Connect with us

ਇੰਡੀਆ ਨਿਊਜ਼

ਰਾਇਲ ਲੁਧਿਆਣਵੀ ਹੁਣ ਇਸਤੇਮਾਲ ਕਰਨਗੇ Janpath Helipad, ਅੱਜ ਤੋਂ ਚੌਪਰ ਜ਼ਰੀਏ ਕਰ ਸਕਣਗੇ ਸਫ਼ਰ

Published

on

Royal Ludhiana will now use Janpath Helipad, will be able to travel by chopper from today

ਲੁਧਿਆਣਾ : ਪੰਜਾਬ ਦੀ ਪਹਿਲੀ ਅਜਿਹੀ ਟਾਊਨਸ਼ਿਪ ਲੁਧਿਆਣਾ ਵਿਚ ਹੋਵੇਗੀ, ਜਿਸ ਵਿਚ ਤਿੰਨ ਹੈਲੀਕਾਪਟਰ ਇਕੱਠੇ ਲੈਂਡ ਕਰ ਸਕਣਗੇ। ਇਸ ਦਾ ਆਗਾਜ਼ ਅੱਜ ਤੋਂ ਲੁਧਿਆਣਾ ਰਾਇਲਜ਼ ਦੀ ਮੌਜੂਦਗੀ ਵਿਚ ਕੀਤਾ ਜਾਵੇਗਾ। ਸ਼ੁੱਕਰਵਾਰ ਨੂੰ ਪਹਿਲੇ ਦਿਨ ਦੋ ਚੌਪਰ ਹੈਲੀਪੈਡ ’ਤੇ ਲੈਂਡ ਕਰਨਗੇ। ਇਸ ਵਿਚ ਇਕ ਡਬਲ ਇੰਜਨ ਵਾਲਾ 109 ਅਗਸਤਾ ਗ੍ਰੈਂਡ ਅਤੇ ਇਕ ਸਿੰਗਲ ਇੰਜਨ ਵਾਲਾ ਚੌਪਰ ਲੈਂਡ ਕਰੇਗਾ। ਇਹ ਦੋਵੇਂ ਹੀ ਦਿੱਲੀ ਤੋਂ ਕੁਝ ਲੋਕਾਂ ਨੂੰ ਲੈ ਕੇ ਪਹੁੰਚਣਗੇ।

ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀ ਕਿਸੇ ਟਾਊਨਸ਼ਿਪ ਵਿਚ ਤਿੰਨ ਚੌਪਰ ਇਕੱਠੇ ਉਤਰਨਗੇ। 108 ਏਕੜ ਵਿਚ ਬਣੀ ਇਸ ਟਾਊਨਸ਼ਿਪ ਵਿਚ 123 ਘਰ ਬਣਾਏ ਜਾ ਰਹੇ ਹਨ। ਇਸ ਵਿਚ ਹੈਲੀਪੈਡ ਦੇ ਨਾਲ ਨਾਲ ਕਈ ਅਤਿਆਧੁਨਿਕ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਦੇ ਨਿਰਮਾਣ ਲਈ ਵਿਦੇਸ਼ੀ ਆਰਕੀਟੈਕਟ ਨੇ ਕੰਮ ਕੀਤਾ ਹੈ ਅਤੇ ਵਿਦੇਸ਼ਾਂ ਤੋਂ ਹੀ ਪਲਾਂਟ ਮੰਗਵਾ ਕੇ ਇਸ ਨੂੰ ਖੂਬਸੂਰਤ ਬਣਾਇਆ ਗਿਆ ਹੈ।

ਟਾਊਨਸ਼ਿਪ ਦੇ ਡਾਇਰੈਕਟਰ ਮਹੇਸ਼ ਗੋਇਲ ਅਨੁਸਾਰ ਇਹ ਪ੍ਰੋਜੈਕਟ ਕੰਪਨੀ ਦਾ ਡਰੀਮ ਪ੍ਰੋਜੈਕਟ ਹੈ। ਲੁਧਿਆਣਾ ਵਿਚ ਲੰਬੇ ਸਮੇਂ ਤੋਂ ਪ੍ਰਾਈਵੇਟ ਚਾਰਟਰ ਉਤਰਨ ਨੂੰ ਲੈ ਕੇੇ ਮੰਗ ਕੀਤੀ ਜਾ ਰਹੀ ਸੀ। ਟਾਊਨਸ਼ਿਪ ਵਿਚ ਇੰਡਸਟਰੀਅਲ ਟਾਊਨ ਦੀ ਸਾਰੀ ਜ਼ਰੂਰਤਾਂ ਨੂੰ ਦੇਖਦੇ ਹੋਏ ਕੰਮ ਕੀਤਾ ਗਿਆ ਹੈ। ਇਸੇ ਲੜੀ ਤਹਿਤ ਇਥੇ ਤਿੰਨ ਹੈਲੀਪੈਡ ਬਣਾਏ ਗਏ ਹਨ ਤਾਂ ਜੋ ਇਕੱਠੇ ਤਿੰਨੋਂ ਚੌਪਰ ਉਤਾਰੇ ਜਾ ਸਕਣ।

ਪਹਿਲੇ ਫੇਜ਼ ਵਿਚ ਇਕ ਮਹੀਨੇ ਲਈ ਪ੍ਰਾਈਵੇਟ ਚਾਰਟਰ ਜ਼ਰੀਏ ਇਸ ਦੀ ਰਨਿੰਗ ਨੂੰ ਦੇਖਿਆ ਜਾਵੇਗਾ। ਇਸ ਤੋਂ ਬਾਅਦ ਭਵਿੱਖ ਵਿਚ ਕਿਸੇ ਕੰਪਨੀ ਨਾਲ ਗਠਜੋੜ ਕਰਕੇ ਇਥੇ ਸਥਾਈ ਚੌਪਰ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਤਾਂ ਜੋ ਜੇ ਕਿਸੇ ਉਦਮੀ ਨੇ ਕਿਤੇ ਜਾਣਾ ਹੈ ਤਾਂ ਕਿਸੇ ਐਮਰਜੈਂਸੀ ਸਮੇਂ ਵਿਚ ਪ੍ਰਾਈਵੇਟ ਚੌਪਰ ਦੀ ਲੋੜ ਹੈ ਤਾਂ ਇਸ ਦਾ ਇਸਤੇਮਾਲ ਕੀਤਾ ਜਾ ਸਕੇ। ਇਸ ਸਿਰਫ਼ ਲਗਜ਼ਰੀ ਦਾ ਹਿੱਸਾ ਨਾ ਹੋ ਕੇ ਬਲਕਿ ਲੁਧਿਆਣਾ ਲਈ ਇਕ ਵੱਡੀ ਲੋੜ ਵੀ ਹੈ। ਜਨਪਥ ਹੈਲੀਪੇਡ ਦੀ ਲਾਂਚਿੰਗ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਅਤੇ ਭਾਰਤ ਭੂੁਸ਼ਣ ਆਸ਼ੂ ਵੱਲੋਂ ਸ਼ੁੱਕਰਵਾਰ ਕੀਤੀ ਜਾਵੇਗੀ।

Facebook Comments

Advertisement

Advertisement

ਤਾਜ਼ਾ

In District Ludhiana again 5004 samples were taken today, the cure rate of the patients was 97.58% In District Ludhiana again 5004 samples were taken today, the cure rate of the patients was 97.58%
ਕਰੋਨਾਵਾਇਰਸ9 mins ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 5004 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.58% ਹੋਈ

ਲੁਧਿਆਣਾ :   ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

Surleen gave this answer to Simran Kaur Dhandhali Surleen gave this answer to Simran Kaur Dhandhali
ਪਾਲੀਵੁੱਡ17 mins ago

ਸੁਰਲੀਨ ਨੇ ਸਿਮਰਨ ਕੌਰ ਧਾਂਧਲੀ ਨੂੰ ਦਿੱਤਾ ਇਹ ਜਵਾਬ

ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਗਾਇਕਾ ਸਿਮਰਨ ਕੌਰ ਧਾਂਧਲੀ ਪਿਛਲੇ ਕਈ ਦਿਨਾਂ ਤੋਂ ਆਪਣੇ ਗੀਤ ‘ਲਹੂ ਦੀ ਆਵਾਜ਼’ ਨੂੰ ਲੈ ਕੇ...

In Barnala, many families left the Akali Dal and joined the Congress In Barnala, many families left the Akali Dal and joined the Congress
ਪੰਜਾਬ ਨਿਊਜ਼25 mins ago

ਬਰਨਾਲਾ ‘ਚ ਵੱਡੀ ਗਿਣਤੀ ‘ਚ ਪਰਿਵਾਰਾਂ ਨੇ ਅਕਾਲੀ ਦਲ ਛੱਡ ਫੜਿਆ ਕਾਂਗਰਸ ਦਾ ਪੱਲਾ

ਬਰਨਾਲਾ ਹਲਕੇ ਵਿਚ ਕਾਂਗਰਸ ਪਾਰਟੀ ਦਾ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ। ਅੱਜ ਬਰਨਾਲਾ ਦੇ ਵਾਰਡ ਨੰਬਰ-24 ਦੇ ਮੌੜ ਕੋਠੇ...

Rupnagar police arrested 5 accused of inter-state gang with weapons Rupnagar police arrested 5 accused of inter-state gang with weapons
ਅਪਰਾਧ26 mins ago

ਰੂਪਨਗਰ ਪੁਲਸ ਵੱਲੋਂ ਅੰਤਰਰਾਜੀ ਗੈਂਗ ਦੇ 5 ਮੁਲਜ਼ਮ ਹਥਿਆਰਾਂ ਸਣੇ ਗ੍ਰਿਫ਼ਤਾਰ

ਚੰਡੀਗੜ੍ਹ/ਰੂਪਨਗਰ : ਜਿਲ੍ਹਾ ਰੂਪਨਗਰ ਪੁਲਸ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਅਧੀਨ ਗੈਰ-ਕਾਨੂੰਨੀ ਹਥਿਆਰਾਂ ਦੇ ਕਾਰੋਬਾਰ ਚਲਾ ਰਹੇ ਅੰਤਰਰਾਜੀ ਗੈਂਗ ਦਾ...

Sukhbir Badal lashes out at Punjab government over BSF issue Sukhbir Badal lashes out at Punjab government over BSF issue
ਪੰਜਾਬ ਨਿਊਜ਼43 mins ago

ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ‘ਤੇ ਲਾਏ ਗੰਭੀਰ ਦੋਸ਼, BSF ਮੁੱਦੇ ਨੂੰ ਲੈ ਕੇ ਕਹੀ ਵੱਡੀ ਗੱਲ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ਨੀਵਾਰ ਨੂੰ ‘ਬ੍ਰੇਕਫ਼ਾਸਟ ਵਿਦ ਬਾਦਲ’ ਸਿਰਲੇਖ ਹੇਠ ਸ਼ਹਿਰ ਵਾਸੀਆਂ...

Another arrest in case of incident at Singhu border, find out who is the second accused Another arrest in case of incident at Singhu border, find out who is the second accused
ਅਪਰਾਧ2 hours ago

ਸਿੰਘੂ ਬਾਰਡਰ ’ਤੇ ਹੋਈ ਘਟਨਾ ਦੇ ਮਾਮਲੇ ’ਚ ਇਕ ਹੋਰ ਗ੍ਰਿਫਤਾਰੀ, ਜਾਣੋ ਕੌਣ ਹੈ ਦੂਜਾ ਦੋਸ਼ੀ

ਜੰਡਿਆਲਾ ਗੁਰੂ : ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਅਮਰਕੋਟ ਤੋਂ ਨਰਾਇਣ ਸਿੰਘ ਨੇ ਸਿੰਘੂ ਬਾਰਡਰ ’ਤੇ ਹੋਈ...

OP Sony starts waiving arrears of up to 2 kW OP Sony starts waiving arrears of up to 2 kW
ਪੰਜਾਬ ਨਿਊਜ਼2 hours ago

ਓਪੀ ਸੋਨੀ ਵੱਲੋਂ 2 ਕਿਲੋਵਾਟ ਤਕ ਦੇ ਬਕਾਇਆ ਰਾਸ਼ੀ ਮੁਆਫ਼ ਕਰਨ ਦੀ ਸ਼ੁਰੂਆਤ

ਅੰਮ੍ਰਿਤਸਰ : ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ 2 ਕਿਲੋਵਾਟ ਲੋਡ ਵਾਲੇ ਘਰੇਲੂ ਬਿਜਲੀ ਬਿੱਲਾਂ ਦੇ ਪਿਛਲੇ ਸਮੁੱਚੇ ਬਕਾਏ ਨੂੰ...

Nihang Sarabjit remanded for 7 days in Singhu border case Nihang Sarabjit remanded for 7 days in Singhu border case
ਇੰਡੀਆ ਨਿਊਜ਼2 hours ago

ਸਿੰਘੂ ਬਾਰਡਰ ਮਾਮਲੇ ‘ਚ ਨਿਹੰਗ ਸਰਬਜੀਤ ਨੂੰ 7 ਦਿਨਾਂ ਦਾ ਰਿਮਾਂਡ

ਜਾਣਕਾਰੀ ਅਨੁਸਾਰ ਸਿੰਘੂ ਬਾਰਡਰ ‘ਤੇ ਹੋਈ ਨੌਜਵਾਨ ਲਖਬੀਰ ਸਿੰਘ ਦੀ ਹੱਤਿਆ ਦੇ ਦੋਸ਼ੀ ਨਿਹੰਗ ਸਰਬਜੀਤ ਸਿੰਘ ਨੂੰ 7 ਦਿਨ ਦੇ...

Accused of burglary arrested, 11 mobiles and motorcycles recovered Accused of burglary arrested, 11 mobiles and motorcycles recovered
ਅਪਰਾਧ3 hours ago

ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਮੁਲਜ਼ਮ ਗ੍ਰਿਫ਼ਤਾਰ, 11 ਮੋਬਾਇਲ ਤੇ ਮੋਟਰਸਾਈਕਲ ਬਰਾਮਦ

ਲੁਧਿਆਣਾ : ਮੋਬਾਇਲ ਫੋਨ ਅਤੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰਬਰ ਦੋ ਦੀ...

Police raid prostitution den, arrest six, including women Police raid prostitution den, arrest six, including women
ਅਪਰਾਧ3 hours ago

ਜਿਸਮਫਰੋਸ਼ੀ ਦੇ ਅੱਡੇ ‘ਤੇ ਪੁਲਿਸ ਨੇ ਕੀਤੀ ਛਾਪਾਮਾਰੀ , ਔਰਤਾਂ ਸਣੇ ਛੇ ਗ੍ਰਿਫ਼ਤਾਰ

ਲੁਧਿਆਣਾ : ਬਦਕਾਰੀ ਦੇ ਅੱਡੇ ‘ਤੇ ਛਾਪਾਮਾਰੀ ਕਰਦਿਆਂ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਤਿੰਨ ਔਰਤਾਂ ਸਮੇਤ ਛੇ ਨੂੰ ਗ੍ਰਿਫ਼ਤਾਰ...

Used to smuggle illicit liquor under the guise of auto driving Used to smuggle illicit liquor under the guise of auto driving
ਅਪਰਾਧ4 hours ago

ਆਟੋ ਚਲਾਉਣ ਦੀ ਆੜ ਵਿੱਚ ਕਰਦਾ ਸੀ ਨਾਜਾਇਜ਼ ਸ਼ਰਾਬ ਦੀ ਤਸਕਰੀ

ਲੁਧਿਆਣਾ : ਥਾਣਾ ਪੀਏਯੂ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਸਪਲਾਈ ਦੇਣ ਜਾ ਰਹੇ ਚੰਦਰ ਨਗਰ ਦੇ ਵਾਸੀ ਮੁਲਜ਼ਮ ਕਿਰਵੀ...

Elderly woman held hostage by two women, lawsuit filed Elderly woman held hostage by two women, lawsuit filed
ਅਪਰਾਧ4 hours ago

ਦੋ ਔਰਤਾਂ ਨੇ ਬਜ਼ੁਰਗ ਮਹਿਲਾ ਨੂੰ ਬਣਾਇਆ ਬੰਧਕ, ਮੁਕੱਦਮਾ ਦਰਜ

ਲੁਧਿਆਣਾ : ਬੇਟੀ ਦੀ ਤਲਾਸ਼ ਕਰਨ ਦੇ ਬਹਾਨੇ ਘਰ ਅੰਦਰ ਦਾਖ਼ਲ ਹੋਈਆਂ ਔਰਤਾਂ ਬਜ਼ੁਰਗ ਮਹਿਲਾ ਨੂੰ ਆਪਣੇ ਨਾਲ ਲੈ ਗਈਆਂ।...

Trending