Connect with us

ਪੰਜਾਬ ਨਿਊਜ਼

ਬਲਾਕ ਜਗਰਾਓਂ ਦੇ ਕੱਚੇ ਅਧਿਆਪਕਾਂ ਨੇ BPEO ਨੂੰ ਦਿੱਤਾ ਮੰਗ ਪੱਤਰ

Published

on

Raw teachers of Block Jagraon submitted demand letter to BPEO

ਮਿਲੀ ਜਾਣਕਾਰੀ ਅਨੁਸਾਰ ਬਲਾਕ ਜਗਰਾਓਂ ਦੇ ਕੱਚੇ ਅਧਿਆਪਕਾਂ ਵੱਲੋਂ ਬੁੱਧਵਾਰ ਕੱਚੇ ਅਧਿਆਪਕਾਂ ਨੇ ਬੀਪੀਈਓ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਪ੍ਰਧਾਨ ਕਰਮਜੀਤ ਕੌਰ ਨੇ ਦੱਸਿਆ ਕਿ ਪਿਛਲੇ ਸਤਾਰਾਂ ਸਾਲਾਂ ਤੋਂ ਕੱਚੇ ਅਧਿਆਪਕ ਵਿਭਾਗ ਵਿੱਚ ਨਿਗੂਣੀਆਂ ਤਨਖ਼ਾਹਾਂ ‘ਤੇ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਪ੍ਰਰੀ-ਪ੍ਰਰਾਇਮਰੀ ਜਮਾਤਾਂ ਨੂੰ ਪੰਜਾਬ ਵਿੱਚ ਅਸੀਂ ਹੀ ਕਾਮਯਾਬ ਕੀਤਾ ਹੈ। ਉਨਾਂ੍ਹ ਕਿਹਾ ਕਿ ਪਿੰਡਾਂ ਵਿੱਚ ਹੋਣ ਵਾਲੇ ਸਾਰੇ ਸਰਵੇ ਵੀ ਵਿਭਾਗ ਦੁਆਰਾ ਸਾਡੇ ਰਾਹੀਂ ਹੀ ਕਰਵਾਏ ਜਾਂਦੇ ਹਨ ਅਤੇ ਸਾਢੇ ਸਾਲ ਪਹਿਲਾਂ ਕਾਂਗਰਸ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਪੱਕੇ ਕਰ ਦਿੱਤਾ ਜਾਵੇਗਾ ਪਰ ਕੁੱਝ ਵੀ ਨਹੀਂ ਕੀਤਾ ਗਿਆ ਇਸ ਕਰ ਕੇ ਹੁਣ ਅਸੀਂ ਮੋਹਾਲੀ ਵਿਖੇ ਪੱਕਾ ਮੋਰਚਾ ਲਗਾ ਕੇ ਸਾਰੇ ਪੰਜਾਬ ਦੇ ਅਧਿਆਪਕਾਂ ਨੇ ਵਿਭਾਗੀ ਕੰਮਾਂ ਦਾ ਬਾਈਕਾਟ ਕਰ ਦਿੱਤਾ ਹੈ।

ਉੱਥੇ ਹੀ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੱਚੇ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਕੋਈ ਠੋਸ ਹੱਲ ਨਾ ਕਰਨ ਦੇ ਰੋਸ ਵਜੋਂ ਬਲਾਕ ਜਗਰਾਓਂ ਦੇ ਕੱਚੇ ਅਧਿਆਪਕਾਂ ਵੱਲੋਂ 26 ਅਗਸਤ ਤੋਂ 7 ਸਤੰਬਰ ਤੱਕ ਚੱਲਣ ਵਾਲੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪੋ੍ਜੈਕਟ ਤਹਿਤ ਚੱਲਣ ਵਾਲੇ ਸੈਮੀਨਾਰਾਂ ਅਤੇ ਵਿਭਾਗ ਦੇ ਸਾਰੇ ਆਨਲਾਈਨ ਕੰਮਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਸਬੰਧੀ ਬੀਪੀਈਓ ਜਗਰਾਓਂ ਨੀਲਮ ਕੁਮਾਰੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੁਖਜਿੰਦਰ ਸਿੰਘ, ਕਿਰਨਜੀਤ ਕੌਰ ਪਾਇਲ, ਮਨਦੀਪ ਕੌਰ, ਸੁਖਵਿੰਦਰ ਕੌਰ, ਕਰਮਜੀਤ ਕੌਰ, ਦਿਨੇਸ਼ ਕੁਮਾਰ, ਮਨਜੀਤ ਕੌਰ ਅਤੇ ਕਿਰਨਦੀਪ ਕੌਰ ਆਦਿ ਹਾਜ਼ਰ ਸਨ।

Facebook Comments

Advertisement

Advertisement

ਤਾਜ਼ਾ

IAS officer Hussain Lal appointed Principal Secretary to the Chief Minister IAS officer Hussain Lal appointed Principal Secretary to the Chief Minister
ਪੰਜਾਬ ਨਿਊਜ਼4 mins ago

ਆਈਏਐੱਸ ਅਧਿਕਾਰੀ ਹੁਸਨ ਲਾਲ ਮੁੱਖ ਮੰਤਰੀ ਦਾ ਪ੍ਰਿੰਸੀਪਲ ਸਕੱਤਰ ਨਿਯੁਕਤ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਦੋ ਆਈਏਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਆਈਏਐਸ ਅਧਿਕਾਰੀਆਂ ਹੁਸਨ ਲਾਲ ਤੇ ਰਾਹੁਲ ਤਿਵਾੜੀ ਦਾ...

March 23 in protest of desecration of religious texts at Kisani Morcha March 23 in protest of desecration of religious texts at Kisani Morcha
ਇੰਡੀਆ ਨਿਊਜ਼21 mins ago

ਕਿਸਾਨੀ ਮੋਰਚੇ ਤੇ ਧਾਰਮਿਕ ਗ੍ਰੰਥ ਦੀਆਂ ਬੇਅਦਬੀਆਂ ਦੇ ਵਿਰੋਧ ‘ਚ ਮਾਰਚ ਦਾ ਪ੍ਰਬੰਧ 23 ਨੂੰ

ਜਗਰਾਉਂ : ਖੇਤੀ ਕਾਨੂੰਨ ਦੇ ਵਿਰੋਧ ਵਿਚ ਪਿਛਲੇ ਨੌਂ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਮੋਰਚੇ ਨੂੰ...

Prime Minister Narendra Modi congratulates new Punjab CM Charanjit Channy Prime Minister Narendra Modi congratulates new Punjab CM Charanjit Channy
ਇੰਡੀਆ ਨਿਊਜ਼44 mins ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਨਵੇਂ ਸੀਐੱਮ ਚਰਨਜੀਤ ਚੰਨੀ ਨੂੰ ਦਿੱਤੀ ਵਧਾਈ

ਚੰਡੀਗੜ੍ਹ ; ਪੰਜਾਬ ਕਾਂਗਰਸ ਵਿੱਚ ਵੱਡੇ ਉਲਟ ਫੇਰ ਮਗਰੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਚਰਨਜੀਤ ਸਿੰਘ...

During the first press conference, Chief Minister Charanjit Channy became emotional During the first press conference, Chief Minister Charanjit Channy became emotional
ਪੰਜਾਬ ਨਿਊਜ਼49 mins ago

ਪਹਿਲੀ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚਰਨਜੀਤ ਚੰਨੀ ਹੋਏ ਭਾਵੁਕ

ਜਾਣਕਰੀ ਅਨੁਸਾਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਅਹੁਦੇ ਦਾ ਕਾਰਜਭਾਰ ਸੰਭਾਲਦਿਆਂ ਹੀ ਚਰਨਜੀਤ ਸਿੰਘ ਚੰਨੀ ਵਲੋਂ ਪ੍ਰੈੱਸ...

Charanjit Singh Channi's appointment as CM enhances Rupnagar district's reputation Charanjit Singh Channi's appointment as CM enhances Rupnagar district's reputation
ਪੰਜਾਬ ਨਿਊਜ਼59 mins ago

ਚਰਨਜੀਤ ਸਿੰਘ ਚੰਨੀ ਨੂੰ ਸੀਐੱਮ ਬਣਾਉਣ ਨਾਲ ਵਧਿਆ ਰੂਪਨਗਰ ਜ਼ਿਲ੍ਹੇ ਦਾ ਵੱਕਾਰ, ਲੋਕ ਹੋਏ ਬਾਗੋ ਬਾਗ਼

ਰੂਪਨਗਰ : ਕਾਂਗਰਸ ਹਾਈ ਕਮਾਂਡ ਵੱਲੋਂ ਦਲਿਤ ਸਿੱਖ ਆਗੂ ਤੇ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਤਿੰਨ ਵਾਰ ਵਿਧਾਨ...

Dengue outbreak in Ludhiana, dengue larvae found in people's homes Dengue outbreak in Ludhiana, dengue larvae found in people's homes
ਪੰਜਾਬ ਨਿਊਜ਼1 hour ago

ਲੁਧਿਆਣਾ ‘ਚ ਡੇਂਗੂ ਦਾ ਕਹਿਰ , ਲੋਕਾਂ ਦੇ ਘਰਾਂ ‘ਚ ਮਿਲ ਰਿਹਾ ਡੇਂਗੂ ਦਾ ਲਾਰਵਾ

ਲੁਧਿਆਣਾ ਦੇ ਸਿਹਤ ਵਿਭਾਗ ਦੇ ਅਨੁਸਾਰ, ਚੰਗੇ ਰੁੱਖਾਂ ਵਿੱਚ ਗਿਣਿਆ ਜਾਣ ਵਾਲਾ ਇਹ ਪੌਦਾ ਹੁਣ ਡੇਂਗੂ ਮੱਛਰ ਦਾ ਘਰ ਬਣ...

Even during the income tax raid, Sonu Sood said - I will continue to serve the needy Even during the income tax raid, Sonu Sood said - I will continue to serve the needy
ਇੰਡੀਆ ਨਿਊਜ਼1 hour ago

ਇਨਕਮ ਟੈਕਸ ਛਾਪੇ ਦੌਰਾਨ ਵੀ Sonu Sood ਨੇ ਕਿਹਾ – ਮੈਂ ਲੋੜਵੰਦਾਂ ਦੀ ਸੇਵਾ ਰੱਖਾਂਗਾ ਜਾਰੀ

ਤੁਹਾਨੂੰ ਦੱਸ ਦਈਏ ਕਿ ਅਦਾਕਾਰ ਸੋਨੂੰ ਸੂਦ (Actor Sonu Sood) ਨੇ ਇਨਕਮ ਟੈਕਸ ਛਾਪੇ (IT Raid) ਦੇ ਚੌਥੇ ਦਿਨ ਟਵੀਟ...

Opposition parties look at Punjab Congress's equation after Channi's coronation Opposition parties look at Punjab Congress's equation after Channi's coronation
ਇੰਡੀਆ ਨਿਊਜ਼1 hour ago

ਚੰਨੀ ਦੀ ਤਾਜਪੋਸ਼ੀ ਤੋਂ ਬਾਅਦ ਪੰਜਾਬ ਕਾਂਗਰਸ ਦੇ ਸਮੀਕਰਨ ’ਤੇ ਵਿਰਧੀ ਧਿਰਾਂ ਦੀ ਨਜ਼ਰ

ਜਲੰਧਰ : ਪੰਜਾਬ ਕਾਂਗਰਸ ਦੇ ਕਾਟੋ ਕਲੇਸ਼ ਵਿਚ ਵਿਰੋਧੀ ਧਿਰ ਆਪਣੀਆਂ ਆਪਣੀਆਂ ਸੰਭਾਵਨਾਵਾਂ ਤਲਾਸ਼ ਰਹੇ ਹਨ। ਇਨ੍ਹਾਂ ਪਾਰਟੀਆਂ ਦੀਆਂ ਨਜ਼ਰਾਂ...

Sukhbir Singh Badal Congratulates Charanjit Channi On Becoming Chief Minister Sukhbir Singh Badal Congratulates Charanjit Channi On Becoming Chief Minister
ਇੰਡੀਆ ਨਿਊਜ਼1 hour ago

ਮੁੱਖ ਮੰਤਰੀ ਬਣਨ ’ਤੇ ਸੁਖਬੀਰ ਸਿੰਘ ਬਾਦਲ ਨੇ ਚਰਨਜੀਤ ਚੰਨੀ ਨੂੰ ਦਿੱਤੀ ਵਧਾਈ

ਚਰਨਜੀਤ ਚੰਨੀ ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਚੇਹਰਾ ਬਣ ਗਏ ਹਨ। ਕੈਪਟਨ ਅਮਰਿੰਦਰ ਦੇ ਅਸਤੀਫ਼ੇ ਮਗਰੋਂ ਚਰਨਜੀਤ ਚੰਨੀ ਨੂੰ...

PM Modi and Mayawati congratulate newly elected Punjab Chief Minister Channy PM Modi and Mayawati congratulate newly elected Punjab Chief Minister Channy
ਇੰਡੀਆ ਨਿਊਜ਼2 hours ago

ਪ੍ਰਧਾਨ ਮੰਤਰੀ ਮੋਦੀ ਤੇ ਮਾਇਆਵਤੀ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚੰਨੀ ਨੂੰ ਦਿੱਤੀ ਵਧਾਈ

ਪੰਜਾਬ ਦੇ ਨਵੇਂ ਪੀਐਮ ਵੱਜੋਂ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕ ਲਈ ਹੈ। ਪੰਜਾਬ ਦੇ ਮੁੱਖ ਮੰਤਰੀ ਬਣਨ ਪਿੱਛੋਂ ਉਨ੍ਹਾਂ...

Charanjit Channi's political journey from councilor to CM has been fantastic Charanjit Channi's political journey from councilor to CM has been fantastic
ਪੰਜਾਬ ਨਿਊਜ਼2 hours ago

ਚਰਨਜੀਤ ਚੰਨੀ ਦਾ ਕੌਂਸਲਰ ਤੋਂ CM ਤਕ ਦਾ ਸਿਆਸੀ ਸਫ਼ਰ ਰਿਹਾ ਸ਼ਾਨਦਾਰ

ਮੋਹਾਲੀ : ਇਕ ਸਾਧਾਰਨ ਐੱਸਸੀ ਪਰਿਵਾਰ ਵਿਚੋਂ ਸਿਆਸਤ ਦਾ ਸਫ਼ਰ ਸ਼ੁਰੂ ਕਰਨ ਵਾਲੇ ਚੰਨੀ ਦਾ ਮੁੱਖ ਮੰਤਰੀ ਦੀ ਕੁਰਸੀ ਤਕ...

Only a Sikh wants the post of Punjab Chief Minister: Ambika Soni Only a Sikh wants the post of Punjab Chief Minister: Ambika Soni
ਇੰਡੀਆ ਨਿਊਜ਼2 hours ago

ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਕਿਸੇ ਸਿੱਖ ਨੂੰ ਹੀ ਚਾਹੀਂਦਾ ਹੈ ਮਿਲਣਾ : ਅੰਬਿਕਾ ਸੋਨੀ

ਕਾਂਗਰਸੀ ਨੇਤਾ ਅੰਬਿਕਾ ਸੋਨੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਹੈ...

Trending