Connect with us

ਪੰਜਾਬ ਨਿਊਜ਼

ਪੰਜਾਬ ਸਰਕਾਰ ਨੇ ਨਿੱਜੀ ਥਰਮਲ ਪਲਾਂਟਾਂ ਨਾਲ ਸਮਝੌਤੇ ਰੱਦ ਕਰਨ ਤੋਂ ਕੀਤਾ ਇਨਕਾਰ

Published

on

Punjab govt refuses to cancel agreements with private thermal plants

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਨੇ ਸਾਫ ਤੌਰ ’ਤੇ ਕਹਿ ਦਿੱਤਾ ਹੈ ਕਿ ਥਰਮਲ ਪਲਾਂਟਾਂ ਨਾਲ ਕੀਤੇ ਗਏ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਸਮਝੌਤੇ ਰੱਦ ਨਹੀਂ ਕੀਤੇ ਜਾ ਸਕਦੇ ਤੇ ਨਾ ਹੀ ਉਨ੍ਹਾਂ ’ਤੇ ਮੁੜ ਵਿਚਾਰ ਕੀਤਾ ਜਾ ਸਕਦਾ ਹੈ ਤਾਂ ਪੰਜ ਤੇ ਦੱਸ ਮੈਗਾਵਾਟ ਦੇ ਸੋਲਰ ਪਲਾਂਟਾਂ ’ਤੇ ਰੇਟ ਘੱਟ ਕਰਨ ਦਾ ਦਬਾਅ ਕਿਉਂ ਬਣਾਇਆ ਜਾ ਰਿਹਾ ਹੈ। ਇਨ੍ਹਾਂ ਸੋਲਰ ਪਲਾਂਟਾਂ ਤੋਂ ਪੰਜਾਬ ਦੀ ਜ਼ਰੂਰਤ ਦੀ 10 ਫ਼ੀਸਦੀ ਬਿਜਲੀ ਵੀ ਨਹੀਂ ਮਿਲਦੀ। ਪਾਵਰਕਾਮ ਨੇ ਸੂਬੇ ’ਚ ਲੱਗੇ ਸੋਲਰ ਪਲਾਂਟਾਂ ਨੂੰ 15 ਫ਼ੀਸਦੀ ਰੇਟ ਘਟਾਉਣ ਲਈ ਲਿਖਿਆ ਹੈ।

ਜ਼ਿਕਰਯੋਗ ਹੈ ਕਿ ਪਾਵਰਕਾਮ ਨੇ ਪਿਛਲੇ ਹਫਤੇ ਸੂਬੇ ਦੇ ਸਾਰੇ ਸੋਲਰ ਪਲਾਂਟ ਮਾਲਕਾਂ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਕਿਉਂਕਿ ਬੈਂਕ ਦੀਆਂ ਵਿਆਜ ਦਰਾਂ ਤੇ ਕਾਰਪੋਰੇਟ ਟੈਕਸਾਂ ’ਚ ਕਮੀ ਆ ਗਈ ਹੈ ਤੇ ਇਸ ਦੇ ਨਾਲ ਸੋਲਰ ਪੈਨਲ ਵੀ ਸਸਤੇ ਹੋ ਗਏ ਹਨ ਇਸ ਲਈ ਸੋਲਰ ਪਲਾਂਟਾਂ ਨੇ ਪਾਵਰਕਾਮ ਨਾਲ ਜੋ ਖ਼ਰੀਦ ਸਮਝੌਤੇ ਕੀਤੇ ਹਨ ਉਨ੍ਹਾਂ ਦੀਆਂ ਦਰਾਂ ’ਚ ਕਮੀ ਲਿਆਉਣ ਦੀ ਲੋੜ ਹੈ। ਪਾਵਰਕਾਮ ਦੇ ਚੀਫ ਇੰਜੀਨੀਅਰ ਪੀਪੀ ਐਂਡ ਆਰ ਵੱਲੋਂ ਲਿਖੇ ਪੱਤਰ ’ਚ ਪਿਛਲੇ ਸਾਲ ਕੋਰੋਨਾ ਦਾ ਹਵਾਲਾ ਵੀ ਦਿੱਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਕੋਰੋਨਾ ਕਾਰਨ ਬਿਜਲੀ ਦੀ ਖਪਤ ’ਚ ਭਾਰੀ ਕਮੀ ਆਈ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਵੱਲੋਂ ਕੰਪਨੀਆਂ ਦੀ ਕੈਪਿਟਲ ਕਾਸਟ, ਕਰਜ਼ਾ ਤੇ ਵਿਆਜ਼ ਦਰਾਂ ਨਿਰਧਾਰਿਤ ਕੀਤੀਆਂ ਗਈਆਂ ਸਨ, ਪਰ ਹੁਣ ਇਨ੍ਹਾਂ ਵਿਆਜ ਦਰਾਂ ’ਚ ਭਾਰੀ ਕਮੀ ਆਈ ਹੈ। ਇਕ ਅਪ੍ਰੈਲ 2015 ਨੂੰ ਵਿਆਜ 10 ਫ਼ੀਸਦੀ ਸੀ ਜੋ ਕਿ ਹੁਣ ਘੱਟ ਕੇ 7.30 ਫ਼ੀਸਦੀ ਰਹਿ ਗਿਆ ਹੈ। ਪੱਤਰ ’ਚ ਕਿਹਾ ਗਿਆ ਹੈ ਕਿ ਕੰਪਨੀਆਂ ਨੇ ਇਸ ਦਾ ਫਾਇਦਾ ਖਪਤਕਾਰਾਂ ਨੂੰ ਨਹੀਂ ਦਿੱਤਾ ਹੈ।

ਅਕਾਲੀ-ਭਾਜਪਾ ਵੱਲੋਂ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤੇ ਨੂੰ ਕਾਂਗਰਸ ਦੀ ਕੈਪਟਨ ਸਰਕਾਰ ਨੇ ਸੱਤਾ ’ਚ ਆਉਣ ਤੋਂ ਬਾਅਦ ਰੱਦ ਕਰਨ ਦਾ ਐਲਾਨ ਕੀਤਾ ਸੀ ਪਰ ਚਾਰ ਸਾਲ ਬੀਤਣ ਦੇ ਬਾਵਜੂਦ ਸਰਕਾਰ ਨੇ ਇਸ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ, ਬਲਕਿ ਹੁਣ ਸਰਕਾਰ ਸਮਝੌਤੇ ਸਬੰਧੀ ਮਾਨਸੂਨ ਸੈਸ਼ਨ ਦੌਰਾਨ ਵ੍ਹਾਈਟ ਪੇਪਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਕੰਪਨੀਆਂ ਤੋਂ ਬਿਜਲੀ ਖਰੀਦਣ ਤੋਂ ਬਿਨਾ ਵੀ ਕਰੋੜਾਂ ਰੁਪਏ ਦੇ ਰਹੀ ਹੈ। ਪਾਵਰਕਾਮ ਦੇ ਸੂਤਰਾਂ ਦੀ ਮੰਨੀਏ ਤਾਂ 2013-14 ਤੋਂ ਲੈ ਕੇ 2010-21 ਤਕ ਪਾਵਰਕਾਮ ਨੇ ਸੂਬੇ ਦੇ ਤਿੰਨਾਂ ਥਰਮਲ ਪਲਾਂਟਾਂ ਤੋਂ ਖਰੀਦੀ ਜਾਣ ਵਾਲੀ ਬਿਜਲੀ ਦੀ 41825 ਮਿਲੀਅਨ ਯੂਨਿਟਾਂ ਸਰੰਡਰ ਕਰ ਦਿੱਤੀਆਂ ਹਨ ਜਿਸ ਦੇ ਬਦਲੇ ਨਿੱਜੀ ਥਰਮਲ ਪਲਾਂਟਾਂ ਨੂੰ 5429.6 ਕਰੋੜ ਰੁਪਏ ਦਿੱਤੇ ਗਏ ਹਨ।

 

Facebook Comments

Advertisement

ਤਾਜ਼ਾ

Red blood comes out of this tree like a man Red blood comes out of this tree like a man
ਇੰਡੀਆ ਨਿਊਜ਼1 min ago

ਇਸ ਰੁੱਖ ਵਿੱਚੋ ਮਨੁੱਖ ਦੀ ਤਰ੍ਹਾਂ ਨਿਕਲਦਾ ਹੈ ਲਾਲ ਰੰਗ ਦਾ ਖੂਨ

ਅੱਜ ਤੱਕ, ਤੁਸੀਂ ਸਾਰਿਆਂ ਨੇ ਕਈ ਤਰ੍ਹਾਂ ਦੇ ਰੁੱਖ ਦੇਖੇ ਹਨ ਜੋ ਵਿਲੱਖਣ ਹਨ। ਹੁਣ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ...

Expressing deep sorrow and regret over the eternal loss of Mata Mohinder Kaur Toor Expressing deep sorrow and regret over the eternal loss of Mata Mohinder Kaur Toor
ਪੰਜਾਬੀ4 mins ago

ਮਾਤਾ ਮਹਿੰਦਰ ਕੌਰ ਤੂਰ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ :   ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵੱਲੋ ਮਾਤਾ ਮਹਿੰਦਰ ਕੌਰ ਤੂਰ ਦੇ ਸਦੀਵੀ ਵਿਛੋੜੇ ’ਤੇ...

This pigeon is registered against FIR, know what is the charge This pigeon is registered against FIR, know what is the charge
ਇੰਡੀਆ ਨਿਊਜ਼13 mins ago

ਇਸ ਕਬੂਤਰ ਦੇ ਖਿਲਾਫ ਦਰਜ ਹੈ FIR, ਜਾਣੋ ਕੀ ਹੈ ਦੋਸ਼

ਜੇ ਕੋਈ ਅਪਰਾਧ ਕਰਦਾ ਹੈ, ਤਾਂ ਉਸਨੂੰ ਨਿਸ਼ਚਤ ਤੌਰ ‘ਤੇ ਸਜ਼ਾ ਦਿੱਤੀ ਜਾਂਦੀ ਹੈ। ਅਸੀਂ ਸਾਰੇ ਇਸ ਤੋਂ ਜਾਣੂ ਹਾਂ।...

Wheat procurement season in district Ludhiana is over halfway Wheat procurement season in district Ludhiana is over halfway
ਖੇਤੀਬਾੜੀ15 mins ago

ਜ਼ਿਲ੍ਹਾ ਲੁਧਿਆਣਾ ‘ਚ ਕਣਕ ਦੀ ਖਰੀਦ ਦਾ ਸੀਜਨ ਹੋਇਆ ਅੱਧ ਤੋ ਪਾਰ, ਡੀ.ਸੀ ਵੱਲੋਂ ਕਣਕ ਦੀ ਲਿਫਟਿੰਗ ‘ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼

ਲੁਧਿਆਣਾ :   ਕਣਕ ਦੀ ਖਰੀਦ ਸੀਜ਼ਨ ਦੇ ਅੱਧੇ ਤੋਂ ਵੱਧ ਪੈਂਡਾ ਪਾਰ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ...

men attack horticulture department labour cutting wheat Ludhiana men attack horticulture department labour cutting wheat Ludhiana
ਅਪਰਾਧ23 mins ago

ਲੁਧਿਆਣਾ ਵਿੱਚ ਕਣਕ ਕੱਟ ਰਹੀ ਬਾਗਬਾਨੀ ਵਿਭਾਗ ਦੀ ਲੇਬਰ ‘ਤੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਕੀਤਾ ਹਮਲਾ

ਲੁਧਿਆਣਾ ਲਾਡੋਵਾਲ ਸੀਡ ਫਾਰਮ ਵਿਖੇ ਬਾਗਬਾਨੀ ਵਿਭਾਗ ਵਿੱਚ ਇੱਕ ਦਰਜਨ ਤੋਂ ਵੱਧ ਹਥਿਆਰਬੰਦ ਵਿਅਕਤੀਆਂ ਨੇ ਕਣਕ ਦੀ ਕਟਾਈ ਕਰਨ ਵਾਲੇ...

Ludhiana booked for 2 injured, 9 in beating case Ludhiana booked for 2 injured, 9 in beating case
ਅਪਰਾਧ32 mins ago

ਲੁਧਿਆਣਾ ਵਿੱਚ ਕੁੱਟਮਾਰ ਮਾਮਲੇ ‘ਚ 2ਜ਼ਖਮੀ, , 9 ਦੇ ਖਿਲਾਫ਼ ਮਾਮਲਾ ਦਰਜ ਕੇਸ ਦਰਜ

ਵੱਖ-ਵੱਖ ਥਾਵਾਂ ‘ਤੇ ਹਮਲੇ ਦੀਆਂ ਘਟਨਾਵਾਂ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ। ਸਬੰਧਤ ਥਾਣਿਆਂ ਦੀ ਪੁਲਿਸ ਨੇ ਨੌਂ ਵਿਅਕਤੀਆਂ ਖਿਲਾਫ...

World Earth Day celebrated by MGM Public School World Earth Day celebrated by MGM Public School
ਪੰਜਾਬੀ35 mins ago

ਐੱਮ ਜੀ ਐੱਮ ਪਬਲਿਕ ਸਕੂਲ ਵੱਲੋਂ ਮਨਾਇਆ ਗਿਆ ਵਿਸ਼ਵ ਧਰਤੀ ਦਿਵਸ

ਲੁਧਿਆਣਾ :  ਐੱਮ ਜੀ ਐੱਮ ਪਬਲਿਕ ਸਕੂਲ,ਦੁੱਗਰੀ ਵੱਲੋਂ ਵਿਦਿਆਰਥੀਆਂ ਨੂੰ ਧਰਤੀ ਮਾਂ ਅਤੇ ਵਾਤਾਵਰਨ ਸਬੰਧੀ ਜਾਗਰੂਕ ਕਰਨ ਲਈ ਆਨ ਲਾਈਨ...

Major negligence municipal corporation constructing road in Ludhiana Major negligence municipal corporation constructing road in Ludhiana
ਪੰਜਾਬ ਨਿਊਜ਼48 mins ago

ਲੁਧਿਆਣਾ ਵਿੱਚ ਨੂੰ ਸੜਕ ਬਣਾਉਣ ਸਮੇਂ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਆਈ ਸਾਹਮਣੇ

ਨਗਰ ਨਿਗਮ ਖੇਤਰ ਵਿਚ ਸੜਕਾਂ ਬਣਾਉਣ ਸਮੇਂ ਠੇਕੇਦਾਰਾਂ ਦੀ ਵੱਡੀ ਲਾਪਰਵਾਹੀ ਹੈ। ਠੇਕੇਦਾਰ ਸੜਕ ਬਣਾਉਣ ਸਮੇਂ ਸੀਵਰੇਜ ਚੈਂਬਰ ਦਾ ਢੱਕਣ...

Bizarre poor mask worn by this man to avoid corona, photo going viral Bizarre poor mask worn by this man to avoid corona, photo going viral
ਇੰਡੀਆ ਨਿਊਜ਼58 mins ago

ਕੋਰੋਨਾ ਤੋਂ ਬੱਚਣ ਲਈ ਇਸ ਵਿਅਕਤੀ ਨੇ ਪਹਿਨਿਆ ਅਜੀਬੋ ਗਰੀਬ ਮਾਸਕ, ਵਾਇਰਲ ਹੋ ਰਿਹਾ ਫ਼ੋਟੋ

ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਫੋਟੋਆਂ ਵਾਇਰਲ ਹੋ ਜਾਂਦੀਆਂ ਹਨ। ਕਈ ਵਾਰ ਉਹ ਫੋਟੋਆਂ ਨੂੰ ਹਸਾਉਂਦੇ ਹਨ...

1,500 jawans fall prey to corona as Corona wreaks havoc on Delhi Police 1,500 jawans fall prey to corona as Corona wreaks havoc on Delhi Police
ਇੰਡੀਆ ਨਿਊਜ਼1 hour ago

ਦਿੱਲੀ ਪੁਲਿਸ ‘ਤੇ ਕੋਰੋਨਾ ਦਾ ਕਹਿਰ, 1500 ਜਵਾਨ ਹੋਏ ਕੋਰੋਨਾ ਦਾ ਸ਼ਿਕਾਰ

ਕੋਰੋਨਾ ਮਹਾਂਮਾਰੀ ਨੇ ਹਰ ਥਾਂ ਦਹਿਸ਼ਤ ਪੈਦਾ ਕਰ ਦਿੱਤੀ ਹੈ ਅਤੇ ਦੇਸ਼ ਦੀ ਰਾਜਧਾਨੀ ਦਿੱਲੀ ਕੋਰੋਨਾ ਦੀ ਨਵੀਂ ਲਹਿਰ ਤੋਂ...

More than 100 people arrive in Ludhiana after breaking corona rules. More than 100 people arrive in Ludhiana after breaking corona rules.
ਕਰੋਨਾਵਾਇਰਸ1 hour ago

ਲੁਧਿਆਣਾ ਵਿੱਚ ਕੋਰੋਨਾ ਨਿਯਮ ਤੋੜ 100 ਤੋਂ ਵੱਧ ਲੋਕ ਪਹੁੰਚੇ ਵਿਅਕਤੀ ਦੇ ਭੋਗ ਦੀ ਰਸ਼ਮ ‘ਤੇ ਪੁਲਿਸ ਨੇ ਹਾਲ ਕਰਵਾਇਆ ਖਾਲੀ

ਪੰਜਾਬ ਵਿਚ ਕੋਰੋਨਾ ਮਹਾਂਮਾਰੀ ਦੀ ਵਧਦੀ ਤਬਾਹੀ ਦੇ ਬਾਵਜੂਦ ਲੋਕ ਨਿਯਮਾਂ ਨੂੰ ਤੋੜਨ ਤੋਂ ਪਿੱਛੇ ਨਹੀਂ ਹਟ ਰਹੇ। ਵੀਰਵਾਰ ਨੂੰ...

Stolen motorcycle was going to sell police hurdles Stolen motorcycle was going to sell police hurdles
ਅਪਰਾਧ2 hours ago

ਚੋਰੀ ਦੀ ਮੋਟਰਸਾਈਕਲ ਜਾ ਰਿਹਾ ਸੀ ਵੇਚਣ ਆਇਆ ਪੁਲਿਸ ਦੇ ਅੜਿੱਕੇ

ਲੁਧਿਆਣਾ ਵਿੱਚ ਚੋਰੀ ਦਾ ਮੋਟਰਸਾਈਕਲ ਵੇਚਣ ਦੀ ਕੋਸ਼ਿਸ਼ ਕਰ ਰਹੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਸ ‘ਤੇ ਸ਼ੁੱਕਰਵਾਰ...

Trending