arms recovred Archives - Ludhiana Live

ਖੰਨਾ ਪੁਲਿਸ ਨੇ ਅਸਲੇ ਸਮੇਤ ਚਾਰ ਜਣੇ ਕੀਤੇ ਗ੍ਰਿਫ਼ਤਾਰ, 2 ਪਿਸਤੌਲ ਤੇ ਕਾਰਤੂਸ ਬਰਾਮਦ
ਲੁਧਿਆਣਾ : ਖੰਨਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਅਸਲੇ ਤੇ ਅਫ਼ੀਮ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਮਨੀਤ ਕੌਂਡਲ ਅਨੁਸਾਰ ਪੁਲਿਸ ਵਲੋਂ 3 ਪਿਸਤੌਲ, 44 ਰੌਂਦ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੂੰ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਦੋ ਵਿਅਕਤੀ ਨਾਜਾਇਜ਼ ਅਸਲੇ ਸਮੇਤ ਫਾਰਚੂਨਰ ਗੱਡੀ ’ਚ ਖੰਨਾ ਤੋਂ ਲੁਧਿਆਣਾ ਵੱਲ ਜਾ ਰਹੇ ਹਨ।

ਤੁਰੰਤ ਕਾਰਵਾਈ ਕਰਦਿਆਂ ਡੀਐੱਸਪੀ ਕਰਨੈਲ ਸਿੰਘ, ਇੰਸਪੈਕਟਰ ਹਰਦੀਪ ਸਿੰਘ, ਅਮਨਦੀਪ ਸਿੰਘ ਅਤੇ ਥਾਣੇਦਾਰ ਜਗਜੀਵਨ ਰਾਮ ਦੀ ਟੀਮ ਨੇ ਨਾਕਬੰਦੀ ਕਰ ਕੇ ਮੁਲਜ਼ਮਾਂ ਨੂੰ ਕਾਬੂ ਕੀਤਾ। ਇਸ ਮੌਕੇ ਤਲਾਸ਼ੀ ਦੌਰਾਨ ਵਰੁਣ ਸੂਰੀ ਉਰਫ਼ ਅੰਸ਼ੂ ਤੋਂ 1 ਪਿਸਤੌਲ 32 ਬੋਰ ਤੇ 2 ਕਾਰਤੂਸ ਤੇ ਅਮਨਦੀਪ ਸਿੰਘ ਖੁਰਾਣਾ ਉਰਫ਼ ਅਮਨ ਤੋਂ 2 ਕਾਰਤੂਸ ਬਰਾਮਦ ਹੋਏ। ਦੋਵੇਂ ਮੁਲਜ਼ਮਾਂ ਤੋਂ ਤਫਤੀਸ਼ ਦੌਰਾਨ 1 ਪਿਸਤੌਲ 32 ਬੋਰ ਸਮੇਤ 40 ਕਾਰਤੂਸ ਹੋਰ ਬਰਾਮਦ ਕੀਤੇ ਗਏ।

The post ਖੰਨਾ ਪੁਲਿਸ ਨੇ ਅਸਲੇ ਸਮੇਤ ਚਾਰ ਜਣੇ ਕੀਤੇ ਗ੍ਰਿਫ਼ਤਾਰ, 2 ਪਿਸਤੌਲ ਤੇ ਕਾਰਤੂਸ ਬਰਾਮਦ appeared first on Ludhiana Live.

ਨਜਾਇਜ ਅਸਲਾ ਰੱਖਣ ਦੇ ਦੋਸ਼ ਵਿੱਚ ਇੱਕ ਵਿਅਕਤੀ ਗ੍ਰਿਫ਼ਤਾਰ
ਸਿੱਧਵਾਂ ਬੇਟ / ਲੁਧਿਆਣਾ : ਸਿੱਧਵਾਂ ਬੇਟ ਪੁਲੀਸ ਟੀਮ ਵੱਲੋਂ ਏ. ਟੀ. ਐਮ. ਚੋਰੀ ਕਰਨ ਅਤੇ ਨਜਾਇਜ ਅਸਲਾ ਰੱਖਣ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਏ. ਐਸ. ਆਈ. ਦਲਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸਬੰਧ ਵਿੱਚ ਚੋਕ ਭੂੰਦੜੀ ਮੌਜੂਦ ਸਨ ਤਾਂ ਉਹਨਾਂ ਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਸਰਬਣ ਸਿੰਘ ਉਰਫ ਅਕਾਸ਼ਦੀਪ ਸਿੰਘ ਜਿਸਤੇ ਪਹਿਲਾ ਵੀ ਏ. ਟੀ. ਐਮ. ਚੋਰੀ ਕਰਨ ਅਤੇ ਨਜਾਇਜ ਅਸਲਾ ਰੱਖਣ ਦੇ ਮੁਕੱਦਮੇ ਦਰਜ ਹਨ, ਉਹ ਹੁਣ ਜਮਾਨਤ ਤੇ ਆਇਆ ਹੋਇਆ ਹੈ ਅਤੇ ਮਨਪ੍ਰੀਤ ਸਿੰਘ ਨਾਲ ਮਿਲ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਪਿੰਡ ਗੋਰਾਹੂਰ ਤੋਂ ਪਿੰਡ ਭੂੰਦੜੀ ਨੂੰ ਮੋਟਰਸਾਈਕਲ ਤੇ ਜਾ ਰਹੇ ਹਨ।

ਇਸ ਜਾਣਕਾਰੀ ਦੇ ਮਿਲਦੇ ਹੀ ਪੁਲੀਸ ਟੀਮ ਵੱਲੋਂ ਤੁਰੰਤ ਨਾਕਾਬੰਦੀ ਕੀਤੀ ਗਈ ਅਤੇ ਦੋਸ਼ੀ ਮਨਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ। ਇਸ ਮਾਮਲੇ ਦੇ ਤਫਤੀਸ਼ੀ ਅਫ਼ਸਰ ਏ. ਐਸ. ਆਈ. ਦਲਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੋਸ਼ੀ ਕੋਲੋਂ ਇੱਕ ਦੇਸੀ ਕੱਟਾ ਸਮੇਤ ਇੱਕ ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸਿੱਧਵਾਂ ਬੇਤ ਵਿਖੇ 25/54/59 ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

The post ਨਜਾਇਜ ਅਸਲਾ ਰੱਖਣ ਦੇ ਦੋਸ਼ ਵਿੱਚ ਇੱਕ ਵਿਅਕਤੀ ਗ੍ਰਿਫ਼ਤਾਰ appeared first on Ludhiana Live.