ambulance Archives - Ludhiana Live

ਐਂਬੂਲੈਂਸ 108 ਦੇ ਡਰਾਈਵਰ ਅਣਮਿੱਥੇ ਸਮੇਂ ਲਈ ਹੜਤਾਲ ‘ਤੇ, ਮਰੀਜ਼ ਹੋਏ ਪ੍ਰੇਸ਼ਾਨ
ਲੁਧਿਆਣਾ : ਆਏ ਦਿਨ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਹੜਤਾਲਾਂ ਦੇ ਕਾਰਨ ਜਿਥੇ ਆਮ ਜਨਤਾ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ ਉਥੇ ਹੀ ਅੱਜ ਐਂਬੂਲੈਂਸ 108 ਦੇ ਡਰਾਈਵਰ ਅਤੇ ਟੈਕਨੀਸ਼ੀਅਨ ਹੜਤਾਲ ਤੇ ਚਲੇ ਗਏ ਹਨ, ਜਿਸ ਕਾਰਨ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜਾਣਕਾਰੀ ਦਿੰਦੇ ਹੋਏ ਐਂਬੂਲੈਂਸ 108 ਦੇ ਇੰਚਾਰਜ ਰਘੁਰਾਜ ਨੇ ਦੱਸਿਆ ਕਿ 108 ਦੇ ਕਰਮਚਾਰੀਆਂ ਦੀ ਮੁਕੰਮਲ ਤੌਰ ਤੇ ਹੜਤਾਲ ਨਹੀਂ ਹੈ ਕੁਝ ਡਰਾਈਵਰ ਅਤੇ ਤਕਨੀਸ਼ੀਅਨ ਹੜਤਾਲ ਤੇ ਗਏ ਹਨ ਜਦ ਕੇ ਐਂਬੂਲੈਂਸ ਸੇਵਾਵਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਡਰਾਈਵਰ ਅਤੇ ਤਕਨੀਸ਼ੀਅਨ ਜਿਨ੍ਹਾਂ ਵੱਲੋਂ ਹੜਤਾਲ ਕੀਤੀ ਗਈ ਹੈ ਉਹਨਾਂ ਦੀ ਮੰਗ ਹੈ ਕੇ ਹੋਰ ਵਿਭਾਗਾਂ ਦੀ ਤਰਾਂ ਸਾਡੀਆਂ ਵੀ ਸੇਵਾਵਾਂ ਰੈਗੂਲਰ ਕੀਤੀਆਂ ਜਾਣ।

The post ਐਂਬੂਲੈਂਸ 108 ਦੇ ਡਰਾਈਵਰ ਅਣਮਿੱਥੇ ਸਮੇਂ ਲਈ ਹੜਤਾਲ ‘ਤੇ, ਮਰੀਜ਼ ਹੋਏ ਪ੍ਰੇਸ਼ਾਨ appeared first on Ludhiana Live.