akali candidate manpreet ayali Archives - Ludhiana Live

ਵਿਧਾਨ ਸਭਾ ਹਲਕਾ ਦਾਖਾ ਦੇ ਵਿਕਾਸ ਲਈ ਤਤਪਰ ਰਹਾਂਗਾ – ਮਨਪ੍ਰੀਤ ਸਿੰਘ ਇਯਾਲੀ
ਮੁੱਲਾਂਪੁਰ-ਦਾਖਾ (ਲੁਧਿਆਣਾ ) :   ਹਲਕਾ ਦਾਖਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੀਆਂ ਚੋਣ ਮੀਟਿੰਗਾਂ ‘ਚ ਅਕਾਲੀ ਸਮਰਥਕ, ਵੋਟਰਾਂ ਵਲੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਇਯਾਲੀ ਵਲੋਂ ਜਿੱਥੇ ਵਿਰੋਧੀ ਕਾਂਗਰਸ ਪਾਰਟੀ ਉਮੀਦਵਾਰ ਦੀ ਪੰਜਾਬ ਕਾਂਗਰਸ ਨੂੰ ਕਾਟੋ-ਕਲੇਸ਼ ਵਾਲੀ ਪਾਰਟੀ ਦੱਸਿਆ ਜਾ ਰਿਹਾ, ਉੱਥੇ ਆਮ ਆਦਮੀ ਪਾਰਟੀ ‘ਤੇ ਕਈ ਤਰ੍ਹਾਂ ਦੇ ਦੋਸ਼ ਜਾਰੀ ਹਨ।

ਇਯਾਲੀ ਨੂੰ ਐੱਨ.ਆਰ.ਆਈ ਸਮਰਥਕਾਂ ਦਾ ਵੱਡਾ ਸਮਰਥਨ ਹੋਣ ਕਰਕੇ ਰਣਜੀਤ ਸਿੰਘ ਬਾਠ, ਇੰਦਰਜੀਤ ਸਿੰਘ ਈਸੇਵਾਲ, ਸੁਖਵਿੰਦਰ ਸਿੰਘ ਸੰਘੇੜਾ ਸਮੇਤ ਕਈ ਹੋਰ ਆਗੂ ਵਿਦੇਸ਼ਾਂ ‘ਚ ਆਪਣਾ ਧੰਦਾ ਛੱਡ ਕੇ ਇਯਾਲੀ ਦੇ ਹੱਕ ‘ਚ ਚੋਣ ਪ੍ਰਚਾਰ ਲਈ ਪਹੁੰਚੇ ਹੋਏ ਹਨ। ਇਯਾਲੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਨਵੀਂ ਸੋਚ ਨਵਾਂ ਪੰਜਾਬ ਨਾਅਰੇ ਸਭ ਚੁਣਾਵੀਂ ਭਾਸ਼ਣ ਹਨ।

ਉਨ੍ਹਾਂ ਆਪਣੇ ਚੋਣ ਨਿਸ਼ਾਨ ਤੱਕੜੀ ਲਈ ਵੋਟ ਦੀ ਮੰਗ ਕਰਦਿਆਂ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਦਾਖਾ ਦੇ ਵਿਕਾਸ ਲਈ ਤਤਪਰ ਰਹਿਣਗੇ। ਇਯਾਲੀ ਨੂੰ ਵੋਟ ਦੀ ਅਪੀਲ ਲਈ ਪ੍ਰੇਮਜੀਤ ਸਿੰਘ ਰਾਜੂ, ਮਾ: ਨਿਰਮਲ ਸਿੰਘ, ਮਾ: ਹਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਗੁਰਮੇਲ ਸਿੰਘ ਦਿਓਲ, ਬਲਦੇਵ ਸਿੰਘ ਤੇ ਕਈ ਹੋਰ ਗਰੁੱਪਾਂ ‘ਚ ਘਰ-ਘਰ ਜਾ ਕੇ ਤੱਕੜੀ ਚੋਣ ਨਿਸ਼ਾਨ ਲਈ ਵੋਟ ਮੰਗ ਰਹੇ ਹਨ।

The post ਵਿਧਾਨ ਸਭਾ ਹਲਕਾ ਦਾਖਾ ਦੇ ਵਿਕਾਸ ਲਈ ਤਤਪਰ ਰਹਾਂਗਾ – ਮਨਪ੍ਰੀਤ ਸਿੰਘ ਇਯਾਲੀ appeared first on Ludhiana Live.