apringdale school Archives - Ludhiana Live

ਸਾਇੰਸ ਐਗਜ਼ੀਬੀਸ਼ਨ ਵਿਚ ਸਪਰਿੰਗ ਡੇਲੀਅਨਜ਼ ਨੇ ਜਿੱਤਿਆ ਖ਼ਿਤਾਬ
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਦੇ ਬੱਚਿਆਂ ਨੇ ਰਾਸ਼ਟਰ ਪੱਧਰ ਉੱਤੇ ਹੋਈ ਸਾਇੰਸ ਐਗਜ਼ੀਬੀਸ਼ਨ ਵਿੱਚ ਸ਼ਾਨਦਾਰ ਮੱਲਾਂ ਮਾਰਦੇ ਹੋਏ ਵਿਨਰਜ਼ ਦਾ ਖ਼ਿਤਾਬ ਜਿੱਤਿਆ। ਤਿੰਨ ਦਿਨਾਂ ਤੱਕ ਚੱਲੀ ਇਹ ਸਾਇੰਸ ਐਗਜ਼ੀਬੀਸ਼ਨ ਗੁਰੂਗ੍ਰਾਮ ਦੇ ਲੋਟਸ ਵੈਲੀ ਸਕੂਲ ਵਿੱਚ ਆਯੋਜਿਤ ਹੋਈ। ਇਸ ਐਗਜ਼ੀਬੀਸ਼ਨ ਵਿੱਚ ਸੰਪੂਰਨ ਭਾਰਤ ਦੇ ਸੀ .ਬੀ. ਐੱਸ. ਈ. ਸਕੂਲਾਂ ਨੇ ਭਾਗ ਲਿਆ। ਰਾਜ ਪੱਧਰ ਉੱਤੇ ਜੇਤੂ ਰਹੇ ਬੱਚਿਆਂ ਨੇ ਅੱਗੇ ਨੈਸ਼ਨਲ ਪੱਧਰ ਉੱਤੇ ਜਾ ਕੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ।

ਕੁੱਲ 458 ਮਾਡਲਾਂ ਵਿਚੋਂ 30 ਮਾਡਲਾਂ ਨੇ ਵਿਨਰ ਦਾ ਖ਼ਿਤਾਬ ਜਿੱਤਿਆ। ਇਸ ਐਗਜ਼ੀਬੀਸ਼ਨ ਵਿੱਚ ਸਪਰਿੰਗ ਡੇਲ ਸਕੂਲ ਦੇ ਬੱਚਿਆਂ ਜੈਕਿਸ਼ਨ ਸੋਨੀ ਗਿਆਰ੍ਹਵੀਂ, ਅਭਿਸ਼ੇਕ ਸ਼ਰਮਾ(ਨੌਵੀਂ) ਨੇ ਆਪਣੇ ਮਾਡਲ “ਐਵਰੀ ਡੇ ਇੰਨ ਮੈਥਸ ਮੈਜਿਕ” ਨੂੰ ਪੇਸ਼ ਕਰਕੇ ਵਿਨਰ ਦਾ ਖ਼ਿਤਾਬ ਜਿੱਤਿਆ। ਇਸ ਦੌਰਾਨ ਉੱਘੀਆਂ ਸ਼ਖਸੀਅਤਾਂ ਮਨੋਜ ਕੁਮਾਰ ਸ੍ਰੀਵਾਸਤਵਾ, ਡਾ. ਬਿਸਵਜੀਤ ਸਾਹਾ ਅਤੇ ਅਨੁਰਾਗ ਤ੍ਰਿਪਾਠੀ ਵੱਲੋਂ ਬੱਚਿਆਂ ਦੀ ਸ਼ਾਨਦਾਰ ਜਿੱਤ ਉੱਤੇ ਉਨ੍ਹਾਂ ਨੂੰ 5 ਹਜ਼ਾਰ ਰੁਪਏ ਅਤੇ ਸਰਟੀਫ਼ਿਕੇਟ ਇਨਾਮ ਵਜੋਂ ਤਕਸੀਮ ਕੀਤੇ ਗਏ।

The post ਸਾਇੰਸ ਐਗਜ਼ੀਬੀਸ਼ਨ ਵਿਚ ਸਪਰਿੰਗ ਡੇਲੀਅਨਜ਼ ਨੇ ਜਿੱਤਿਆ ਖ਼ਿਤਾਬ appeared first on Ludhiana Live.

ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਜੋਸ਼ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਸੰਵਿਧਾਨ ਦਿਵਸ ਮਨਾਇਆ ਗਿਆ । ਸਵੇਰ ਦੀ ਪ੍ਰਾਰਥਨਾ ਸਭਾ ਵਿਚ ਇਸ ਦੇ ਮਹੱਤਵ ਬਾਰੇ ਦੱਸਿਆ ਗਿਆ । ਇਸ ਮੌਕੇ ਸਕੂਲ ਵੱਲੋਂ ਆਯੋਜਿਤ ਇਕ ਵਰਕਸ਼ਾਪ ਵਿੱਚ ਬੱਚਿਆਂ ਨੂੰ ਦੇਸ਼ ਪ੍ਰਤੀ ਉਨ੍ਹਾਂ ਦੇ ਫ਼ਰਜ਼ ਅਤੇ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ । ਸਕੂਲ ਦੇ ਵਿਦਿਆਰਥੀਆਂ ਨੇ ਦੇਸ਼ ਦੇ ਸੰਵਿਧਾਨ ਦੀ ਅਖੰਡਤਾ ਅਤੇ ਧਰਮ ਨਿਰਪੱਖਤਾ ਨੂੰ ਬਣਾਈ ਰੱਖਣ ਦੀ ਸਹੁੰ ਵੀ ਚੁੱਕੀ ।

ਸਕੂਲ ਦੇ ਮਾਣਯੋਗ ਚੇਅਰਪਰਸਨ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਬੱਚਿਆਂ ਨੂੰ ਦੇਸ਼ ਦੀ ਪ੍ਰਭੂਸੱਤਾ ਅਤੇ ਏਕਤਾ ਦਾ ਸਮਰਥਨ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸਕੂਲ ਦੇ ਡਾਇਰੈਕਟਰਜ਼ ਸੀ੍ ਮਨਦੀਪ ਸਿੰਘ ਵਾਲੀਆ,ਸ੍ਰੀਮਤੀ ਕਮਲਪ੍ਰੀਤ ਕੌਰ ਵਾਲੀਆ ਅਤੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਭ ਨੂੰ ਵਧਾਈ ਦਿੱਤੀ।

The post ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਮਨਾਇਆ ਗਿਆ ਸੰਵਿਧਾਨ ਦਿਵਸ appeared first on Ludhiana Live.