Connect with us

ਖੇਤੀਬਾੜੀ

ਪੀਏਯੂ ਲੁਧਿਆਣਾ ਵਲੋਂ ਝੋਨੇ ਤੇ ਬਾਸਮਤੀ ਦੇ ਬੀਜਾਂ ਦੀ ਵਿਕਰੀ ਕਿਸਾਨਾਂ ਲਈ ਉਪਲੱਬਧ

Published

on

Sale of Paddy and Basmati seeds available to farmers by PAU Ludhiana

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਤੇ ਇਸ ਦੇ ਵੱਖ-ਵੱਖ ਜ਼ਿਲਿਆਂ ਵਿੱਚ ਸਥਾਪਿਤ ਬੀਜ ਫਾਰਮਾਂ, ਖੇਤੀ ਵਿਗਿਆਨ ਕੇਂਦਰਾਂ, ਖੋਜ ਕੇਂਦਰਾਂ ਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ‘ਤੇ ਝੋਨੇ ਤੇ ਬਾਸਮਤੀ ਦੇ ਬੀਜਾਂ ਦੀ ਵਿਕਰੀ ਕਿਸਾਨਾਂ ਲਈ ਉਪਲੱਬਧ ਹੈ। ਇਸ ਸਬੰਧੀ ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਾਜਿੰਦਰ ਸਿੰਘ ਅਨੁਸਾਰ ਬਾਸਮਤੀ ਦੀ ਇਸ ਨਵੀਂ ਉੱਨਤ ਕਿਸਮ ਪੰਜਾਬ ਬਾਸਮਤੀ-7 ਜਿਸ ਦਾ ਔਸਤ ਝਾੜ 19 ਕੁਇੰਟਲ ਪ੍ਰਤੀ ਏਕੜ ਹੈ ਤੇ ਇਸ ਦੇ ਦਾਣਿਆਂ ਦੀ ਲੰਬਾਈ ਪੂਸਾ ਬਾਸਮਤੀ 1121 ਦੇ ਬਰਾਬਰ ਹੈ। ਇਹ ਕਿਸਮ ਪਨੀਰੀ ਦੀ ਲੁਆਈ ਉਪਰੰਤ 101 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝੁਲਸ ਰੋਗ ਦੇ ਜੀਵਾਣੂ ਦੀਆਂ ਪਾਈਆਂ ਜਾਂਦੀਆਂ ਸਾਰੀਆਂ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ।

ਇਸ ਤੋਂ ਇਲਾਵਾ ਝੋਨੇ ਦੀਆਂ ਉੱਨਤ ਕਿਸਮਾਂ ਪੀਆਰ 129, ਪੀਆਰ 128, ਪੀਆਰ 127, ਪੀਆਰ 126, ਪੀਆਰ 124, ਪੀਆਰ 122, ਪੀਆਰ 121, ਪੀਆਰ 114 ਅਤੇ ਐੱਚਕੇਆਰ 47 ਜਿਨ੍ਹਾਂ ਦਾ ਔਸਤ ਝਾੜ 30-31 ਕੁਇੰਟਲ ਪ੍ਰਤੀ ਏਕੜ ਹੈ ਤੇ ਬਾਸਮਤੀ ਦੀਆਂ ਕਿਸਮਾਂ ਪੂਸਾ ਬਾਸਮਤੀ 1121 ਤੇ ਪੂਸਾ ਬਾਸਮਤੀ 1509 ਦਾ ਬੀਜ ਉਪਲੱਬਧ ਹਨ।

ਹੋਰ ਫਸਲਾਂ ਦਾ ਮਿਆਰੀ ਬੀਜ ਵੀ ਸਾਰੇ ਕੇਂਦਰਾਂ ਉੱਤੇ ਮਿਲਦਾ ਹੈ। ਉਨਾਂ ਦੱਸਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਬੀਜਾਂ ਦੀ ਦੁਕਾਨ ਪੂਰਾ ਹਫਤਾ ਖੁੱਲ੍ਹੀ ਰਹੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਬੀਜ ਲੈਣ ਲਈ ਜਾਣ ਤੋਂ ਪਹਿਲਾਂ ਜ਼ਿਲੇ ਦੇ ਸਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਨ। ਸੰਪਰਕ ਕਰਨ ਉਪਰੰਤ ਹੀ ਯੂਨੀਵਰਸਿਟੀ ਦੇ ਸਬੰਧਿਤ ਕੇਂਦਰ ‘ਤੇ ਜਾਇਆ ਜਾਵੇ। ਇਸ ਦੌਰਾਨ ਕੋਵਿਡ-19 ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਲਾਜ਼ਮੀ ਕੀਤੀ ਜਾਵੇ।

Facebook Comments

Advertisement

ਤਾਜ਼ਾ

Mukhtar Ansari's life in jail threatened, enhanced MLA's safety Mukhtar Ansari's life in jail threatened, enhanced MLA's safety
ਇੰਡੀਆ ਨਿਊਜ਼10 mins ago

ਜੇਲ੍ਹ ਵਿੱਚ ਮੁਖਤਾਰ ਅੰਸਾਰੀ ਦੀ ਜਾਨ ਨੂੰ ਖ਼ਤਰਾ,ਵਧਾਈ ਗਈ ਵਿਧਾਇਕ ਦੀ ਸੁਰੱਖਿਆ

ਉੱਤਰ ਪ੍ਰਦੇਸ਼ ਵਿੱਚ ਗੈਂਗਵਾਰ ਤੋਂ ਬਾਅਦ ਚਿਤਰਕੂਟ ਜ਼ਿਲ੍ਹਾ ਜੇਲ੍ਹ ਵਿੱਚ ਪੁਲਿਸ ਮੁਕਾਬਲੇ ਨੇ ਰਾਜ ਵਿੱਚ ਹਲਚਲ ਮਚਾ ਦਿੱਤੀ ਹੈ। ਇਸ...

Boycott of political leaders by the people of Gehri Devi Nagar, boycott flex in the village Boycott of political leaders by the people of Gehri Devi Nagar, boycott flex in the village
ਖੇਤੀਬਾੜੀ15 mins ago

ਗਹਿਰੀ ਦੇਵੀ ਨਗਰ ਦੇ ਲੋਕਾਂ ਵੱਲੋਂ ਸਿਆਸੀ ਆਗੂਆਂ ਦਾ ਬਾਈਕਾਟ, ਪਿੰਡ ‘ਚ ਲਾਏ ਬਾਈਕਾਟ ਫਲੈਕਸ

ਬਠਿੰਡਾ : ਪਿੰਡ ਗਹਿਰੀ ਦੇਵੀ ਨਗਰ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਸਮੂਹ ਪਿੰਡ ਵਾਸੀਆਂ ਅਤੇ ਕਲੱਬ ਦੇ ਮੈਂਬਰਾਂ...

Construction of 503 crore water treatment plant started in Patiala Construction of 503 crore water treatment plant started in Patiala
ਪੰਜਾਬ ਨਿਊਜ਼22 mins ago

ਪਟਿਆਲਾ ‘ਚ 503 ਕਰੋੜ ਵਾਲੇ ਜਲ ਸੋਧਕ ਪਲਾਂਟ ਦੀ ਉਸਾਰੀ ਸ਼ੁਰੂ

ਪਟਿਆਲਾ : ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਲੋਕ ਸਭਾ ਪਰਨੀਤ ਕੌਰ ਨੇ ਅੱਜ ਪਟਿਆਲਾ ਸ਼ਹਿਰ ਦੀ ਭਵਿਖੀ ਜੀਵਨ ਰੇਖਾ ਮੰਨੇ...

District Administration to take appropriate action against PIMS Hospital Jalandhar - Kamaljit Kaur District Administration to take appropriate action against PIMS Hospital Jalandhar - Kamaljit Kaur
ਕਰੋਨਾਵਾਇਰਸ31 mins ago

ਪੀਆਈਐਮਐਸ ਹਸਪਤਾਲ ਜਲੰਧਰ ਖਿਲਾਫ਼ ਬਣਦੀ ਕਾਰਵਾਈ ਕਰੇ ਜ਼ਿਲ੍ਹਾ ਪ੍ਰਸ਼ਾਸਨ – ਕਮਲਜੀਤ ਕੌਰ

ਨਵਾਂਸ਼ਹਿਰ : ਪਿਮਸ ਹਸਪਤਾਲ ਜਲੰਧਰ ਵਿਖੇ ਨਵਾਂਸ਼ਹਿਰ ਦੇ ਗੁਰਸੇਵਕ ਸਿੰਘ ਦੀ ਕੋਰੋਨਾ ਕਾਰਨ ਅੱਜ ਹੋਈ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰ...

Woolen mill fire, millions of goods burnt to ashes Woolen mill fire, millions of goods burnt to ashes
ਦੁਰਘਟਨਾਵਾਂ41 mins ago

ਵੂਲਨ ਮਿਲ ‘ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸਵਾਹ

ਅੰਮ੍ਰਿਤਸਰ : ਪੁਲਿਸ ਚੌਕੀ ਖੰਡਵਾਲਾ ਅਧੀਨ ਪੈਂਦੀ ਪੁਰਾਣੀ ਚੁੰਗੀ ਵਿਚ ਵੂਲਨ ਮਿੱਲ ਦੇ ਗੁਦਾਮ ‘ਚ ਅੱਗ ਲੱਗਣ ਨਾਲ ਵੱਡੀ ਮਾਤਰਾ...

SGPC President Bibi Jagir Kaur expressed her condolences to the family of Jathedar Vedanti SGPC President Bibi Jagir Kaur expressed her condolences to the family of Jathedar Vedanti
ਪੰਜਾਬ ਨਿਊਜ਼47 mins ago

ਐੱਸਜੀਪੀਸੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਜਥੇਦਾਰ ਵੇਦਾਂਤੀ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਅੰਮਿ੍ਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਅਕਾਲ ਚਲਾਣਾ ਕਰ ਜਾਣ...

Punjabi singer Preet Harpal's song 'Hostel' in the midst of controversy, Brahmin society erupts Punjabi singer Preet Harpal's song 'Hostel' in the midst of controversy, Brahmin society erupts
ਧਰਮ54 mins ago

ਪੰਜਾਬੀ ਗਾਇਕ ਪ੍ਰੀਤ ਹਰਪਾਲ ਦਾ ਗਾਣਾ ‘ਹੋਸਟਲ’ ਵਿਵਾਦਾਂ ਦੇ ਘੇਰੇ ‘ਚ, ਭੜਕਿਆ ਬ੍ਰਾਹਮਣ ਸਮਾਜ

ਗੁਰਦਾਸਪੁਰ : ਪੰਜਾਬੀ ਦੇ ਪ੍ਰਸਿੱਧ ਗਾਇਕ ਪ੍ਰੀਤ ਹਰਪਾਲ ਦਾ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਗਾਣਾ ‘ਹੋਸਟਲ’ ਵਿਵਾਦਾਂ ਦੇ ਘੇਰੇ ਵਿਚ...

Chandigarh extended lockdown for a week Chandigarh extended lockdown for a week
ਇੰਡੀਆ ਨਿਊਜ਼58 mins ago

ਚੰਡੀਗੜ੍ਹ ‘ਚ ਇੱਕ ਹਫ਼ਤੇ ਲਈ ਵਧਾਈ ਗਈ ਤਾਲਾਬੰਦੀ

ਚੰਡੀਗੜ੍ਹ ਪ੍ਰਸ਼ਾਸਨ ਨੇ ਮਿੰਨੀ ਤਾਲਾਬੰਦੀ ਨੂੰ ਇੱਕ ਹਫ਼ਤੇ ਹੋਰ ਵਧਾ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਤਾਲਾਬੰਦੀ ਨੂੰ ਰਾਜ ਸਰਕਾਰਾਂ...

Complete arrangements in Civil Hospital for Corolla patients of Label-2: Dr. Gulati Complete arrangements in Civil Hospital for Corolla patients of Label-2: Dr. Gulati
ਕਰੋਨਾਵਾਇਰਸ1 hour ago

ਲੇਬਲ-2 ਦੇ ਕੋਰੋਨਾ ਮਰੀਜ਼ਾਂ ਲਈ ਸਿਵਲ ਹਸਪਤਾਲ ‘ਚ ਪੂਰਾ ਪ੍ਰਬੰਧ : ਡਾ. ਗੁਲਾਟੀ

ਗਿੱਦੜਬਾਹਾ : ਸਿਵਲ ਹਸਪਤਾਲ ਗਿੱਦੜਬਾਹਾ ‘ਚ 50 ਬਿਸਤਰਿਆਂ ਦਾ ਲੇਬਲ 2 ਕੋਰੋਨਾ ਸੈਂਟਰ ‘ਚ ਕੋਰੋਨਾ ਮਰੀਜ਼ਾਂ ਲਈ ਹਰ ਤਰ੍ਹਾਂ ਦੀਆਂ...

Girl did something like this while withdrawing money from ATM Girl did something like this while withdrawing money from ATM
ਇੰਡੀਆ ਨਿਊਜ਼1 hour ago

ATM ਤੋਂ ਪੈਸੇ ਕਢਵਾਉਣ ਦੌਰਾਨ ਲੜਕੀ ਨੇ ਕੀਤਾ ਕੁੱਝ ਅਜਿਹਾ ਸਭ ਹੋਏ ਹੈਰਾਨ

ਆਏ ਦਿਨ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਮਜ਼ਾਕੀਆ ਵੀਡੀਓ ਵਾਇਰਲ ਹੋ ਜਾਂਦੀਆਂ ਹਨ। ਕਈ ਵਾਰ ਇਹ ਤੁਹਾਨੂੰ ਕੁਝ ਵੀਡੀਓਜ਼...

Education Minister Vijay Inder Singla Launches Covid Warroom With 100 Beds Under 'Responsible Sangrur' Campaign Education Minister Vijay Inder Singla Launches Covid Warroom With 100 Beds Under 'Responsible Sangrur' Campaign
ਕਰੋਨਾਵਾਇਰਸ1 hour ago

ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ‘ਜ਼ਿੰਮੇਵਾਰ ਸੰਗਰੂਰ’ ਮੁਹਿੰਮ ਤਹਿਤ 100 ਬੈੱਡਾਂ ਦੀ ਸਹੂਲਤ ਵਾਲੇ ਕੋਵਿਡ ਵਾਰ-ਰੂਮ ਦੀ ਕੀਤੀ ਸ਼ੁਰੂਆਤ

ਸੰਗਰੂਰ : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਐਤਵਾਰ ਨੂੰ ਸੰਗਰੂਰ ਵਿਖੇ ਆਕਸੀਜਨ ਕੰਸਕਨੈਸਟਰਾਂ ਤੇ ਵਾਇਟਲ...

No more oxygen shortage in Ludhiana: Consultant to get Rs 200 per day rent No more oxygen shortage in Ludhiana: Consultant to get Rs 200 per day rent
ਕਰੋਨਾਵਾਇਰਸ1 hour ago

ਹੁਣ ਨਹੀਂ ਹੋਵੇਗੀ ਲੁਧਿਆਣਾ ਵਿੱਚ ਆਕਸੀਜਨ ਦੀ ਕਮੀ ਕੰਸਟੇਂਟਰ ਮਿਲੇਗਾ ਪ੍ਰਤੀ ਦਿਨ 200 ਰੁਪਏ ਦਾ ਕਿਰਾਏ ‘ਤੇ

ਘਰ ਵਿੱਚ ਅਲਹਿਦਗੀ ਵਿੱਚ ਰਹਿਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪੈਣ ‘ਤੇ ਹਸਪਤਾਲ ਵਿੱਚ ਦਾਖਲ ਹੋਣਾ ਪੈਂਦਾ ਹੈ।...

Trending