9th place Archives - Ludhiana Live

ਦੀਪਿਕਾ ਪਾਦੂਕੋਣ ਦੁਨੀਆ ਦੀਆਂ TOP10 ਖੂਬਸੂਰਤ ਔਰਤਾਂ ’ਚ ਸ਼ਾਮਲ, ਜਾਣੋ ਹੋਰ ਕਿਸਦਾ ਹੈ ਸੂਚੀ ‘ਚ ਨਾਂ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਬਾਲੀਵੁੱਡ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰਾਂ ’ਚੋਂ ਮੰਨਿਆ ਜਾਂਦਾ ਹੈ। ਦੀਪਿਕਾ ਨੇ ਫ਼ਿਲਮ ਇੰਡਸਟਰੀ ਨੂੰ ਕਾਫ਼ੀ ਦਮਦਾਰ ਫ਼ਿਲਮਾਂ ਦਿੱਤੀਆਂ ਹਨ, ਜਿਸ ਕਾਰਨ ਅਦਾਕਾਰਾ ਦਾ ਨਾਂ ਦੇਸ਼ਾਂ ’ਚ ਨਹੀਂ ਸਗੋਂ ਵਿਦੇਸ਼ਾਂ ’ਚ ਕਾਫ਼ੀ ਮਸ਼ਹੂਰ ਹੈ। ਪ੍ਰਸ਼ੰਸਕ ਦੀਪਿਕਾ ਦੀ ਅਦਾਕਾਰੀ ਦੇ ਨਾਲ-ਨਾਲ ਉਸ ਦੀ ਖੂਬਸੂਰਤੀ ਦੇ ਵੀ ਦੀਵਾਨੇ ਹਨ। ਦੱਸ ਦੇਈਏ ਅਦਾਕਾਰਾ ਦੁਨੀਆ ਦੀਆਂ ਟਾਪ 10 ਖ਼ੂਬਸੂਰਤ ਔਰਤਾਂ ਦੀ ਸੂਚੀ ’ਚ ਸ਼ਾਮਲ ਹੋ ਗਈ ਹੈ।

ਦਰਅਸਲ ਵਿਗਿਆਨ ਮੁਤਾਬਕ ਜੋਡੀ ਕੋਮਰ ਨੂੰ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਐਲਾਨਿਆ ਗਿਆ ਹੈ। ਇਸ ਦੇ ਨਾਲ ਹੀ ਬਿਆਂਸੇ ਅਤੇ ਕਿਮ ਕਾਰਦਾਸ਼ੀਅਨ ਨੇ ਵੀ ਟਾਪ 10 ’ਚ ਜਗ੍ਹਾ ਬਣਾ ਲਈ ਹੈ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਦੁਨੀਆ ਦੀਆਂ 10 ਸਭ ਤੋਂ ਖੂਬਸੂਰਤ ਔਰਤਾਂ ਦੀ ਸੂਚੀ ’ਚ ਸ਼ਾਮਲ ਇਕਲੌਤੀ ਭਾਰਤੀ ਅਦਾਕਾਰਾ ਹੈ। ਇਸ ਸੂਚੀ ’ਚ ਦੀਪਿਕਾ 9ਵੇਂ ਸਥਾਨ ’ਤੇ ਹੈ।

ਦੱਸ ਦੇਈਏ ਕਿ ਇਹ ਸੂਚੀ ਇਕ ਵਿਗਿਆਨੀ ਵੱਲੋਂ ਤਿਆਰ ਕੀਤੀ ਗਈ ਹੈ। ਉਸਨੇ ਵਿਸ਼ਵ ਦੀਆਂ ਸਭ ਤੋਂ ਸੁੰਦਰ ਔਰਤਾਂ ਦੀ ਸੂਚੀ ਤਿਆਰ ਕਰਨ ਲਈ, ਗੋਲਡਨ ਰੇਸ਼ੋ ਆਫ਼ ਬਿਊਟੀ ਯਾਨਿ ਸੁੰਦਰਤਾ ਦਾ ਸੁਨਹਿਰੀ ਅਨੁਪਾਤ ਨਾਮਕ ਇਕ ਪ੍ਰਾਚੀਨ ਯੂਨਾਨੀ ਤਕਨੀਕ ਦੀ ਵਰਤੋਂ ਕਰਦੇ ਹੋਏ, ਨਵੀਨਤਮ ਕਮਿਊਟਿਡ ਮੈਪਿੰਗ ਰਣਨੀਤੀ ਦੀ ਵਰਤੋਂ ਕੀਤੀ ਹੈ।

ਪ੍ਰਾਚੀਨ ਯੂਨਾਨੀ ਤਕਨੀਕ ਦੇ ਅਨੁਸਾਰ ਸੁੰਦਰਤਾ ਨੂੰ ਕਿਸੇ ਦੇ ਚਿਹਰੇ ਅਤੇ ਸਰੀਰ ’ਤੇ ਵਿਸ਼ੇਸ਼ ਅਨੁਪਾਤ ਦੇ ਅਨੁਸਾਰ ਮਾਪਿਆ ਜਾ ਸਕਦਾ ਹੈ। ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੇ ਇਸ ਪੈਮਾਨੇ ’ਤੇ 91.22 ਫ਼ੀਸਦੀ ਅੰਕਾਂ ਨਾਲ ਟਾਪ ਦੀਆਂ 10 ਖ਼ੂਬਸੂਰਤ ਔਰਤਾਂ ਦੀ ਸੂਚੀ ’ਚ 9ਵਾਂ ਸਥਾਨ ਹਾਸਲ ਕੀਤਾ ਹੈ।

ਅਦਾਕਾਰਾ ਨੇ ਦੇਸ਼-ਵਿਦੇਸ਼ ’ਚ ਆਪਣੀ ਪਹਿਚਾਣ ਬਣਾਈ ਹੈ। ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਦੀਆਂ ਆਉਣ ਵਾਲੀਆਂ ਫ਼ਿਲਮਾਂ ’ਚ ‘ਪਠਾਨ’ ਹੈ।ਇਸ ਫ਼ਿਲਮ ’ਚ ਦੀਪਿਕਾ ਸ਼ਾਹਰੁਖ ਖ਼ਾਨ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ।ਇਸ ਤੋਂ ਇਲਾਵਾ ਉਹ ਆਪਣੇ ਅਗਲੇ ਪ੍ਰੋਜੈਕਟ ਦੀ ਸ਼ੂਟਿੰਗ ਵੀ ਕਰ ਰਹੀ ਹੈ ਜਿਸ ’ਚ ਪ੍ਰਭਾਸ ਅਤੇ ਅਮਿਤਾਭ ਬੱਚਨ ਵੀ ਹਨ।

The post ਦੀਪਿਕਾ ਪਾਦੂਕੋਣ ਦੁਨੀਆ ਦੀਆਂ TOP10 ਖੂਬਸੂਰਤ ਔਰਤਾਂ ’ਚ ਸ਼ਾਮਲ, ਜਾਣੋ ਹੋਰ ਕਿਸਦਾ ਹੈ ਸੂਚੀ ‘ਚ ਨਾਂ appeared first on Ludhiana Live.