Connect with us

ਪੰਜਾਬੀ

ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਅਧਿਆਪਕਾਂ ਲਈ ਕਰਵਾਇਆ ਸੈਮੀਨਾਰ

Published

on

Seminar organized for teachers in International Public School

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ. ਸੈ. ਸਕੂਲ,ਸੰਧੂ ਨਗਰ ਵਿੱਚ ਚਲ ਰਹੇ Summer Camp ਦਾ ਅੱਜ ਤੀਸਰੇ ਦਿਨ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ । Summer Camp ਵਿੱਚ ਸਾਰੀ ਗਤੀਵਿਧੀਆਂ ਵਿੱਚ ਬੱਚਿਆ ਨੇ ਬੜੇ ਹੀ ਮਨੋਰੰਜਨ ਤਰੀਕੇ ਨਾਲ ਆਨੰਦ ਪ੍ਰਾਪਤ ਕੀਤਾ। ਇਸ ਮੌਕੇ ਤੇ ਅਧਿਆਪਕਾ ਲਈ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਵਿਸ਼ਾ ‘Communication Skills ਸੀ।

ਇਸ ਸਮਾਗਮ ਦੇ ਮੁੱਖ ਪ੍ਰਚਾਰਕ ਐਡਵੋਕੇਟ ਪੁਨੀਤ ਰਤਨ ਅਤੇ ਧਾਰਵੀਂ ਥਾਪਰ ਨੇ ਅਧਿਆਪਕਾ ਨੂੰ ਇਸ ਸਕਿਲ ਨਾਲ ਸੰਬੰਧਿਤ ਭਿੰਨ -ਭਿੰਨ ਪਹਿਲੂ ਦੇ ਬਾਰੇ ਦਸਿਆ ਗਿਆ ਅਤੇ ਉਹਨਾਂ ਨੇ ਦੱਸਿਆ ਕਿ Communication Skills ਹੀ ਅੱਜ ਦਾ ਸਿੱਖਿਆ ਦਾ ਅਧਾਰ ਹੈ । ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਅਧਿਆਪਕਾ ਨੇ ਮੁੱਖ ਮਹਿਮਾਨ ਦਾ ਸਕੂਲ ਵਿੱਚ ਆਉਣ ਅਤੇ ਸ਼ਿੱਖਿਆ ਸੰਬੰਧਿਤ ਮਾਰਗ ਦਰਸ਼ਨ ਲਈ ਧੰਨਵਾਦ ਕੀਤਾ।

Facebook Comments

Trending