antim ardas of ds bhogal Archives - Ludhiana Live

ਭੋਗਲ ਸਮੂਹ ਦੇ ਚੇਅਰਮੈਨ ਧਨਵੰਤ ਸਿੰਘ ਭੋਗਲ ਨਮਿਤ ਭੋਗ ਕੱਲ੍ਹ
ਲੁਧਿਆਣਾ : ਭੋਗਲ ਸਮੂਹ ਦੇ ਚੇਅਰਮੈਨ ਧਨਵੰਤ ਸਿੰਘ ਭੋਗਲ ਦਾ ਬੀਤੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ। ਜਿਨ੍ਹਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ 4 ਮਾਰਚ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 2 ਤੋਂ 3 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰਾਭਾ ਨਗਰ ਲੁਧਿਆਣਾ ਵਿਖੇ ਹੋਵੇਗੀ।

ਸਵ:ਭੋਗਲ ਸਫ਼ਲ ਕਾਰੋਬਾਰੀ ਸਨ ਤੇ ਉਹ ਭੋਗਲ ਸੰਨਜ਼, ਭੋਗਲ ਸੇਲਸ ਕਾਰਪੋਰੇਸ਼ਨ (ਡੀ. ਐਨ. ਐਸ. ਬਾਈਕਸ), ਐਮ.ਐਸ. ਭੋਗਲ ਐਨ. ਸੰਨਜ਼ ਤੇ ਭੋਗਲਸ ਪ੍ਰਾਈਵੇਟ ਲਿਮਟਿਡ ਦੇ ਚੇਅਰਮੈਨ ਸਨ। ਇਹ ਜਾਣਕਾਰੀ ਸਵ:ਭੋਗਲ ਦੇ ਭਰਾ ਐਸ.ਐਸ. ਭੋਗਲ ਤੇ ਭਤੀਜੇ ਤੇ ਖੋਜ ਤੇ ਵਿਕਾਸ ਕੇਂਦਰ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਅਤਵਾਰ ਸਿੰਘ ਭੋਗਲ ਨੇ ਦਿੱਤੀ।

The post ਭੋਗਲ ਸਮੂਹ ਦੇ ਚੇਅਰਮੈਨ ਧਨਵੰਤ ਸਿੰਘ ਭੋਗਲ ਨਮਿਤ ਭੋਗ ਕੱਲ੍ਹ appeared first on Ludhiana Live.