1 Dead Archives - Ludhiana Live

ਸਤਲੁਜ ਦਰਿਆ ‘ਚ ਮੂਰਤੀ ਵਿਸਰਜਨ ਲਈ ਗਏ ਲੋਕਾਂ ਨਾਲ ਹਾਦਸਾ, 1 ਦੀ ਮੌਤ, ਕਈ ਜ਼ਖਮੀ
ਲੁਧਿਆਣਾ : ਬੀਤੀ ਰਾਤ ਸਲੇਮ ਟਾਬਰੀ ਥਾਣੇ ਅਧੀਨ ਪੈਂਦੇ ਭਾਟੀਆ ਬੇਟ ਨੇੜੇ ਸਤਲੁਜ ਦਰਿਆ ‘ਚੋਂ ਮੂਰਤੀਆਂ ਦਾ ਵਿਸਰਜਨ ਕਰਨ ਲਈ ਆ ਰਿਹਾ ਇਕ ਆਟੋ ਬੇਕਾਬੂ ਹੋ ਕੇ ਸੜਕ ‘ਤੇ ਪਲਟ ਗਿਆ, ਜਿਸ ਕਾਰਨ ਆਟੋ ‘ਚ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਚਾਰ ਲੋਕ ਗੰਭੀਰ ਜ਼ਖਮੀ ਹੋ ਗਏ।

ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਚੌਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕੁਝ ਵਿਅਕਤੀ ਸਤਲੁਜ ਰਾਈਆ ਤੋਂ ਦੁਰਗਾ ਮਾਤਾ ਦੀ ਮੂਰਤੀ ਦਾ ਵਿਸਰਜਨ ਕਰਕੇ ਆਪਣੇ ਘਰਾਂ ਨੂੰ ਪਰਤ ਰਹੇ ਸਨ ਕਿ ਅਚਾਨਕ ਉਨ੍ਹਾਂ ਦਾ ਆਟੋ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਿਆ | .ਉਕਤ ਹਾਦਸੇ ‘ਚ ਆਟੋ ‘ਚ ਬੈਠੇ ਮਨੋਜ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਰਮੇਸ਼ ਕੁਮਾਰ ਪ੍ਰਵੀਨ ਅਤੇ ਰਾਜੂ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਫਿਲਹਾਲ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ‘ਚ ਰਖਵਾ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

The post ਸਤਲੁਜ ਦਰਿਆ ‘ਚ ਮੂਰਤੀ ਵਿਸਰਜਨ ਲਈ ਗਏ ਲੋਕਾਂ ਨਾਲ ਹਾਦਸਾ, 1 ਦੀ ਮੌਤ, ਕਈ ਜ਼ਖਮੀ appeared first on Ludhiana Live.