Connect with us

ਇੰਡੀਆ ਨਿਊਜ਼

ਪੰਜਾਬ ਕਿੰਗਜ਼ ਨੇ ਖਰੀਦਿਆ ਸੀਜ਼ਨ ਦਾ ਚੌਥਾ ਸਭ ਤੋਂ ਮਹਿੰਗਾ ਖਿਡਾਰੀ

Published

on

Punjab Kings bought fourth most expensive player season

ਇੰਡੀਅਨ ਪ੍ਰੀਮੀਅਰ ਲੀਗ ਦੇ 14 ਵੇਂ ਸੀਜ਼ਨ ਲਈ ਨਿਲਾਮੀ ਹੋਈ ਹੈ। ਇਸ ਦੌਰਾਨ ਪੰਜਾਬ ਦੀ ਟੀਮ ਨੇ ਪੰਜ ਵਿਦੇਸ਼ੀ ਖਿਡਾਰੀਆਂ ਸਮੇਤ ਕੁੱਲ 9 ਖਿਡਾਰੀ ਖਰੀਦੇ ਹਨ। ਇੰਡੀਅਨ ਪ੍ਰੀਮੀਅਰ ਲੀਗ (IPL) 2021 ਸੀਜ਼ਨ ਲਈ ਪੰਜਾਬ ਕਿੰਗਜ਼ ਨੇ ਆਸਟ੍ਰੇਲੀਆ ਦੇ ਆਲ ਰਾਊਂਡਰ Jhye Richardson ਨੂੰ 14 ਕਰੋੜ ਰੁਪਏ ਵਿੱਚ ਖਰੀਦਿਆ। ਰਿਚਰਡਸਨ ਸੀਜ਼ਨ ਦਾ ਚੌਥਾ ਸਭ ਤੋਂ ਮਹਿੰਗਾ ਖਿਡਾਰੀ ਹੈ। ਇਸ ਦੇ ਨਾਲ ਹੀ ਪੰਜਾਬ ਕਿੰਗਜ਼ ਨੇ ਅੱਠ ਕਰੋੜ ਰੁਪਏ ਦੀ ਬੋਲੀ ਲਗਾ ਕੇ ਆਸਟ੍ਰੇਲੀਆਈ ਗੇਂਦਬਾਜ਼ Riley Meredith ਨੂੰ ਆਪਣੀ ਟੀਮ ਵਿੱਚ ਸ਼ਾਮਿਲ ਕੀਤਾ। ਵਿਸ਼ਵ ਨੰਬਰ 1 ਟੀ -20 ਬੱਲੇਬਾਜ਼ ਇੰਗਲੈਂਡ ਦੇ ਡੇਵਿਡ ਮਲਾਨ ਨੂੰ ਪੰਜਾਬ ਕਿੰਗਜ਼ ਨੇ 1.5 ਕਰੋੜ ਰੁਪਏ ਵਿੱਚ ਖਰੀਦਿਆ। ਮਲਾਨ ਦਾ ਬੇਸ ਪ੍ਰਾਈਸ ਡੇਢ ਕਰੋੜ ਰੁਪਏ ਸੀ ਅਤੇ ਪੰਜਾਬ ਕਿੰਗਜ਼ ਨੇ ਉਸ ਨੂੰ ਆਪਣੀ ਟੀਮ ਵਿੱਚ ਉਸੇ ਕੀਮਤ ਨਾਲ ਸ਼ਾਮਿਲ ਕੀਤਾ। ਮਲਾਨ ਨੇ ਇੰਗਲੈਂਡ ਲਈ 19 ਟੀ -20 ਮੈਚਾਂ ਵਿੱਚ 53.43 ਦੀ ਔਸਤ ਨਾਲ 855 ਦੌੜਾਂ ਬਣਾਈਆਂ ਹਨ।

ਪੰਜਾਬ ਵਲੋਂ ਨਿਲਾਮੀ ‘ਚ ਖਰੀਦੇ ਗਏ ਖਿਡਾਰੀ- ਝਾਏ ਰਿਚਰਡਸਨ (Jhye Richardson- 14 ਕਰੋੜ ਰੁਪਏ), ਰਿਲੇ (Riley Meredith – 8 ਕਰੋੜ ਰੁਪਏ), ਸ਼ਾਹਰੁਖ ਖਾਨ (5.25 ਕਰੋੜ ਰੁਪਏ), Moises Henriques (4.20 ਕਰੋੜ ਰੁਪਏ), ਡੇਵਿਡ ਮਲਾਨ (1.5 ਕਰੋੜ ਰੁਪਏ), ਫੈਬੀਅਨ ਐਲਨ (75 ਲੱਖ ਰੁਪਏ), ਜਲਜ ਸਕਸੈਨਾ (30 ਲੱਖ ਰੁਪਏ), ਉਤਕਰਸ਼ ਸਿੰਘ (20 ਲੱਖ ਰੁਪਏ), ਸੌਰਭ ਕੁਮਾਰ (20 ਲੱਖ ਰੁਪਏ) ਸ਼ਾਮਿਲ ਹਨ। ਨਿਲਾਮੀ ਤੋਂ ਬਾਅਦ 25 ਮੈਂਬਰੀ ਪੰਜਾਬ ਕਿੰਗਜ਼ ਦੀ ਟੀਮ ਕੁੱਝ ਇਸ ਤਰਾਂ ਹੈ- ਕੇਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਮਯੰਕ ਅਗਰਵਾਲ, ਕ੍ਰਿਸ ਗੇਲ, ਮਨਦੀਪ ਸਿੰਘ, ਪ੍ਰਬਸਿਮਰਨ ਸਿੰਘ, ਨਿਕੋਲਸ ਪੂਰਨ (ਵਿਕਟਕੀਪਰ), ਸਰਫਰਾਜ ਖਾਨ, ਦੀਪਕ ਹੁੱਡਾ, ਮੁਰੂਗਨ ਅਸ਼ਵਿਨ, ਰਵੀ ਬਿਸ਼ਨੋਈ, ਹਰਪ੍ਰੀਤ ਬਰਾੜ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਈਸ਼ਾਨ ਪੋਰੋਲ, ਕ੍ਰਿਸ ਜੌਰਡਨ, ਡੇਵਿਡ ਮਲਾਨ, ਝਾਏ ਰਿਚਰਡਸਨ, ਸ਼ਾਹਰੁਖ ਖਾਨ, ਰਿਲੇ ਮੈਰੇਡਿਠ, ਮੋਈਸੈੱਸ ਹੈਨਰੀਕਸ, ਜਲਜ ਸਕਸੈਨਾ, ਉਤਕਰਸ਼ ਸਿੰਘ, ਫੈਬੀਅਨ ਐਲਨ, ਦਰਸ਼ਨ ਨਲਕੰਡੇ ਅਤੇ ਸੌਰਭ ਕੁਮਾਰ ਸ਼ਾਮਿਲ ਹਨ।

Facebook Comments

Advertisement

ਤਾਜ਼ਾ

In Ludhiana, a young man made a 13-year-old girl a victim of lust In Ludhiana, a young man made a 13-year-old girl a victim of lust
ਅਪਰਾਧ19 hours ago

ਲੁਧਿਆਣੇ ’ਚ ਨੌਜਵਾਨ ਨੇ 13 ਸਾਲ ਦੀ ਲੜਕੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਲੁਧਿਆਣਾ : ਮਾਤਾ-ਪਿਤਾ ਦੇ ਕੰਮ ’ਤੇ ਜਾਣ ਤੋਂ ਬਾਅਦ ਵੇਹੜੇ ’ਚ ਹੀ ਰਹਿਣ ਵਾਲੇ ਇਕ ਨੌਜਵਾਨ ਨੇ 13 ਸਾਲ ਦੀ...

Heavy damage caused by hailstorm and torrential rains of ripe wheat crop Heavy damage caused by hailstorm and torrential rains of ripe wheat crop
ਖੇਤੀਬਾੜੀ19 hours ago

ਕਣਕ ਦੀ ਪੱਕੀ ਫ਼ਸਲ ਦਾ ਗੜੇਮਾਰੀ ਅਤੇ ਮੂਸਲਾਧਾਰ ਮੀਂਹ ਨਾਲ ਹੋਇਆ ਭਾਰੀ ਨੁਕਸਾਨ

ਮਿਲੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਵਿਗੜਦੇ ਮੌਸਮ ਨੇ ਮੰਡੀਆਂ ਵਿਚ ਬੈਠੇ ਕਿਸਾਨਾਂ ਦੀਆਂ ਚਿੰਤਾਂ ਵਧਾ ਦਿੱਤੀਆਂ ਹਨ, ਹਾਲਾਤ ਇਹ ਹਨ...

Power supply to these areas of Ludhiana will be cut off due to urgent repairs Power supply to these areas of Ludhiana will be cut off due to urgent repairs
ਪੰਜਾਬੀ20 hours ago

ਜ਼ਰੂਰੀ ਮੁਰੰਮਤ ਕਾਰਨ ਲੁਧਿਆਣਾ ਦੇ ਇਨ੍ਹਾਂ ਇਲਾਕਿਆਂ ‘ਚ ਬਿਜਲੀ ਸਪਲਾਈ ਰਹੇਗੀ ਬੰਦ

ਲੁਧਿਆਣਾ : ਬਿਜਲੀ ਬੋਰਡ ਦੇ ਪੀਆਰਓ ਗੋਪਾਲ ਸ਼ਰਮਾ ਦੀ ਜਾਣਕਾਰੀ ਅਨੁਸਾਰ 11ਕੇਵੀ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਡੇਅਰੀ ਕੰਪਲੈਕਸ, ਬਹਾਦੁਰਕੇ...

Girls wear turban sings of Diljit Girls wear turban sings of Diljit
ਇੰਡੀਆ ਨਿਊਜ਼20 hours ago

ਕੁੜੀਆਂ ਨੇ ਪੱਗ ਬੰਨ੍ਹ ਦਿਲਜੀਤ ਦੇ ਗਾਣੇ ਤੇ ਪਾਇਆ ਭੰਗੜਾ

ਕੁੜੀਆਂ ਨੇ ਰਲ ਕੇ ਇੱਕ ਅਨੋਖੇ ਤਰੀਕੇ ਨਾਲ ਸੱਭਿਆਚਾਰ ਨੂੰ ਦਰਸਾਇਆ ਹੈ ।ਇਹਨਾਂ ਕੁੜੀਆਂ ਨੇ ਦਿਲਜੀਤ ਦੇ ਵਿਸਾਖੀ ਗਾਣੇ ਤੇ...

Fake company runs fake company in Bihar trapping girl pretext of typing job Fake company runs fake company in Bihar trapping girl pretext of typing job
ਅਪਰਾਧ20 hours ago

ਕੁੜੀ ਨੂੰ ਟਾਈਪਿੰਗ ਨੌਕਰੀ ਦੇ ਬਹਾਨੇ ਫਸਾ ਕੇ ਠੱਗੇ ਪੈਸੇ, ਬਿਹਾਰ ਵਿੱਚ ਚਲਾ ਰਿਹਾ ਹੈ ਜਾਅਲੀ ਕੰਪਨੀ

ਜਲੰਧਰ ਦਾ ਇਕ ਕੁੜੀ ਘਰ ਚ ਟਾਈਪ ਕਰਕੇ ਪੈਸੇ ਕਮਾਉਣ ਦੇ ਲਾਲਚ ਚ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਕੰਪਨੀ ਆਲ...

Quota seats to be restored in private schools: Sialka Quota seats to be restored in private schools: Sialka
ਧਰਮ20 hours ago

ਪ੍ਰਾਈਵੇਟ ਸਕੂਲਾਂ ‘ਚ ਕੋਟੇ ਦੀਆਂ ਸੀਟਾਂ ਕਰਾਂਗੇ  ਬਹਾਲ : ਸਿਆਲਕਾ

ਲੁਧਿਆਣਾ :  ਸ੍ਰੀ ਗੁਰੁ ਰਵੀਦਾਸ ਫੈਡਰੇਸ਼ਨ (ਰਜਿ) ਪਿੰਡ ਘਾਣੇਵਾਲ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦਾ 130ਵਾਂ ਜਨਮ ਦਿਨ ਮਨਾਇਆ...

D.C. Guidelines issued to all procurement agencies in view of inclement weather D.C. Guidelines issued to all procurement agencies in view of inclement weather
ਖੇਤੀਬਾੜੀ20 hours ago

ਡੀ.ਸੀ. ਵੱਲੋਂ ਖਰਾਬ ਮੌਸਮ ਦੇ ਮੱਦੇਨਜ਼ਰ ਸਾਰੀਆਂ ਖਰੀਦ ਏਜੰਸੀਆਂ ਨੂੰ ਜਾਰੀ ਕੀਤੇ ਦਿਸ਼ਾ ਨਿਰਦੇਸ਼

ਕਿਹਾ! ਅਨਾਜ ਨੂੰ ਬਾਰਿਸ਼ ਤੋਂ ਬਚਾਉਣ ਲਈ ਕੀਤੇ ਜਾਣ ਲੋੜੀਂਦੇ ਪ੍ਰਬੰਧ, ਹੁਣ ਤੱਕ 2.5 ਲੱਖ ਮੀਟ੍ਰਿਕ ਟਨ ਕਣਕ ਦੀ ਕੀਤੀ...

Awareness teams are putting less in the eyes of top officials of the health department Awareness teams are putting less in the eyes of top officials of the health department
ਕਰੋਨਾਵਾਇਰਸ20 hours ago

ਜਾਗਰੂਕ ਟੀਮਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ ਅੱਖਾਂ ‘ਚ ਪਾ ਰਹੀਆਂ ਘੱਟਾ

ਲੁਧਿਆਣਾ : ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਸਿਹਤ ਵਿਭਾਗ ਦੀਆਂ ਕੋਵਿਡ-19 ਜਾਗਰੂਕ ਟੀਮਾਂ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀਆਂ...

Covid vaccine vaccination camp at MGM Public School Covid vaccine vaccination camp at MGM Public School
ਕਰੋਨਾਵਾਇਰਸ20 hours ago

ਐੱਮ ਜੀ ਐੱਮ ਪਬਲਿਕ ਸਕੂਲ ਵਿੱਚ ਲਗਾਇਆ ਗਿਆ ਕੋਵਿਡ ਵੈਕਸੀਨ ਦਾ ਟੀਕਾਕਰਨ ਕੈਂਪ

ਲੁਧਿਆਣਾ : ਐੱਮ ਜੀ ਐੱਮ ਪਬਲਿਕ ਸਕੂਲ ਵਿੱਚ ਕੋਵਿਡ ਵਿਰੋਧੀ ਵੈਕਸੀਨ ਦਾ ਫਰੀ ਟੀਕਾਕਰਨ ਕੈਂਪ ਲਗਾਇਆ ਗਿਆ । ਲੋਕਾਂ ਨੂੰ...

Know how corona works on patients Ventilator? Know how corona works on patients Ventilator?
ਇੰਡੀਆ ਨਿਊਜ਼20 hours ago

ਜਾਣੋ ਕੋਰੋਨਾ ਮਰੀਜ਼ਾਂ ‘ਤੇ ਕਿਵੇਂ ਕੰਮ ਕਰਦਾ ਹੈ Ventilator

ਕੋਰੋਨਾ ਮਹਾਂਮਾਰੀ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ। ਇਸ ਦੌਰਾਨ ਹਸਪਤਾਲ ਵਿੱਚ ਬਿਸਤਰੇ ਅਤੇ ਦਵਾਈਆਂ ਦੀ ਕਮੀ ਦਰਮਿਆਨ ਵੈਂਟੀਲੇਟਰਾਂ ਦੀ...

Successful vaccination of Kovid-19 at SCD Government College, Ludhiana Successful vaccination of Kovid-19 at SCD Government College, Ludhiana
ਕਰੋਨਾਵਾਇਰਸ20 hours ago

ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਕੋਵਿਡ -19 ਦਾ ਸਫਲ ਟੀਕਾਕਰਨ

ਲੁਧਿਆਣਾ :    ਮਹਾਮਾਰੀ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੀ ਚਲਾਈ ਮੁਹਿੰਮ ਟੀਕਾਕਰਨ ਉਤਸਵ ਅਨੁਸਾਰ ਸਥਾਨਕ ਐਸ ਸੀ...

Ig Kunwar Vijay Pratap has been given speaker K.P. Meeting Singh Rana Ig Kunwar Vijay Pratap has been given speaker K.P. Meeting Singh Rana
ਇੰਡੀਆ ਨਿਊਜ਼21 hours ago

IG ਕੁੰਵਰ ਵਿਜੇ ਪ੍ਰਤਾਪ ਵਲੋਂਸਪੀਕਰ KP ਸਿੰਘ ਰਾਣਾ ਨਾਲ ਮੁਲਾਕਾਤ

ਮਿਲੀ ਜਾਣਕਾਰੀ ਅਨੁਸਾਰ ਅਸਤੀਫ਼ਾ ਦੇ ਚੁੱਕੇ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਵਲੋਂ ਜਿਥੇ ਬੀਤੇ ਦਿਨ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ...

Trending