Connect with us

ਇੰਡੀਆ ਨਿਊਜ਼

ਸੰਦੀਪ ਸਿੰਘ ਨੇ ਸੈਕਟਰ ਤਾਊ ਦੇਵੀਲਾਲ ਸਟੇਡੀਅਮ ‘ਚ ਖੇਲੋ ਇੰਡੀਆ ਯੂਥ ਗੇਮਜ਼-2021 ਲਈ ਚੱਲ ਰਹੇ ਕੰਮਾਂ ਦੀ ਕੀਤੀ ਸਮੀਖਿਆ

Published

on

Sandeep Singh reviews ongoing work for Play India Youth Games-2021 at Sector Tau Devi Lal Stadium

ਪੰਚਕੂਲਾ : ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਸੈਕਟਰ 3 ਸਥਿਤ ਤਾਊ ਦੇਵੀਲਾਲ ਸਟੇਡੀਅਮ ‘ਚ ਖੇਲੋ ਇੰਡੀਆ ਯੂਥ ਗੇਮਜ਼-2021 ਲਈ ਚੱਲ ਰਹੇ ਕੰਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਟੇਡੀਅਮ ‘ਚ ਹਾਕੀ ਤੇ ਵਾਲੀਬਾਲ ਗਰਾਊਂਡ ਲਈ ਤਿਆਰ ਕੀਤੇ ਜਾ ਰਹੇ ਇਨਫ੍ਰਾਸਟ੍ੱਕਚਰ ਦਾ ਵੀ ਜਾਇਜ਼ਾ ਲਿਆ। ਹਰਿਆਣਾ ਦੇ ਖੇਡ ਤੇ ਯੁਵਾ ਮਾਮਲਿਆਂ ਦੇ ਰਾਜ ਮੰਤਰੀ ਸੰਦੀਪ ਸਿੰਘ ਨੇ ਇਸ ਮੌਕੇ ਸ਼ਹਿਰੀ ਵਿਕਾਸ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਸਟੇਡੀਆਂ ਦੀ ਆਧਾਰਭੂਤ ਸਰੰਚਨਾਵਾਂ ਦਾ ਨਿਰਮਾਣ ਸਮੇਂ ‘ਤੇ ਪੂਰਾ ਕਰਨ, ਤਾਂ ਕਿ ਖੇਡਾਂ ਸਮੇਂ ਸਿਰ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਨਿਰਮਾਣ ਕਾਰਜਾਂ ਨੂੰ ਪੂਰਾ ਕਰਨ ਲਈ ਜਿਹੜੀ ਮਿਤੀ ਨਿਰਧਾਰਿਤ ਕੀਤੀ ਗਈ ਹੈ, ਉਸ ਦਾ ਸਹੀ ਪਾਲਣ ਕੀਤਾ ਜਾਵੇ।

ਇਸ ਕੇਂਦਰ ‘ਚ ਬਾਕਸਿੰਗ, ਬੈਡਮਿੰਟਨ ਤੋਂ ਇਲਾਵਾ ਅਥਲੈਟਿਕਸ ਦੀਆਂ ਸਰਗਰਮੀਆਂ ਨੂੰ ਬੜ੍ਹਾਵਾ ਮਿਲੇਗਾ। ਇਸ ਵਿਚ 100 ਖਿਡਾਰੀਆਂ ਲਈ ਹੋਸਟਲ ਦਾ ਨਿਰਮਾਣ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਚਕੂਲਾ ‘ਚ ਸਭ ਤੋਂ ਉੱਤਮ ਕੇਂਦਰ ਦੀ ਸਥਾਪਨਾ ਨਾਲ ਪੰਚਕੂਲਾ ਸਪੋਰਟਸ ਹੱਬ ਬਣ ਕੇ ਉੱਭਰੇਗਾ। ਖੇਡ ਮੰਤਰੀ ਨੇ ਕਿਹਾ ਕਿ ਜਿਹੜੇ ਖਿਡਾਰੀ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰ ਗਏ ਹਨ, ਉਨ੍ਹਾਂ ਨੂੰ 5-5 ਲੱਖ ਰੁਪਏ ਖੇਡਾਂ ਦੀ ਤਿਆਰੀ ਲਈ ਦਿੱਤੇ ਜਾ ਚੁੱਕੇ ਹਨ। ਹਾਲੇ ਤਕ ਜੇਕਰ ਹੋਰ ਖੇਡਾਂ ਵੀ ਇਨ੍ਹਾਂ ਖੇਡਾਂ ਲਈ ਕੁਆਲੀਫਾਈ ਕਰਦੇ ਹਨ, ਤਾਂ ਉਨ੍ਹਾਂ ਨੂੰ ਵੀ ਇਸ ਰਾਸ਼ੀ ਦਾ ਲਾਭ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖਿਡਾਰੀ ਦੇਸ਼ ਤੇ ਪ੍ਰਦੇਸ਼ ਲਈ ਬਿਹਤਰ ਪ੍ਰਦਰਸ਼ਨ ਕਰਨ ਤੇ ਓਲੰਪਿਕ ਖੇਡਾਂ ‘ਚ ਵੱਧ ਤੋਂ ਵੱਧ ਮੈਡਲ ਲੈ ਕੇ ਆਉਣ।

Facebook Comments

Advertisement

ਤਾਜ਼ਾ

Sweepers on the streets burned the idol Sweepers on the streets burned the idol
ਪੰਜਾਬੀ11 hours ago

ਸੜਕਾਂ ‘ਤੇ ਉਤਰੇ ਸਫ਼ਾਈ ਸੇਵਕਾਂ ਨੇ ਪੁਤਲਾ ਫੂਕਿਆ

ਜਗਰਾਓਂ : ਮਹੀਨੇ ਭਰ ਤੋਂ ਮੰਗਾਂ ਸਬੰਧੀ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਬੈਠੇ ਸਫ਼ਾਈ ਕਾਮਿਆਂ ਨੇ ਅੱਜ ਸੜਕਾਂ ‘ਤੇ ਉਤਰਦਿਆਂ...

Protested against skyrocketing oil prices Protested against skyrocketing oil prices
ਖੇਤੀਬਾੜੀ12 hours ago

ਤੇਲ ਦੇ ਅਸਮਾਨੀ ਪੁੱਜੇ ਭਾਅ ਖ਼ਿਲਾਫ਼ ਰੋਸ ਪ੍ਰਗਟਾਇਆ

ਜਗਰਾਓਂ : ਪੈਟਰੋਲ-ਡੀਜ਼ਲ, ਸਰੋਂ ਦਾ ਤੇਲ, ਰਿਫਾਇਨ ਤੇ ਆਮ ਵਸਤਾਂ ਦੇ ਅਸਮਾਨੀ ਜਾ ਲੱਗੇ ਭਾਅ ਖਿਲਾਫ ਅੱਜ ਕਿਸਾਨੀ ਮੋਰਚੇ ‘ਚ...

The Center is intoxicated with power and is violating human rights The Center is intoxicated with power and is violating human rights
ਖੇਤੀਬਾੜੀ12 hours ago

ਕੇਂਦਰ ਸੱਤਾ ਦੇ ਨਸ਼ੇ ‘ਚ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ

ਜਗਰਾਓਂ : ਖੇਤੀ ਕਾਨੂੰਨ ਦੀ ਵਾਪਸੀ ਦੀ ਮੰਗ ਨੂੰ ਲੈ ਕੇ 257 ਦਿਨਾਂ ਤੋਂ ਚੌਂਕੀਮਾਨ ਟੋਲ ਪਲਾਜ਼ਾ ‘ਤੇ ਧਰਨਾ ਦੇ...

Municipal employees staged a protest rally Municipal employees staged a protest rally
ਪੰਜਾਬ ਨਿਊਜ਼12 hours ago

ਨਗਰ ਨਿਗਮ ਮੁਲਜ਼ਮਾਂ ਨੇ ਕੀਤੀ ਰੋਸ ਰੈਲੀ

ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸਮੂਹ ਨਗਰ ਕੌਂਸਲਾਂ ਤੇ ਨਗਰ ਨਿਗਮ ਵੱਲੋਂ ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ‘ਤੇ...

The iceberg of the Antarctic Glacier is on the verge of collapse The iceberg of the Antarctic Glacier is on the verge of collapse
ਇੰਡੀਆ ਨਿਊਜ਼12 hours ago

ਟੁੱਟਣ ਦੀ ਕਗਾਰ ‘ਤੇ ਹੈ ਅੰਟਾਰਕਟਿਕਾ ਦੇ ਗਲੇਸ਼ੀਅਰ ਦੀ ਬਰਫੀਲੀ ਚੱਟਾਨ

ਆਪਣੇ ਫੈਸਲੇ ਵਿੱਚ ਜਸਟਿਸ ਪਾਲ ਨੇ ਲਿਖਿਆ ਕਿ ਇਸ ਦੇ ਵਾਪਰਨ ਤੋਂ ਬਾਅਦ ਕਿਸੇ ਘਟਨਾ ਬਾਰੇ ਕਾਨੂੰਨ ਬਣਾਉਣਾ ਉਚਿਤ ਨਹੀਂ...

Eight mobile phones, bundles of cigarettes and drugs were recovered from the jail Eight mobile phones, bundles of cigarettes and drugs were recovered from the jail
ਅਪਰਾਧ12 hours ago

ਜੇਲ੍ਹ ‘ਚੋਂ 8 ਮੋਬਾਈਲ ਫੋਨ, ਸਿਗਰੇਟ ਦੇ ਬੰਡਲ ਤੇ ਨਸ਼ੇ ਦੀਆਂ ਗੋਲ਼ੀਆਂ ਬਰਾਮਦ

ਅੰਮਿ੍ਤਸਰ : ਕੇਂਦਰੀ ਜੇਲ੍ਹ ਅੰਮਿ੍ਤਸਰ ‘ਚ ਚੈਕਿੰਗ ਦੌਰਾਨ 8 ਮੋਬਾਈਲ ਫੋਨ, ਸਿਗਰੇਟ ਦੇ 9 ਬੰਡਲ ਤੇ 105 ਨਸ਼ੇ ਦੀਆਂ ਗੋਲ਼ੀਆਂ...

Night curfew will continue in Punjab Night curfew will continue in Punjab
Uncategorized12 hours ago

ਪੰਜਾਬ ‘ਚ ਕਈ ਪਾਬੰਦੀਆਂ ਤੋਂ ਛੋਟ , ਨਾਈਟ ਕਰਫਿਊ ਰਹੇਗਾ ਜਾਰੀ

ਚੰਡੀਗੜ੍ਹ : ਪੰਜਾਬ ‘ਚ ਲਾਕਡਾਊਨ ਦੀ ਮਿਆਦ ਅੱਜ ਖਤਮ ਹੋ ਰਹੀ ਸੀ। ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਨਾਈਟ ਕਰਫਿਊ ਨੂੰ...

Celebrated the martyrdom day of Guru Arjan Dev Ji, the lord of martyrs Celebrated the martyrdom day of Guru Arjan Dev Ji, the lord of martyrs
ਧਰਮ12 hours ago

ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ

ਲੁਧਿਆਣਾ :  ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ...

GOVERNMENT GOVERNMENT GIVES GOVERNMENTS FOR COMPLETE DEVELOPMENT OF VILLAGES: MP MANISH TEWARI GOVERNMENT GOVERNMENT GIVES GOVERNMENTS FOR COMPLETE DEVELOPMENT OF VILLAGES: MP MANISH TEWARI
ਪੰਜਾਬ ਨਿਊਜ਼12 hours ago

ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਨੇ ਦਿਲ ਖੋਲ੍ਹ ਕੇ ਦਿੱਤੀਆਂ ਗ੍ਾਂਟਾਂ-ਐੱਮਪੀ ਮਨੀਸ਼ ਤਿਵਾੜੀ

ਨਵਾਂਸ਼ਹਿਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ...

An Indian judge who is considered a god by the people of Japan An Indian judge who is considered a god by the people of Japan
ਇੰਡੀਆ ਨਿਊਜ਼12 hours ago

ਇੱਕ ਅਜਿਹਾ ਭਾਰਤੀ ਜੱਜ ਜਿਸ ਨੂੰ ਜਪਾਨ ਦੇ ਲੋਕ ਮੰਨਦੇ ਹਨ ਭਗਵਾਨ

ਰਧਾਬੀਨੋਦ ਪਾਲ, ਤੁਸੀਂ ਸ਼ਾਇਦ ਇਸ ਮਹਾਨ ਆਦਮੀ ਬਾਰੇ ਵੀ ਨਹੀਂ ਸੁਣਿਆ ਹੋਵੇਗਾ। ਹੋਰ ਵੀ ਬਹੁਤ ਸਾਰੇ ਭਾਰਤੀ ਹਨ ਜੋ ਨਾ...

New alliance between Akali Dal and BSP will never be accepted by Dalit community in Punjab: Justice Nirmal Singh New alliance between Akali Dal and BSP will never be accepted by Dalit community in Punjab: Justice Nirmal Singh
ਪੰਜਾਬ ਨਿਊਜ਼12 hours ago

ਅਕਾਲੀ ਦਲ ਤੇ ਬਸਪਾ ਦੇ ਨਵੇਂ ਗੱਠਜੋੜ ਨੂੰ ਪੰਜਾਬ ਦਾ ਦਲਿਤ ਸਮਾਜ ਕਦੇ ਸਵੀਕਾਰ ਨਹੀਂ ਕਰੇਗਾ: ਜਸਟਿਸ ਨਿਰਮਲ ਸਿੰਘ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਜਸਟਿਸ (ਸੇਵਾਮੁਕਤ) ਨਿਰਮਲ ਸਿੰਘ ਨੇ ਕਿਹਾ ਕਿ ਅਕਾਲੀ ਦਲ ਬਾਦਲ...

Illegal mining should be reported on 'PunjabMines' app - DC Virender Kumar Sharma Illegal mining should be reported on 'PunjabMines' app - DC Virender Kumar Sharma
ਪੰਜਾਬੀ13 hours ago

ਗੈਰ-ਕਾਨੂੰਨੀ ਮਾਈਨਿੰਗ ਸਬੰਧੀ ਰਿਪੋਰਟ ‘ਪੰਜਾਬਮਾਈਨਜ਼’ ਐਪ ‘ਤੇ ਕੀਤੀ ਜਾਵੇ ਦਰਜ਼ -ਡੀ.ਸੀ. ਵਰਿੰਦਰ ਕੁਮਾਰ ਸ਼ਰਮਾ

ਲੁਧਿਆਣਾ :  – ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ...

Trending