acedemic council Archives - Ludhiana Live

ਕੇਵੀਐਮ ਸਕੂਲ ਦੇ ਪ੍ਰਿੰਸੀਪਲ ਏਪੀ ਸ਼ਰਮਾ ਨੂੰ ਅਕਾਦਮਿਕ ਕੌਂਸਲ ‘ਚ ਕੀਤਾ ਨਾਮਜ਼ਦ
ਲੁਧਿਆਣਾ : ਸ਼ਹਿਰ ਦੇ ਕੁੰਦਨ ਵਿਦਿਆ ਮੰਦਰ ਸਕੂਲ ਸਿਵਲ ਲਾਈਨਜ਼ ਦੇ ਪ੍ਰਿੰਸੀਪਲ ਏਪੀ ਸ਼ਰਮਾ ਸਮੇਤ ਤਿੰਨ ਮੈਂਬਰਾਂ ਨੂੰ ਸੂਬੇ ਦੀ ਸਭ ਤੋਂ ਅਹਿਮ ਅਕਾਦਮਿਕ ਕੌਂਸਲ ਵਿੱਚ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਨੇ ਨਾਮਜ਼ਦ ਕੀਤਾ ਹੈ। ਇਨ੍ਹਾਂ ਮੈਂਬਰਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਐਕਟ ਤਹਿਤ ਨਾਮਜ਼ਦ ਕੀਤਾ ਗਿਆ ਹੈ। ਬਾਕੀ ਦੋ ਮੈਂਬਰ ਹਨ ਸੁਚਾ ਸਿੰਘ (ਰਿਟਾਇਰਡ) ਸਿੱਖਿਆ ਵਿਭਾਗ ਅਤੇ ਪ੍ਰੋ. ਭੀਮ ਇੰਦਰ ਸਿੰਘ ਪਟਿਆਲਾ ।

ਏ ਪੀ ਸ਼ਰਮਾ ਨੇ ਰਾਜਪਾਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਕੌਮੀ ਅਤੇ ਕੌਮਾਂਤਰੀ ਤਜਰਬੇ ਨਾਲ ਸੂਬੇ ਦੀ ਸਿੱਖਿਆ ਪ੍ਰਣਾਲੀ ਵਿਚ ਯੋਗਦਾਨ ਪਾ ਕੇ ਸੂਬੇ ਨੂੰ ਸਰਵਉੱਚ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਸਾਰੇ ਨਵੀਨਤਮ ਵਿਸ਼ਵ-ਪੱਧਰੀ ਤਕਨਾਲੋਜੀ ਨਾਲ ਆਪਣੇ ਭਾਈਵਾਲਾਂ ਨਾਲ ਕੰਮ ਕਰਨਗੇ। ਏ.ਪੀ. ਸ਼ਰਮਾ ਇਸ ਸਮੇਂ ਉੱਦਮਤਾ ਅਤੇ ਡਿਜ਼ਾਈਨ ਸੋਚ ਬਾਰੇ ਦਿੱਲੀ ਸਰਕਾਰ ਦੀ ਐਸ.ਸੀ.ਈ.ਆਰ.ਟੀ ਦੀ ਸਲਾਹਕਾਰ ਕਮੇਟੀ ਵਿੱਚ ਵੀ ਯੋਗਦਾਨ ਪਾ ਰਹੇ ਹਨ।

The post ਕੇਵੀਐਮ ਸਕੂਲ ਦੇ ਪ੍ਰਿੰਸੀਪਲ ਏਪੀ ਸ਼ਰਮਾ ਨੂੰ ਅਕਾਦਮਿਕ ਕੌਂਸਲ ‘ਚ ਕੀਤਾ ਨਾਮਜ਼ਦ appeared first on Ludhiana Live.