Connect with us

ਪੰਜਾਬੀ

ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਵੱਲੋਂ ਹਰਭਜਨ ਸਿੰਘ ਡੰਗ ਦਾ ਸਨਮਾਨ

Published

on

Sikh Students Federation Grewal honors Harbhajan Singh Dang

ਲੁਧਿਆਣਾ : ਜ਼ਿਲ੍ਹਾ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦੇ ਨਵ-ਨਿਯੁਕਤ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਦੇ ਸਨਮਾਨ ਕਰਨ ਲਈ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਕੁਲਜੀਤ ਸਿੰਘ ਧੰਜਲ ਦੀ ਅਗਵਾਈ ਹੇਠ ਸਨਮਾਨ ਸਮਾਗਮ ਕੀਤਾ ਗਿਆ।

ਇਸ ਮੌਕੇ ਕੁਲਜੀਤ ਧੰਜਲ ਨੇ ਜ਼ਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਨਵਨਿਯੁਕਤ ਪ੍ਰਧਾਨ ਹਰਭਜਨ ਸਿੰਘ ਡੰਗ ਨੂੰ ਸਿਰੋਪਾਓ ਅਤੇ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ। ਸੰਬੋਧਨ ਕਰਦਿਆਂ ਧੰਜਲ ਨੇ ਕਿਹਾ ਕਿ ਜੋ ਵਿਕਾਸ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਰਾਜ ਵਿੱਚ ਹੋਇਆ ਹੈ, ਉਹ ਕਾਂਗਰਸ ਸਰਕਾਰ 5 ਸਾਲਾਂ ‘ਚ ਨਹੀਂ ਕਰ ਸਕੀ।

ਕਾਂਗਰਸ ਪਾਰਟੀ ਦੇ ਰਾਜ ‘ਚ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ, ਘਰੇਲੂ ਵਸਤਾਂ ਮਹਿੰਗੀਆਂ ਹੋ ਰਹੀਆਂ ਹਨ, ਸਾਰੇ ਸਾਂਝ ਕੇਂਦਰ ਬੰਦ ਹੋ ਚੁੱਕੇ ਹਨ, ਸੁਵਿਧਾ ਸੈਂਟਰ ਵੀ ਬੰਦ ਹਨ। ਹੁਣ ਲੁਧਿਆਣਾ ਵਾਸੀ ਕਾਂਗਰਸ ਪਾਰਟੀ ਦੇ ਝੂਠੇ ਲਾਰਿਆਂ ‘ਚ ਨਹੀ ਆਉਣਗੇ।

ਉਨ੍ਹਾਂ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜੋ ਸ਼ੋ੍ਮਣੀ ਅਕਾਲੀ ਦਲ ਦੇ 6 ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਉ੍ਹਾਂ੍ਹ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਲੋਕਾਂ ਨੇ ਫੈਸਲਾ ਕਰ ਲਿਆ ਹੈ ਅਤੇ ਹੁਣ ਲੋਕ ਕਾਂਗਰਸ ਪਾਰਟੀ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਕੇ ਰਹਿਣਗੇ। ਡੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਹੁਣ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਅੱਕ ਚੁੱਕੇ ਹਨ ਅਤੇ ਹੁਣ ਮੁੜ ਸਤਾ ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਲਿਆਉਣਾ ਚਾਹੁੰਦੇ ਹਨ।

Facebook Comments

Advertisement

ਤਾਜ਼ਾ

Ram Raj to be established in Punjab: CM Channy Ram Raj to be established in Punjab: CM Channy
ਇੰਡੀਆ ਨਿਊਜ਼3 mins ago

ਪੰਜਾਬ ‘ਚ ਰਾਮ ਰਾਜ ਹੋਵੇਗਾ ਸਥਾਪਤ – ਮੁੱਖ ਮੰਤਰੀ ਚੰਨੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ...

The High Court sternly took action against those who claimed to have a fake accident The High Court sternly took action against those who claimed to have a fake accident
ਇੰਡੀਆ ਨਿਊਜ਼11 mins ago

ਫ਼ਰਜ਼ੀ ਹਾਦਸਾ ਵਿਖਾ ਕੇ ਕਲੇਮ ਲੈਣ ਵਾਲਿਆਂ ’ਤੇ ਹਾਈ ਕੋਰਟ ਸਖ਼ਤ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਹੱਤਵਪੂਰਨ ਆਦੇਸ਼ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਾਰੇ ਮੋਟਰ ਦੁਰਘਟਨਾ ਦਾਅਵਾ...

Rahul Dravid will soon take over as the coach of Team India Rahul Dravid will soon take over as the coach of Team India
ਇੰਡੀਆ ਨਿਊਜ਼13 mins ago

ਟੀਮ ਇੰਡੀਆ ਦੇ ਕੋਚ ਦਾ ਅਹੁਦਾ ਜਲਦ ਹੀ ਸੰਭਾਲਣਗੇ ਰਾਹੁਲ ਦ੍ਰਾਵਿੜ

ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਰਾਹੁਲ ਦ੍ਰਾਵਿੜ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਹੋਣਗੇ। ਉਹ...

The mischievous miscreant set fire to his own motorcycle, causing panic among the people The mischievous miscreant set fire to his own motorcycle, causing panic among the people
ਅਪਰਾਧ24 mins ago

ਸ਼ਰਾਰਤੀ ਅਨਸਰ ਨੇ ਆਪਣੇ ਹੀ ਮੋਟਰਾਸਾਈਕਲ ਨੂੰ ਲਾਈ ਅੱਗ, ਲੋਕਾਂ ’ਚ ਫੈਲੀ ਦਹਿਸ਼ਤ

ਬਠਿੰਡਾ : ਦੁਸਹਿਰੇ ਮੌਕੇ ਸ਼ੁੱਕਰਵਾਰ ਸ਼ਾਮ ਨੂੰ ਸਥਾਨਕ ਪਰਸਰਾਮ ਨਗਰ ਦੇ ਚੌਕ ਵਿਚ ਇਕ ਵਿਅਕਤੀ ਵੱਲੋਂ ਆਪਣੇ ਮੋਟਰਸਾਈਕਲ ਨੂੰ ਅੱਗ...

Sony instructs insurance company to work with hospitals Sony instructs insurance company to work with hospitals
ਪੰਜਾਬ ਨਿਊਜ਼36 mins ago

ਸੋਨੀ ਨੇ ਬੀਮਾ ਕੰਪਨੀ ਨੂੰ ਹਸਪਤਾਲਾਂ ਨਾਲ ਮਿਲ ਕੇ ਕੰਮ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ : ਸਰਕਾਰ ਵੱਲੋਂ ਸ਼ੁਰੂ ਕੀਤੀ ਸਿਹਤ ਬੀਮਾ ਯੋਜਨਾ ਸੂਬੇ ’ਚ ਪੂਰੀ ਸਫਲਤਾ ਨਾਲ ਚੱਲ ਰਹੀ ਹੈ ਅਤੇ ਇਸ ਯੋਜਨਾ...

The Punjab Government has issued new Covid Guidelines in the state The Punjab Government has issued new Covid Guidelines in the state
ਕਰੋਨਾਵਾਇਰਸ1 hour ago

ਪੰਜਾਬ ਸਰਕਾਰ ਨੇ ਸੂਬੇ ’ਚ ਨਵੀਆਂ ਕੋਵਿਡ ਗਾਈਡਲਾਈਲਨਜ਼ ਕੀਤੀਆਂ ਜਾਰੀ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਸਰਕਾਰ ਨੇ ਅੰਦਰੂਨੀ 400...

Sidhu will remain in the post of Punjab President, the rest of the issues will be resolved through dialogue Sidhu will remain in the post of Punjab President, the rest of the issues will be resolved through dialogue
ਇੰਡੀਆ ਨਿਊਜ਼1 hour ago

ਪੰਜਾਬ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹਿਣਗੇ ਸਿੱਧੂ, ਬਾਕੀ ਮਸਲੇ ਗੱਲਬਾਤ ਜ਼ਰੀਏ ਸੁਲਝਾਏ ਜਾਣਗੇ 

ਚੰਡੀਗੜ੍ਹ : ਨਵਜੋਤ ਸਿੱਧੂ ਦਿੱਲੀ ’ਚ ਰਾਹੁਲ ਗਾਂਧੀ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ, ਜਿਥੇ ਨਵਜੋਤ ਸਿੱਧੂ ਦੀ ਹਾਈਕਮਾਨ...

An explosion occurred in a train carrying CRPF battalion to Raipur An explosion occurred in a train carrying CRPF battalion to Raipur
ਅਪਰਾਧ1 hour ago

CRPF ਬਟਾਲੀਅਨ ਨੂੰ ਰਾਏਪੁਰ ਵਿਚ ਲੈਕੇ ਜਾ ਰਹੀ ਟ੍ਰੇਨ ‘ਚ ਹੋਇਆ ਧਮਾਕਾ

ਤੁਹਾਨੂੰ ਦੱਸ ਦਿੰਦੇ ਹਾਂ ਕਿ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰੇਲਵੇ ਸਟੇਸ਼ਨ ‘ਤੇ ਖੜ੍ਹੀ ਰੇਲ ਗੱਡੀ ‘ਚ ਅਚਾਨਕ ਧਮਾਕਾ ਹੋ...

Facebook will now ban harmful content from belittling celebrities Facebook will now ban harmful content from belittling celebrities
ਇੰਡੀਆ ਨਿਊਜ਼2 hours ago

ਹੁਣ ਹਸਤੀਆਂ ਨੂੰ ਨੀਵਾਂ ਦਿਖਾਉਣ ‘ਤੇ ਨੁਕਸਾਨਦਾਇਕ ਸਮੱਗਰੀ ’ਤੇ ਰੋਕ ਲਗਾਏਗੀ ਫੇਸਬੁੱਕ

ਮਿਲੀ ਜਾਣਕਾਰੀ ਅਨੁਸਾਰ ਫੇਸਬੁੱਕ ਨੇ ਬੁੱਧਵਾਰ ਨੂੰ ਕਿਹਾ ਕਿ ਕੰਪਨੀ ਆਪਣੀ ਸਾਈਟ ਤੋਂ ਨੁਕਸਾਨਦਾਇਕ ਸਮੱਗਰੀ ਹਟਾਉਣ ਦੀ ਕੋਸ਼ਿਸ਼ ਦੇ ਤਹਿਤ...

Channi is serving a life sentence to the Chief Minister Channi is serving a life sentence to the Chief Minister
ਇੰਡੀਆ ਨਿਊਜ਼2 hours ago

ਮੁੱਖ ਮੰਤਰੀ ਚੰਨੀ ਨੂੰ ਉਮਰਕੈਦ ਕੱਟ ਰਹੈ ਕੈਦੀਆਂ ਨੇ ਚਿੱਠੀ ਲਿਖ ਕੀਤੀ ਰਿਹਾਈ ਦੀ ਮੰਗ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਉਮਰਕੈਦ ਕੱਟ ਰਹੇ ਕੈਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ...

ਅਪਰਾਧ2 hours ago

ਦੁਕਾਨ ‘ਚੋਂ ਚੋਰ ਨੇ ਸ਼ਟਰ ਭੰਨ ਕੇ ਨਵੇਂ ਮੋਬਾਈਲ ਫੋਨ ਤੇ ਨਗਦੀਵੀ ਕੀਤੀ ਚੋਰੀ

ਮਿਲੀ ਜਾਣਕਾਰੀ ਅਨੁਸਾਰ ਰਾਏਕੋਟ ਵਿਖੇ ਟੈਲੀਫੂਨ ਐਕਸਚੇਂਜ ਨਜ਼ਦੀਕ ਬੀਤੀ ਰਾਤ ਚਾਰ ਚੋਰਾਂ ਵੱਲੋਂ ਇਕ ਮੋਬਾਇਲ ਸ਼ਾਪ ਦਾ ਸ਼ਟਰ ਭੰਨ ਕੇ...

Missionaries are making financially weak people Christians by giving them greed - Jathedar Giani Harpreet Singh Missionaries are making financially weak people Christians by giving them greed - Jathedar Giani Harpreet Singh
ਧਰਮ20 hours ago

ਮਿਸ਼ਨਰੀਜ਼ ਲਾਲਚ ਦੇ ਕੇ ਵਿੱਤੀ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਬਣਾ ਰਹੇ ਨੇ ਈਸਾਈ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਕੋਲ ਧਰਮ ਤਬਦੀਲੀ ਨਾਲ ਸਬੰਧਤ ਵੀਡੀਓ ਤੇ ਸ਼ਿਕਾਇਤਾਂ ਪਹੁੰਚ ਰਹੀਆਂ...

Trending