Connect with us

ਪਾਲੀਵੁੱਡ

ਸੁਰਲੀਨ ਨੇ ਸਿਮਰਨ ਕੌਰ ਧਾਂਧਲੀ ਨੂੰ ਦਿੱਤਾ ਇਹ ਜਵਾਬ

Published

on

Surleen gave this answer to Simran Kaur Dhandhali

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕਾ ਸਿਮਰਨ ਕੌਰ ਧਾਂਧਲੀ ਪਿਛਲੇ ਕਈ ਦਿਨਾਂ ਤੋਂ ਆਪਣੇ ਗੀਤ ‘ਲਹੂ ਦੀ ਆਵਾਜ਼’ ਨੂੰ ਲੈ ਕੇ ਕਾਫ਼ੀ ਵਿਵਾਦਾਂ ‘ਚ ਰਹੀ। ਉਸ ਦਾ ਇਹ ਗੀਤ ਸਭ ਤੋਂ ਚਰਚਿਤ ਗੀਤ ਰਿਹਾ ਹੈ। ਇਸ ਗੀਤ ਨੇ ਉਨ੍ਹਾਂ ਲੋਕਾਂ ਨੂੰ ਵਲੇਟੇ ‘ਚ ਲਿਆ ਸੀ, ਜਿਹੜੇ ਸੋਸ਼ਲ ਮੀਡੀਆ ‘ਤੇ ਫੇਮਸ ਹੋਣ ਲਈ ਕੁਝ ਵੀ ਕਰਦੇ ਹਨ। ਇਹ ਗੀਤ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਇਆ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ। ਪੰਜਾਬੀ ਗਾਇਕਾ ਸਿਮਰਨ ਕੌਰ ਧਾਂਧਲੀ ਪਿਛਲੇ ਕਈ ਦਿਨਾਂ ਤੋਂ ਆਪਣੇ ਗੀਤ ‘ਲਹੂ ਦੀ ਆਵਾਜ਼’ ਨੂੰ ਲੈ ਕੇ ਕਾਫ਼ੀ ਵਿਵਾਦਾਂ ‘ਚ ਰਹੀ। ਉਸ ਦਾ ਇਹ ਗੀਤ ਸਭ ਤੋਂ ਚਰਚਿਤ ਗੀਤ ਰਿਹਾ ਹੈ। ਇਸ ਗੀਤ ਨੇ ਉਨ੍ਹਾਂ ਲੋਕਾਂ ਨੂੰ ਵਲੇਟੇ ‘ਚ ਲਿਆ ਸੀ, ਜਿਹੜੇ ਸੋਸ਼ਲ ਮੀਡੀਆ ‘ਤੇ ਫੇਮਸ ਹੋਣ ਲਈ ਕੁਝ ਵੀ ਕਰਦੇ ਹਨ। ਇਹ ਗੀਤ ਬਹੁਤ ਸਾਰੇ ਲੋਕਾਂ ਨੂੰ ਪਸੰਦ ਆਇਆ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਸੀ।

 

ਉੱਥੇ ਹੀ ਇਸ ਗੀਤ ਦੇ ਵੀਡੀਓ ‘ਚ ਸਿਮਰਨ ਨੇ ਸੁਰਲੀਨ, ਜਸਨੀਤ, ਮੀਤੀ ਕਲਹੇਰ, ਮੂਸ ਜੱਟਾਨਾ ਅਤੇ ਹੋਰਾਂ ਕਈ ਸੋਸ਼ਲ ਮੀਡੀਆ ਸਟਾਰ ਦੀਆਂ ਤਸਵੀਰਾਂ ਦੀ ਵਰਤੋ ਕੀਤੀ ਸੀ। ਹੁਣ ਸਿਰਮਨ ਨੂੰ ਜਵਾਬ ਦੇਣ ਲਈ ਸੁਰਲੀਨ ਨੇ ਨਵਾਂ ਗੀਤ ‘White Blood’ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ‘ਚ ਸੁਰਲੀਨ ਨੇ ਕਿਹਾ ਕਿ ”ਕਿਸੇ ਨੂੰ ਆਪਣੇ ਜਿਸਮ ਦੀ ਨੁੰਮਾਇਸ਼ ਕਰਨ ਦਾ ਸ਼ੌਂਕ ਨਹੀਂ ਹੁੰਦਾ, ਕਿਸੇ ਦੀ ਮਜ਼ਬੂਰੀ ਵੀ ਹੁੰਦੀ ਹੈ ਅਤੇ ਉਹ ਕਿਸੇ ਨੂੰ ਮੁਫਤ ਦੀ ਸਲਾਹ ਦੇਣ ਦੀ ਕੋਸ਼ਿਸ਼ ਨਾ ਕਰੇ। ਦੱਸਣਯੋਗ ਹੈ ਕਿ ਸੁਰਲੀਨ ਦੇ ਪਿਤਾ ਪਿਛਲੇ ਚਾਰ ਸਾਲਾਂ ਤੋਂ ਆਪਣੀ ਬਿਮਾਰੀ ਕਰਕੇ ਵੀਲ੍ਹ ਚੇਅਰ ‘ਤੇ ਹਨ। ਕੋਈ ਵੀ ਉਸ ਦੇ ਪਿਤਾ ਦੀਆਂ ਦਵਾਈਆਂ ਖਰੀਦਣ ‘ਚ ਮਦਦ ਨਹੀਂ ਕਰੇਗਾ, ਇਸ ਕਰਕੇ ਉਹ ਕਿਸੇ ਨੂੰ ਵੀ ਮੁਫਤ ਦੀ ਸਲਾਹ ਨਾ ਦੇਵੇ।

Facebook Comments

Trending