Connect with us

ਪੰਜਾਬ ਨਿਊਜ਼

BREAKING: ਪੰਜਾਬ ‘ਚ ਨਾਈਟ ਕਰਫਿਊ ਨੂੰ ਲੈ ਕੇ ਜਾਰੀ ਹੋਏ ਨਵੇਂ ਆਦੇਸ਼

Published

on

ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਕੋਰੋਨਾ ਦੇ ਘਟਦੇ ਮਾਮਲਿਆਂ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ ਸੂਬੇ ‘ਚੋਂ 1 ਜਨਵਰੀ 2021 ਤੋਂ ਨਾਈਟ ਕਰਫ਼ਿਊ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਸੂਬੇ ‘ਚ ਵਿਆਹ ਅਤੇ ਹੋਰ ਸਮਾਗਮਾਂ ਦੌਰਾਨ ਇਕੱਠ ਨੂੰ ਲੈ ਕੇ ਢਿੱਲ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਵਿਆਹ ਅਤੇ ਹੋਰ ਸਮਾਗਮਾਂ ‘ਚ 200 ਤੋਂ ਲੈ ਕੇ 500 ਤੱਕ ਲੋਕ ਸ਼ਾਮਿਲ ਹੋ ਸਕਦੇ ਹਨ ਪਰ ਇਸ ਦੌਰਾਨ ਲੋਕਾਂ ਲਈ ਘੱਟੋ-ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਹੋਵੇਗਾ। ਨਾਲ ਹੀ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰੇਕ ਵਿਅਕਤੀ ਲਈ ਮਾਸਕ ਪਹਿਨਣਾ ਵੀ ਲਾਜ਼ਮੀ ਹੋਵੇਗਾ।

Source: ajitjalandhar

Facebook Comments

Advertisement

Advertisement

ਤਾਜ਼ਾ

Threats to Acid Attack on Punjabi Model Shahnaz Gill Threats to Acid Attack on Punjabi Model Shahnaz Gill
ਇੰਡੀਆ ਨਿਊਜ਼14 mins ago

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਨੂੰ ਮਿਲ ਰਹੀਆਂ ਐਸਿਡ ਅਟੈਕ ਦੀਆਂ ਧਮਕੀਆਂ

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਨੇ ਆਪਣੀ ਸ਼ੁਰੂਆਤ ਪੰਜਾਬੀ ਗਾਣਿਆਂ ਤੋਂ ਸ਼ੁਰੂ ਕੀਤੀ ਸੀ ਸ਼ਹਿਨਾਜ਼ ਗਿੱਲ ‘ਬਿੱਗ ਬੌਸ 13′ ਤੋਂ ਘਰ-ਘਰ...

meet targets of Lifetime India Comprehensive Health Insurance Scheme meet targets of Lifetime India Comprehensive Health Insurance Scheme
ਪੰਜਾਬ ਨਿਊਜ਼32 mins ago

ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਟੀਚੇ ਪੂਰੇ ਕਰਨ ਦੇ ਆਦੇਸ਼

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਥਾਨਕ ਬੱਚਤ ਭਵਨ ਵਿਖੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਿਵਿਊ ਮੀਟਿੰਗ...

67 samples of heroin and opium stolen from warehouse 67 samples of heroin and opium stolen from warehouse
ਪੰਜਾਬ ਨਿਊਜ਼36 mins ago

ਮਾਲਖਾਨੇ ਚੋਂ ਹੈਰੋਇਨ ਅਤੇ ਅਫ਼ੀਮ ਦੇ 67 ਨਮੂਨੇ ਚੋਰੀ

ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿਚ ਬਰਾਮਦ ਕੀਤੀ ਗਈ ਹੈਰੋਇਨ ਅਤੇ ਅਫ਼ੀਮ ਦੇ ਮਾਲ ਮੁਕੱਦਮਿਆਂ ਦੇ 67 ਨਮੂਨੇ ਮਾਲਖਾਨੇ ਚੋਂ...

Man commits suicide after killing two children Man commits suicide after killing two children
ਅਪਰਾਧ41 mins ago

ਦੋ ਬੱਚਿਆਂ ਦਾ ਕਤਲ ਕਰਨ ਮਗਰੋਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਮਿਲੀ ਜਾਣਕਾਰੀ ਅਨੁਸਾਰ ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਾਜੀਵ ਗਾਂਧੀ ਕਾਲੋਨੀ ‘ਚ ਅੱਜ ਇਕ ਵਿਅਕਤੀ ਵਲੋਂ ਦੋ...

Unbridled inflation should be stopped - Captain Walia Unbridled inflation should be stopped - Captain Walia
ਪੰਜਾਬ ਨਿਊਜ਼50 mins ago

ਬੇਲਗਾਮ ਮਹਿਗਾਈ ਨੁੰ ਨੱਥ ਪਾਈ ਜਾਵੇ – ਕੈਪਟਨ ਵਾਲੀਆ

ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਮੈਨੇਜਮੈਂਟ ਕਮੇਟੀ ਰਜਿ. ਪੰਜਾਬ ਦੇ ਪ੍ਰਧਾਨ ਮਲਕੀਤ ਸਿੰਘ ਵਾਲੀਆ ਅਤੇ ਮਨਦੀਪ ਸਿੰਘ ਧਾਲੀਵਾਲ ਜ਼ਿਲ੍ਹਾ...

Ludhiana ranks first in corona vaccination in Punjab Ludhiana ranks first in corona vaccination in Punjab
ਇੰਡੀਆ ਨਿਊਜ਼54 mins ago

ਪੰਜਾਬ ‘ਚ ਕੋਰੋਨਾ ਵੈਕਸੀਨ ਲਗਵਾਉਣ ‘ਚ ਪਹਿਲੇ ਨੰਬਰ ਤੇ ਆਇਆ ਲੁਧਿਆਣਾ

ਪੰਜਾਬ ‘ਚ ਕੋਰੋਨਾ ਨੇ ਹੁਣ ਇਕ ਵਾਰ ਫਿਰ ਰਫ਼ਤਾਰ ਫੜ ਲਈ ਹੈ ਸਭ ਤੋਂ ਵੱਧ ਲੁਧਿਆਣਾ ‘ਚ ਮਾਮਲੇ ਸਾਹਮਣੇ ਆ...

Punjabi girl from Malwa region makes history in New Zealand Punjabi girl from Malwa region makes history in New Zealand
ਇੰਡੀਆ ਨਿਊਜ਼1 hour ago

ਮਾਲਵੇ ਖੇਤਰ ਦੀ ਪੰਜਾਬਣ ਲੜਕੀ ਨੇ ਨਿਊਜ਼ੀਲੈਂਡ ‘ਚ ਸਿਰਜਿਆ ਇਤਿਹਾਸ

ਵੈਸੇ ਤਾਂ ਪੰਜਾਬੀ ਦੁਨੀਆਂ ਦੇ ਕੋਨੇ ਕੋਨੇ ‘ਚ ਵਸੈ ਹੋਏ ਹਨ ਤੇ ਪੰਜਾਬੀ ਨੇ ਬਾਹਰ ਵਾਲੇ ਮੁਲਕਾਂ ‘ਚ ਜਾਂ ਕਿ...

Motorcycle protest march in support of KMP highway blockade in Guruharsahai Motorcycle protest march in support of KMP highway blockade in Guruharsahai
ਇੰਡੀਆ ਨਿਊਜ਼1 hour ago

KMP ਹਾਈਵੇ ਜਾਮ ਕਰਨ ਦੀ ਹਮਾਇਤ ‘ਚ ਗੁਰੂਹਰਸਹਾਏ ‘ਚ ਕੱਢਿਆ ਗਿਆ ਮੋਟਰਸਾਈਕਲ ਰੋਸ ਮਾਰਚ

ਦਿੱਲੀ ‘ਚ ਕੇ. ਐਮ. ਪੀ. ਹਾਈਵੇ ਜਾਮ ਕਰਨ ਦੀ ਹਮਾਇਤ ਕਰਦੇ ਹੋਏ ਗੁਰੂਹਰਸਹਾਏ ਵਿਖੇ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਵੱਖ-ਵੱਖ...

Tapasi Pannu broke the silence on the raid of the department Tapasi Pannu broke the silence on the raid of the department
ਇੰਡੀਆ ਨਿਊਜ਼1 hour ago

ਆਈ ਵਿਭਾਗ ਦੀ ਛਾਪੇਮਾਰੀ ‘ਤੇ ਤਾਪਸੀ ਪਨੂੰ ਨੇ ਤੋੜੀ ਚੁੱਪੀ

ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ (IT Dept Raid) ਨੇ ਹਾਲ ਹੀ ਵਿੱਚ ਤਾਪਸੀ ਪਨੂੰ (Taapsee Pannu), ਅਨੁਰਾਗ ਕਸ਼ਯਪ ਦੀ...

Farmers will block KMP Expressway for 5 hours today Farmers will block KMP Expressway for 5 hours today
ਇੰਡੀਆ ਨਿਊਜ਼2 hours ago

ਅੱਜ 5 ਘੰਟਿਆਂ ਲਈ KMP ਐਕਸਪ੍ਰੈਸ ਵੇਅ ਜਾਮ ਕਰਨਗੇ ਕਿਸਾਨ

ਜਿਥੇ ਕਿਸਾਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਰਡਰਾਂ ਤੇ ਡਟੇ ਹੋਏ ਹਨ ਉੱਥੇ ਹੀ ਵਿਰੋਧ ਪ੍ਰਦਰਸ਼ਨ ਦੇ 100 ਦਿਨ ਪੂਰੇ...

Departments do not spend the amount - CAG Departments do not spend the amount - CAG
ਇੰਡੀਆ ਨਿਊਜ਼2 hours ago

ਤਹਿ ਰਾਸ਼ੀ ਖਰਚ ਨਹੀਂ ਕਰਦੇ ਵਿਭਾਗ – ਕੈਗ

ਆਏ ਦਿਨ ਬਜਟ ’ਚ ਰਾਸ਼ੀ ਨਾ ਮਿਲਣ ਦੀਆਂ ਸ਼ਿਕਾਇਤਾਂ ਕਰਨ ਵਾਲੇ ਵਿਭਾਗਾਂ ਨੂੰ ਮਹਾ ਲੇਖਾਕਾਰ ਨੇ ਸਦਨ ’ਚ ਰੱਖੀ ਆਪਣੀ...

The tractor driver who crushed the laborer was arrested on the spot The tractor driver who crushed the laborer was arrested on the spot
ਦੁਰਘਟਨਾਵਾਂ2 hours ago

ਮਜ਼ਦੂਰ ਨੁੰ ਕੁਚਲਣ ਵਾਲੇ ਟਰੈਕਟਰ ਚਾਲਕ ਨੂੰ ਮੌਕੇ ‘ਤੇ ਕੀਤਾ ਗ੍ਰਿਫ਼ਤਾਰ

ਕੰਮ ਤੋਂ ਘਰ ਪਰਤ ਰਹੇ ਸਾਈਕਲ ਸਵਾਰ ਵਿਅਕਤੀ ਨੂੰ ਤੇਜ਼ ਰਫਤਾਰ ਟਰੈਕਟਰ ਨੇ ਕੁਚਲ ਦਿੱਤਾ । ਇਸ ਹਾਦਸੇ ਦੇ ਦੌਰਾਨ...

Trending