anti drug rally Archives - Ludhiana Live

ਐਨ.ਸੀਸੀ.ਬਟਾਲੀਅਨ (ਲੜਕੀਆਂ) ਵਲੋਂ ਕੱਢੀ ਗਈ ਨਸ਼ਾ ਵਿਰੋਧੀ ਰੈਲੀ
ਲੁਧਿਆਣਾ : 3ਪੰਜਾਬ ਐਨ.ਸੀਸੀ.ਬਟਾਲੀਅਨ (ਲੜਕੀਆਂ) ਲੁਧਿਆਣਾ ਵਲੋਂ ਗੁਰੂ ਹਰਿਗੋਬਿੰਦ ਖਾਲਸਾ ਕਾਲਜ, ਗੁਰੂਸਰ ਸਧਾਰ ਵਿਖੇ ਚੱਲ ਰਹੇ ਐਨ.ਸੀਸੀ. ਕੈਂਪ ਵਿੱਚ 160 ਐਨ.ਸੀਸੀ. ਕੈਡਿਟਾਂ ਵੱਲੋਂ ਨਸ਼ਾ ਮੁਕਤ ਪੰਜਾਬ ਰੈਲੀ ਕੱਢੀ ਗਈ। ਕਰਨਲ ਅਮਨ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਜੀ.ਸੀ.ਆਈ. ਪ੍ਰਤਿਭਾ, ਐਸ.ਐਮ. ਜਨਕ ਰਾਜ, ਐਸ.ਐਮ. ਸੁਰਿੰਦਰ ਕੁਮਾਰ ਟਰੇਨਿੰਗ ਅਫਸਰ, ਏ.ਐਨ.ਓ. ਲੈਫਟੀਨੈਂਟ ਪ੍ਰੀਤੀ ਸੈਣੀ ਅਤੇ ਲੈਫਟੀਨੈਂਟ ਜਸਵੀਰ ਕੌਰ ਕੈਡਿਟਾਂ ਦੇ ਨਾਲ ਰੈਲੀ ਵਿੱਚ ਸ਼ਾਮਲ ਹੋਏ।

ਰੈਲੀ ਵਿਚ ਸ਼ਾਮਲ ਕੈਡਿਟਾਂ ਨੇ ਕਿਹਾ ਕਿ ਜੋ ਨੌਜਵਾਨ ਸਾਡੇ ਦੇਸ਼ ਦਾ ਉੱਜਵਲ ਭਵਿੱਖ ਹਨ, ਅੱਜ ਉਹ ਨਸ਼ਿਆਂ ਦੀ ਭੈੜੀ ਲੱਤ ਵਿੱਚ ਫਸ ਕੇ ਆਪਣੇ ਭਵਿੱਖ ਨਾਲ ਖਿਲਵਾੜ ਕਰ ਰਹੇ ਹਨ। ਕੈਡਿਟਾਂ ਦੀ ਇਸ ਰੈਲੀ ਨੂੰ ਕੱਢਣ ਦਾ ਮਕਸਦ ਅੱਜ ਦੇ ਨੌਜਵਾਨਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਪ੍ਰਣ ਲੈਣ ਲਈ ਪ੍ਰੇਰਿਤ ਕਰਨਾ ਹੈ। ਸਾਰੇ ਕੈਡਿਟਾਂ ਨੇ ਪ੍ਰਣ ਵੀ ਲਿਆ ਕਿ ਉਹ ਨਾ ਤਾਂ ਨਸ਼ਾ ਕਰਨਗੇ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੇਣਗੇ ।

The post ਐਨ.ਸੀਸੀ.ਬਟਾਲੀਅਨ (ਲੜਕੀਆਂ) ਵਲੋਂ ਕੱਢੀ ਗਈ ਨਸ਼ਾ ਵਿਰੋਧੀ ਰੈਲੀ appeared first on Ludhiana Live.