Alia Bhatt Archives - Ludhiana Live

ਨੂੰਹ ਆਲੀਆ ਭੱਟ ਤੋਂ ਬਾਅਦ ਨੀਤੂ ਕਪੂਰ ਨੇ ਖਰੀਦਿਆ ਕਰੋੜਾਂ ਦਾ ਘਰ, ਕੀਮਤ ਜਾਣ ਹੋਵੋਗੇ ਹੈਰਾਨ
ਮਰਹੂਮ ਅਭਿਨੇਤਾ ਰਿਸ਼ੀ ਕਪੂਰ ਦੀ ਪਤਨੀ ਅਤੇ ਅਦਾਕਾਰਾ ਨੀਤੂ ਕਪੂਰ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿੰਦੀ ਹੈ। ਹਾਲ ਹੀ ‘ਚ ਨੀਤੂ ਨੇ ਇਕ ਆਲੀਸ਼ਾਨ ਘਰ ਖ਼ਰੀਦਿਆ ਹੈ, ਜਿਸ ਨੂੰ ਲੈ ਕੇ ਉਹ ਫਿਰ ਤੋਂ ਸੁਰਖੀਆਂ ‘ਚ ਆ ਗਈ ਹੈ। ਇਹ ਅਪਾਰਟਮੈਂਟ ਬਾਂਦਰਾ-ਕੁਰਲਾ ਕੰਪਲੈਕਸ (ਬੀਕੇਸੀ) ਦੀ ਸਨਟੇਕ ਰੀਅਲਟੀ ਦੇ 7ਵੀਂ ਮੰਜ਼ਿਲ ‘ਤੇ, ਸਾਫ਼ਟਿਲ ਹੋਟਲ ਦੇ ਬਿਲਕੁਲ ਸਾਹਮਣੇ ਸਥਿਤ ਹੈ।

ਨੀਤੂ ਕਪੂਰ ਦੇ ਨਵੇਂ ਘਰ ਦੀ ਕੀਮਤ 17.40 ਕਰੋੜ ਰੁਪਏ ਹੈ, ਜੋ 3,387 ਵਰਗ ਫੁੱਟ ‘ਚ ਫੈਲਿਆ ਹੈ। ਰਜਿਸਟ੍ਰੇਸ਼ਨ ਦਸਤਾਵੇਜ਼ਾਂ ਅਨੁਸਾਰ ਨੀਤੂ ਨੇ 1.04 ਕਰੋੜ ਰੁਪਏ ਦੀ ਸਟੈਂਪ ਡਿਊਟੀ ਅਦਾ ਕੀਤੀ ਅਤੇ 10 ਮਈ ਨੂੰ ਫਲੈਟ ਆਪਣੇ ਨਾਂ ਕਰ ਲਿਆ ਸੀ।

ਅਦਾਕਾਰਾ ਦੇ ਇਸ ਅਪਾਰਟਮੈਂਟ ‘ਚ ਕਈ ਸਹੂਲਤਾਂ ਮੌਜੂਦ ਹਨ, ਜੋ ਘਰ ਨੂੰ ਬਹੁਤ ਖ਼ਾਸ ਬਣਾਉਂਦੀਆਂ ਹਨ। ਇਸ ਅਪਾਰਟਮੈਂਟ ‘ਚ ਪੰਜ ਬੈੱਡਰੂਮ ਹਨ। ਇਸ ਤੋਂ ਇਲਾਵਾ ਤਾਪਮਾਨ ਨਿਯੰਤਰਣ ਵਿਕਲਪ ਦੇ ਨਾਲ ਇਕ ਵੱਡਾ ਇਨਡੋਰ ਪੂਲ ਉਪਲਬਧ ਹੈ। ਤੰਦਰੁਸਤੀ ਅਤੇ ਖੇਡਾਂ ਲਈ ਅਪਾਰਟਮੈਂਟ ‘ਚ ਇੱਕ ਜਿਮ ਅਤੇ ਵਰਚੁਅਲ ਗੋਲਫ਼ ਵੀ ਹੈ। ਅਦਾਕਾਰਾ ਦੇ ਅਪਾਰਟਮੈਂਟ ‘ਚ ਇੱਕ ਵਿਸ਼ਾਲ ਲਿਵਿੰਗ ਰੂਮ ਹੈ, ਜਿਸ ‘ਚ ਡਾਇਨਿੰਗ ਰੂਮ, ਬੈੱਡਰੂਮ ਅਤੇ ਹੋਰ ਬਹੁਤ ਕੁਝ ਹੈ। ਇਸ ਤੋਂ ਇਲਾਵਾ ਇਸ ਵਿਚ ਤਿੰਨ ਕਾਰ ਪਾਰਕਿੰਗ ਖ਼ੇਤਰ ਵੀ ਹਨ।

ਕੁਝ ਸਮਾਂ ਪਹਿਲਾਂ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਨੀਤੂ ਕਪੂਰ ਦੀ ਨੂੰਹ ਆਲੀਆ ਭੱਟ ਨੇ ਬਾਂਦਰਾ ‘ਚ 37 ਕਰੋੜ ਰੁਪਏ ਦਾ ਇਕ ਨਵਾਂ ਫ਼ਲੈਟ ਖ਼ਰੀਦਿਆ ਹੈ। ਇਨ੍ਹਾਂ ਰਿਪੋਰਟਾਂ ‘ਚ ਇਹ ਵੀ ਦੱਸਿਆ ਗਿਆ ਸੀ ਕਿ ਉਸਨੇ ਆਪਣੀ ਭੈਣ ਸ਼ਾਹੀਨ ਭੱਟ ਨੂੰ 7.68 ਕਰੋੜ ਰੁਪਏ ਦੇ ਦੋ ਫ਼ਲੈਟ ਵੀ ਗਿਫ਼ਟ ਕੀਤੇ ਹਨ।ਦੂਜੇ ਪਾਸੇ ਨੀਤੂ ਕਪੂਰ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਆਖ਼ਰੀ ਵਾਰ ਫ਼ਿਲਮ ‘ਜੁਗ ਜੁਗ ਜੀਓ’ ‘ਚ ਦੇਖਿਆ ਗਿਆ ਸੀ, ਜਿਸ ‘ਚ ਉਹ ਵਰੁਣ ਧਵਨ, ਕਿਆਰਾ ਅਡਵਾਨੀ ਅਤੇ ਅਨਿਲ ਕਪੂਰ ਨਾਲ ਨਜ਼ਰ ਆਈ ਸੀ।

The post ਨੂੰਹ ਆਲੀਆ ਭੱਟ ਤੋਂ ਬਾਅਦ ਨੀਤੂ ਕਪੂਰ ਨੇ ਖਰੀਦਿਆ ਕਰੋੜਾਂ ਦਾ ਘਰ, ਕੀਮਤ ਜਾਣ ਹੋਵੋਗੇ ਹੈਰਾਨ appeared first on Ludhiana Live.

ਪਤਨੀ ਆਲੀਆ ਦਾ ਹੱਥ ਫੜ ਅਨੰਤ ਅੰਬਾਨੀ-ਰਾਧਿਕਾ ਦੀ ਮੰਗਣੀ ‘ਚ ਪਹੁੰਚੇ ਰਣਬੀਰ
ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ ਦਾ ਬਾਲੀਵੁੱਡ ਇੰਡਸਟਰੀ ਨਾਲ ਖਾਸ ਰਿਸ਼ਤਾ ਹੈ। ਅੰਬਾਨੀ ਦੀਆਂ ਪਾਰਟੀਆਂ ‘ਚ ਬਾਲੀਵੁੱਡ ਸਿਤਾਰਿਆਂ ਦੀ ਕਾਫੀ ਰੌਣਕ ਦੇਖਣ ਨੂੰ ਮਿਲਦੀ ਹੈ। ਬੀਤੇ ਵੀਰਵਾਰ ਮੁਕੇਸ਼ ਅੰਬਾਨੀ ਨੇ ਰਾਧਿਕਾ ਮਰਚੈਂਟ ਦੇ ਨਾਲ ਬੇਟੇ ਅਨੰਤ ਅੰਬਾਨੀ ਦੀ ਮੰਗਣੀ ਪਾਰਟੀ ਦੀ ਮੇਜ਼ਬਾਨੀ ਕੀਤੀ ਅਤੇ ਬਾਲੀਵੁੱਡ ਹਸਤੀਆਂ ਨੂੰ ਵੀ ਸੱਦਾ ਦਿੱਤਾ। ਮੰਗਣੀ ਪਾਰਟੀ ‘ਚ ਸਿਤਾਰੇ ਆਪਣੇ ਪਰਿਵਾਰਕ ਸਾਥੀਆਂ ਨਾਲ ਅਨੰਤ ਅਤੇ ਰਾਧਿਕਾ ਦੀ ਸ਼ਾਮਲ ਹੁੰਦੇ ਨਜ਼ਰ ਆਏ। ਇਸ ਦੌਰਾਨ ਪਾਰਟੀ ‘ਚ ਪਹੁੰਚੇ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਕੈਮਿਸਟਰੀ ਨਾਲ ਕਾਫੀ ਲੋਕਾਂ ਦਾ ਧਿਆਨ ਖਿੱਚਦੇ ਨਜ਼ਰ ਆਏ।

ਰਣਬੀਰ ਕਪੂਰ ਪਤਨੀ ਆਲੀਆ ਦਾ ਹੱਥ ਫੜ ਕੇ ਮੁਕੇਸ਼ ਅੰਬਾਨੀ ਦੇ ਘਰ ਪਾਰਟੀ ‘ਚ ਪਹੁੰਚੇ। ਕਾਰ ਤੋਂ ਬਾਹਰ ਨਿਕਲਦੇ ਹੀ ਜੋੜੇ ਦੇ ਲੁੱਕ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿੱਕ ਗਈਆਂ। ਇਸ ਦੌਰਾਨ ਜਿਥੇ ਆਲੀਆ ਭੱਟ ਪੇਸਟਲ ਗ੍ਰੀਨ ਰੰਗ ਦੇ ਆਊਟਫਿਟ ‘ਚ ਬਹੁਕ ਗਾਰਜੀਅਸ ਲੱਗੀ ਉਧਰ ਰਣਵੀਰ ਕਪੂਰ ਬਲੈਕ ਰੰਗ ਦੇ ਕੁੜਤੇ ਦੇ ਉਪਰ ਬਲੈਕ ਐਂਡ ਵ੍ਹਾਈਟ ਬਲੇਜ਼ਰ ਪਹਿਣੇ ਕਾਫੀ ਹੈਂਡਸਮ ਲੱਗੇ।

ਇਸ ਦੌਰਾਨ ਜੋੜੇ ਦੀ ਕੈਮਿਸਟਰੀ ਨੇ ਲੋਕਾਂ ਦਾ ਦਿਲ ਜਿੱਤ ਲਿਆ ਅਤੇ ਹੁਣ ਦੋਵਾਂ ਦੀਆਂ ਇਹ ਤਸਵੀਰਾਂ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਕੰਮਕਾਰ ਦੀ ਗੱਲ ਕਰੀਏ ਤਾਂ ਆਲੀਆ ਭੱਟ ਫਿਲਮ ਹਾਰਟ ਆਫ ਸਟੋਨ ਅਤੇ ਰਾਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ ‘ਚ ਨਜ਼ਰ ਆਵੇਗੀ। ਦੂਜੇ ਪਾਸੇ ਰਣਬੀਰ ਕਪੂਰ ਕੋਲ ਜਾਨਵਰ ਅਤੇ ਤੂੰ ਝੂਠੀ ਮੈਂ ਮੱਕੜ ਵਰਗੀਆਂ ਫਿਲਮਾਂ ਹਨ।

The post ਪਤਨੀ ਆਲੀਆ ਦਾ ਹੱਥ ਫੜ ਅਨੰਤ ਅੰਬਾਨੀ-ਰਾਧਿਕਾ ਦੀ ਮੰਗਣੀ ‘ਚ ਪਹੁੰਚੇ ਰਣਬੀਰ appeared first on Ludhiana Live.

Mom-to-be ਆਲੀਆ ਭੱਟ ਦਾ ਹੋਇਆ ਬੇਬੀ ਸ਼ਾਵਰ, ਸਿੰਪਲ ਲੁੱਕ ਨੇ ਲੁੱਟੀ ਮਹਿਫ਼ਲ
ਬੀ-ਟਾਊਨ ਦੇ ਮਸ਼ਹੂਰ ਅਦਾਕਾਰਾ ਆਲੀਆ ਭੱਟ ਜਲਦ ਹੀ ਮਾਂ ਬਣਨ ਵਾਲੀ ਹੈ। ਆਲੀਆ ਭੱਟ ਨੇ ਵਿਆਹ ਦੇ ਦੋ ਮਹੀਨੇ ਬਾਅਦ ਪ੍ਰਸ਼ੰਸਕਾਂ ਨੂੰ ਖੁਸ਼ਖ਼ਬਰੀ ਸੁਣਾਈ ਹੈ। ਕੁਝ ਹੀ ਦਿਨਾਂ ’ਚ ਕਪੂਰ ਪਰਿਵਾਰ ’ਚ ਇਕ ਛੋਟਾ ਜਿਹਾ ਮਹਿਮਾਨ ਆਉਣ ਵਾਲਾ ਹੈ, ਜਿਸ ਦਾ ਨਾ ਸਿਰਫ਼ ਪਰਿਵਾਰਕ ਮੈਂਬਰ ਸਗੋਂ ਰਣਬੀਰ- ਆਲੀਆ ਦੇ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਦੱਸ ਦੇਈਏ ਕਿ ਕਪੂਰ ਪਰਿਵਾਰ ਨੇ ਦੁਸਹਿਰੇ ਵਾਲੇ ਦਿਨ ਯਾਨੀ ਬੁੱਧਵਾਰ ਨੂੰ ਆਲੀਆ ਭੱਟ ਲਈ ਬੇਬੀ ਸ਼ਾਵਰ ਦੀ ਰਸਮ ਰੱਖੀ। ਆਲੀਆ ਦੇ ਬੇਬੀ ਸ਼ਾਵਰ ਦੀਆਂ ਰਸਮਾਂ ਉਨ੍ਹਾਂ ਦੇ ਵਾਸਤੁ ਹਾਊਸ ’ਚ ਹੋਇਆ ਹਨ।

ਇਸ ਫੰਕਸ਼ਨ ’ਚ ਨੀਤੂ ਕਪੂਰ ਤੋਂ ਲੈ ਕੇ ਕਰਿਸ਼ਮਾ ਕਪੂਰ, ਆਲੀਆ ਦੀ ਭੈਣ ਸ਼ਾਹੀਨ ਭੱਟ-ਪੂਜਾ ਭੱਟ, ਮਾਂ ਸੋਨੀ ਰਾਜ਼ਦਾਨ, ਕਰਨ ਜੌਹਰ ਸਮੇਤ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਫੰਕਸ਼ਨ ’ਚ ਹਰ ਕੋਈ ਟ੍ਰੈਡੀਸ਼ਨਲ ਲੁੱਕ ’ਚ ਨਜ਼ਰ ਆਇਆ।

ਇਸ ਦੌਰਾਨ ਮੌਮ-ਟੂ-ਬੀ ਆਲੀਆ ਬੇਹੱਦ ਗਲੈਮਰਸ ਲੱਗ ਰਹੀ ਸੀ। ਆਲੀਆ ਨੇ ਬੇਬੀ ਸ਼ਾਵਰ ਲਈ ਪੀਲੇ ਰੰਗ ਦਾ ਸੂਟ ਪਾਇਆ ਸੀ ਜਿਸ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦੇ ਨਾਲ ਅਦਾਕਾਰਾ ਨੇ ਮੈਚਿੰਗ ਦੁਪੱਟਾ ਕੈਰੀ ਕੀਤਾ ਹੋਇਆ ਹੈ, ਜੋ ਪੂਰੀ ਤਰ੍ਹਾਂ ਸਿਲਕ ਦਾ ਬਣਿਆ ਹੋਇਆ ਸੀ।

ਇਸ ਦੇ ਨਾਲ ਆਲੀਆ ਨੇ ਹੈਵੀ ਨੈੱਕਲੇਸ ਅਤੇ ਮਾਂਗ ਟਿੱਕਾ ਵੀ ਲਗਾਇਆ ਹੋਇਆ ਸੀ। ਅਦਾਕਾਰਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

ਇਸ ਦੌਰਾਨ ਪਤੀ ਰਣਬੀਰ ਵੀ ਰਵਾਇਤੀ ਅਵਤਾਰ ’ਚ ਨਜ਼ਰ ਆਏ। ਅਦਾਕਾਰ ਨੇ ਪੇਸਟਲ ਪਿੰਕ ਕਲਰ ਦਾ ਕੁੜਤਾ ਪਾਇਆ ਸੀ ਜਿਸ ’ਚ ਉਹ ਕਾਫ਼ੀ ਖੂਬਸੂਰਤ ਲੱਗ ਰਹੀ ਸੀ।

The post Mom-to-be ਆਲੀਆ ਭੱਟ ਦਾ ਹੋਇਆ ਬੇਬੀ ਸ਼ਾਵਰ, ਸਿੰਪਲ ਲੁੱਕ ਨੇ ਲੁੱਟੀ ਮਹਿਫ਼ਲ appeared first on Ludhiana Live.

ਮੌਮ-ਟੂ-ਬੀ ਆਲੀਆ ਕਫ਼ਤਾਨ ਡਰੈੱਸ ’ਚ ਲੱਗ ਰਹੀ ਗਲੈਮਰਸ, ਪਤੀ ਰਣਬੀਰ ਨਾਲ ਦਿੱਤੇ ਜ਼ਬਰਦਸਤ ਪੋਜ਼
ਬੀ-ਟਾਊਨ ਦੀ ਮਸ਼ਹੂਰ ਜੋੜੀਆਂ ’ਚੋਂ ਆਲੀਆ-ਰਣਬੀਰ ਦੀ ਜੋੜੀ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ। ਜੋੜੇ ਨੂੰ ਅਕਸਰ ਕਈ ਵਾਰ ਇਕੱਠੇ ਦੇਖਿਆ ਜਾਂਦਾ ਹੈ। ਬਾਹਰ ਆਉਣਦੇ ਹੀ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੀਆਂ ਹਨ।

ਹਾਲ ਹੀ ਆਲੀਆ ਭੱਟ, ਰਣਬੀਰ ਕਪੂਰ ਅਤੇ ਅਯਾਨ ਮੁਖਰਜੀ ਆਪਣੀ ਫ਼ਿਲਮ ‘ਬ੍ਰਹਮਾਸਤਰ’ ਨੂੰ ਲੈ ਕੇ ਧਰਮ ਦਫ਼ਤਰ ਪਹੁੰਚੇ ਸਨ। ਇਸ ਦੌਰਾਨ ਇਨ੍ਹਾਂ ਦੀ ਬੇਹੱਦ ਸ਼ਾਨਦਾਰ ਲੁੱਕ ਸਾਹਮਣੇ ਆਈ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਆਲੀਆ ਨੇ ਗੁਲਾਬੀ ਪ੍ਰਿੰਟਿਡ ਕਫ਼ਤਾਨ ਡਰੈੱਸ ਪਾਈ ਹੋਈ ਸੀ। ਇਸ ਦੇ ਨਾਲ ਪਤੀ ਰਣਬੀਰ ਕੈਜ਼ੂਅਲ ਟੀ-ਸ਼ਰਟ ਦੇ ਨਾਲ ਡੈਨਿਮ ਜੀਂਸ ’ਚ ਨਜ਼ਰ ਆਏ। ਇਸ ਦੌਰਾਨ ਦੋਹਾਂ ਦੀ ਬਾਂਡਿੰਗ ਕਾਫ਼ੀ ਜ਼ਬਰਦਸਤ ਨਜ਼ਰ ਆ ਰਹੀ ਹੈ।

ਮੌਮ-ਟੂ-ਬੀ ਆਲੀਆ ਇਸ ਰਵਾਇਤੀ ਲੁੱਕ ’ਚ ਕਾਫ਼ੀ ਖੂਬਸੂਰਤ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।ਇਸ ਦੇ ਨਾਲ ਅਦਾਕਾਰਾ ਨੇ ਪਿੰਕ ਕਲਰ ਦੀ ਮੈਚਿੰਗ ਹੀਲ ਪਾਈ ਹੋਈ ਹੈ। ਜੋ ਅਦਾਕਾਰਾ ਦੀ ਲੁੱਕ ਨੂੰ ਪੂਰਾ ਕਰ ਰਹੀ ਹੈ। ਹਰ ਕੋਈ ਆਲੀਆ-ਰਣਬੀਰ ਦੀ ਲੁੱਕ ਨੂੰ ਕਾਫ਼ੀ ਪਸੰਦ ਕਰ ਰਿਹਾ ਹੈ।

ਅਦਾਕਾਰਾ ਦੀ ਇਸ ਲੁੱਕ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ। ਪ੍ਰੈਗਨੈਂਸੀ ਗਲੋਅ ਅਦਾਕਾਰਾ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗਾ ਰਿਹਾ ਹੈ। ਦੋਵਾਂ ਨੇ ਕੈਮਰੇ ਸਾਹਮਣੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੱਤੇ।

The post ਮੌਮ-ਟੂ-ਬੀ ਆਲੀਆ ਕਫ਼ਤਾਨ ਡਰੈੱਸ ’ਚ ਲੱਗ ਰਹੀ ਗਲੈਮਰਸ, ਪਤੀ ਰਣਬੀਰ ਨਾਲ ਦਿੱਤੇ ਜ਼ਬਰਦਸਤ ਪੋਜ਼ appeared first on Ludhiana Live.

ਆਲੀਆ ਭੱਟ ਦੇ ਬੇਬੀ ਸ਼ਾਵਰ ਦਾ ਹੋਵੇਗਾ ਵੱਖਰਾ ਅੰਦਾਜ਼, ਇਸ ਮਹੀਨੇ ਹੋਵੇਗਾ ਫੰਕਸ਼ਨ
ਬਾਲੀਵੁੱਡ ਦੀ ਕਿਊਟ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਜਲਦ ਹੀ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨਗੇ। ਹਾਲਾਂਕਿ ਪ੍ਰਸ਼ੰਸਕ Parents To Be Couple ਹੋਣ ਵਾਲੇ ਜੋੜੇ ਨੂੰ ਇਕੱਠੇ ਦੇਖਣ ਲਈ ਬੇਤਾਬ ਰਹਿੰਦੇ ਹਨ। ਜੋੜੇ ਲਈ ਇਹ ਸਾਲ ਬੇਹੱਦ ਖ਼ਾਸ ਹੈ ਇਕ ਪਾਸੇ ਜੋੜਾ ਮਾਤਾ-ਪਿਤਾ ਬਣਨ ਜਾ ਰਿਹਾ ਹੈ ਅਤੇ ਦੂਜੇ ਪਾਸੇ ਇਨ੍ਹਾਂ ਦੀ ਫ਼ਿਲਮ ‘ਬ੍ਰਹਮਾਸਤਰ’ ਖੂਬ ਕਮਾਈ ਕਰ ਰਹੀ ਹੈ।

ਇਸ ਦੇ ਨਾਲ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਆਲੀਆ ਭੱਟ ਦੇ ਬੇਬੀ ਸ਼ਾਵਰ ਦੀਆਂ ਤਿਆਰੀਆਂ ਵੀ ਜ਼ੋਰਦਾਰ ਚੱਲ ਰਹੀਆਂ ਹਨ। ਨੀਤੂ ਕਪੂਰ ਅਤੇ ਸੋਨੀ ਰਾਜ਼ਦਾਨ ਇਕੱਠੇ ਇਸ ਫੰਕਸ਼ਨ ਨੂੰ ਹੋਸਟ ਕਰਨਗੇ।

ਮੀਡੀਆ ਰਿਪੋਰਟ ਅਨੁਸਾਰ ਫੂਡ ਮੈਨਿਊ ਪੂਰੀ ਤਰ੍ਹਾਂ ਸ਼ਾਕਾਹਾਰੀ ਥੀਮ ਵਾਲਾ ਹੋਵੇਗਾ। ਦੱਸ ਦੇਈਏ ਕਿ ਆਲੀਆ-ਰਣਬੀਰ ਦੇ ਵਿਆਹ ’ਚ ਵੇਗਨ ਬਰਗਰ ਅਤੇ ਸੁਸ਼ੀ ਸਟੇਸ਼ਨ ਲਈ ਵੀ ਇਕ ਵੱਖਰਾ ਸਟਾਲ ਸੀ। ਸਾਲ 2020 ’ਚ ਆਲੀਆ ਪੂਰੀ ਤਰ੍ਹਾਂ ਸ਼ਾਕਾਹਾਰੀ ਹੋ ਗਈ ਸੀ।

ਦੱਸ ਦੇਈਏ ਕਿ ਖ਼ਬਰਾ ਮੁਤਾਬਕ ਆਲੀਆ ਦਾ ਬੇਬੀ ਸ਼ਾਵਰ ਅਕਤੂਬਰ ਮਹੀਨੇ ਦੇ ਸ਼ੁਰੂਆਤੀ ਦਿਨਾਂ ’ਚ ਰੱਖਿਆ ਜਾਵੇਗਾ। ਬੇਬੀ ਸ਼ਾਵਰ ਫੰਰਸ਼ਨ ਦੀ ਤਾਰੀਖ਼ ਵੀ ਜਲਦ ਹੀ ਸਾਹਮਣੇ ਆਵੇਗੀ। ਬੇਬੀ ਸ਼ਾਵਰ ਫੰਰਸ਼ਨ ’ਚ ਸਜਾਵਟ ਰਵਾਇਤੀ ਤਰੀਕੇ ਨੂੰ ਛੱਡ ਕੇ ਟ੍ਰੈਂਡ ਡੈਕੋਰੇਟ ਨਜ਼ਰ ਆਵੇਗੀ। ਖ਼ਾਸ ਗੱਲ ਇਹ ਹੈ ਕਿ ਜੋੜੇ ਦੇ ਬਚਪਨ ਦੀਆਂ ਤਸਵੀਰਾਂ ਵੀ ਲਾਈਆਂ ਜਾਣਗੀਆਂ।

ਫਿਲਹਾਲ ਆਲੀਆ-ਰਣਬੀਰ ਆਪਣੇ ਬ੍ਰਹਮਾਸਤਰ ਫ਼ਿਲਮ ਦੀ ਖੂਸ਼ੀ ਦਾ ਆਨੰਦ ਲੈ ਰਹੇ ਹਨ। ‘ਬ੍ਰਹਮਾਸਤਰ’ 9 ਸਤੰਬਰ ਨੂੰ ਰਿਲੀਜ਼ ਹੋ ਚੁੱਕੀ ਹੈ। ਜੋ ਬਾਕਸ ਆਫ਼ਿਸ ’ਤੇ ਜ਼ਬਰਦਸਤ ਕਮਾਈ ਕਰ ਰਹੀ ਹੈ।

The post ਆਲੀਆ ਭੱਟ ਦੇ ਬੇਬੀ ਸ਼ਾਵਰ ਦਾ ਹੋਵੇਗਾ ਵੱਖਰਾ ਅੰਦਾਜ਼, ਇਸ ਮਹੀਨੇ ਹੋਵੇਗਾ ਫੰਕਸ਼ਨ appeared first on Ludhiana Live.

ਆਲੀਆ ਭੱਟ ਦੀ ਕਾਮਯਾਬੀ ‘ਤੇ ਐਸ਼ਵਰਿਆ ਦਾ ਵੱਡਾ ਬਿਆਨ, ਕਿਹਾ- ਇਸ ਨੂੰ ਸ਼ੁਰੂ ਤੋਂ ਮਿਲਿਆ ਕਰਨ ਜੌਹਰ ਦਾ ਸਾਥ
ਆਲੀਆ ਭੱਟ ਨੇ ਸਾਲ 2012 ‘ਚ ਕਰਨ ਜੌਹਰ ਦੁਆਰਾ ਨਿਰਦੇਸ਼ਿਤ ਫ਼ਿਲਮ ‘ਸਟੂਡੈਂਟ ਆਫ ਦਿ ਈਅਰ’ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰਹਿੱਟ ਫ਼ਿਲਮਾਂ ‘ਚ ਕੰਮ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਉਸੇ ਸਾਲ ਆਈ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਤੋਂ ਵੀ ਕਾਫ਼ੀ ਪ੍ਰਸਿੱਧੀ ਮਿਲੀ। ਇਸ ਦੌਰਾਨ ਹੁਣ ਸੋਸ਼ਲ ਮੀਡੀਆ ‘ਤੇ ਆਲੀਆ ਭੱਟ ਨੂੰ ਲੈ ਕੇ ਐਸ਼ਵਰਿਆ ਰਾਏ ਦਾ ਇਕ ਪੁਰਾਣਾ ਬਿਆਨ ਕਾਫ਼ੀ ਵਾਇਰਲ ਹੋ ਰਿਹਾ ਹੈ।

ਦੱਸ ਦਈਏ ਕਿ ਸਾਲ 2018 ‘ਚ ਐਸ਼ਵਰਿਆ ਰਾਏ ਦੀ ਫ਼ਿਲਮ ‘ਫੰਨੇ ਖਾਂ’ ਆਈ ਸੀ। ਇਸ ਦੌਰਾਨ ਉਨ੍ਹਾਂ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤਾ, ਜਿੱਥੇ ਉਨ੍ਹਾਂ ਨੇ ਆਲੀਆ ਭੱਟ ਦੀ ਕਾਮਯਾਬੀ ਬਾਰੇ ਵੀ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਦਾ ਇਹ ਚਾਰ ਸਾਲ ਪੁਰਾਣਾ ਬਿਆਨ ਕਾਫ਼ੀ ਚਰਚਾ ‘ਚ ਹੈ।

ਆਲੀਆ ਭੱਟ ਬਾਰੇ ਗੱਲ ਕਰਦੇ ਹੋਏ ਐਸ਼ਵਰਿਆ ਰਾਏ ਨੇ ਕਿਹਾ ਸੀ, ”ਆਲੀਆ ਬਹੁਤ ਦੂਰ ਜਾਵੇਗੀ। ਉਹ ਚੰਗਾ ਕੰਮ ਕਰ ਰਹੀ ਹੈ। ਉਹ ਆਪਣੇ ਕੰਮ ਨੂੰ ਐਕਸਪਲੋਰ ਕਰ ਰਹੀ ਹੈ, ਇਸ ਦਾ ਆਨੰਦ ਲੈ ਰਹੀ ਹੈ, ਜੋ ਕਿ ਸਹੀ ਹੈ। ਆਲੀਆ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਤੋਂ ਹੀ ਕਰਨ ਜੌਹਰ ਦਾ ਸਮਰਥਨ ਮਿਲਿਆ ਹੈ ਅਤੇ ਮੈਂ ਖੁਦ ਆਲੀਆ ਨੂੰ ਇਹ ਗੱਲ ਦੱਸੀ ਹੈ ਕਿ ਤੁਹਾਨੂੰ ਕਰਨ ਤੋਂ ਜਿਸ ਤਰ੍ਹਾਂ ਦਾ ਸਮਰਥਨ ਮਿਲਿਆ ਹੈ, ਉਹ ਤੁਹਾਡੇ ਕਰੀਅਰ ਨੂੰ ਬਹੁਤ ਆਸਾਨ ਬਣਾਉਂਦਾ ਹੈ, ਇਸ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ, ਤੁਹਾਨੂੰ ਹੋਰ ਬਹੁਤ ਸਾਰੇ ਮੌਕੇ ਮਿਲਣਗੇ। ਐਸ਼ਵਰਿਆ ਨੇ ਅੱਗੇ ਕਿਹਾ ਸੀ ਕਿ ਆਲੀਆ ਨੂੰ ਇਕ ਤੋਂ ਬਾਅਦ ਇਕ ਮੌਕੇ ਮਿਲ ਰਹੇ ਹਨ, ਨਾਲ ਹੀ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ।”

ਜੇਕਰ ਦੋਹਾਂ ਅਦਾਕਾਰਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਐਸ਼ਵਰਿਆ ਰਾਏ ਦੀ ਫ਼ਿਲਮ ‘ਪੋਂਨਿਯਨ ਸੇਲਵਨ’ ਦਾ ਟਰੇਲਰ ਰਿਲੀਜ਼ ਹੋਇਆ ਹੈ। ਇਸ ਦੇ ਨਾਲ ਹੀ 9 ਸਤੰਬਰ ਨੂੰ ਆਲੀਆ ਭੱਟ ਦੀ ਫ਼ਿਲਮ ‘ਬ੍ਰਹਮਾਸਤਰ’ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

The post ਆਲੀਆ ਭੱਟ ਦੀ ਕਾਮਯਾਬੀ ‘ਤੇ ਐਸ਼ਵਰਿਆ ਦਾ ਵੱਡਾ ਬਿਆਨ, ਕਿਹਾ- ਇਸ ਨੂੰ ਸ਼ੁਰੂ ਤੋਂ ਮਿਲਿਆ ਕਰਨ ਜੌਹਰ ਦਾ ਸਾਥ appeared first on Ludhiana Live.