Connect with us

ਇੰਡੀਆ ਨਿਊਜ਼

ਕਿਸਾਨ ਅੰਦੋਲਨ ਨੂੰ ਲੈ ਕੇ ਸ਼੍ਰੋਅਦ ਤੇ ਸੰਯੁਕਤ ਮੋਰਚਾ ਆਹਮੋ-ਸਾਹਮਣੇ, ਰਾਜੇਵਾਲ ਦਾ ਅਕਾਲੀਆਂ ’ਤੇ ਗੰਭੀਰ ਦੋਸ਼

Published

on

SAD-UNF confrontation over peasant agitation, Rajewal's serious allegations against Akalis

ਚੰਡੀਗੜ੍ਹ : ਸ਼੍ਰੋਅਦ ਦੁਆਰਾ ਕਿਸਾਨ ਸੰਗਠਨਾਂ ’ਤੇ ਦੋਸ਼ ਲਗਾਏ ਜਾਣ ਤੋਂ ਬਾਅਦ ਸੰਯੁਕਤ ਮੋਰਚੇ ਨੇ ਜਵਾਬੀ ਹਮਲਾ ਕੀਤਾ ਹੈ। ਮੋਰਚੇ ਦੇ ਨੇਤਾ ਬਲਬੀਰ ਸਿੰਘ ਰਾਜੋਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਅਕਾਲੀ ਇਸ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ।

ਦੱਸ ਦਈਏ ਕਿ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਨੇ ਦੋਸ਼ ਲਗਾਇਆ ਸੀ ਕਿ ਅੰਦੋਲਨ ਨੂੰ ਇਕ ਸਾਲ ਪੂਰਾ ਹੋਣ ਦੇ ਉਪਲਬਧ ’ਚ ਜਦ ਕਾਲਾ ਦਿਵਸ ਮਨਾਉਣ ਲਈ ਅਕਾਲੀ ਦਲ ਦੇ ਵਰਕਰ ਦਿੱਲੀ ਜਾ ਰਹੇ ਸੀ ਤਾਂ ਰਸਤੇ ’ਚ ਕਿਸਾਨ ਅੰਦੋਲਨ ’ਚ ਸਾਮਲ ਲੋਕਾਂ ਨੇ ਉਨ੍ਹਾਂ ਦੇ ਨਾਲ ਬਦਸੂਕੀ ਕੀਤੀ। ਔਰਤਾਂ ਦੇ ਨਾਲ ਵੀ ਬਦਸਲੂਕੀ ਕੀਤੀ ਤੇ ਉਨ੍ਹਾਂ ਦੇ ਕੱਪੜਿਆਂ ’ਤੇ ਅਪਮਾਨਜਨਕ ਸ਼ਬਦ ਵੀ ਲਿਖੇ।

ਉਪਰੋਕਤ ਦੋਸ਼ਾਂ ਦੇ ਜਵਾਬ ਦੇਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਮੀਡੀਆ ਕਰਮੀਆਂ ਨਾਲ ਗੱਲ ਕੀਤੀ। ਉਨ੍ਹਾਂ ਨੇ ਸ਼੍ਰੋਮਣੀ ਅਦਾਲੀ ਦਲ ’ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਅੰਦੋਲਨ ਨੂੰ ਬਦਨਾਮ ਕਰਨ ਲਈ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ।

ਰਾਜੇਵਾਲ ਨੇ ਹਾਲਾਂਕਿ ਮੰਨਿਆ ਕਿ ਕੁਝ ਸ਼ਰਾਰਤੀ ਲੋਕਾਂ ਨੇ ਅਕਾਲੀ ਦਲ ਦੇ ਲੋਕਾਂ ਦੇ ਨਾਲ ਬੁਰਾ ਵਰਤਾਵ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਤਰ੍ਹਾਂ ਦਾ ਨਹੀਂ ਸੀ ਜਿਵੇਂ ਕਿ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਸ਼੍ਰੋਮਣੀ ਅਕਾਲੀ ਦਲ ਨੇਤਾਵਾਂ ਨੂੰ ਪ੍ਰੈੱਸ ਕੰਨਫਰੰਸ ਕਰਨ ਨਾਲ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਨੇਵਾਤਾਂ ਨਾਲ ਗੱਲ ਕਰਨੀ ਚਾਹੀਦੀ ਸੀ।

Facebook Comments

Advertisement

ਤਾਜ਼ਾ

Kejriwal runs away from promise to bring in Majithia at the cost of water: Bains Kejriwal runs away from promise to bring in Majithia at the cost of water: Bains
ਪੰਜਾਬੀ2 mins ago

ਕੇਜਰੀਵਾਲ ਪਾਣੀਆਂ ਦੀ ਕੀਮਤ ਤੇ ਮਜੀਠੀਆ ਨੂੰ ਅੰਦਰ ਕਰਨ ਦੇ ਵਾਅਦੇ ਤੋਂ ਭੱਜੇ : ਬੈਂਸ

ਲੁਧਿਆਣਾ : ਕੇਜਰੀਵਾਲ ਵੱਲੋਂ ਪੰਜਾਬ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਦੇ ਨਾਲ ਕੀਤੇ ਗਏ 10 ਵਾਅਦਿਆਂ ‘ਤੇ ਆਪਣੀ ਪ੍ਰਤੀਕਿ੍ਆ ਦਿੰਦੇ ਹੋਏ...

Ram Raj to be established in Punjab: CM Channy Ram Raj to be established in Punjab: CM Channy
ਇੰਡੀਆ ਨਿਊਜ਼12 mins ago

ਪੰਜਾਬ ‘ਚ ਰਾਮ ਰਾਜ ਹੋਵੇਗਾ ਸਥਾਪਤ – ਮੁੱਖ ਮੰਤਰੀ ਚੰਨੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ...

The High Court sternly took action against those who claimed to have a fake accident The High Court sternly took action against those who claimed to have a fake accident
ਇੰਡੀਆ ਨਿਊਜ਼20 mins ago

ਫ਼ਰਜ਼ੀ ਹਾਦਸਾ ਵਿਖਾ ਕੇ ਕਲੇਮ ਲੈਣ ਵਾਲਿਆਂ ’ਤੇ ਹਾਈ ਕੋਰਟ ਸਖ਼ਤ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਹੱਤਵਪੂਰਨ ਆਦੇਸ਼ ’ਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਾਰੇ ਮੋਟਰ ਦੁਰਘਟਨਾ ਦਾਅਵਾ...

Rahul Dravid will soon take over as the coach of Team India Rahul Dravid will soon take over as the coach of Team India
ਇੰਡੀਆ ਨਿਊਜ਼22 mins ago

ਟੀਮ ਇੰਡੀਆ ਦੇ ਕੋਚ ਦਾ ਅਹੁਦਾ ਜਲਦ ਹੀ ਸੰਭਾਲਣਗੇ ਰਾਹੁਲ ਦ੍ਰਾਵਿੜ

ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਰਾਹੁਲ ਦ੍ਰਾਵਿੜ ਹੁਣ ਭਾਰਤੀ ਕ੍ਰਿਕਟ ਟੀਮ ਦੇ ਕੋਚ ਹੋਣਗੇ। ਉਹ...

The mischievous miscreant set fire to his own motorcycle, causing panic among the people The mischievous miscreant set fire to his own motorcycle, causing panic among the people
ਅਪਰਾਧ33 mins ago

ਸ਼ਰਾਰਤੀ ਅਨਸਰ ਨੇ ਆਪਣੇ ਹੀ ਮੋਟਰਾਸਾਈਕਲ ਨੂੰ ਲਾਈ ਅੱਗ, ਲੋਕਾਂ ’ਚ ਫੈਲੀ ਦਹਿਸ਼ਤ

ਬਠਿੰਡਾ : ਦੁਸਹਿਰੇ ਮੌਕੇ ਸ਼ੁੱਕਰਵਾਰ ਸ਼ਾਮ ਨੂੰ ਸਥਾਨਕ ਪਰਸਰਾਮ ਨਗਰ ਦੇ ਚੌਕ ਵਿਚ ਇਕ ਵਿਅਕਤੀ ਵੱਲੋਂ ਆਪਣੇ ਮੋਟਰਸਾਈਕਲ ਨੂੰ ਅੱਗ...

Sony instructs insurance company to work with hospitals Sony instructs insurance company to work with hospitals
ਪੰਜਾਬ ਨਿਊਜ਼45 mins ago

ਸੋਨੀ ਨੇ ਬੀਮਾ ਕੰਪਨੀ ਨੂੰ ਹਸਪਤਾਲਾਂ ਨਾਲ ਮਿਲ ਕੇ ਕੰਮ ਕਰਨ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ : ਸਰਕਾਰ ਵੱਲੋਂ ਸ਼ੁਰੂ ਕੀਤੀ ਸਿਹਤ ਬੀਮਾ ਯੋਜਨਾ ਸੂਬੇ ’ਚ ਪੂਰੀ ਸਫਲਤਾ ਨਾਲ ਚੱਲ ਰਹੀ ਹੈ ਅਤੇ ਇਸ ਯੋਜਨਾ...

The Punjab Government has issued new Covid Guidelines in the state The Punjab Government has issued new Covid Guidelines in the state
ਕਰੋਨਾਵਾਇਰਸ1 hour ago

ਪੰਜਾਬ ਸਰਕਾਰ ਨੇ ਸੂਬੇ ’ਚ ਨਵੀਆਂ ਕੋਵਿਡ ਗਾਈਡਲਾਈਲਨਜ਼ ਕੀਤੀਆਂ ਜਾਰੀ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਸਰਕਾਰ ਨੇ ਅੰਦਰੂਨੀ 400...

Sidhu will remain in the post of Punjab President, the rest of the issues will be resolved through dialogue Sidhu will remain in the post of Punjab President, the rest of the issues will be resolved through dialogue
ਇੰਡੀਆ ਨਿਊਜ਼1 hour ago

ਪੰਜਾਬ ਪ੍ਰਧਾਨ ਦੇ ਅਹੁਦੇ ’ਤੇ ਬਣੇ ਰਹਿਣਗੇ ਸਿੱਧੂ, ਬਾਕੀ ਮਸਲੇ ਗੱਲਬਾਤ ਜ਼ਰੀਏ ਸੁਲਝਾਏ ਜਾਣਗੇ 

ਚੰਡੀਗੜ੍ਹ : ਨਵਜੋਤ ਸਿੱਧੂ ਦਿੱਲੀ ’ਚ ਰਾਹੁਲ ਗਾਂਧੀ ਨੂੰ ਮਿਲਣ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚੇ, ਜਿਥੇ ਨਵਜੋਤ ਸਿੱਧੂ ਦੀ ਹਾਈਕਮਾਨ...

An explosion occurred in a train carrying CRPF battalion to Raipur An explosion occurred in a train carrying CRPF battalion to Raipur
ਅਪਰਾਧ2 hours ago

CRPF ਬਟਾਲੀਅਨ ਨੂੰ ਰਾਏਪੁਰ ਵਿਚ ਲੈਕੇ ਜਾ ਰਹੀ ਟ੍ਰੇਨ ‘ਚ ਹੋਇਆ ਧਮਾਕਾ

ਤੁਹਾਨੂੰ ਦੱਸ ਦਿੰਦੇ ਹਾਂ ਕਿ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਰੇਲਵੇ ਸਟੇਸ਼ਨ ‘ਤੇ ਖੜ੍ਹੀ ਰੇਲ ਗੱਡੀ ‘ਚ ਅਚਾਨਕ ਧਮਾਕਾ ਹੋ...

Facebook will now ban harmful content from belittling celebrities Facebook will now ban harmful content from belittling celebrities
ਇੰਡੀਆ ਨਿਊਜ਼2 hours ago

ਹੁਣ ਹਸਤੀਆਂ ਨੂੰ ਨੀਵਾਂ ਦਿਖਾਉਣ ‘ਤੇ ਨੁਕਸਾਨਦਾਇਕ ਸਮੱਗਰੀ ’ਤੇ ਰੋਕ ਲਗਾਏਗੀ ਫੇਸਬੁੱਕ

ਮਿਲੀ ਜਾਣਕਾਰੀ ਅਨੁਸਾਰ ਫੇਸਬੁੱਕ ਨੇ ਬੁੱਧਵਾਰ ਨੂੰ ਕਿਹਾ ਕਿ ਕੰਪਨੀ ਆਪਣੀ ਸਾਈਟ ਤੋਂ ਨੁਕਸਾਨਦਾਇਕ ਸਮੱਗਰੀ ਹਟਾਉਣ ਦੀ ਕੋਸ਼ਿਸ਼ ਦੇ ਤਹਿਤ...

Channi is serving a life sentence to the Chief Minister Channi is serving a life sentence to the Chief Minister
ਇੰਡੀਆ ਨਿਊਜ਼2 hours ago

ਮੁੱਖ ਮੰਤਰੀ ਚੰਨੀ ਨੂੰ ਉਮਰਕੈਦ ਕੱਟ ਰਹੈ ਕੈਦੀਆਂ ਨੇ ਚਿੱਠੀ ਲਿਖ ਕੀਤੀ ਰਿਹਾਈ ਦੀ ਮੰਗ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਉਮਰਕੈਦ ਕੱਟ ਰਹੇ ਕੈਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ...

ਅਪਰਾਧ2 hours ago

ਦੁਕਾਨ ‘ਚੋਂ ਚੋਰ ਨੇ ਸ਼ਟਰ ਭੰਨ ਕੇ ਨਵੇਂ ਮੋਬਾਈਲ ਫੋਨ ਤੇ ਨਗਦੀਵੀ ਕੀਤੀ ਚੋਰੀ

ਮਿਲੀ ਜਾਣਕਾਰੀ ਅਨੁਸਾਰ ਰਾਏਕੋਟ ਵਿਖੇ ਟੈਲੀਫੂਨ ਐਕਸਚੇਂਜ ਨਜ਼ਦੀਕ ਬੀਤੀ ਰਾਤ ਚਾਰ ਚੋਰਾਂ ਵੱਲੋਂ ਇਕ ਮੋਬਾਇਲ ਸ਼ਾਪ ਦਾ ਸ਼ਟਰ ਭੰਨ ਕੇ...

Trending