤ ਇਆਲੀ ਨੇ ਜਿੱਤ ਹਾਸਿਲ ਕੀਤੀ ਹੈ ;

ਹੁਣ ਤੱਕ ਆਏ ਰੁਝਾਨਾਂ ‘ਚ ਆਮ ਆਦਮੀ ਪਾਰਟੀ 14 ‘ਚੋਂ 13 ਸੀਟਾਂ ‘ਤੇ ਅੱਗੇ ਹੈ। ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਪੰਜਵੇਂ ਗੇੜ ਤੋਂ ਬਾਅਦ ਵੀ ਪਿੱਛੇ ਚੱਲ ਰਹੇ ਹਨ। ਪੰਜ ਗੇੜਾਂ ਤੋਂ ਬਾਅਦ ਆਸ਼ੂ ਨੂੰ 11804 ਵੋਟਾਂ, ‘ਆਪ’ ਦੇ ਗੁਰਪ੍ਰੀਤ ਸਿੰਘ ਗੋਗੀ ਨੂੰ 14262 ਅਤੇ ਭਾਜਪਾ ਦੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੂੰ 11662 ਵੋਟਾਂ ਮਿਲੀਆਂ। ਇਸ ਦੌਰਾਨ ਸਰਬਜੀਤ ਕੌਰ ਮਾਣੂੰਕੇ ਨੇ ਦੂਜੀ ਵਾਰ ਚੋਣ ਜਿੱਤੀ ਹੈ।

The post ਕੈਬੀਨੇਟ ਮੰਤਰੀ ਆਸ਼ੂ 7100 ਵੋਟਾਂ ਨਾਲ ਹਾਰੇ appeared first on Ludhiana Live.