all india radio station Archives - Ludhiana Live

ਖਾਲਸਾ ਕਾਲਜ ਫਾਰ ਵੂਮੈਨ ਦੇ ਵਿਦਿਆਰਥੀਆਂ ਨੇ ਰੇਡੀਓ ਸਟੇਸ਼ਨ ਦਾ ਕੀਤਾ ਵਿਦਿਅਕ ਦੌਰਾ
ਲੁਧਿਆਣਾ: ਖਾਲਸਾ ਕਾਲਜ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਦੇ ਅੰਗਰੇਜ਼ੀ ਵਿਭਾਗ ਨੇ ਰੇਡੀਓ ਜਰਨਲਿਜ਼ਮ ਦੇ ਵਿਦਿਆਰਥੀਆਂ ਲਈ ਏਆਈਆਰ ਐਫਐਮ ਗੋਲਡ 100.1 ਚੈਨਲ ਲੁਧਿਆਣਾ ਦਾ ਵਿਦਿਅਕ ਫੀਲਡ ਟਰਿੱਪ ਆਯੋਜਿਤ ਕੀਤਾ। ਵਿਦਿਆਰਥੀਆਂ ਨੇ ਸਟੂਡੀਓ ਦੇ ਪਿ੍ੰਸੀਪਲ ਸ੍ਰੀ ਨਵਦੀਪ ਸਿੰਘ ਅਤੇ ਤਕਨੀਕੀ ਸਟਾਫ਼ ਨਾਲ ਰੂ-ਬ-ਰੂ ਸੈਸ਼ਨ ਕੀਤਾ । ਉਨ੍ਹਾਂ ਵਿਦਿਆਰਥੀਆਂ ਨੂੰ ਰੇਡੀਓ ਪੱਤਰਕਾਰੀ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ। ਵਿਦਿਆਰਥੀਆਂ ਨੂੰ ਇੱਕ ਲਾਈਵ ਪ੍ਰੋਗਰਾਮ ਆਰਜੇ ਰਿਨੀ ਵਿੱਚ ਸ਼ਾਮਲ ਹੋਣ ਦਾ ਮੌਕਾ ਵੀ ਮਿਲਿਆ।

ਉਨ੍ਹਾਂ ਨੇ ਰੇਡੀਓ ਲਈ ਲਿਖਣ ਦੀ ਪ੍ਰਕਿਰਿਆ ਦੇ ਨਾਲ-ਨਾਲ ਰੇਡੀਓ ਬ੍ਰਾਡਕਾਸਟ ਵਿੱਚ ਵਰਤੇ ਜਾਂਦੇ ਤਕਨੀਕੀ ਉਪਕਰਣਾਂ ਦੇ ਰੱਖ-ਰਖਾਅ ਅਤੇ ਸੰਚਾਲਨ ਬਾਰੇ ਵੀ ਜਾਣਿਆ। ਬੀ ਏ ਆਈ ਫੰਕਸ਼ਨਲ ਇੰਗਲਿਸ਼ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਨੇ ‘ਯੂਥ ਫੋਰਮ’ ਨਾਮੀ ਰੇਡੀਓ ਪ੍ਰੋਗਰਾਮ ਲਈ ਵੀ ਰਿਕਾਰਡ ਕੀਤਾ। ਉਸ ਨੇ ਪੰਜਾਬ ਦੇ ਨਿਰਮਾਣ ਉਦਯੋਗ ਦੇ ਸੱਤ ਪ੍ਰਸਿੱਧ ਸ਼ਹਿਰਾਂ ਬਾਰੇ ਗੱਲ ਕੀਤੀ। ਇਹ ਪ੍ਰੋਗਰਾਮ “ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ” ਦੇ ਜਸ਼ਨਾਂ ਦੇ ਅਧੀਨ ਇੱਕ ਹਿੱਸਾ ਸੀ।

The post ਖਾਲਸਾ ਕਾਲਜ ਫਾਰ ਵੂਮੈਨ ਦੇ ਵਿਦਿਆਰਥੀਆਂ ਨੇ ਰੇਡੀਓ ਸਟੇਸ਼ਨ ਦਾ ਕੀਤਾ ਵਿਦਿਅਕ ਦੌਰਾ appeared first on Ludhiana Live.