aap candidate madan lal bagha Archives - Ludhiana Live

ਵਪਾਰੀਆਂ ਤੇ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕਰਾਂਗੇ – ਚੌਧਰੀ
ਲੁਧਿਆਣਾ : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਉਮੀਦਵਾਰ ਮਦਨ ਲਾਲ ਬੱਗਾ ਨੇ ਚੌੜਾ ਬਾਜ਼ਾਰ ਸਥਿਤ ਪਿੰਕ ਪਲਾਜਾ ਮਾਰਕੀਟ ਵਿਚ ਮੀਟਿੰਗ ਕਰਕੇ ਵਪਾਰੀ ਵਰਗ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਸੁਣਿਆ। ਮਾਰਕੀਟ ਐਸੋਸੀਏਸ਼ਨ ਦੇ ਚੇਅਰਮੈਨ ਅਸ਼ਵਨੀ ਕੁਮਾਰ ਅਤੇ ਪ੍ਰਧਾਨ ਰੂਬਲ ਢੱਲ ਨੇ ਉਨ੍ਹਾਂ ਦਾ ਸਵਾਗਤ ਕੀਤਾ।

ਚੌਧਰੀ ਬੱਗਾ ਨੇ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ‘ਤੇ ਇੰਸਪੈਕਟਰੀ ਰਾਜ ਤੋਂ ਵਪਾਰੀ ਵਰਗ ਨੂੰ ਰਾਹਤ ਪ੍ਰਦਾਨ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਸਤਾਸੀਨ ਹੋਣ ‘ਤੇ ਦਿੱਲੀ ਦੀ ਤਰਜ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਬਣਾਈ ਵਪਾਰੀ ਹਿਤੈਸ਼ੀ ਨਿਤੀਆਂ ਨੂੰ ਲਾਗੂ ਕੀਤਾ ਜਾਵੇਗਾ।

ਪਿੰਕ ਪਲਾਜਾ ਮਾਰਕੀਟ ਦੇ ਚੇਅਰਮੈਨ ਅਸ਼ਵਨੀ ਕੁਮਾਰ ਅਤੇ ਪ੍ਰਧਾਨ ਰੂੱਬਲ ਢੱਲ ਨੇ ਬੱਗਾ ਵਲੋਂ ਵਪਾਰੀ ਹਿਤਾਂ ਦੀ ਰੱਖਿਆ ਲਈ ਦਿੱਤੇ ਭਰੋਸੇ ‘ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਲਾਂ ਤੋਂ ਕਈ ਸਰਕਾਰਾਂ ਬਦਲੀਆਂ ਮਗਰ ਵਪਾਰੀ ਵਰਗ ਨੂੰ ਰਾਹਤ ਨਹੀਂ ਮਿਲੀ, ਪਰ ਹੁਣ ਆਪ ਦੇ ਸਤਾਸੀਨ ਹੋਣ ‘ਤੇ ਭੱਵਿਖ ਵਿਚ ਕੁੱਝ ਰਾਹਤ ਮਿਲਣ ਦੀ ਉਮੀਦ ਦੀ ਕਿਰਨ ਵਿਖਾਈ ਦੇ ਰਹੀ ਹੈ।

The post ਵਪਾਰੀਆਂ ਤੇ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਪਹਿਲ ਦੇ ਆਧਾਰ ‘ਤੇ ਕਰਾਂਗੇ – ਚੌਧਰੀ appeared first on Ludhiana Live.