Amy Virk Archives - Ludhiana Live

ਪੰਜਾਬੀ ਫਿਲਮ ਗੱਡੀ ਜਾਂਦੀ ਏ ਛਲਾਗਾਂ ਮਾਰਦੀ ਦੀ ਸਟਾਰ ਕਾਸਟ ਟੀਮ ਪਹੁੰਚੀ ਖਾਲਸਾ ਕਾਲਜ
ਆਉਣ ਵਾਲੀ ਪੰਜਾਬੀ ਫਿਲਮ ਗੱਡੀ ਜਾਂਦੀ ਏ ਛਲਾਗਾਂ ਮਾਰਦੀ ਦੀ ਸਟਾਰ ਕਾਸਟ ਟੀਮ ਦੇ ਆਉਣ ਤੇ ਖ਼ਾਲਸਾ ਕਾਲਜ ਫਾਰ ਵਿਮੈਨ ਸਿਵਲ ਲਾਈਨਜ਼, ਲੁਧਿਆਣਾ ਦੇ ਕੈਂਪਸ ਵਿਚ   ਖੁਸ਼ੀ ਦੀ ਲਹਿਰ ਫੈਲ ਗਈ। ਵਿਦਿਆਰਥੀ ਆਪਣੇ ਚਹੇਤੇ ਸਿਤਾਰਿਆਂ ਨੂੰ ਦੇਖ ਕੇ ਬਹੁਤ ਖੁਸ਼ ਹੋਏ।

ਆਗਾਮੀ ਪੰਜਾਬੀ ਫਿਲਮ ਦੀ ਸਟਾਰ ਕਾਸਟ ਟੀਮ ਨੇ 28 ਸਤੰਬਰ, 2023 ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ ਦੀ ਪ੍ਰਮੋਸ਼ਨ ਲਈ ਖਾਲਸਾ ਕਾਲਜ ਫਾਰ ਵਿਮੈਨ, ਸਿਵਲ ਲਾਈਨਜ਼ ਲੁਧਿਆਣਾ ਦਾ ਦੌਰਾ ਕੀਤਾ।

ਸਟਾਰ  ਕਾਸਟ ਵਿੱਚ ਉੱਘੇ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਭੱਲਾ, ਐਮੀ ਵਿਰਕ , ਬੀਨੂੰ ਢਿੱਲੋਂ, ਜੈਸਮੀਨ ਬਾਜਵਾ, ਮਾਹੀ ਸ਼ਰਮਾ ਸਮੇਤ ਹੋਰ ਕਲਾਕਾਰ ਸ਼ਾਮਲ ਸਨ।

ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਸਿਮਰਨ ਸਿੰਘ ਗਰੇਵਾਲ, ਖਜ਼ਾਨਚੀ ਅਤੇ ਮੈਡਮ ਕੁਸ਼ਲ ਢਿੱਲੋਂ, ਮੈਨੇਜਰ, ਕਾਲਜ ਡਾਇਰੈਕਟਰ ਡਾ: ਮੁਕਤੀ ਗਿੱਲ, ਕਾਲਜ ਪਿ੍ੰਸੀਪਲ ਡਾ: ਇਕਬਾਲ ਕੌਰ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਮੁੱਚੀ  ਟੀਮ ਦਾ ਨਿੱਘਾ ਸਵਾਗਤ ਕੀਤਾ ਗਿਆ |

ਜਸਵਿੰਦਰ ਭੱਲਾ ,ਐਮੀ ਵਿਰਕ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਫਿਲਮ ਦੀ ਕਹਾਣੀ ਸਾਂਝੀ ਕੀਤੀ ਜਿਹੜੀ ਕਿ ਐਮ ਬੀ ਏ ਪਾਸ ਵਿਦਿਆਰਥੀ ਬਾਰੇ ਇੱਕ ਦਿਲਚਸਪ ਬਿਰਤਾਂਤ ਹੈ, ਜਿਸ ਵਿਚ ਮਨੋਰੰਜਨ ਦਾ ਇੱਕ ਟੁਕੜਾ ਜੋ ਇੱਕ ਕਾਰ ਦੇ ਦੁਆਲੇ ਕੇਂਦਰਿਤ ਹੁੰਦਾ ਹੈ ਜੋ ਇੱਕ ਮੱਧਵਰਗੀ ਪਰਿਵਾਰ ਦੇ ਸੰਘਰਸ਼ਾਂ ਦੇ ਵਿਚਕਾਰ ਹਾਸਰਸ ਸਥਿਤੀਆਂ ਵੱਲ ਅਗਵਾਈ ਕਰਦਾ ਹੈ।

ਫਿਲਮ ਵਿੱਚ ਦਾਜ ਦੇ ਸਰਾਪ ਬਾਰੇ ਸਮਾਜ ਲਈ ਇੱਕ ਡੂੰਘਾ ਸੰਦੇਸ਼ ਹੈ ਜੋ ਅੱਜ ਵੀ ਸਮਾਜ ਵਿੱਚ ਕਈ ਤਰੀਕਿਆਂ ਨਾਲ ਪ੍ਰਚਲਿਤ ਹੈ। ਐਮੀ ਵਿਰਕ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ ਜਦਕਿ ਬਾਕੀ ਕਲਾਕਾਰਾਂ ਨੇ ਵੀ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ।

ਉਨ੍ਹਾਂ ਫਿਲਮ ਦੇ ਮਸ਼ਹੂਰ ਗਾਣਿਆਂ ਤੇ  ਨਾਚ ਦਾ ਪ੍ਰਦਰਸ਼ਨ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਕਾਲਜ ਪ੍ਰਿੰਸੀਪਲ ਨੇ ਮਸ਼ਹੂਰ ਹਸਤੀਆਂ ਨੂੰ ਪ੍ਰਸ਼ੰਸਾ ਦੇ ਟੋਕਨ ਦਿੱਤੇ ਅਤੇ ਖ਼ਾਲਸਾ ਕਾਲਜ ਦੇ ਗਲਿਆਰੇ ਨੂੰ ਹੁਲਾਰਾ ਦੇਣ ਲਈ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ।

The post ਪੰਜਾਬੀ ਫਿਲਮ ਗੱਡੀ ਜਾਂਦੀ ਏ ਛਲਾਗਾਂ ਮਾਰਦੀ ਦੀ ਸਟਾਰ ਕਾਸਟ ਟੀਮ ਪਹੁੰਚੀ ਖਾਲਸਾ ਕਾਲਜ appeared first on Ludhiana Live.

ਦੁਨੀਆ ਭਰ ’ਚ ਰਿਲੀਜ਼ ਹੋਈ ਐਮੀ ਵਿਰਕ ਤੇ ਦੇਵ ਖਰੌੜ ਦੀ ਫ਼ਿਲਮ ‘ਮੌੜ’
ਪੰਜਾਬੀ ਫ਼ਿਲਮ ‘ਮੌੜ’ ਅੱਜ ਯਾਨੀ 9 ਜੂਨ ਨੂੰ ਦੁਨੀਆ ਭਰ ’ਚ ਰਿਲੀਜ਼ ਹੋ ਗਈ ਹੈ। ਫ਼ਿਲਮ ਦੇ ਟਰੇਲਰ ਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ‘ਮੌੜ’ ਫ਼ਿਲਮ ’ਚ ਐਮੀ ਵਿਰਕ ਤੇ ਦੇਵ ਖਰੌੜ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਤੋਂ ਇਲਾਵਾ ਨਾਇਕਰਾ ਕੌਰ, ਕੁਲਜਿੰਦਰ ਸਿੱਧੂ, ਵਿਕਰਮਜੀਤ ਵਿਰਕ, ਅਮੀਕ ਵਿਰਕ, ਪਰਮਵੀਰ ਸਿੰਘ, ਜਰਨੈਲ ਸਿੰਘ, ਮਾਰਕ ਰੰਧਾਵਾ ਤੇ ਰਿਚਾ ਭੱਟ ਵੀ ਅਹਿਮ ਕਿਰਦਾਰਾਂ ’ਚ ਹਨ।

‘ਮੌੜ’ ਫ਼ਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਜਿਉਣਾ ਮੌੜ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਐਮੀ ਵਿਰਕ ਫ਼ਿਲਮ ’ਚ ਜਿਉਣਾ ਮੌੜ ਦਾ ਕਿਰਦਾਰ ਨਿਭਾਅ ਰਹੇ ਹਨ ਤੇ ਦੇਵ ਖਰੌੜ ਜਿਉਣਾ ਮੌੜ ਦੇ ਭਰਾ ਕਿਸ਼ਨੇ ਦੇ ਕਿਰਦਾਰ ’ਚ ਹਨ।

ਫ਼ਿਲਮ ਨੂੰ ਜਤਿੰਦਰ ਮੌਹਰ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਇਸ ਦੇ ਡਾਇਲਾਗਸ ਜਤਿੰਦਰ ਲਾਲ ਨੇ ਲਿਖੇ ਹਨ। ਇਸ ਫ਼ਿਲਮ ਨੂੰ ਜਤਿਨ ਸੇਠੀ ਤੇ ਕਾਰਜ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।

The post ਦੁਨੀਆ ਭਰ ’ਚ ਰਿਲੀਜ਼ ਹੋਈ ਐਮੀ ਵਿਰਕ ਤੇ ਦੇਵ ਖਰੌੜ ਦੀ ਫ਼ਿਲਮ ‘ਮੌੜ’ appeared first on Ludhiana Live.

ਰਣਵੀਰ ਸਿੰਘ ਨੂੰ ਮਿਲ ਐਮੀ ਵਿਰਕ ਨੇ ਕਿਹਾ ‘ਆਈ ਲਵ ਯੂ’, ਅੱਗੋਂ ਮਿਲਿਆ ਇਹ ਜਵਾਬ
ਪੰਜਾਬੀ ਅਦਾਕਾਰ ਤੇ ਗਾਇਕ ਐਮੀ ਵਿਰਕ ਨੇ ਕੁਝ ਘੰਟੇ ਪਹਿਲਾਂ ਹੀ ਇੰਸਟਾਗ੍ਰਾਮ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਉਹ ਮਸ਼ਹੂਰ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨਾਲ ਨਜ਼ਰ ਆ ਰਹੇ ਹਨ। ਜੱਫੀ ਪਾ ਕੇ ਖੜ੍ਹੇ ਐਮੀ ਤੇ ਰਣਵੀਰ ਦੇ ਚਿਹਰੇ ’ਤੇ ਵੱਡੀ ਮੁਸਕਾਨ ਹੈ। ਇਸ ਦੇ ਨਾਲ ਹੀ ਕੈਪਸ਼ਨ ’ਚ ਐਮੀ ਵਿਰਕ ਨੇ ਲਿਖਿਆ, ‘‘ਭਾਅ ਜੀ ਆਈ ਲਵ ਯੂ।’’

ਦੱਸ ਦੇਈਏ ਕਿ ਐਮੀ ਵਿਰਕ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਨੂੰ ਰਣਵੀਰ ਸਿੰਘ ਨੇ ਵੀ ਇੰਸਟਾਗ੍ਰਾਮ ਸਟੋਰੀਜ਼ ’ਚ ਅਪਡੇਟ ਕੀਤਾ ਹੈ। ਨਾਲ ਹੀ ਰਣਵੀਰ ਸਿੰਘ ਨੇ ਲਿਖਿਆ, ‘‘ਆਈ ਲਵ ਯੂ ਮੌਰ ਐਮੀ। ਮਾਈ ਮੇਨ ਮੈਨ।’’

ਐਮੀ ਵਿਰਕ ਮਸ਼ਹੂਰ ਬਾਲੀਵੁੱਡ ਫ਼ਿਲਮ ‘83’ ’ਚ ਰਣਵੀਰ ਸਿੰਘ ਨਾਲ ਸਕ੍ਰੀਨ ਸਾਂਝੀ ਕਰ ਚੁੱਕੇ ਹਨ। ਇਹ ਫ਼ਿਲਮ ਭਾਰਤੀ ਕ੍ਰਿਕਟ ਟੀਮ ਦੀ 1983 ’ਚ ਕ੍ਰਿਕਟ ਵਰਲਡ ਕੱਪ ਜਿੱਤਣ ’ਤੇ ਬਣੀ ਸੀ। ਰਣਵੀਰ ਸਿੰਘ ਨੇ ਫ਼ਿਲਮ ’ਚ ਕਪਿਲ ਦੇਵ ਤੇ ਐਮੀ ਵਿਰਕ ਨੇ ਕ੍ਰਿਕਟਰ ਬਲਵਿੰਦਰ ਸਿੰਘ ਸੰਧੂ ਦੀ ਭੂਮਿਕਾ ਨਿਭਾਈ ਸੀ।

The post ਰਣਵੀਰ ਸਿੰਘ ਨੂੰ ਮਿਲ ਐਮੀ ਵਿਰਕ ਨੇ ਕਿਹਾ ‘ਆਈ ਲਵ ਯੂ’, ਅੱਗੋਂ ਮਿਲਿਆ ਇਹ ਜਵਾਬ appeared first on Ludhiana Live.