akali dal candidates Archives - Ludhiana Live

ਵਿਕਾਸ ਦੇ ਨਾਂਅ ‘ਤੇ ਕਾਂਗਰਸੀ ਵਿਧਾਇਕ ਗੁੰਮਰਾਹ ਕਰ ਰਹੇ-ਗਰੇਵਾਲ, ਢਿੱਲੋਂ
ਲੁੁਧਿਆਣਾ : ਸ਼ੋ੍ਮਣੀ ਅਕਾਲੀ ਦਲ-ਬਸਪਾ ਦੇ ਹਲਕਾ ਦੱਖਣੀ ਤੋਂ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਹਲਕਾ ਪੂਰਬੀ ਤੋਂ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਕਾਂਗਰਸੀ ਉਮੀਦਵਾਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸ਼ਹਿਰ ‘ਚ ਹਜ਼ਾਰਾਂ ਕਰੋੜ ਦੇ ਵਿਕਾਸ ਕਾਰਜ ਕਰਾਏ ਗਏ ਹਨ।

ਸ. ਗਰੇਵਾਲ ਨੇ ਦੱਸਿਆ ਕਿ ਸਮਾਰਟ ਸਿਟੀ ਯੋਜਨਾ ਤਹਿਤ ਕੇਂਦਰ ਸਰਕਾਰ ਤੋਂ ਆਏ ਜ਼ਿਆਦਾਤਰ ਫੰਡ ਨਾਲ ਹਲਕਾ ਪੱਛਮੀ ‘ਚ ਕੰਮ ਕਰਾਏ ਗਏ ਹਨ, ਜਿਨ੍ਹਾਂ ਲਈ ਵੀ ਠੋਸ ਯੋਜਨਾਬੰਦੀ ਨਹੀਂ ਕੀਤੀ ਗਈ। ਢਿੱਲੋਂ ਨੇ ਦੱਸਿਆ ਕਿ ਹਲਕਾ ਪੂਰਬੀ ਦੀਆਂ ਜ਼ਿਆਦਾਤਰ ਸੜਕਾਂ, ਗਲੀਆਂ ਟੁੱਟੀਆਂ ਹਨ, ਸੀਵਰੇਜ ਅਕਸਰ ਜਾਮ ਰਹਿੰਦਾ ਹੈ, ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਹਨ।

ਪੰ੍ਰਤੂ ਕਾਂਗਰਸੀ ਵਿਧਾਇਕ ਲੋਕਾਂ ਨੂੰ ਵਿਕਾਸ ਦੇ ਸੁਪਨੇ ਦਿਖਾ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜਨਤਾ ਜਾਗਰੂਕ ਹੈ, ਇਸ ਵਾਰ ਕਾਂਗਰਸ ਦੇ ਲਾਰਿਆਂ ਅਤੇ ਝੂਠੇ ਐਲਾਨਾਂ ‘ਤੇ ਯਕੀਨ ਨਹੀਂ ਕਰੇਗੀ।

The post ਵਿਕਾਸ ਦੇ ਨਾਂਅ ‘ਤੇ ਕਾਂਗਰਸੀ ਵਿਧਾਇਕ ਗੁੰਮਰਾਹ ਕਰ ਰਹੇ-ਗਰੇਵਾਲ, ਢਿੱਲੋਂ appeared first on Ludhiana Live.