Connect with us

ਖੇਤੀਬਾੜੀ

PAU ਨੇ ਬਣਾਇਆ ਸਮਾਰਟ ਸੀਡਰ, ਘੱਟ ਖਰਚ ਤੇ ਵੱਧ ਪੈਦਾਵਾਰ ਦਾ ਦਾਅਵਾ

Published

on

Smart cider made by PAU, claims higher yields at lower cost

ਲੁਧਿਆਣਾ : ਪੀਏਯੂ ਦੇ ਫਾਰਮ ਮਸ਼ੀਨਰੀ ਤੇ ਪਾਵਰ ਇੰਜੀਨੀਰਿੰਗ ਵਿਭਾਗ ਨੇ ਸਮਾਰਟ ਸੀਡਰ ਨਾਂ ਦੀ ਮਸ਼ੀਨ ਤਿਆਰ ਕੀਤੀ ਹੈ। ਇਹ ਹੈਪੀ ਸੀਡਰ ਤੇ ਸੁਪਰ ਸੀਡਰ ਦਾ ਸੁਮੇਲ ਹੈ। ਇਸ ਮਸ਼ੀਨ ਵਿਚ ਪਰਾਲੀ ਨੂੰ ਸੰਭਾਲਣ ਤੇ ਖੇਤ ਵਾਹੁਣ ਲਈ ਛੋਟੇ ਛੋਟੇ ਬਲੇਡ, ਬੀਜ ਖਾਦ ਪਾਉਣ ਦਾ ਵਾਲਾ ਸਿਸਟਮ, ਨਵੀਂ ਕਿਸਮ ਦੇ ਡਿਸਕ ਫਾਲੇ ਤੇ ਬੀਜ ਨੂੰ ਮਿੱਟੀ ਨਾਲ ਢਕਣ ਵਾਲੇ ਰੋਲਰ ਲੱਗੇ ਹੋਏ ਹਨ ਜੋ ਕਿ ਪਰਾਲੀ ਦੇ ਥੋੜ੍ਹੇ ਹਿੱਸੇ ਨੂੰ ਮਿੱਟੀ ਵਿਚ ਮਿਲਾਉਂਦੇ ਹਨ ਜਦਕਿ ਬਾਕੀ ਬਚੀ ਪਰਾਲੀ ਨੂੰ ਮਿੱਟੀ ਦੀ ਸਤ੍ਹਾ ਦੇ ਉੱਪਰ ਵਿਛਾ ਦਿੰਦੇ ਹਨ।

ਇਸ ਮਸ਼ੀਨ ਦੇ ਨਾਲ ਬੀਜੀ ਗਈ ਕਣਕ ਦੀ ਪੈਦਾਵਾਰ ਹੈਪੀ ਸੀਡਰ ਦੀ ਤੁਲਨਾ ਵਿਚ ਬਰਾਬਰ ਤੇ ਸੁਪਰ ਸੀਡਰ ਦੇ ਮੁਕਾਬਲੇ ਵੱਧ ਹੁੰਦੀ ਹੈ। ਸਮਾਰਟ ਸੀਡਰ ਪਰਾਲੀ ਦੇ ਲਗਭਗ 15 ਤੋਂ 20 ਫ਼ੀਸਦ ਹਿੱਸੇ ਨੂੰ ਮਿੱਟੀ ਵਿਚ ਮਿਲਾਉਂਦਾ ਹੈ ਤੇ ਬੀਜ ਨੂੰ ਮਿੱਟੀ ਵਿਚ ਇਕ ਇੰਚ ਤਕ ਅੰਦਰ ਛੱਡਦਾ ਹੈ, ਇਸ ਕਾਰਨ ਕਣਕ ਦੇ ਬੀਜ ਪਰਾਲੇ ਉੱਪਰ ਡਿੱਗਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਇਹ ਬਰਾਬਰ ਪੁੰਗਰਦਾ ਹੈ। ਖ਼ਾਸੀਅਤ ਇਹ ਵੀ ਹੈ ਕਿ ਇਸ ਨੂੰ ਕਿਸੇ ਵੀ 45 ਤੋਂ 50 ਹਾਰਸ ਪਾਵਰ ਵਾਲੇ ਟਰੈਕਟਰ ਦੇ ਨਾਲ ਵਰਤਿਆ ਜਾ ਸਕਦਾ ਹੈ ਜਦਕਿ ਸੁਪਰ ਸੀਡਰ ਨੂੰ ਚਲਾਉਣ ਲਈ 55 ਤੋਂ 60 ਹਾਰਸ ਪਾਵਰ ਸਮਰੱਥਾ ਵਾਲੇ ਟਰੈਕਟਰ ਦੀ ਲੋੜ ਹੁੰਦੀ ਹੈ।

ਸਮਾਰਟ ਸੀਡਰ ਮਸ਼ੀਨ ਇਕ ਘੰਟੇ ਵਿਚ ਇਕ ਏਕੜ ਜ਼ਮੀਨ ਵਿਚ ਕਣਕ ਦੀ ਬਿਜਾਈ 5.5 ਲੀਟਰ ਡੀਜ਼ਲ ਵਿਚ ਕਰ ਦਿੰਦਾ ਹੈ ਜਦਕਿ ਸੁਪਰ ਸੀਡਰ ਇਕ ਘੰਟੇ ਵਿਚ ਕਰੀਬ 0.75 ਏਕੜ ਜ਼ਮੀਨ ਵਿਚ ਬਿਜਾਈ ਕਰਦਾ ਹੈ। ਸਤ ਤੋਂ ਅੱਠ ਲੀਟਰ ਡੀਜ਼ਲ ਦੀ ਖਪਤ ਕਰਦਾ ਹੈ। ਪੀਏਯੂ ਦੇ ਫਾਰਮ ਮਸ਼ੀਨਰੀ ਵਿਭਾਗ ਦੇ ਮੁਖੀ ਡਾ. ਮਹੇਸ਼ ਨੇ ਕਿਹਾ ਕਿ ਇਸ ਮਸ਼ੀਨ ਦੀ ਕਾਰਜ ਸਮਰੱਥਾ ਸੁਪਰ ਸੀਡਰ ਤੋਂ ਵੱਧ ਹੈ।

ਡਾ. ਮਹੇਸ਼ ਨੇ ਦੱਸਿਆ ਕਿ ਸੂਬੇ ਦੇ ਕੁਝ ਮੈਨਿਊਫੈਕਟਰਸ ਪੀਏਯੂ ਸਮਾਰਟ ਸੀਡਰ ਬਣਾ ਰਹੇ ਹਨ। ਇਨ੍ਹਾਂ ਵਿੱਚੋਂ ਇਕ ਲੁਧਿਆਣਾ ਤੇ ਇਕ ਅੰਮ੍ਰਿਤਸਰ ਵਿਚ ਹੈ। ਮਸ਼ੀਨ ਦੀ ਕੀਮਤ ਇਕ ਲੱਖ ਨੱਬੇ ਹਜ਼ਾਰ ਦੇ ਕਰੀਬ ਹੋਵੇਗੀ। ਮਸ਼ੀਨ ਮਹਿੰਗੀ ਹੈ ਇਸ ਲਈ ਪੀਏਯੂ ਨੇ ਸੂਬਾ ਸਰਕਾਰ ਨੂੰ ਆਖਿਆ ਹੈ ਕਿ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇ। ਸੂਬਾ ਸਰਕਾਰ ਨੇ ਕੇਂਦਰ ਤੋਂ ਹੋਰਨਾਂ ਮਸ਼ੀਨਾਂ ਵਾਂਗ ਇਸ ’ਤੇ ਵੀ ਸਬਸਿਡੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ। ਹਾਲੇ ਜਿਹੜੇ ਕਿਸਾਨ ਇਸ ਨੂੁੰ ਖ਼ਰੀਦਣਾ ਚਾਹੁੰਦੇ ਹਨ ਉਹ ਪੀਏਯੂ ਦੇ ਫਾਰਮ ਮਸ਼ੀਨਰੀ ਵਿਭਾਗ ਜਾਂ ਖੇਤੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ

Facebook Comments

Advertisement

ਤਾਜ਼ਾ

Special campaign to create new votes starts from November 1 Special campaign to create new votes starts from November 1
ਪੰਜਾਬ ਨਿਊਜ਼12 hours ago

ਨਵੀਆਂ ਵੋਟਾਂ ਬਣਾਉਣ ਲਈ ਵਿਸ਼ੇਸ਼ ਮੁਹਿੰਮ 1 ਨਵੰਬਰ ਤੋਂ ਸ਼ੁਰੂ

ਐੱਸਏਐੱਸ ਨਗਰ : ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਸਰਸਰੀ ਸੁਧਾਈ ਦੇ ਕੰਮ ‘ਚ ਤੇਜ਼ੀ...

An arrest along with a stolen scooter in Ludhiana An arrest along with a stolen scooter in Ludhiana
ਅਪਰਾਧ12 hours ago

ਲੁਧਿਆਣਾ ‘ਚ ਚੋਰੀਸ਼ੁਦਾ ਸਕੂਟਰ ਸਣੇ ਇਕ ਗਿ੍ਫ਼ਤਾਰ

ਲੁਧਿਆਣਾ : ਥਾਣਾ ਮੋਤੀ ਨਗਰ ਪੁਲਿਸ ਨੇ ਚੋਰੀਸ਼ੁਦਾ ਸਕੂਟਰ ਸਮੇਤ ਕੁਹਾੜਾ ਲੱਖੋਵਾਲ ਰੋਡ ਦੇ ਰਹਿਣ ਵਾਲੇ ਮੁਹੰਮਦ ਸਨਵਰ ਨੂੰ ਗਿ੍ਫ਼ਤਾਰ...

All satsang programs in Dera Beas were canceled till November 30 All satsang programs in Dera Beas were canceled till November 30
ਇੰਡੀਆ ਨਿਊਜ਼12 hours ago

ਡੇਰਾ ਬਿਆਸ ’ਚ ਹੋਣ ਵਾਲੇ ਸਾਰੇ ਸਤਿਸੰਗ ਪ੍ਰੋਗਰਾਮ 30 ਨਵੰਬਰ ਤੱਕ ਹੋਏ ਰੱਦ

ਬਿਆਸ : ਕੋਵਿਡ-19 ਮਹਾਂਮਾਰੀ ਕਾਰਨ ਸਰਕਾਰ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਲਾਈਆਂ ਗਈਆਂ ਪਾਬੰਦੀਆਂ ਦੇ ਚਲਦਿਆਂ ਡੇਰਾ ਬਿਆਸ ਵੱਲੋਂ ਡੇਰਾ ਬਿਆਸ...

The captain will form a political party and will form an alliance with this party The captain will form a political party and will form an alliance with this party
ਇੰਡੀਆ ਨਿਊਜ਼12 hours ago

ਕੈਪਟਨ ਬਣਾਉਣਗੇ ਰਾਜਨੀਤਿਕ ਪਾਰਟੀ ਤੇ ਕਰਨਗੇ ਇਸ ਪਾਰਟੀ ਨਾਲ ਗੱਠਜੋੜ

ਚੰਡੀਗ਼ੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਅਗਲੀ ਰਾਜਨੀਤਿਕ ਚਾਲ ਬਾਰੇ ਦੁਵਿਧਾ ਨੂੰ ਖ਼ਤਮ ਕਰਦਿਆਂ ਕਿਹਾ...

Income tax department raids office of Sai Oversea in Jalandhar Income tax department raids office of Sai Oversea in Jalandhar
ਇੰਡੀਆ ਨਿਊਜ਼13 hours ago

ਜਲੰਧਰ ਦੀ ਪ੍ਰਸਿੱਧ ਟਰੈਵਲ ਏਜੰਸੀ Sai Overseas ਦੇ ਦਫ਼ਤਰ ‘ਤੇ ਇਨਕਮ ਟੈਕਸ ਵਿਭਾਗ ਨੇ ਮਾਰਿਆ ਛਾਪਾ

ਜਲੰਧਰ ਦੀ ਪੰਜਾਬ ਦੀ ਪ੍ਰਸਿੱਧ ਟਰੈਵਲ ਏਜੰਸੀ ਸਾਈਂ ਓਵਰਸੀਜ਼ ਦੇ ਦਫ਼ਤਰ ‘ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪਾ ਮਾਰਿਆ ਗਿਆ। ਦੱਸ...

government wants to break unity of farmers Nihang Singh's photo viral - Sonia Mann government wants to break unity of farmers Nihang Singh's photo viral - Sonia Mann
ਇੰਡੀਆ ਨਿਊਜ਼13 hours ago

ਨਿਹੰਗ ਸਿੰਘ ਦੀ ਫੋਟੋ ਵਾਇਰਲ ਕਰਕੇ ਸਰਕਾਰ ਕਿਸਾਨਾਂ ਦੀ ਏਕਤਾ ਨੂੰ ਚਾਹੁੰਦੀ ਹੈ ਤੋੜਨਾ – ਸੋਨੀਆ ਮਾਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਸਬੰਧੀ ਬਿਆਨ ਦਿੰਦਿਆਂ ਅਦਾਕਾਰਾ ਸੋਨੀਆ ਮਾਨ ਨੇ ਕਿਹਾ ਕਿ ਇਹ...

1158 posts to be filled in government colleges within 45 days: Pargat Singh 1158 posts to be filled in government colleges within 45 days: Pargat Singh
ਪੰਜਾਬ ਨਿਊਜ਼13 hours ago

ਸਰਕਾਰੀ ਕਾਲਜਾਂ ‘ਚ 1158 ਅਸਾਮੀਆਂ ਦੀ ਭਰਤੀ 45 ਦਿਨਾਂ ਅੰਦਰ ਕੀਤੀ ਜਾਵੇਗੀ : ਪਰਗਟ ਸਿੰਘ

ਚੰਡੀਗੜ੍ਹ : ਉਚੇਰੀ ਸਿੱਖਿਆ ਵਿਭਾਗ ਵੱਲੋਂ 1158 ਅਸਾਮੀਆਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਭਰਤੀ ਪੰਜਾਬੀ ਯੂਨੀਵਰਸਿਟੀ,...

MLA Kuldeep Singh Vaid appointed Chairman of Punjab State Warehousing Corporation MLA Kuldeep Singh Vaid appointed Chairman of Punjab State Warehousing Corporation
ਪੰਜਾਬ ਨਿਊਜ਼13 hours ago

ਵਿਧਾਇਕ ਕੁਲਦੀਪ ਸਿੰਘ ਵੈਦ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਲੁਧਿਆਣਾ ਦੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ...

My house became a home in the hearts of Channi Punjabis due to my name scheme - Bawa My house became a home in the hearts of Channi Punjabis due to my name scheme - Bawa
ਪੰਜਾਬੀ14 hours ago

ਮੇਰਾ ਘਰ ਮੇਰੇ ਨਾਮ ਦੀ ਸਕੀਮ ਸਦਕਾ ਚੰਨੀ ਪੰਜਾਬੀਆਂ ਦੇ ਦਿਲਾਂ ਚ ਘਰ ਬਣਾ ਗਏ – ਬਾਵਾ

ਲੁਧਿਆਣਾ : ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਨਵੀਆਂ ਸਕੀਮਾਂ ਲਾਗੂ ਕਰਕੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਤੇ ਰਾਜ...

Muslims love Islam more than their lives: Shahi Imam Punjab Muslims love Islam more than their lives: Shahi Imam Punjab
ਧਰਮ14 hours ago

ਮੁਸਲਾਮਨ ਜਾਨ ਤੋਂ ਵੱਧ ਕੇ ਪੈਗੰਬਰੇ ਇਸਲਾਮ ਨਾਲ ਪਿਆਰ ਕਰਦੇ ਹਨ : ਸ਼ਾਹੀ ਇਮਾਮ ਪੰਜਾਬ

ਲੁਧਿਆਣਾ : ਦਿਲਾਂ ਦੀ ਨਫ਼ਰਤ ਨੂੰ ਕੱਢ ਕੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰੋ, ਸੱਚਾ ਮੁਸਲਮਾਨ ਉਹੀ ਹੈ, ਜਿਹੜਾ ਹਜ਼ਰਤ ਮੁਹੰਮਦ...

Argument during wedding ceremony, young man shot dead Argument during wedding ceremony, young man shot dead
ਅਪਰਾਧ15 hours ago

ਵਿਆਹ ਸਮਾਰੋਹ ਦੌਰਾਨ ਝਗੜਾ, ਨੌਜਵਾਨ ਦੇ ਮਾਰੀ ਗੋਲ਼ੀ

ਲੁਧਿਆਣਾ : ਪੱਖੋਵਾਲ ਰੋਡ ‘ਤੇ ਪੈਂਦੇ ਸਿਧਾਰਥ ਮੈਰਿਜ ਪੈਲੇਸ ‘ਚ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਵਿਆਹ...

The need to follow the thinking of Lord Valmik: Harsimrat Badal The need to follow the thinking of Lord Valmik: Harsimrat Badal
ਧਰਮ15 hours ago

ਭਗਵਾਨ ਵਾਲਮੀਕ ਜੀ ਦੀ ਸੋਚ ’ਤੇ ਪਹਿਰਾ ਦੇਣ ਦੀ ਲੋੜ : ਹਰਸਿਮਰਤ ਬਾਦਲ

ਬਠਿੰਡਾ : ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਵਸ ਭਾਰਤੀਆ ਵਾਲਮੀਕ ਧਰਮ ਸਮਾਜ ਵੱਲੋਂ ਸੰਤਪੁਰਾ ਰੋਡ ’ਤੇ ਸਥਿਤ ਮੰਦਰ ਵਿਚ ਸ਼ਰਧਾ...

Trending