Connect with us

ਪੰਜਾਬ ਨਿਊਜ਼

ਆੜ੍ਹਤੀਆਂ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਬਣੀ ਸਹਿਮਤੀ, ਹੜਤਾਲ ਕੀਤੀ ਵਾਪਿਸ

Published

on

Samarth agrees with Captain Amarinder Singh, strikes back

ਆੜ੍ਹਤੀਆਂ ਵਲੋਂ ਆਪਣੀ ਹੜਤਾਲ ਕੀਤੀ ਗਈ ਵਾਪਿਸ । ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਬਣੀ ਸਹਿਮਤੀ ਮੁੱਖ ਮੰਤਰੀ ਨੇ ਆੜ੍ਹਤੀਆਂ ਦੀ ਬਕਾਇਆ ਰਾਸ਼ੀ ਲਈ 131 ਕਰੋੜ ਰੁਪਏ ਜਾਰੀ ਕਰਨ ਦਾ ਕੀਤਾ ਐਲਾਨ। ਅੱਜ ਤੋਂ ਸਰਕਾਰੀ ਖ਼ਰੀਦ ਹੋਈ ਸ਼ੁਰੂ। ਉਮੀਦ ਸ਼ਾਮ 6 ਵਜੇ ਤੱਕ ਚੱਲਣੀ ਹੈ ਬੋਲੀ।

ਉੱਥੇ ਹੀ ਥੋੜੇ ਸਮੇਂ ਪਹਿਲਾਂ ਆੜ੍ਹਤੀਏ ਅਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਦਾ ਦੌਰ ਸ਼ੁਰੂ,ਹੋਈ ਸੀ ਪੰਜਾਬ ਦੇ ਖ਼ੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਮੀਟਿੰਗ ਵਿਚ ਮੌਜੂਦ ਸਨ । ਸਵੇਰ ਤੋਂ ਹੀ ਲੁਧਿਆਣਾ ਦੇ ਬੱਚਤ ਭਵਨ ਵਿਖੇ ਆੜ੍ਹਤੀਏ ਦੀ ਮੀਟਿੰਗ ਚੱਲ ਰਹੀ ਸੀ |

Facebook Comments

Trending