Ananya Pandey Archives - Ludhiana Live

Ananya Pandey ਕਾਲੇ ਜੰਪਸੂਟ ਵਿੱਚ ਪਰਫੈਕਟ ਫਿਗਰ ਦਿਖਾਉਂਦੀ ਨਜ਼ਰ ਆਈ, ਫੈਨਸ ਨੇ ਤਸਵੀਰਾਂ ਦੇਖ ਕੇ ਕਿਹਾ – ਸਟਨਿੰਗ ਸਟਾਰ
ਬਾਲੀਵੁੱਡ ਐਕਟਰਸ Ananya Pandey ਇਨ੍ਹੀਂ ਦਿਨੀਂ ਨਿਊਯਾਰਕ ‘ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਫੈਨਸ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ । ਜਿਸ ਵਿੱਚ ਉਹ ਕਾਲੇ ਰੰਗ ਦੇ ਜੰਪਸੂਟ ਵਿੱਚ ਤਬਾਹੀ ਮਚਾ ਰਹੀ ਹੈ।

ਤਸਵੀਰਾਂ ‘ਚ ਅਨੰਨਿਆ ਦਾ ਲੁੱਕ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ। ਹਰ ਕੋਈ ਕਮੈਂਟ ਸੈਕਸ਼ਨ ‘ਚ ਉਸ ਦੇ ਅੰਦਾਜ਼ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ । ਇਸ ਦੇ ਨਾਲ ਹੀ ਉਹ ਜਲਦੀ ਹੀ ਆਯੁਸ਼ਮਾਨ ਖੁਰਾਨਾ ਨਾਲ ‘ਡ੍ਰੀਮ ਗਰਲ 2’ ‘ਚ ਨਜ਼ਰ ਆਵੇਗੀ। ਜੋ ਅਗਲੇ ਸਾਲ ਰਿਲੀਜ਼ ਹੋਵੇਗੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਆਖਰੀ ਵਾਰ ਵਿਜੇ ਦੇਵਰਕੋਂਡਾ ਦੇ ਨਾਲ ਫਿਲਮ ‘liger ‘ ‘ਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਅਨੰਨਿਆ ਨੇ ਨਿਊਯਾਰਕ ‘ਚ ਬਿਤਾਏ ਆਪਣੇ 48 ਘੰਟਿਆਂ ਦੀ ਝਲਕ ਵੀ ਸ਼ੇਅਰ ਕੀਤੀ । ਜਿਸ ‘ਚ ਉਹ ਕਾਫੀ ਮਸਤੀ ਕਰਦੀ ਨਜ਼ਰ ਆ ਰਹੀ ਸੀ।

ਦਰਅਸਲ Ananya Panday ਇੱਕ ਇਵੈਂਟ ਵਿੱਚ ਸ਼ਾਮਲ ਹੋਣ ਲਈ ਨਿਊਯਾਰਕ ਪਹੁੰਚੀ । ਜਿੱਥੋਂ ਉਸ ਨੇ ਇਹ ਤਸਵੀਰਾਂ ਆਪਣੇ ਫੈਨਸ ਨਾਲ ਸ਼ੇਅਰ ਕੀਤੀਆਂ ਹਨ। ਅਨੰਨਿਆ ਨੇ ਗਿੱਲੇ ਵਾਲਾਂ, ਹੀਰਿਆਂ ਦੇ ਗਹਿਣਿਆਂ ਅਤੇ ਗਲੋਸੀ ਮੇਕਅਪ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ । ਨਾਲ ਹੀ, ਉਸ ਦੇ ਕਾਲੇ ਪੈਨਸਿਲ ਹੀਲਸ ਉਸ ਦੇ ਸਟਾਈਲ ਵਿਚ ਚਾਰ ਚੰਦ ਲਗਾ ਰਹੇ ਹਨ ।

ਤਸਵੀਰਾਂ ‘ਚ Ananya Panday ਬਲੈਕ ਕਟਆਊਟ ਜੰਪਸੂਟ ਪਹਿਨੀ ਨਜ਼ਰ ਆ ਰਹੀ ਹੈ। ਜਿਸ ‘ਚ ਉਹ ਕਾਫੀ ਆਤਮ ਵਿਸ਼ਵਾਸ ਨਾਲ ਕੈਮਰੇ ਸਾਹਮਣੇ ਪੋਜ਼ ਦੇ ਰਹੀ ਹੈ। ਇਹ ਤਸਵੀਰਾਂ Ananya Panday ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਨ੍ਹਾਂ ਦੇ ਅੰਦਾਜ਼ ਨੇ ਫੈਨਸ ਦੇ ਹੋਸ਼ ਉਡਾ ਦਿੱਤੇ ।

ਬਾਲੀਵੁੱਡ ਐਕਟਰਸ Ananya Panday ਇਨ੍ਹੀਂ ਦਿਨੀਂ ਨਿਊਯਾਰਕ ‘ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਫੈਨਸ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ । ਜਿਸ ਵਿੱਚ ਉਹ ਕਾਲੇ ਰੰਗ ਦੇ ਜੰਪਸੂਟ ਵਿੱਚ ਤਬਾਹੀ ਮਚਾ ਰਹੀ ਹੈ।

ਇਹ ਤਸਵੀਰਾਂ Ananya Panday ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਜਿਸ ‘ਚ ਉਨ੍ਹਾਂ ਦੇ ਅੰਦਾਜ਼ ਨੇ ਫੈਨਸ ਦੇ ਹੋਸ਼ ਉਡਾ ਦਿੱਤੇ । ਤਸਵੀਰਾਂ ‘ਚ Ananya Panday ਬਲੈਕ ਕਟਆਊਟ ਜੰਪਸੂਟ ਪਹਿਨੀ ਨਜ਼ਰ ਆ ਰਹੀ ਹੈ। ਜਿਸ ‘ਚ ਉਹ ਕਾਫੀ ਆਤਮ ਵਿਸ਼ਵਾਸ ਨਾਲ ਕੈਮਰੇ ਸਾਹਮਣੇ ਪੋਜ਼ ਦੇ ਰਹੀ ਹੈ।

The post Ananya Pandey ਕਾਲੇ ਜੰਪਸੂਟ ਵਿੱਚ ਪਰਫੈਕਟ ਫਿਗਰ ਦਿਖਾਉਂਦੀ ਨਜ਼ਰ ਆਈ, ਫੈਨਸ ਨੇ ਤਸਵੀਰਾਂ ਦੇਖ ਕੇ ਕਿਹਾ – ਸਟਨਿੰਗ ਸਟਾਰ appeared first on Ludhiana Live.

ਜਨਮਦਿਨ ਮੌਕੇ ’ਤੇ ਜਾਣੋ ਕਿੰਨੀ ਹੈ ਅਨਨਿਆ ਪਾਂਡੇ ਦੀ ਨੈੱਟਵਰਥ, ਲਗਜ਼ਰੀ ਕਾਰਾਂ ਦਾ ਰੱਖਦੀ ਹੈ ਸ਼ੌਕ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨਨਿਆ ਪਾਂਡੇ ਅੱਜ ਆਪਣਾ 24ਵਾਂ ਜਨਮਦਿਨ ਮਨਾ ਰਹੀ ਹੈ। ਅਦਾਕਾਰਾ ਦੀ ਖੂਬਸੂਰਤੀ ਹਮੇਸ਼ਾ ਸੁਰਖੀਆਂ ’ਚ ਰਹਿੰਦੀ ਹੈ। ਅਨਨਿਆ ਪਾਂਡੇ ਨੇ ਫ਼ਿਲਮੀ ਕਰੀਅਰ ’ਚ ਕਾਫ਼ੀ ਮਸ਼ਹੂਰ ਫ਼ਿਲਮਾਂ ਦਿੱਤੀਆਂ ਹਨ।ਅਦਾਕਾਰਾ ਨੇ ਬਹੁਤ ਘੱਟ ਸਮੇਂ ’ਚ ਆਪਣੀ ਪਹਿਚਾਣ ਬਣਾਈ ਹੈ।

ਅਨਨਿਆ ਪਾਂਡੇ ਨੇ ‘ਸਟੂਡੈਂਟ ਆਫ ਦਿ ਈਅਰ 2’ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਫ਼ਿਲਮ ਇੰਡਸਟਰੀ ਨੂੰ ਕਾਫ਼ੀ ਦਮਦਾਰ ਫ਼ਿਲਮਾਂ ਦਿੱਤੀਆਂ ਹਨ। ਅਦਾਕਾਰਾ ਨੂੰ ਅਦਾਕਾਰੀ ਵਿਰਾਸਤ ’ਚ ਮਿਲੀ ਹੈ। ਉਸ ਦੇ ਪਿਤਾ ‘ਚੰਕੀ ਪਾਂਡੇ’ ਵੀ ਆਪਣੇ ਸਮੇਂ ਦੇ ਮਹਾਨ ਅਦਾਕਾਰ ਰਹੇ ਹਨ।

ਦੱਸ ਦੇਈਏ ਕਿ ਅਨਨਿਆ ਪਾਂਡੇ ਬਾਲੀਵੁੱਡ ਦੀਆਂ ਬਹੁਤ ਹੀ ਅਮੀਰ ਅਦਾਕਾਰਾਂ ’ਚੋਂ ਗਿਣੀ ਜਾਂਦੀ ਹੈ। ਖ਼ਬਰਾਂ ਮੁਤਾਬਕ ਅਦਾਕਾਰਾ ਦੀ ਕੁੱਲ ਜਾਇਦਾਦ 30 ਕਰੋੜ ਰੁਪਏ ਤੋਂ ਵੱਧ ਹੈ। ਅਨਨਿਆ ਆਪਣੀ ਹਰ ਫ਼ਿਲਮ ਲਈ ਦੋ ਕਰੋੜ ਰੁਪਏ ਦੀ ਮੋਟੀ ਫ਼ੀਸ ਲੈਂਦੀ ਹੈ।

ਅਨਨਿਆ ਪਾਂਡੇ ਦਾ ਆਪਣਾ ਆਲੀਸ਼ਾਨ ਘਰ ਹੈ। ਉਹ ਮੁੰਬਈ ਦੇ ਪਾਲੀ ਹਿੱਲ ਦੇ ਘਰ ’ਚ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਸ ਦੇ ਘਰ ਦੀ ਕੀਮਤ ਕਰੋੜਾਂ ’ਚ ਦੱਸੀ ਜਾਂਦੀ ਹੈ। ਅਨਨਿਆ ਪਾਂਡੇ ਨੂੰ ਲਗਜ਼ਰੀ ਕਾਰਾਂ ਦਾ ਬਹੁਤ ਸ਼ੌਕ ਹੈ। ਅਦਾਕਾਰਾ ਦੀ ਕਾਰ ਕਲੈਕਸ਼ਨ ’ਚ 88.24 ਲੱਖ ਰੁਪਏ ਦੀ ‘ਰੇਂਜ ਰੋਵਰ ਸਪੋਰਟ’ 63.30 ਲੱਖ ਰੁਪਏ ਦੀ ‘ਮਰਸੀਡੀਜ਼-ਬੈਂਜ਼ ਈ-ਕਲਾਸ’, 33 ਲੱਖ ਰੁਪਏ ਦੀ ‘ਸਕੋਡਾ ਕੋਡਿਆਕ’ ਅਤੇ ਕਈ ਹੋਰ ‘ਮਹਿੰਗੀਆਂ ਕਾਰਾਂ’ ਸ਼ਾਮਲ ਹਨ।

The post ਜਨਮਦਿਨ ਮੌਕੇ ’ਤੇ ਜਾਣੋ ਕਿੰਨੀ ਹੈ ਅਨਨਿਆ ਪਾਂਡੇ ਦੀ ਨੈੱਟਵਰਥ, ਲਗਜ਼ਰੀ ਕਾਰਾਂ ਦਾ ਰੱਖਦੀ ਹੈ ਸ਼ੌਕ appeared first on Ludhiana Live.