Connect with us

ਕਰੋਨਾਵਾਇਰਸ

ਸੁਖਬੀਰ ਸਿੰਘ ਬਾਦਲ ਨੇ ਕਿਹਾ 15 ਜੂਨ ਨੂੰ ਹੋਵੇਗਾ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ

Published

on

Sukhbir Singh Badal says chief minister's residence to be held on June 15

ਮਿਲੀ ਜਾਣਕਾਰੀ ਅਨੁਸਾਰ 15 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ , ਇਹ ਐਲਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤਾ ਗਿਆ ਹੈ | | ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਂਮਾਰੀ ਦੌਰਾਨ ਲੋੜੀਂਦਾ ਕਦਮ ਨਾ ਚੁੱਕੇ ਜਾਣ ‘ਤੇ ਘੇਰਿਆ । ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਨਾਂਅ ਅੱਗੇ ਤੋਂ ਕੈਪਟਨ ਹਟਾ ਦੇਣਾ ਚਾਹੀਦਾ ਹੈ, ਕਿਉਂਕਿ ਇਕ ਫ਼ੌਜੀ ਦਾ ਫ਼ਰਜ਼ ਹੁੰਦਾ ਹੈ ਕਿ ਉਹ ਲੋਕਾਂ ਨੂੰ ਬਚਾਵੇ ਨਾ ਕਿ ਆਪ ਅੰਦਰ ਵੜ ਕੇ ਲੋਕਾਂ ਨੂੰ ਲੜਾਈ ਲੜਨ ਲਈ ਕਹੇ । ਇਸ ਦੌਰਾਨ ਉਨ੍ਹਾਂ ਨੇ ਸਿਹਤ ਮੰਤਰੀ ਨੂੰ ਵੀ ਘੇਰਿਆ ਅਤੇ ਅਸਤੀਫ਼ੇ ਦੀ ਮੰਗ ਕੀਤੀ |

ਉੱਥੇ ਹੀ ਅੱਜ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਮੋਹਾਲੀ ਵਿਖੇ ਸਿੱਧੂ ਦੀ ਰਿਹਾਇਸ਼ ਦਾ ਘੇਰਾਉ ਕਰਨ ਜਾ ਰਹੇ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਪੁਲਿਸ ਨੇ ਰਾਹ ਵਿਚ ਰੋਕ ਲਿਆ ਜਿੱਥੇ ਉਨ੍ਹਾਂ ਧਰਨਾ ਸ਼ੁਰੂ ਕਰ ਦਿੱਤਾ ਸੀ । ਵੱਖ ਵੱਖ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਦੀ ਕਾਂਗਰਸ ਸਰਕਾਰ ਨੇ ਕੋਰੋਨਾ ਦੀ ਮਹਾਂਮਾਰੀ ਵਿਚ ਲੋਕਾਂ ਨੂੰ ਸਸਤੀਆਂ ਦਵਾਈਆਂ ਤਾਂ ਕੀ ਦੇਣੀਆਂ ਸਨ, ਸਗੋਂ ਘਪਲੇ ਕਰ ਕੇ ਆਪਣੀਆਂ ਤਜੌਰੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

Facebook Comments

Advertisement

ਤਾਜ਼ਾ

Haryana High Court dismisses petition challenging treason case against farmers Haryana High Court dismisses petition challenging treason case against farmers
ਇੰਡੀਆ ਨਿਊਜ਼12 mins ago

ਹਰਿਆਣਾ ‘ਚ ਕਿਸਾਨਾਂ ‘ਤੇ ਰਾਜਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਚੁਣੌਤੀ ਦੇਣ ਵਾਲੀ ਪਟੀਸ਼ਨ ਹਾਈ ਕੋਰਟ ‘ਚ ਖਾਰਜ

ਚੰਡੀਗੜ੍ਹ : ਹਰਿਆਣਾ ਵਿਧਾਨ ਸਭਾ ਉਪ-ਪ੍ਰਧਾਨ ਦੀ ਗੱਡੀ ‘ਤੇ ਪਥਰਾਅ ਮਾਮਲੇ ‘ਚ ਕਥਿਤ ਕਿਸਾਨਾਂ ‘ਤੇ ਰਾਜਧ੍ਰੋਹ ਦਾ ਮਾਮਲਾ ਦਰਜ ਕਰਨ...

For the first time, scientists have seen light coming from black holes For the first time, scientists have seen light coming from black holes
ਇੰਡੀਆ ਨਿਊਜ਼17 mins ago

ਪਹਿਲੀ ਵਾਰ ਵਿਗਿਆਨੀ ਨੇ Black Holes ਤੋਂ ਆਉਂਦੀ ਵੇਖੀ ਰੋਸ਼ਨੀ ਰੋਸ਼ਨੀ

ਹਰ ਕੋਈ ਬਲੈਕ ਹੋਲ ਬਾਰੇ ਜਾਣਦਾ ਹੈ ਕਿ ਰੋਸ਼ਨੀ ਇਸ ਵਿੱਚੋਂ ਬਾਹਰ ਨਹੀਂ ਆ ਸਕਦੀ। ਇੱਥੋਂ ਤੱਕ ਕਿ ਬਲੈਕ ਹੋਲ...

The Shivling is hundreds of years old and has a special shape in Ireland The Shivling is hundreds of years old and has a special shape in Ireland
ਇੰਡੀਆ ਨਿਊਜ਼41 mins ago

Ireland ਵਿੱਚ ਸੈਂਕੜੇ ਸਾਲ ਪੁਰਾਣਾ ਤੇ ਵਿਸ਼ੇਸ਼ ਆਕਾਰ ਦਾ ਮੌਜੂਦ ਹੈ ਸ਼ਿਵਲਿੰਗ

ਕੀ ਤੁਸੀਂ ਦੁਨੀਆ ਦੇ ਸਭ ਤੋਂ ਰਹੱਸਮਈ ਸ਼ਿਵ ਲਿੰਗ ਬਾਰੇ ਜਾਣਦੇ ਹੋ? ਇਹ ਆਇਰਲੈਂਡ ਵਿੱਚ ਹੈ। ਇਸ ਨੂੰ ਉਥੇ ਪਹਾੜੀ...

Every Punjab hockey player will get Rs 2.25 crore for winning gold medal in Olympics Every Punjab hockey player will get Rs 2.25 crore for winning gold medal in Olympics
ਇੰਡੀਆ ਨਿਊਜ਼42 mins ago

ਓਲੰਪਿਕ ‘ਚ ਗੋਲਡ ਮੈਡਲ ਜਿੱਤਣ ‘ਤੇ ਪੰਜਾਬ ਦੇ ਹਰੇਕ ਹਾਕੀ ਖਿਡਾਰੀ ਨੂੰ ਮਿਲਣਗੇ 2.25 ਕਰੋੜ ਰੁਪਏ

ਚੰਡੀਗੜ੍ਹ : ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਟੋਕਿਓ...

PV Sindhu's place in Tokyo Olympics 2020 semifinals, close to medal PV Sindhu's place in Tokyo Olympics 2020 semifinals, close to medal
ਖੇਡਾਂ1 hour ago

ਪੀਵੀ ਸਿੰਧੂ ਨੇ ਟੋਕੀਓ ਓਲੰਪਿਕ ਦੇ ਸੈਮੀਫਾਈਨਲ ‘ਚ ਬਣਾਈ ਜਗ੍ਹਾ, ਮੈਡਲ ਦੇ ਕਰੀਬ ਪੁੱਜੀ

ਟੋਕੀਓ : Tokyo Olympics 2020 ‘ਚ ਭਾਰਤ ਨੇ ਹੁਣ ਤਕ ਸਿਰਫ਼ ਇੱਕੋ ਮੈਡਲ ਜਿੱਤਿਆ ਸੀ, ਪਰ ਅਗਲੇ ਕੁਝ ਦਿਨਾਂ ‘ਚ...

Military helicopter lands at Malerkotla school Military helicopter lands at Malerkotla school
ਪੰਜਾਬ ਨਿਊਜ਼1 hour ago

ਅਚਾਨਕ ਹੋਈ ਫੌਜੀ ਹੈਲੀਕਾਪਟਰ ਦੀ ਮਲੇਰਕੋਟਲਾ ਦੇ ਸਕੂਲ ‘ਚ ਲੈਂਡਿੰਗ

ਮਿਲੀ ਜਾਣਕਾਰੀ ਅਨੁਸਾਰ ਮਲੇਰਕੋਟਲਾ ਵਿਚ ਅਚਾਨਕ ਫੌਜ ਦੇ ਇਕ ਹੈਲੀਕਾਪਟਰ ਨੂੰ ਲੈਂਡ ਕਰਨਾ ਪਿਆ। ਚੌਪਰ ਦੇ ਉਤਰਨ ਕਾਰਨ ਪੂਰੇ ਸਕੂਲ...

Half water of river falls into a small ravine, known where water goes. Half water of river falls into a small ravine, known where water goes.
ਇੰਡੀਆ ਨਿਊਜ਼1 hour ago

ਇਸ ਨਦੀ ਦਾ ਅੱਧਾ ਪਾਣੀ ਡਿੱਗਦਾ ਹੈ ਇੱਕ ਛੋਟੇ ਜਿਹੇ ਖੱਡੇ ‘ਚ, ਹੁਣ ਤੱਕ ਨਹੀਂ ਪਤਾ ਲੱਗਿਆ ਕਿੱਥੇ ਜਾਂਦਾ ਹੈ ਪਾਣੀ

ਸਾਡੀ ਦੁਨੀਆ ਬਹੁਤ ਸਾਰੇ ਅਜੀਬ ਰਹੱਸਾਂ ਨਾਲ ਭਰੀ ਹੈ। ਮਨੁੱਖ ਹਮੇਸ਼ਾਂ ਉਨ੍ਹਾਂ ਬਾਰੇ ਜਾਣਨ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ...

Lakhs of Sidhanas support unemployed in ETT pass, says Navjot Sidhu Lakhs of Sidhanas support unemployed in ETT pass, says Navjot Sidhu
ਪੰਜਾਬ ਨਿਊਜ਼1 hour ago

ਈਟੀਟੀ ਟੈੱਟ ਪਾਸ ਬੇਰੁਜ਼ਗਾਰਾਂ ਦੀ ਲੱਖਾ ਸਿਧਾਣਾ ਨੇ ਕੀਤੀ ਹਮਾਇਤ, ਕਿਹਾ- ਬੇਰੁਜ਼ਗਾਰਾਂ ਲਈ ਨਵਜੋਤ ਸਿੱਧੂ ਕੱਢਣ ਸਮਾਂ

ਪਟਿਆਲਾ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 5 ਸੂਤਰੀ ਮੰਗਾਂ ‘ਚ ਈਟੀਟੀ ਟੈੱਟ ਪਾਸ ਬੇਰੁਜ਼ਗਾਰਾਂ ਦੇ ਰੁਜ਼ਗਾਰ...

I will abide by the 18 point formula of Congress High Command in Punjab at all costs: Sidhu I will abide by the 18 point formula of Congress High Command in Punjab at all costs: Sidhu
ਪੰਜਾਬ ਨਿਊਜ਼2 hours ago

ਕਾਂਗਰਸ ਹਾਈ ਕਮਾਨ ਦਾ18 ਨੁਕਾਤੀ ਫਾਰਮੂਲਾ ਪੰਜਾਬ ‘ਚ ਹਰ ਹਾਲ ‘ਚ ਲਾਗੂ ਕਰਵਾ ਕੇ ਹੀ ਰਹਾਂਗਾ : ਸਿੱਧੂ

ਜਲੰਧਰ : ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ...

CBSE announces 12th result, 99.37 percent pass CBSE announces 12th result, 99.37 percent pass
ਇੰਡੀਆ ਨਿਊਜ਼2 hours ago

CBSE ਨੇ 12ਵੀਂ ਦਾ ਨਤੀਜਾ ਐਲਾਨਿਆ, 99.37 ਫੀਸਦ ਹੋਏ ਪਾਸ

ਨਵੀ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਬਾਰ੍ਹਵੀਂ ਜਮਾਤ ਦੇ ਨਤੀਜਾ ਐਲਾਨ ਦਿੱਤਾ ਹੈ। ਨਤੀਜਿਆਂ ਦੀ ਜਾਂਚ ਕਰਨ...

PSEB announces Class XII results, 96.48 per cent students pass PSEB announces Class XII results, 96.48 per cent students pass
ਪੰਜਾਬ ਨਿਊਜ਼3 hours ago

PSEB ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ, 96.48 ਫ਼ੀਸਦ ਵਿਦਿਆਰਥੀ ਪਾਸ

ਮੋਹਾਲੀ :   ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਵਰ੍ਹੇ 2020-21 ਨਾਲ ਸਬੰਧਤ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ...

Dharamsot's picture is missing from Navjot Sidhu's boards Dharamsot's picture is missing from Navjot Sidhu's boards
ਪੰਜਾਬ ਨਿਊਜ਼3 hours ago

ਨਵਜੋਤ ਸਿੱਧੂ ਦੇ ਬੋਰਡਾਂ ’ਚੋਂ ਗਾਇਬ ਹੈ ਧਰਮਸੋਤ ਦੀ ਤਸਵੀਰ

ਮਿਲੀ ਜਾਣਕਾਰੀ ਅਨੁਸਾਰ ਇਥੋਂ ਦੀ ਬੇਦੀਆਂ ਸਟਰੀਟ ਵਿਚ ਬਚਪਣ ਬਤੀਤ ਕਰਨ ਵਾਲੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ...

Trending