akali dal loss Archives - Ludhiana Live

ਲੰਬੀ ਤੇ ਜਲਾਲਾਬਾਦ ਸੀਟ ਤੋਂ ਅਕਾਲੀ ਦਲ ਨੂੰ ਝਟਕਾ, ਸੁਖਬੀਰ ਬਾਦਲ ਹਾਰੇ
ਜਲਾਲਾਬਾਦ/ਲੰਬੀ : ਪੰਜਾਬ ਚੋਣਾਂ ਦੇ ਨਤੀਜਿਆਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਦਾ ਦਿਖਾਈ ਦੇ ਰਿਹਾ ਹੈ। ਜਲਾਲਾਬਾਦ ਅਤੇ ਲੰਬੀ ਸੀਟ ਤੋਂ ਅਕਾਲੀ ਦਲ ਲਗਾਤਾਰ ਹਾਰ ਰਿਹਾ ਹੈ। ਵੋਟਾਂ ਦੀ ਗਿਣਤੀ ਦੇ 6ਵੇਂ ਰਾਊਂਡ ਦੇ ਰੁਝਾਨਾਂ ‘ਚ ਜਲਾਲਾਬਾਦ ਸੀਟ ਤੋਂ ਆਮ ਆਦਮੀ ਪਾਰਟੀ ਦੇ ਜਗਦੀਪ ਕੰਬੋਜ 23383 ਵੋਟਾਂ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ, ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 16504 ਵੋਟਾਂ ਨਾਲ ਦੂਜੇ ਨੰਬਰ ‘ਤੇ ਹਨ।

ਇਸੇ ਤਰ੍ਹਾਂ ਲੰਬੀ ਤੋਂ ਵੀ 6ਵੇਂ ਰਾਊਂਡ ਦੇ ਰੁਝਾਨਾਂ ਮੁਤਾਬਕ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆ 24430 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਜਦੋਂ ਕਿ ਅਕਾਲੀ ਦਲ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ 19220 ਵੋਟਾਂ ਨਾਲ ਦੂਜੇ ਨੰਬਰ ‘ਤੇ ਹਨ।

The post ਲੰਬੀ ਤੇ ਜਲਾਲਾਬਾਦ ਸੀਟ ਤੋਂ ਅਕਾਲੀ ਦਲ ਨੂੰ ਝਟਕਾ,  ਸੁਖਬੀਰ ਬਾਦਲ ਹਾਰੇ appeared first on Ludhiana Live.