annual samagam Archives - Ludhiana Live

ਚਾਈਲਡਹੁੱਡ ਕਿੰਡਰਗਾਰਟਨ ਸਕੂਲ ਨੇ ਮਨਾਇਆ ਸਾਲਾਨਾ ਸਮਾਗਮ
ਲੁਧਿਆਣਾ : ਇਸ਼ਮੀਤ ਸਿੰਘ ਮਿਊਜ਼ਿਕ ਅਕੈਡਮੀ ਵਿਖੇ ਚਾਈਲਡਹੁੱਡ ਕਿੰਡਰਗਾਰਟਨ ਸਕੂਲ ਦਾ ਸਾਲਾਨਾ ਸਮਾਗਮ ਬਚਪਨ ਫਿਏਸਟਾ ਕਰਵਾਇਆ ਗਿਆ। ਬਾਲ ਮਨੋਵਿਗਿਆਨ ਮਾਹਰ ਸ਼ਵੇਤਾ ਚੁੱਘ ਮੁੱਖ ਮਹਿਮਾਨ ਵਜੋਂ ਪਹੁੰਚੀ। ਇਸੇ ਸਮੇਂ ਐੱਮਏਆਈ ਅਬੈਕਸ ਦੇ ਡਾਇਰੈਕਟਰ ਗੁਰਮੀਤ ਸਚਦੇਵਾ ਤੇ ਕ੍ਰਿਏਟਿਵ ਆਰਟ ਡਰੈਗਨ ਆਰਟਸ ਦੇ ਡਾਇਰੈਕਟਰ ਲਿਲੀ ਰਾਜਨ ਵੀ ਪਹੁੰਚੇ।

ਸਕੂਲ ਡਾਇਰੈਕਟਰ ਇਸ਼ਨੀਤ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਚ ਬੱਚਿਆਂ ਨੇ ਸਵਾਗਤੀ ਗੀਤ ਪੇਸ਼ ਕੀਤਾ ਤੇ ਫਿਰ ਇਕ ਤੋਂ ਬਾਅਦ ਇਕ ਪੇਸ਼ਕਾਰੀਆਂ ਦਿੱਤੀਆਂ । ਇਕ ਪਾਸੇ ਜਿੱਥੇ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗਿੱਧਾ ਪੇਸ਼ ਕੀਤਾ ਗਿਆ, ਉੱਥੇ ਬੱਚਿਆਂ ਦੀ ਮਾਵਾਂ ਨੇ ਵੀ ਪੇਸ਼ਕਾਰੀ ਦਿੱਤੀ । ਬੱਚਿਆਂ ਨੇ ਕੋਰੋਨਾ ਕਾਲ ਵਿਚ ਅਜਿਹਾ ਮਾਹੌਲ ਵੀ ਪੇਸ਼ ਕੀਤਾ ਜਦੋਂ ਕੋਰੋਨਾ ਯੋਧਿਆਂ ਨੇ ਮੁਸ਼ਕਲ ਸਮੇਂ ਵਿਚ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਦੂਜਿਆਂ ਦੀ ਸੇਵਾ ਕੀਤੀ।

ਇਸ ਤੋਂ ਬਾਅਦ ਗ੍ਰੈਜੂਏਸ਼ਨ ਸੈਰੇਮਨੀ ਕੀਤੀ ਗਈ, ਜਿਸ ਵਿਚ ਬੱਚਿਆਂ ਨੂੰ ਡਿਗਰੀ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਮਿਸ ਇੰਟੈਲੀਜੈਂਟ ਦਾ ਖਿਤਾਬ ਅਖੰਡਜੋਤ ਕੌਰ ਨੂੰ ਅਤੇ ਮਿਸਟਰ ਇੰਟੈਲੀਜੈਂਟ ਦਾ ਖਿਤਾਬ ਬਲਪ੍ਰੀਤ ਸਿੰਘ ਨੂੰ ਦਿੱਤਾ ਗਿਆ। ਸਮਾਗਮ ਦੌਰਾਨ ਸਕੂਲ ਡਾਇਰੈਕਟਰ ਇਸ਼ਨੀਤ ਸ਼ਰਮਾ, ਹਾਜ਼ਰ ਮਹਿਮਾਨਾਂ ਨੇ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਅਤੇ ਬੱਚਿਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।

The post ਚਾਈਲਡਹੁੱਡ ਕਿੰਡਰਗਾਰਟਨ ਸਕੂਲ ਨੇ ਮਨਾਇਆ ਸਾਲਾਨਾ ਸਮਾਗਮ appeared first on Ludhiana Live.

ਪੰਜਾਬੀ ਗ਼ਜ਼ਲ ਮੰਚ ਪੰਜਾਬ ਫਿਲੌਰ ਦਾ ਕਰਵਾਇਆ ਸਲਾਨਾ ਸਮਾਗਮ
ਲੁਧਿਆਣਾ : ਪੰਜਾਬੀ ਗ਼ਜ਼ਲ ਮੰਚ ਪੰਜਾਬ ਫਿਲੌਰ ਦਾ ਸਲਾਨਾ ਸਮਾਗਮ ਸਥਾਨਕ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ । ਇਹ ਸਮੁੱਚਾ ਸਮਾਗਮ ਡਾ . ਰਣਧੀਰ ਚੰਦ ਦੀ ਯਾਦ ਨੂੰ ਸਮਰਪਤ ਸੀ । ਜਿਸ ਦੇ ਵਿੱਚ ਡਾ .ਰਣਧੀਰ ਚੰਦ ਦੀ ਸਮੁੱਚੀ ਸ਼ਾਇਰੀ ਦੀ ਪੁਸਤਕ ” ਇਹ ਸੂਰਜ ਮੇਰਾ ਹੈ ” ਤੇ ਉਨ੍ਹਾਂ ਦੇ ਸਪੁੱਤਰ ਭੁਪਿੰਦਰ ਦੁਲੇ ਦਾ ਗ਼ਜ਼ਲ ਸੰਗ੍ਰਹਿ ‘ ਬੰਦ ਬੰਦ ” ਨੂੰ ਲੋਕ ਅਰਪਣ ਕੀਤਾ । ਡਾ. ਚੰਦ ਦੀ ਸ਼ਾਇਰੀ ਬਾਰੇ ਡਾ. ਗੋਪਾਲ ਸਿੰਘ ਬੁੱਟਰ ਨੇ ਵਿਸਥਾਰ ਪੂਰਵਕ ਪੇਪਰ ਪੇਸ਼ ਕਰਦਿਆਂ ਗਿਲਾ ਕੀਤਾ ਹੈ ਕਿ ਡਾ. ਰਣਧੀਰ ਚੰਦ ਦੀ ਸਮੁੱਚੀ ਸ਼ਾਇਰੀ ਜਿਹੜਾ ਸਾਡੇ ਆਲੋਚਕਾਂ ਨੇ ਨੋਟਿਸ ਲੈਣਾ ਸੀ ਨਹੀਂ ਲਿਆ ਗਿਆ । ਉਨ੍ਹਾਂ ਦੇ ਕੀਤੇ ਕਾਰਜ ਸਦਾ ਜਿਉਂਦਾ ਰਹੇਗਾ।”

ਇਸ ਮੌਕੇ ਡਾਕਟਰ ਰਣਧੀਰ ਚੰਦ ਦੇ ਬਾਰੇ ਡਾ .ਬਿਕਰਮ ਸਿੰਘ ਘੁੰਮਣ ,ਪ੍ਰੋ. ਬ੍ਰਹਮ ਜਗਦੀਸ਼ ਸਿੰਘ , ਡਾ .ਤਰਲੋਕ ਸਿੰਘ ਆਨੰਦ , ਗੁਰਭਜਨ ਗਿੱਲ, ਸਰਦਾਰ ਪੰਛੀ, ਸੁਖਜੀਤ, ਪ੍ਰੋ.ਕੁਲਵੰਤ ਸਿੰਘ ਅੌਜਲਾ, ਨੇ ਕਿਹਾ ਉਹ ਅਧਿਆਪਕ ,ਸੰਪਾਦਕ , ਅਨੁਵਾਦਕ , ਆਲੋਚਕ ਤੇ ਬਹੁਤ ਵੱਡਾ ਸ਼ਾਇਰ ਸੀ । ਉਹ ਸਿੱਖਿਆ ਦੇ ਖੇਤਰ ਦੀ ਧੜੇਬੰਦੀ ਦਾ ਸ਼ਿਕਾਰ ਹੋਇਆ । ਉਨ੍ਹਾਂ ਨੇ ਸ਼ਾਇਰੀ ਦੇ ਵਿੱਚ ਨਵੇਂ ਝੰਡੇ ਗੱਡੇ । ਉਹ ਉਰਦੂ , ਅੰਗਰੇਜ਼ੀ ਤੇ ਪੰਜਾਬੀ ਦਾ ਗਿਆਤਾ ਸੀ । ਸਮਾਗਮ ਨੂੰ ਕਲਾਸੀਕਲ ਗਾਇਕ ਦੇਵ ਦਿਲਦਾਰ ਨੇ ਆਪਣੀ ਸੰਗੀਤ ਮਈ ਬਣਾਇਆ ।

The post ਪੰਜਾਬੀ ਗ਼ਜ਼ਲ ਮੰਚ ਪੰਜਾਬ ਫਿਲੌਰ ਦਾ ਕਰਵਾਇਆ ਸਲਾਨਾ ਸਮਾਗਮ appeared first on Ludhiana Live.

BCM ਵਿੱਚ ਯੂਕੇਜੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਗ੍ਰੈਜੂਏਸ਼ਨ ਸਮਾਰੋਹ
ਲੁਧਿਆਣਾ : ਬੀ ਸੀ ਐਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਸ਼ਾਸਤਰੀ ਨਗਰ ਲੁਧਿਆਣਾ ਵਿਖੇ ਯੂ ਕੇ ਜੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਸੈਰੇਮਨੀ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸਮਾਪਤੀ ਬੜੇ ਹੀ ਉਤਸ਼ਾਹ ਨਾਲ ਹੋਈ। ਇਸ ਮੌਕੇ ਬੱਚਿਆਂ ਦੇ ਹੌਸਲੇ ਬੁਲੰਦ ਨਜ਼ਰ ਆਏ ਤੇ ਉਨ੍ਹਾਂ ਦਾ ਉਤਸ਼ਾਹ ਸ਼ਲਾਘਾਯੋਗ ਸੀ। , ludhianaਸਮਾਰੋਹ ਵਿਚ ਵਿਦਿਆਰਥੀਆਂ ਨੇ ਸਾਲਾਨਾ ਰਿਪੋਰਟ ਪੜ੍ਹੀ ਅਤੇ ਸਾਰਿਆਂ ਨੂੰ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ।

ਸਕੂਲ ਦੇ ਪਿ੍ੰਸੀਪਲ ਡਾ ਪਰਮਜੀਤ ਕੌਰ ਨੇ ਸਾਰੇ ਵਿਦਿਆਰਥੀਆਂ ਨੂੰ ਪ੍ਰੀਖਿਆ ਪਾਸ ਕਰਨ ਤੇ ਗ੍ਰੈਜੂਏਸ਼ਨ ਦੇ ਬੈਜ ਲਗਾ ਕੇ ਸਨਮਾਨਿਤ ਕੀਤਾ। ਪ੍ਰਾਇਮਰੀ ਮਾਮਲਿਆਂ ਦੇ ਵਿਭਾਗ ਦੀ ਮੁੱਖ ਅਧਿਆਪਕਾ ਸ੍ਰੀਮਤੀ ਅਨੁਜਾ ਕੌਸ਼ਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਜੀਵਨ ਵਿੱਚ ਹੋਰ ਸਫਲਤਾ ਪ੍ਰਾਪਤ ਕਰਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

ਸਾਰੇ ਹਾਜ਼ਰੀਨ ਨੇ ਤਾੜੀਆਂ ਦੀ ਗੂੰਜ ਨਾਲ ਸਾਰੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦਾ ਮਨੋਬਲ ਵਧਾਇਆ। ਬੱਚੇ ਹਰ ਉਸ ਵਿਅਕਤੀ ਨੂੰ ਆਕਰਸ਼ਤ ਕਰ ਰਹੇ ਸਨ ਜੋ ਸਮੇਂ ਸਿਰ ਪਹੁੰਚਿਆ ਹੋਇਆ ਸੀ। ਬੱਚਿਆਂ ਨੇ ਗ੍ਰੈਜੂਏਟ ਹੋ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ, ਮਾਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।

ਪ੍ਰਿੰਸੀਪਲ ਨੇ ਇਸ ਸ਼ਾਨਦਾਰ ਮੌਕੇ ਤੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਮਾਪਿਆਂ ਨੂੰ ਸਕੂਲ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਵੀ ਬਹੁਤ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰ ਸਕਣ ਅਤੇ ਸਫਲਤਾ ਉਨ੍ਹਾਂ ਦੇ ਪੈਰ ਚੁੰਮ ਸਕੇ ।

The post BCM ਵਿੱਚ ਯੂਕੇਜੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਗ੍ਰੈਜੂਏਸ਼ਨ ਸਮਾਰੋਹ appeared first on Ludhiana Live.

ਗੁਰੂ ਨਾਨਕ ਪਬਲਿਕ ਸਕੂਲ ਵਿਖੇ ਕਰਵਾਇਆ ਇਨਾਮ ਵੰਡ ਸਮਾਗਮ
ਲੁਧਿਆਣਾ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵਲੋਂ ਸ਼ਬਦ ਕੀਰਤਨ ਨਾਲ ਕੀਤੀ।

ਇਸ ਦੌਰਾਨ ਸੈਸ਼ਨ 2020-21 ਦੇ ਨਰਸਰੀ ਤੋਂ ਬਾਰ੍ਹਵੀਂ ਕਲਾਸ ਦੇ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਤਕਰੀਬਨ 150 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਖੇਡਾਂ ਦੇ ਖੇਤਰ ‘ਚ ਪੰਜਾਬ ਤੇ ਨੈਸ਼ਨਲ ਜੇਤੂ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਅਕੈਡਮਿਕ ਕੌਂਸਲ ਵਿਚ ਸ਼ਾਮਿਲ ਹਾਊਸ ਕੈਪਟਨਾਂ, ਹੈੱਡ ਬੁਆਏਜ਼ ਤੇ ਹੈੱਡ ਗਰਲਜ਼ ਨੂੂੰ ਵੀ ਯਾਦਗਰੀ ਚਿੰਨ੍ਹ ਭੇਟ ਕੀਤੇ।

ਸਕੂਲ ਦੀ ਗੱਤਕਾ ਟੀਮ ਨੇ ਵੀ ਬਾਖੂਬੀ ਪ੍ਰਦਰਸ਼ਨ ਕਰਦੇ ਹੋਏ ਆਪਣੀ ਕਲਾਕਾਰੀ ਨਾਲ ਸਭ ਨੂੰ ਮੋਹਿਤ ਕੀਤਾ। ਇਸ ਮੌਕੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪਿ੍ੰਸੀਪਲ ਹਰਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਵਿਚ ਆਰਟਸ, ਕਾਮਰਸ ਤੇ ਸਾਇੰਸ ਗਰੁੱਪ ਸਫ਼ਲਤਾਪੂਰਵਕ ਚੱਲ ਰਹੇ ਹਨ ਤੇ ਸਕੂਲ ਪ੍ਰਬੰਧਕੀ ਕਮੇਟੀ ਦਾ ਮਕਸਦ ਪੇਂਡੂ ਵਿਦਿਆਰਥੀਆਂ ਨੂੰ ਵਾਜਬ ਫ਼ੀਸਾਂ ‘ਚ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਉੱਚ ਮਿਆਰੀ ਸਿੱਖਿਆ ਦੇਣਾ ਹੈੈ।

The post ਗੁਰੂ ਨਾਨਕ ਪਬਲਿਕ ਸਕੂਲ ਵਿਖੇ ਕਰਵਾਇਆ ਇਨਾਮ ਵੰਡ ਸਮਾਗਮ appeared first on Ludhiana Live.

ਜੈਕਾਰਿਆ ਦੀ ਗੂੰਜ ‘ਚ ਜਵੱਦੀ ਟਕਸਾਲ ਦੇ ਨਵੇਂ ਦਰਬਾਰ ਹਾਲ ਦਾ ਹੋਇਆ ਰਸਮੀ ਉਦਘਾਟਨ
ਲੁਧਿਆਣਾ : ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਅਧੀਨ ਅੱਜ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਨਵੇਂ ਉਸਾਰੇ ਗਏ ਦਰਬਾਰ ਹਾਲ ਦਾ ਰਸਮੀ ਤੋਂਰ ਤੇ ਉਦਘਾਟਨ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਜੈਕਾਰਿਆਂ ਦੀ ਗੰੂਜ ਵਿੱਚ ਕੀਤਾ ਗਿਆ।

ਨਵੇਂ ਦਰਬਾਰ ਹਾਲ ਦੇ ਰਸਮੀ ਉਦਘਾਟਨ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਗੁਰ ਗਿਆਨ ਵਿਖੇ ਰੱਖੇ ਗਏ ਸਾਹਿਬ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵਾਲਿਆਂ ਦੀ ਸੇਵਾ ਹੇਠ ਨਵੇਂ ਬਣਾਏ ਗਏ ਦਰਬਾਰ ਹਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਪਵਿੱਤਰ ਸਰੂਪ ਬਿਰਾਜਮਾਨ ਕਰਨ ਲਈ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਕੱਢਿਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਤਾਂ, ਮਹਾਪੁਰਸ਼ਾਂ, ਸਿੰਘ ਸਾਹਿਬਾਨਾਂ ਤੇ ਪ੍ਰਮੁੱਖ ਧਰਾਮਿਕ ਸ਼ਖਸ਼ੀਅਤਾਂ ਤੇ ਇਲਾਕੇਂ ਦੀਆਂ ਸੰਗਤਾਂ ਨੇ ਆਪਣਿਆਂ ਹਾਜ਼ਰੀਆਂ ਭਰਇਆਂ।

ਇਸ ਦੌਰਾਨ ਉਘਾਟਨੀ ਸਮਾਗਮ ਦੀ ਆਰੰਭਤਾ ਸਭ ਤੋਂ ਪਹਿਲਾ ਸੱਚਖੰਡ ਸ਼੍ਰੀ ਹਰਿਮੰਦਰ ਸਾਿਹਬ ਦੇ ਹਾਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਲੋਪੋਕੇ ਦੇ ਕੀਰਤਨੀ ਜੱਥੇਂ ਨੇ ਗੁਰਬਾਣੀ ਦਾ ਅਨੰਦਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਦਘਾਟਨੀ ਸਮਾਗਮ ਮੋਂਕੇ ਤੋਰ ਤੇ ਆਪਣੀ ਹਾਜ਼ਰੀ ਲਗਾਉਣ ਲਈ ਪੁੱਜੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਵਿਚਾਰਾਂ ਦੀ ਸਾਂਝ ਇੱਕਤਰ ਹੋਈਆ ਸੰਗਤਾਂ ਨਾਲ ਕਰਦਿਆ ਕਿਹਾ ਕਿ ਜਵੱਦੀ ਟਕਸਾਲ ਦੇ ਬਾਨੀ ਸੰਤ ਬਾਬਾ ਸੁਚਾ ਸਿੰਘ ਜੀ ਵੱਲੋਂ ਗੁਰਬਾਣੀ ਨੂੰ ਨਿਰਾਧਿਤ ਰਾਗਾਂ ਵਿੱਚ ਗਾਉਣ ਦੀ ਆਲੋਪ ਹੋ ਰਹੀ ਪ੍ਰੰਪਰਾਂ ਨੂੰ ਪੁਨਰ ਸੁਰਜੀਤ ਕਰਨ ਲਈ ਜੋ ਇਸ ਸਥਾਨ ਤੇ ਬੂਟਾ ਲਗਾਇਆ ਸੀ ਉਹ ਅੱਜ ਇੱਕ ਵਿਸ਼ਾਲ ਰੁੱਖ ਦਾ ਰੂਪ ਧਾਰਨ ਕਰ ਚੁੱਕਾ ਹੈ।

ਉਦਘਾਟਨੀ ਸਮਾਗਮ ਦੌਰਾਨ ਸ਼੍ਰੀ ਅਕਾਲ ਤਖਤ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ, ਸੰਤ ਨਰਰਿੰਦਰ ਸਿੰਘ ਜੀ ਕਾਰਸੇਵਾ ਵਾਲੇ, ਪਦਮ ਸ਼੍ਰੀ ਡਾ. ਸੁਰਜੀਤ ਸਿੰਘ ਪਾਤਰ ਸਮੇਤ ਕਈ ਸੰਤਾਂ ਮਹਾਪੁਰਖਾਂ ਵੱਲੋਂ ਸਾਂਝ ਰੂਪ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜੱਵਦੀ ਟਕਸਾਲ ਵੱਲੋਂ ਸੰਪਾਦਨ ਕੀਤੀ ਗਈ ਪੁਸਤਕ ‘ਗੁਰੂ ਤੇਗ ਬਹਾਦਰ ਪਰਮ ਕ੍ਰਿਪਾਲਾ’ ਨੂੰ ਸੰਗਤ ਅਰਪਿਤ ਕੀਤਾ।

ਇਸ ਦੋਰਾਨ ਉਦਘਾਟਨੀ ਸਮਾਗਮ ਵਿੱਚ ਪੁੱਹਜੇ ਸੰਤ ਮਹਾਪੁਰਖਾਂ, ਸਿੰਘ ਸਾਹਿਬਾਨਾਂ ਤੇ ਪ੍ਰਮੁੱਖ ਸ਼ਖਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਪ੍ਰਗਟ ਕਰਦਿਆ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਕਿਹਾ ਕਿ ਸਤਿਗੁਰੂ ਦੀ ਅਪਾਰ ਬਖਸ਼ੀਸ਼ ਅਤੇ ਦੇਸ਼ਾਂ ਵਿਦੇਸ਼ਾ ਵਿੱਚ ਵਸਦੀਆਂ ਸੰਗਤਾਂ ਦੇ ਨਿੱਘੇ ਸਹਿਯੋਗ ਦੇ ਨਾਲ ਲਗਭਗ ਛੇ ਸਾਲ ਦੇ ਅਰਸੇ ਵਿੱਚ ਤਿਆਰ ਹੋਇਆਂ ਉਕਤ ਦਰਬਾਰ ਹਾਲ ਸੰਤ ਬਾਬਾ ਸੁਚਾ ਸਿੰਘ ਜੀ ਦੇ ਦੇਖੇ ਹੋਏ ਸੁਪਨੇ ਦਾ ਪ੍ਰਤੀਬਿੰਬ ਹੈ। ਇਸ ਦੌਰਾਨ ਉਨ੍ਹਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਮੇਤ ਉਦਘਾਟਨੀ ਸਮਾਗਮ ਵਿੱਚ ਪੁੱਜੇ ਸਮੂਹ ਸੰਤ ਮਹਾਪੁਰਖਾਂ ਤੇ ਧਾਰਮਿਕ ਸਖਸ਼ੀਅਤਾਂ ਨੂੰ ਸਿਰਪਉ ਬਖਸ਼ੀਸ਼ ਕਰਕੇ ਸਨਮਾਨਿਤ ਵੀ ਕੀਤਾ।

The post ਜੈਕਾਰਿਆ ਦੀ ਗੂੰਜ ‘ਚ ਜਵੱਦੀ ਟਕਸਾਲ ਦੇ ਨਵੇਂ ਦਰਬਾਰ ਹਾਲ ਦਾ ਹੋਇਆ ਰਸਮੀ ਉਦਘਾਟਨ appeared first on Ludhiana Live.