Connect with us

ਪੰਜਾਬੀ

ਵਿਦੇਸ਼ਾਂ ‘ਚ ਵਸਦੇ ਪੰਜਾਬੀਆਂ ਵਲੋਂ ਸ਼ਗਨ ਤਹਿਤ ਭੇਜੇ ਰੁਪਏ

Published

on

Rupees sent under Shagun by Punjabis living abroad

ਪੱਖੋਵਾਲ / ਲੁਧਿਆਣਾ : ਵਿਦੇਸ਼ਾਂ ‘ਚ ਵਸਦੇ ਪਿੰਡ ਡਾਂਗੋ ਦੇ ਪ੍ਰਵਾਸੀ ਪੰਜਾਬੀਆਂ ਵਲੋਂ ਪਿੰਡ ਦੀਆਂ ਲੜਕੀਆਂ ਨੂੰ ਵਿਆਹ ਸਮੇਂ 51 ਸੌ ਰੁਪਏ ਸ਼ਗਨ ਦੇਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਸ਼ਗਨ ਭੇਜੇ।

ਸਾਬਕਾ ਆਡਿਟ ਅਫਸਰ ਸੁਖਜੀਵਨ ਸਿੰਘ ਦਿਓਲ ਦੇ ਸਪੁੱਤਰ ਇੰਦਰਜੀਤ ਸਿੰਘ ਕੈਨੇਡਾ, ਕਮਲ ਕੈਨੇਡਾ, ਅਮਨ ਦਿਓਲ ਕੈਨੇਡਾ, ਇਕਬਾਲ ਸਿੰਘ ਦਿਓਲ, ਅਜੀਤਪਾਲ ਸਿੰਘ ਯੂਐੱਸਏ, ਅਮੀਤੋਸ ਸਿੰਘ ਯੂਐੱਸਏ, ਮਨਜੀਤ ਸਿੰਘ ਦਿਓਲ ਕੈਨੇਡਾ ਵਲੋਂ ਸਾਂਝੇ ਤੌਰ ‘ਤੇ ਪਿੰਡ ਦੀਆਂ ਲੜਕੀਆਂ ਨੂੰ ਵਿਆਹ ਸਮੇਂ ਭੇਜੇ ਸ਼ਗਨ ਸਬੰਧੀ ਮੁਲਖਰਾਜ ਸਿੰਘ ਦਿਓਲ ਨੇ ਦੱਸਿਆ ਪਿੰਡਾਂ ਦੀਆ ਧੀਆਂ ਨੂੰ ਸ਼ਗਨ ਤਕਸੀਮ ਕੀਤੇ ਗਏ।

Facebook Comments

Advertisement

Trending