Connect with us

ਪੰਜਾਬੀ

25 ਲੱਖ ਰੁਪਏ ਦੀ ਲਾਗਤ ਨਾਲ ਹੋਵੇਗੀ ਅੰਗਰੇਜਾਂ ਦੇ ਜ਼ਮਾਨੇ ’ਚ ਬਣੇ ਲੁਧਿਆਣਾ ਦੇ ਮੇਅਰ ਹਾਊਸ ਦੀ ਮਰਮੰਤ

Published

on

Rs 25 lakh to be spent on renovation of British-era Ludhiana Mayor's House

ਲੁਧਿਆਣਾ : ਸ਼ਹਿਰ ਦੇ ਮੁਖੀ ਦੀ ਸਰਕਾਰੀ ਰਿਹਾਇਸ਼ ਅੰਗਰੇਜਾਂ ਦੇ ਜ਼ਮਾਨੇ ਤੋਂ ਬਣੀ ਹੋਈ ਹੈ। ਮੇਅਰ ਦੀ ਰਿਹਾਇਸ਼ ਦੀ ਹਾਲਤ ਚੰਗੀ ਨਹੀਂ ਹੈ। ਦਰਵਾਜੇ, ਖਿੜਕੀਆਂ, ਰੋਸ਼ਨਦਾਨ ਤੇ ਛੱਤ ’ਤੇ ਲੱਗੀ ਲਕੜੀ ਖ਼ਰਾਬ ਹੋ ਚੁੱਕੀ ਹੈ। ਛੱਤ ਪੁਰਾਣੀ ਹੋਣ ਕਾਰਨ ਦਰਵਾਜੇ ਵੀ ਕਾਫੀ ਹੱਦ ਤਕ ਖ਼ਰਾਬ ਹੋ ਚੁੱਕੇ ਹਨ। ਇਮਾਰਤ ਦੀ ਹਾਲਤ ਕਾਫੀ ਖ਼ਸਤਾ ਹੋ ਚੁੱਕੀ ਹੈ। ਨਗਰ ਨਿਗਮ ਹੁਣ ਇਸ ਪੁਰਾਣੀ ਇਮਾਰਤ ਨੂੰ ਬਚਾਉਣ ’ਚ ਲੱਗਾ ਹੋਇਆ ਹੈ। ਇਸ ਦੀ ਮਰਮੰਤ ਕਰਵਾਈ ਜਾ ਰਹੀ ਹੈ। ਇਸ ’ਤੇ ਕਰੀਬ 25 ਲੱਖ ਰੁਪਏ ਤਕ ਦਾ ਖ਼ਰਚ ਆਵੇਗਾ। ਇਸ ਨੂੰ ਉਸੇ ਤਰਜ ’ਤੇ ਸਜਾਇਆ ਜਾਵੇਗਾ ਇਸ ਤਰ੍ਹਾਂ ਅੰਗਰੇਜਾਂ ਨੇ ਇਹ ਇਮਾਰਤ ਉਸਾਰੀ ਸੀ।

ਮੇਅਰ ਦੀ ਸਰਕਾਰੀ ਰਿਹਾਇਸ਼ ਰੋਜ਼ ਗਾਰਡਨ ਦੇ ਨੇਡ਼ੇ ਹੈ। ਇਹ ਇਮਾਰਤ ਕਦੋਂ ਬਣਾਈ ਗਈ ਸੀ ਇਸ ਬਾਰੇ ’ਚ ਨਗਰ ਨਿਗਮ ਦੇ ਕੋਲ ਵੀ ਕੋਈ ਸਹੀ ਜਾਣਕਾਰੀ ਨਹੀਂ ਹੈ। ਬਸ ਇੰਨੀ ਜਾਣਕਾਰੀ ਹੈ ਕਿ ਇਹ ਇਮਾਰਤ ਆਜ਼ਾਦੀ ਤੋਂ ਪਹਿਲਾਂ ਬਣਾਈ ਗਈ ਸੀ। ਇਸ ਦੇ ਦਰਵਾਜੇ, ਖਿੜਕੀਆਂ, ਰੋਸ਼ਨਦਾਨ ਤੇ ਮੋਟੀਆਂ ਕੰਧਾਂ ਅੰਗਰੇਜਾਂ ਦੇ ਸਮੇਂ ਦੀ ਇਮਾਰਤ ਉਸਾਰੀ ਕਲਾ ਨੂੰ ਦਰਸਾਉਂਦੇ ਹਨ। ਆਜ਼ਾਦੀ ਤੋਂ ਬਾਅਦ ਹੁਣ ਤਕ ਇਸ ਇਮਾਰਤ ਦੀ ਵੱਡੇ ਪੱਧਰ ’ਤੇ ਮਰਮੰਤ ਨਹੀਂ ਕੀਤੀ ਗਈ ਹੈ। ਇਮਾਰਤ ਦੀ ਮਰਮੰਤ ਲਈ ਜਲਦ ਟੈਂਡਰ ਜਾਰੀ ਕੀਤਾ ਜਾਵੇਗਾ। ਨਗਰ ਨਿਗਮ ਅਧਿਕਾਰੀਆਂ ਅਨੁਸਾਰ ਮਰਮੰਤ ਦੇ ਸਮੇਂ ਇਮਾਰਤ ਦੇ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾਵੇਗਾ। ਜੋ ਚੀਜ ਖਰਾਬ ਹੈ ਉਸ ਦੀ ਜਗ੍ਹਾ ਨਵੀਂ ਲਗਾਈ ਜਾਵੇਗੀ।

Facebook Comments

Advertisement

ਤਾਜ਼ਾ

'Dream and Beauty Charitable Trust' feeds thousands of needy people daily 'Dream and Beauty Charitable Trust' feeds thousands of needy people daily
ਇੰਡੀਆ ਨਿਊਜ਼57 seconds ago

ਹਜ਼ਾਰਾਂ ਲੋੜਵੰਦਾਂ ਨੂੰ ਰੋਜ਼ਾਨਾ ਰੋਟੀ ਖੁਆ ਰਿਹੈ ‘ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ’

ਲੁਧਿਆਣਾ : ਲੁਧਿਆਣਾ ਵਿਚ ‘ਡ੍ਰੀਮ ਐਂਡ ਬਿਊਟੀ ਚੈਰੀਟੇਬਲ ਟਰੱਸਟ ਦੇ ਸੁਪਰਵਾਈਜ਼ਰ ਗਿਰਧਾਰੀ ਲਾਲ ਸ਼ਰਮਾ ਅਨੁਸਾਰ ਅਨਿਲ ਕੇ. ਮੌਂਗਾ ਕਰੀਬ 25...

Youth from Nangali village in Amritsar district breaks down due to drowning in Canada Youth from Nangali village in Amritsar district breaks down due to drowning in Canada
ਇੰਡੀਆ ਨਿਊਜ਼8 mins ago

ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਨੰਗਲੀ ਦੇ ਨੌਜਵਾਨ ਨੇ ਕੈਨੇਡਾ ਵਿੱਚ ਪਾਣੀ ‘ਚ ਡੁੱਬਣ ਕਾਰਨ ਤੋੜਿਆ ਦਮ

ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਅੰਮਿ੍ਤਸਰ ਦੇ ਬਲਾਕ ਵੇਰਕਾ ਅਧੀਨ ਆਉਂਦੇ ਪਿੰਡ ਨੰਗਲੀ (ਫ਼ਤਹਿਗੜ੍ਹ ਚੂੜੀਆਂ ਰੋਡ) ਦੇ 22 ਸਾਲਾ ਨੌਜਵਾਨ ਗੁਰਪ੍ਰੀਤ...

Cold sweet water splashes on the eve of martyrdom at Sri Harimandir Sahib Parikrama Cold sweet water splashes on the eve of martyrdom at Sri Harimandir Sahib Parikrama
ਇੰਡੀਆ ਨਿਊਜ਼13 mins ago

ਸ੍ਰੀ ਹਰਿਮੰਦਰ ਸਾਹਿਬ ਪਰਿਕਰਮਾ ਵਿਖੇ ਸ਼ਹੀਦੀ ਪੁਰਬ ਮੌਕੇ ਲੱਗੀਆਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ

ਮਿਲੀ ਜਾਣਕਾਰੀ ਅਨੁਸਾਰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਅੱਜ ਸੋਧੇ ਹੋਏ ਨਾਨਕਸ਼ਾਹੀ ਕਲੰਡਰ ਅਨੁਸਾਰ...

Monsoon arrives in Punjab 17 days ago Monsoon arrives in Punjab 17 days ago
Uncategorized23 mins ago

ਪੰਜਾਬ ’ਚ 17 ਦਿਨ ਪਹਿਲਾਂ ਪੁੱਜਾ ਮੌਨਸੂਨ, ਅਗਲੇ ਦੋ ਦਿਨ ਬਾਰਿਸ਼ ਦੀ ਸੰਭਾਵਨਾ

ਲੁਧਿਆਣਾ : ਮੌਨਸੂਨ ਨੇ 17 ਦਿਨ ਪਹਿਲਾਂ ਹੀ ਪੰਜਾਬ ‘ਚ ਦਸਤਕ ਦੇ ਦਿੱਤੀ ਹੈ। ਮੌਨਸੂਨ ਦੇ ਛੇਤੀ ਆਗਮਨ ’ਤੇ ਮੌਸਮ...

Dada Motors accountant flies Rs 49 lakh in Ludhiana Dada Motors accountant flies Rs 49 lakh in Ludhiana
ਅਪਰਾਧ32 mins ago

ਲੁਧਿਆਣਾ ‘ਚ ਦਾਦਾ ਮੋਟਰਜ਼ ਦੇ ਅਕਾਉਂਟੈਂਟ ਨੇ ਉਡਾਏ 49 ਲੱਖ ਰੁਪਏ

ਦਾਦਾ ਮੋਟਰਜ਼ ਦੀ ਨਿਸ਼ਨ ਯੂਨਿਟ ਵਿਚ ਸੰਖੇਪ ਹਿਸਾਬ ਕਿਤਾਬ 49 ਲੱਖ ਰੁਪਏ ਠੱਗ ਮਾਰੀ ਧੋਖਾਧੜੀ ਦੇ ਕੇਸਾਂ ਵਿਚ ਅਤੇ ਪਰਵਾਰਕ...

These are the life saving Messiahs of Punjab, donated blood 100 times These are the life saving Messiahs of Punjab, donated blood 100 times
ਕਰੋਨਾਵਾਇਰਸ41 mins ago

ਇਹ ਹਨ ਜ਼ਿੰਦਗੀ ਬਚਾਉਣ ਵਾਲੇ ਪੰਜਾਬ ਦੇ ਮਸੀਹੇ,100 ਤੋਂ ਵੱਧ ਵਾਰ ਕਰ ਚੁੱਕੇ ਹਨ ਖੂਨ ਦਾਨ

ਖੂਨਦਾਨ ਨੂੰ ਜੀਵਨ ਰੇਖਾ ਕਿਹਾ ਜਾਂਦਾ ਹੈ। ਅਨੀਮੀਆ ਦੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਖੂਨਦਾਨ ਤੋਂ ਵੱਡਾ ਕੋਈ ਗੁਣ ਨਹੀਂ...

SGPC launches oxygen service for patients at Ludhiana gurdwara SGPC launches oxygen service for patients at Ludhiana gurdwara
ਕਰੋਨਾਵਾਇਰਸ58 mins ago

ਸ਼੍ਰੋਮਣੀ ਕਮੇਟੀ ਨੇ ਲੁਧਿਆਣਾ ਦੇ ਗੁਰਦੁਆਰੇ ਵਿੱਚ ਮਰੀਜ਼ਾਂ ਲਈ ਆਕਸੀਜਨ ਸੇਵਾ ਕੀਤੀ ਸ਼ੁਰੂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਸ਼੍ਰੋਮਣੀ ਕਮੇਟੀ) ਨੇ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਮਰੀਜ਼ਾਂ ਲਈ ਆਕਸੀਜਨ ਦੀ ਸੇਵਾ ਸ਼ੁਰੂ ਕਰ...

Fugitive arrested for attempted murder and smuggling of liquor in Ludhiana Fugitive arrested for attempted murder and smuggling of liquor in Ludhiana
ਅਪਰਾਧ1 hour ago

ਲੁਧਿਆਣਾ ‘ਚ ਕਤਲ ਦੀ ਕੋਸ਼ਿਸ਼ ਅਤੇ ਸ਼ਰਾਬ ਦੀ ਤਸਕਰੀ ਦੇ ਦੋਸ਼ ਵਿੱਚ ਭਗੌੜਾ ਹੋਇਆ ਗ੍ਰਿਫਤਾਰ

ਕਤਲ ਅਤੇ ਸ਼ਰਾਬ ਤਸਕਰੀ ਦੇ ਮਾਮਲਿਆਂ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਥਾਣਾ ਲਾਡੋਵਾਲ ਪੁਲਿਸ ਨੇ ਦੋ ਭਗੌੜੇ ਵਿਅਕਤੀਆਂ ਨੂੰ ਗ੍ਰਿਫ਼ਤਾਰ...

Police raid body trade base in Ludhiana's Samrala, 4 arrested Police raid body trade base in Ludhiana's Samrala, 4 arrested
ਅਪਰਾਧ1 hour ago

ਲੁਧਿਆਣਾ ਦੇ ਸਮਰਾਲਾ ਵਿੱਚ ਦੇਹ ਵਪਾਰ ਦੇ ਅੱਡੇ ‘ਤੇ ਪੁਲਿਸ ਨੇ ਮਾਰਿਆ ਛਾਪਾ,4 ਗ੍ਰਿਫਤਾਰ

ਜਦੋਂ ਉਟਾਲਾਂ ਰੋਡ ‘ਤੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਗਿਆ ਤਾਂ ਸਮਰਾਲਾ ਪੁਲਿਸ ਪਾਰਟੀ ਨੂੰ ਸਫਲਤਾ ਮਿਲੀ। ਐੱਸ...

Fortuner drivers hit seven two wheelers in Ludhiana Fortuner drivers hit seven two wheelers in Ludhiana
ਦੁਰਘਟਨਾਵਾਂ1 hour ago

ਲੁਧਿਆਣਾ ਵਿੱਚ ਫਾਰਚੂਨਰ ਡਰਾਈਵਰਾਂ ਨੇ ਸੱਤ ਦੋ ਪਹੀਆ ਵਾਹਨਾਂ ਨੂੰ ਮਾਰੀ ਟੱਕਰ

ਗਿੱਲ ਨਹਿਰ ਪੁਲ ‘ਤੇ ਦੋ ਫਾਰਚੂਨਰ ਡਰਾਈਵਰਾਂ ਨੇ ਉਸ ਨੂੰ ਪਛਾੜ ਦਿੱਤਾ ਤਾਂ ਇੱਕ ਨੌਜਵਾਨ ਦੀ ਮੌਤ ਹੋ ਗਈ। ਤੇਜ਼...

Paddy workers pay Rs 2 lakh on Jagraon-Raikot road Paddy workers pay Rs 2 lakh on Jagraon-Raikot road
ਖੇਤੀਬਾੜੀ2 days ago

ਝੋਨਾ ਲਾਉਣ ਦੇ ਮਿਹਨਤਾਨੇ ਨੂੰ ਲੈ ਕੇ ਸੜਕਾਂ ‘ਤੇ ਉਤਰੇ ਮਜ਼ਦੂਰਾਂ ਨੇ ਜਗਰਾਓਂ-ਰਾਏਕੋਟ ਰੋਡ ‘ਤੇ ਦੋ ਘੰਟੇ ਕੀਤਾ ਚੱਕਾ ਜਾਮ

ਜਗਰਾਓਂ : ਜਗਰਾਓਂ ਦੇ ਪਿੰਡ ਅਖਾੜਾ ਵਿਖੇ ਝੋਨਾ ਲਾਉਣ ਦੇ ਮਿਹਨਤਾਨੇ ਨੂੰ ਲੈ ਕੇ ਸੜਕਾਂ ‘ਤੇ ਉਤਰੇ ਮਜ਼ਦੂਰਾਂ ਨੇ ਅੱਜ...

In District Ludhiana again 11110 samples were taken today, the cure rate of the patients was 95.83% In District Ludhiana again 11110 samples were taken today, the cure rate of the patients was 95.83%
ਕਰੋਨਾਵਾਇਰਸ2 days ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 11110 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 95.83% ਹੋਈ

ਲੁਧਿਆਣਾ :    ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ...

Trending