aap madan lal bagha Archives - Ludhiana Live

ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਹੋਵੇਗਾ ਵਿਕਾਸ – ਬੱਗਾ
ਲੁਧਿਆਣਾ :   ਵਿਧਾਨ ਸਭਾ ਹਲਕਾ ਉਤਰੀ ਦੇ ਵਾਰਡ 84 ‘ਚ ਪੈਂਦੇ ਇਲਾਕਾ ਛਾਉਣੀ ਮੁਹੱਲਾ ਵਿਖੇ ਪੰਹੁਚੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਦਾ ਉਨ੍ਹਾਂ ਦੀ ਜਨਮ ਅਤੇ ਕਰਮ ਭੂਮੀ ਨਿਵਾਸੀਆਂ ਨੇ ਸਵਾਗਤ ਕਰਕੇ ਝਾੜੂ ਦੇ ਪੱਖ ਵਿਚ ਮਤਦਾਨ ਕਰਨ ਦਾ ਭਰੋਸਾ ਦਿਵਾਇਆ।

ਬੱਗਾ ਨੇ ਆਪਣੀ ਜਨਮ ਅਤੇ ਕਰਮ ਭੂਮੀ ਨੂੰ ਸ਼ੀਸ਼ ਝੁੱਕਾਉਂਦੇ ਹੋਏ ਕਿਹਾ ਕਿ ਛਾਉਣੀ ਮੁੱਹੱਲਾ ਤੋਂ ਹੀ ਬਤੌਰ ਉਨ੍ਹਾਂ ਨੇ ਅਪਣੇ ਰਾਜਨੀਤਿਕ ਜੀਵਨ ਦਾ ਪਹਿਲਾ ਪੜਾਅ ਸ਼ੁਰੂ ਕਰਕੇ ਰਾਜਮੰਤਰੀ ਤੱਕ ਦਾ ਸਫ਼ਰ ਤੈਅ ਕੀਤਾ। ਸਥਾਨਕ ਲੋਕਾਂ ਵਲੋਂ ਮਿਲੇ ਭਰਪੂਰ ਪਿਆਰ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਛਾਉਣੀ ਮਹੱਲਾ ਨਿਵਾਸੀਆਂ ਤੋਂ ਮਿਲ ਰਿਹਾ ਪਿਆਰ ਉਨ੍ਹਾਂ ਨੂੰ ਵਿਧਾਨ ਸਭਾ ਦੀ ਦਹਿਲੀਜ਼ ਦੇ ਉਸ ਪਾਰ ਭੇਜਣ ਵਿਚ ਸਾਰਥਕ ਸਾਬਤ ਹੋਵੇਗਾ।

ਅਪਣੇ ਕੌਂਸਲਰ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਬਤੌਰ ਵਿਧਾਇਕ ਉਨ੍ਹਾਂ ਨੂੰ ਇਸ ਹਲਕੇ ਦੀ ਸੇਵਾ ਦਾ ਮੌਕਾ ਮਿਲਿਆ ਤਾਂ ਵਿਧਾਨਸਭਾ ਉਤਰੀ ਦੀ ਕਾਇਆ-ਕਲਪ ਵਿਚ ਕੋਈ ਕਸਰ ਨਹੀਂ ਛੱਡਣਗੇ।

ਸਥਾਨਕ ਲੋਕਾਂ ਵਲੋਂ ਪਿਛਲੇ ਤੀਹ ਸਾਲਾਂ ਤੋਂ ਬਤੌਰ ਵਿਧਾਇਕ ਸਰਕਾਰੀ ਸਹੂਲਤਾਂ ਦਾ ਆਨੰਦ ਮਾਨਣ ਵਾਲੇ ਸਤਾ ਪੱਖ ਦੇ ਵਿਧਾਇਕ ਵਲੋਂ ਵਿਕਾਸ ਵੱਲ ਧਿਆਨ ਨਾ ਦੇਣ ਦੇ ਸ਼ਿਕਾਇਤ ਕਰਨ ‘ਤੇ ਬੱਗਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਵਿਕਾਸ ਹੀ ਵਿਕਾਸ ਹੋਵੇਗਾ।

The post ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਹੋਵੇਗਾ ਵਿਕਾਸ – ਬੱਗਾ appeared first on Ludhiana Live.