Connect with us

ਇੰਡੀਆ ਨਿਊਜ਼

ਕੋਟਕਪੂਰਾ ਗੋਲ਼ੀਕਾਂਡ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਨਵੀਂ ਐੱਸਆਈਟੀ ਦਾ ਗਠਨ

Published

on

Punjab govt sets up new SIT in Kotkapura shooting case

ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਏਡੀਜੀਪੀ (ਵਿਜੀਲੈਂਸ) ਐਲਕੇ ਯਾਦਵ, ਕਮਿਸ਼ਨਰ ਲੁਧਿਆਣਾ ਰਾਕੇਸ਼ ਅਗਰਵਾਲ, ਡੀਆਈਜੀ ਫਰੀਦਕੋਟ ਰੇਂਜ ਸੁਰਜੀਤ ਸਿੰਘ ਦੇ ਅਧਾਰਿਤ ਤਿੰਨ ਮੈਂਬਰੀ ਨਵੀਂ ਵਿਸ਼ੇਸ਼ ਜਾਂਚ ਟੀਮ (ਸਿਟ) ਦਾ ਗਠਨ ਕਰ ਦਿੱਤਾ ਹੈ। ਗ੍ਰਹਿ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਜਾਂਚ ਟੀਮ ਨੂੰ ਆਪਣੇ ਸਹਿਯੋਗ ਲਈ ਕਿਸੇ ਵੀ ਵਿਅਕਤੀ ਜਾਂ ਮਾਹਿਰ ਨੂੰ ਟੀਮ ਵਿਚ ਸ਼ਾਮਲ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ ਬੀਤੇ ਦਿਨ ਹੀ ਐਲਕੇ ਯਾਦਵ ਨੂੰ ਬਤੌਰ ਏਡੀਜੀਪੀ ਪਦਉਨਤ ਕੀਤਾ ਸੀ।

ਗ੍ਰਹਿ ਵਿਭਾਗ ਵਲੋਂ ਗਠਿਤ ਕੀਤੀ ਨਵੀਂ ਜਾਂਚ ਟੀਮ ਨੂੰ ਛੇ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਦੇਣ ਨੂੰ ਕਿਹਾ ਗਿਆ ਹੈ। ਨਵੀਂ ਟੀਮ 14 ਅਕਤੂਬਰ 2015 ਅਤੇ 7 ਅਗਸਤ 2018 ਨੂੰ ਦਰਜ਼ ਐੱਫਆਈਆਰ ਨੂੰ ਲੈ ਕੇ ਜਾਂਚ ਕਰੇਗੀ। ਇਹ ਦੋਵੇ ਮੁਕਦਮੇ ਕੋਟਕਪੁਰਾ ਗੋਲੀ ਕਾਂਡ ਬਾਰੇ ਦਰਜ਼ ਕੀਤੇ ਗਏ ਸਨ।ਵਿਭਾਗ ਵਲੋਂ ਜਾਰੀ ਹੁਕਮ ਅਨੁਸਾਰ ਵਿਸ਼ੇਸ਼ ਜਾਂਚ ਟੀਮ ਦੇ ਸਾਰੇ ਸਯੁੰਕਤ ਰੂਪ ਵਿਚ ਕੰਮ ਕਰਨਗੇ, ਜਾਂਚ ਰਿਪੋਰਟ ’ਤੇ ਸਾਰੇ ਮੈਂਬਰ ਦਸਤਖ਼ਤ ਕਰਨਗੇ, ਜਾਂਚ ਟੀਮ ਦੇ ਮੈਂਬਰ ਗਵਾਹ ਹੋਣਗੇ, ਟੀਮ ਦੇ ਮੈਂਬਰ ਮੀਡੀਆਂ ਨਾਲ ਕੋਈ ਗੱਲਬਾਤ ਨਹੀਂ ਕਰਨਗੇ, ਪੜਤਾਲ ਸਬੰਧੀ ਕੋਈ ਵੀ ਬਿੰਦੂ ਜਾਂ ਦਸਤਾਵੇਜ ਲੀਕ ਨਾ ਕਰਨ ਅਤੇ ਹਾਈਕੋਰਟ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਹਨ।

Facebook Comments

Advertisement

ਤਾਜ਼ਾ

Information Commission imposes Rs 5,000 fine on Kotwali police station in-charge Information Commission imposes Rs 5,000 fine on Kotwali police station in-charge
ਪੰਜਾਬ ਨਿਊਜ਼2 mins ago

ਲੁਧਿਆਣਾ ਦੇ ਥਾਣਾ ਕੋਤਵਾਲੀ ਦੇ ਇੰਚਾਰਜ ‘ਤੇ ਸੂਚਨਾ ਕਮਿਸ਼ਨ ਨੇ ਲਗਾਇਆ 5,000 ਜੁਰਮਾਨਾ

ਸੂਚਨਾ ਕਮਿਸ਼ਨ ਨੇ ਸਮੇਂ ਸਿਰ ਜਾਣਕਾਰੀ ਨਾ ਦੇਣ ਅਤੇ ਉਸ ਨੂੰ ਤਲਬ ਕਰਨ ਲਈ ਪੇਸ਼ ਨਾ ਹੋਣ ਕਾਰਨ ਥਾਨਾ ਕੋਤਵਾਲੀ...

Man arrested for killing shopkeeper in Ludhiana Man arrested for killing shopkeeper in Ludhiana
ਅਪਰਾਧ7 mins ago

ਲੁਧਿਆਣਾ ਵਿੱਚ ਅੰਡੇ ਦੇ ਪੈਸੇ ਦੀ ਮੰਗ ਕਰਨ ਵਾਲੇ ਦੁਕਾਨਦਾਰ ਨੂੰ ਮਾਰਨ ਵਾਲਾ ਵਿਅਕਤੀ ਗ੍ਰਿਫਤਾਰ

ਪੁਲਿਸ ਨੇ ਅੰਡੇ ਦੇ ਪੈਸੇ ਦੀ ਮੰਗ ਕਰਨ ਦੇ ਦੋਸ਼ ਵਿੱਚ ਨੌਜਵਾਨ ਦੇ ਸਿਰ ‘ਤੇ ਮਾਰ ਕੇ ਉਸ ਦੀ ਹੱਤਿਆ...

Members of Ludhiana Sutlej Club will get free gym facility for two months Members of Ludhiana Sutlej Club will get free gym facility for two months
ਕਰੋਨਾਵਾਇਰਸ11 mins ago

ਲੁਧਿਆਣਾ ਸਤਲੁਜ ਕਲੱਬ ਦੇ ਮੈਂਬਰਾਂ ਨੂੰ ਦੋ ਮਹੀਨੇ ਲਈ ਮੁਫ਼ਤ ਜਿਮ ਦੀ ਮਿਲੇਗੀ ਸਹੂਲਤ

ਬੁੱਧਵਾਰ ਤੋਂ ਸਰਕਾਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਦੇ ਵੱਕਾਰੀ ਸਤਲੁਜ ਕਲੱਬ ਵਿੱਚ ਜਿਮ ਦੀ ਸਹੂਲਤ ਸ਼ੁਰੂ ਕੀਤੀ ਗਈ...

Ludhiana entrepreneurs write letter to PM Modi, says steel industry verge closure rising steel prices Ludhiana entrepreneurs write letter to PM Modi, says steel industry verge closure rising steel prices
ਇੰਡੀਆ ਨਿਊਜ਼19 mins ago

ਲੁਧਿਆਣਾ ਦੇ ਉੱਦਮੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ ਕਿਹਾ ਸਟੀਲ ਦੀਆਂ ਵਧਦੀਆਂ ਕੀਮਤਾਂ ਕਾਰਨ ਉਦਯੋਗ ਬੰਦ ਹੋਣ ਦੀ ਕਗਾਰ ‘ਤੇ

ਲੁਧਿਆਣਾ ਵਿੱਚ ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨਜ਼ (ਫਿਕੋ) ਦੇ ਚੇਅਰਮੈਨ ਕੇਕੇ। ਸੇਠ ਅਤੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਨੇ ਪ੍ਰਧਾਨ...

Fake Prashant Kishore is now inciting leaders against the Punjab Chief Minister Fake Prashant Kishore is now inciting leaders against the Punjab Chief Minister
ਅਪਰਾਧ2 hours ago

ਨਕਲੀ ਪ੍ਰਸ਼ਾਂਤ ਕਿਸ਼ੋਰੇ ਹੁਣ ਪੰਜਾਬ ਦੇ ਮੁੱਖ ਮੰਤਰੀ ਵਿਰੁੱਧ ਭੜਕਾ ਰਿਹਾ ਹੈ ਨੇਤਾਵਾਂ ਨੂੰ

ਪੰਜਾਬ ਵਿਚ ਨਕਲੀ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਕਾਂਗਰਸੀ ਆਗੂਆਂ ਦੇ ਨੱਕ ਵਿਚ ਨੱਕ ਪਾ ਦਿੱਤਾ ਹੈ। ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼...

The chairman of Ludhiana Improvement Trust got involve protesting NGO officials The chairman of Ludhiana Improvement Trust got involve protesting NGO officials
ਅਪਰਾਧ2 hours ago

ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰਦਰਸ਼ਨ ਕਰ ਰਹੇ ਐਨਜੀਓ ਅਧਿਕਾਰੀਆਂ ਨਾਲ ਉਲਝੇ

ਸਵੈਸੇਵੀ ਸੰਗਠਨ ਜਾਗ ਦੇ ਲੁਧਿਆਣਾ, ਕੌਂਸਲ ਆਫ ਇੰਜੀਨੀਅਰਜ਼ ਅਤੇ ਨਰੋਆ ਮੰਚ ਨੇ ਮੰਗਲਵਾਰ ਨੂੰ ਇੰਪਰੂਵਮੈਂਟ ਟਰੱਸਟ ਦੇ ਮੁੱਖ ਦਫ਼ਤਰ ਦੇ...

Monsoon rains amid strong winds in Ludhiana Monsoon rains amid strong winds in Ludhiana
ਪੰਜਾਬ ਨਿਊਜ਼2 hours ago

ਲੁਧਿਆਣਾ ‘ਚ ਤੇਜ਼ ਗਰਮੀ ਤੋਂ ਮਿਲੀ ਰਾਹਤ ਤੇਜ਼ ਹਵਾਵਾਂ ਦਰਮਿਆਨ ਵਰਖਿਆ ਮਾਨਸੂਨ

ਬੁੱਧਵਾਰ ਤੜਕੇ ਮਾਨਸੂਨ ਨੇ ਮਹਾਨਗਰ ਵਿੱਚ ਵਰ੍ਹਾਇਆ। ਲੁਧਿਆਣਾ ਵਿੱਚ ਸਵੇਰੇ ਲਗਭਗ 3 ਵਜੇ ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ...

field body was buried by the aunt, the father swallowed the poison in shock field body was buried by the aunt, the father swallowed the poison in shock
ਅਪਰਾਧ2 hours ago

ਭੂਆ ਨੂੰ ਖਤਮ ਕਰਕੇ ਦੇਹ ਨੂੰ ਦੱਬ ਦਿੱਤਾ ਖੇਤ ‘ਚ,ਪਿਤਾ ਨੇ ਸਦਮੇ ਵਿੱਚ ਨਿਗਲਿਆ ਜ਼ਹਿਰ

ਪੁੱਤਰ ਨੇ ਭੂਆ ਨੂੰ ਮਾਰ ਦਿੱਤਾ ਅਤੇ ਲਾਸ਼ ਨੂੰ ਪਿੰਡ ਨਾਗਲ ਵਿੱਚ ਦਫਨਾਇਆ। ਜਦੋਂ ਇਸ ਬਾਰੇ ਕਾਤਲ ਦੇ ਪਿਤਾ ਨੂੰ...

10 rupee note falls from pocket Man pick up on road was run over by bus 10 rupee note falls from pocket Man pick up on road was run over by bus
ਦੁਰਘਟਨਾਵਾਂ3 hours ago

ਜੇਬ ਵਿੱਚੋਂ ਉੱਡਕੇ 10 ਰੁਪਏ ਦਾ ਨੋਟ ਡਿੱਗ ਪਿਆ ਸੜਕ ‘ਤੇ ਚੁੱਕਣ ਗਏ ਆਦਮੀ ਨੂੰ ਬੱਸ ਨੇ ਕੁਚਲਿਆ

ਕਿਸੇ ਨੂੰ ਨਹੀਂ ਪਤਾ ਕਿ ਕੋਈ ਵਿਅਕਤੀ ਕਦੋਂ ਅਤੇ ਕਿਵੇਂ ਮਰੇਗਾ, ਪਰ ਇੱਥੇ 48 ਸਾਲਾ ਸ਼ਿਵਰਾਜ ਨੇ ਸਿਰਫ 10 ਰੁਪਏ...

Ludhiana: Hooligan of factory watchman looted Rs 4 lakh pipes in Ludhiana Ludhiana: Hooligan of factory watchman looted Rs 4 lakh pipes in Ludhiana
ਅਪਰਾਧ3 hours ago

ਲੁਧਿਆਣਾ ਵਿੱਚ ਬਦਮਾਸ਼ਾਂ ਨੇ ਫੈਕਟਰੀ ਦੇ ਚੌਕੀਦਾਰ ਨੂੰ ਬੰਧਕ ਬਣਾਕੇ ਲੁੱਟੇ 4 ਲੱਖ ਰੁਪਏ ਦੀਆਂ ਪਾਈਪ

ਕਕਾ ਰੋਡ ਤੇ ਉਸਾਰੀ ਅਧੀਨ ਫੈਕਟਰੀ ਚ ਚੌਕੀਦਾਰ ਨੂੰ ਬੰਧਕ ਬਣਾਉਣ ਤੋਂ ਬਾਅਦ ਲੁਟੇਰੇ 4 ਲੱਖ ਰੁਪਏ ਦੀਆਂ ਪਾਈਪਾਂ ਲੈ...

Sweepers on the streets burned the idol Sweepers on the streets burned the idol
ਪੰਜਾਬੀ19 hours ago

ਸੜਕਾਂ ‘ਤੇ ਉਤਰੇ ਸਫ਼ਾਈ ਸੇਵਕਾਂ ਨੇ ਪੁਤਲਾ ਫੂਕਿਆ

ਜਗਰਾਓਂ : ਮਹੀਨੇ ਭਰ ਤੋਂ ਮੰਗਾਂ ਸਬੰਧੀ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਬੈਠੇ ਸਫ਼ਾਈ ਕਾਮਿਆਂ ਨੇ ਅੱਜ ਸੜਕਾਂ ‘ਤੇ ਉਤਰਦਿਆਂ...

Protested against skyrocketing oil prices Protested against skyrocketing oil prices
ਖੇਤੀਬਾੜੀ19 hours ago

ਤੇਲ ਦੇ ਅਸਮਾਨੀ ਪੁੱਜੇ ਭਾਅ ਖ਼ਿਲਾਫ਼ ਰੋਸ ਪ੍ਰਗਟਾਇਆ

ਜਗਰਾਓਂ : ਪੈਟਰੋਲ-ਡੀਜ਼ਲ, ਸਰੋਂ ਦਾ ਤੇਲ, ਰਿਫਾਇਨ ਤੇ ਆਮ ਵਸਤਾਂ ਦੇ ਅਸਮਾਨੀ ਜਾ ਲੱਗੇ ਭਾਅ ਖਿਲਾਫ ਅੱਜ ਕਿਸਾਨੀ ਮੋਰਚੇ ‘ਚ...

Trending