annu patrika Archives - Ludhiana Live

ਅਣੂ ਦਾ ਮਾਰਚ 2023 ਅੰਕ ਕੀਤਾ ਲੋਕ ਅਰਪਣ
ਲੁਧਿਆਣਾ : ਅਣੂ ਮੰਚ ਲੁਧਿਆਣਾ ਵਲੋਂ ਪ੍ਰਕਾਸ਼ਨਾ ਦੇ 51ਵੇਂ ਸਾਲ ਦਾ ਪਹਿਲਾ ਅੰਕ ਜਨਵਰੀ-ਮਾਰਚ 2023 ,ਸਰਕਾਰੀ ਕਾਲਜ ( ਲੜਕੀਆਂ) ਲੁਧਿਆਣਾ ਵਿੱਚ ਲੋਕ ਅਰਪਣ ਕੀਤਾ ਗਿਆ। ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਨਿਰੰਤਰ ਛਪ ਰਹੀ ਇਕੋ-ਇਕ ਸਾਹਿਤਕ ਪਤਰਕਾ ਅਣੂ ਨੂੰ ਰੀਲੀਜ ਕਰਕੇ ਅਤਿਅੰਤ ਖੁਸ਼ੀ ਹੋ ਰਹੀ ਹੈ।

ਅੰਕ ਲੋਕ ਅਰਪਣ ਕਰਨ ਲਈ ਪ੍ਰਿੰਸੀਪਲ ਨਾਲ ਅਣੂ ਦੇ ਸੰਪਾਦਕ ਸੁਰਿੰਦਰ ਕੈਲੇ, ਪੰਜਾਬੀ ਵਿਭਾਗ ਦੇ ਮੁੱਖੀ ਡਾ.ਸ਼ਰਨਜੀਤ ਕੌਰ ਪਰਮਾਰ, ਸ੍ਰੀਮਤੀ ਗੁਰਵਿੰਦਰ ਕੌਰ, ਸ੍ਰੀਮਤੀ ਨਿਰਮਲਜੀਤ ਕੌਰ, ਸ੍ਰੀਮਤੀ ਉੱਤਮਦੀਪ ਕੌਰ, ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਅਨੀਤਾ, ਡਾ.ਜਸਲੀਨ ਕੌਰ, ਡਾ.ਪਰਮਜੀਤ ਕੌਰ, ਡਾ.ਜਸਕਿਰਨ ਕੌਰ ਤੇ ਪਰਮਜੀਤ ਕੌਰ ਨੇ ਸਾਥ ਦਿਤਾ। ਸੁਰਿੰਦਰ ਕੈਲੇ ਨੇ ਸਾਹਿਤਕ ਤੇ ਸਭਿਆਚਾਰਕ ਗਤੀਵਿਧੀਆਂ ਦੇ ਸਹਿਯੋਗ ਲਈ ਧੰਨਵਾਦ ਕੀਤਾ।

The post ਅਣੂ ਦਾ ਮਾਰਚ 2023 ਅੰਕ ਕੀਤਾ ਲੋਕ ਅਰਪਣ appeared first on Ludhiana Live.