admission portal Archives - Ludhiana Live

ਉੱਚ ਸਿੱਖਿਆ ਵਿਭਾਗ ਪੰਜਾਬ ਦੇ ਫੈਸਲੇ ਖਿਲਾਫ 3 ਦਿਨ ਏਡਿਡ ਅਨ ਏਡਿਡ ਕਾਲਜ ਰਹਿਣਗੇ ਬੰਦ
ਲੁਧਿਆਣਾ : ਜੋਇੰਟ ਐਕਸ਼ਨ ਕਮੇਟੀ, ਏਡਿਡ, ਅਨ ਏਡਿਡ ਕਾਲਜ ਮੈਨੇਜਮੇਂਟ ਫੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੀ ਜੋਇੰਟ ਐਕਸ਼ਨ ਕਮੇਟੀ ਵਲੋਂ ਪੰਜਾਬ ਸਰਕਾਰ ਦੀ ਵਾਅਦਾ ਖਿਲਾਫ਼ੀ ਤੇ ਪੰਜਾਬ ਦੇ ਏਡਿਡ , ਅਨ ਏਡਿਡ ਕਾਲਜਾਂ ਨੂੰ ਅਗਲੇ 3 ਦਿਨਾਂ ਲਈ ਬੰਦ ਰੱਖ ਕੇ ਯੂਨੀਵਰਸਿਟੀ ਦੇ ਇਮਤਿਹਾਨਾਂ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਗਿਆ।

ਜਿਲ੍ਹਾ ਪ੍ਰਧਾਨ ਡਾ ਚਮਕੌਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਦੀ ਲਾਰੇਬਾਜ਼ ਸਰਕਾਰ ਨੂੰ ਸੀਸ਼ਾ ਵਿਖਾਉਣ ਦਾ ਵਕਤ ਆ ਗਿਆ ਹੈ। ਜਲੰਧਰ ਦੀ ਚੋਣ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਸੀ ਕਿ ਏਡਿਡ, ਅਨ ਏਡਿਡ ਕਾਲਜਾਂ ਵਿੱਚ ਸੈਂਟਰਲ ਪੋਰਟਲ ਰਾਹੀਂ ਅਡਮਿਸ਼ਨ ਕਾਲਜਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਕਰਾਂਗੇ। ਪਰ ਹੁਣ ਧੱਕੇਸ਼ਾਹੀ ਨਾਲ ਇਹ ਫੈਸਲਾ ਸਾਡੇ ਤੇ ਥੋੱਪਣ ਲਈ ਡੀ ਪੀ ਆਈ ਤੋਂ ਨਿਰਦੇਸ਼ ਆਏ।

ਪੀ ਸੀ ਸੀ ਟੀ ਯੂ ਦੇ ਨਿਰਦੇਸ਼ ਅਨੁਸਾਰ 31 ਮਈ ਤੋਂ 2 ਜੂਨ 2023 ਤੱਕ ਕਾਲਜ ਯੂਨੀਵਰਸਿਟੀ ਦੇ ਇਮਤਿਹਾਨਾਂ ਦੀ ਡਿਊਟੀ ਦਾ ਬਾਈਕਾਟ ਕਰਨਗੇ ਤੇ ਮਾਨੇਜਮੈਂਟ, ਪ੍ਰਿੰਸਪਲ ਅਤੇ ਕਾਲਜ ਪ੍ਰੋਫੈਸਰ ਕਾਲਜ ਦੇ ਗੇਟ ‘ਤੇ ਧਰਨਾ ਦੇਣਗੇ।

ਜਿਲ੍ਹਾ ਸਕੱਤਰ ਡਾ ਸੁੰਦਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਇਹਨਾਂ ਨਵੀਆਂ ਨੀਤੀਆਂ ਦੇ ਪ੍ਰਯੋਗ ਪੰਜਾਬ ਦੀ ਉੱਚ ਸਿੱਖਿਆ ਨੂੰ ਬਰਬਾਦ ਕਰ ਦੇਣਗੇ। ਉਹਨਾਂ ਕਿਹਾ ਕਿ ਪੰਜਾਬ ਦੇ ਕਾਲਜਾਂ ਵਿੱਚ ਤਾਂ ਪਹਿਲਾਂ ਹੀ ਬੱਚਿਆਂ ਦੀ ਕਮੀ ਹੈ, ਸੇੰਟ੍ਰਲ ਪੋਰਟਲ ਦੇ ਚਕਰਾਂ ਵਿੱਚ ਪੈ ਕੇ ਬੱਚਿਆਂ ਦੀ ਗਿਣਤੀ ਹੋਰ ਵੀ ਘਟ ਜਾਵੇਗੀ। ਡਾ ਰਮਨ ਸ਼ਰਮਾ ਨੇ ਕਿਹਾ ਕਿ ਸਰਕਾਰ ਦੀਆਂ ਇਹ ਨੀਤੀਆਂ ਪ੍ਰਾਈਵੇਟ ਅਦਾਰਿਆਂ ਨੂੰ ਤਬਾਹ ਕਰ ਦੇਣਗੀਆਂ । ਜਿਨਾਂ ਦਾ ਸਾਡੀ ਜਥੇਬੰਦੀ ਡਟਵਾਂ ਵਿਰੋਧ ਕਰੇਗੀ।

The post ਉੱਚ ਸਿੱਖਿਆ ਵਿਭਾਗ ਪੰਜਾਬ ਦੇ ਫੈਸਲੇ ਖਿਲਾਫ 3 ਦਿਨ ਏਡਿਡ ਅਨ ਏਡਿਡ ਕਾਲਜ ਰਹਿਣਗੇ ਬੰਦ appeared first on Ludhiana Live.

ਐਸ ਸੀ ਡੀ ਸਰਕਾਰੀ ਕਾਲਜ ਵਿਖੇ ਕਾਮਨ ਐਡਮਿਸ਼ਨ ਪੋਰਟਲ ‘ਤੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ
ਲੁਧਿਆਣਾ : ਐਸ.ਸੀ.ਡੀ ਸਰਕਾਰੀ ਕਾਲਜ, ਲੁਧਿਆਣਾ ਵੱਲੋਂ ਕਾਲਜ ਵਿੱਚ ਕਾਮਨ ਐਡਮਿਸ਼ਨ ਪੋਰਟਲ ‘ਤੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਸਾਰੇ ਕਾਲਜਾਂ ਦੇ ਪ੍ਰਿੰਸੀਪਲ ਅਤੇ ਡੈਲੀਗੇਟ ਇਸ ਬਾਰੇ ਜਾਣਨ ਲਈ ਇਕੱਠੇ ਹੋਏ ਜੋ ਅਗਾਮੀ ਅਕਾਦਮਿਕ ਸੈਸ਼ਨ ਵਿੱਚ ਪੇਸ਼ ਕੀਤਾ ਜਾਣਾ ਹੈ ਪ੍ਰੋ.ਡਾ.ਪਰਦੀਪ ਵਾਲੀਆ ਮੁੱਖ ਮਹਿਮਾਨ ਵਜੋਂ ਪੁੱਜੇ। ਪ੍ਰਿੰਸੀਪਲ, ਪ੍ਰੋ: ਡਾ: ਤਨਵੀਰ ਲਿਖਾਰੀ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ।

ਇਸ ਵਿਚ ਪੰਜਾਬ ਦੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਡੈਲੀਗੇਟ ਸ਼ਾਮਲ ਹੋਏ। ਉਨ•ਾਂ ਕਿਹਾ ਕਿ ਅੱਜ ਅਸੀਂ ਆਨਲਾਈਨ ਦਾਖਲਾ ਪ੍ਰਣਾਲੀ ਦੀ ਗਤੀਸ਼ੀਲਤਾ ਨੂੰ ਸਮਝਣ ਅਤੇ ਗਿਆਨ ਸਾਂਝਾ ਕਰਨ ਲਈ ਇਕੱਠੇ ਹੋਏ ਹਾਂ ਤਾਂ ਜੋ ਪੰਜਾਬ ਰਾਜ ਦੀ ਮੌਜੂਦਾ ਉੱਚ ਸਿੱਖਿਆ ਪ੍ਰਣਾਲੀ ਵਿੱਚ ਨਵਾਂ ਜੀਵਨ ਭਰਿਆ ਜਾ ਸਕੇ। ਮਹਾਂਮਾਰੀ ਤੋਂ ਬਾਅਦ ਸਾਰਿਆਂ ਲਈ ਡਿਜੀਟਲ ਸਾਖਰਤਾ ਜ਼ਰੂਰੀ ਹੋ ਗਈ ਹੈ। ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਉਹਨਾਂ ਪਹਿਲੇ ਕਾਲਜਾਂ ਵਿੱਚੋਂ ਇੱਕ ਹੈ ਜਿਸਨੇ ਦੋ ਸਾਲ ਪਹਿਲਾਂ ਅਧਿਕਾਰਤ ਤੌਰ ‘ਤੇ ਸ਼ੁਰੂ ਹੋਏ ਕੇਂਦਰੀ ਆਨਲਾਈਨ ਦਾਖਲਾ ਪੋਰਟਲ ਤੋਂ ਪਹਿਲਾਂ ਹੀ ਔਨਲਾਈਨ ਅਰਜ਼ੀ ਪੇਸ਼ ਕੀਤੀ ਸੀ।

ਵਿਕਾਸ ਸਹਿਗਲ ਦੇ ਨਾਲ, ਪ੍ਰਸ਼ਾਸਕੀ ਸੁਧਾਰ ਵਿਭਾਗ ਦੇ ਸ਼੍ਰੀ ਗੁਰਜੀਤ ਸਿੰਘ ਨੇ ਸਮਝਾਇਆ ਅਤੇ ਜ਼ੋਰ ਦਿੱਤਾ ਕਿ ਉਪਭੋਗਤਾ-ਅਨੁਕੂਲ ਐਪਲੀਕੇਸ਼ਨਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਦੋ ਸਾਲਾਂ ਵਿੱਚ ਸ਼ੁਰੂਆਤੀ ਦੌੜ ਤੋਂ ਬਾਅਦ ਕਮੀਆਂ ਨੂੰ ਦੂਰ ਕੀਤਾ ਗਿਆ ਹੈ। ਉਨ੍ਹਾਂ ਨੇ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਅਤੇ ਕਾਲਜਾਂ ਵੱਲੋਂ ਬਿਨੈਕਾਰਾਂ ਦੀ ਤਸਦੀਕ ਕਰਨ ਦੇ ਤਰੀਕੇ ਬਾਰੇ ਵਿਸਥਾਰ ਨਾਲ ਦੱਸਿਆ।

The post ਐਸ ਸੀ ਡੀ ਸਰਕਾਰੀ ਕਾਲਜ ਵਿਖੇ ਕਾਮਨ ਐਡਮਿਸ਼ਨ ਪੋਰਟਲ ‘ਤੇ ਸਿਖਲਾਈ ਪ੍ਰੋਗਰਾਮ ਦਾ ਆਯੋਜਨ appeared first on Ludhiana Live.