Connect with us

ਪੰਜਾਬ ਨਿਊਜ਼

ਪੰਜਾਬੀਆਂ ਲਈ ਰਾਹਤ ਭਰੀ ਖਬਰ, ਕੋਰੋਨਾ ਤੇ ਫਤਹਿ ਦਾ ਰਿਕਾਰਡ !

Published

on

ਸੂਬੇ ‘ਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵਧਦੇ ਜਾ ਰਹੇ ਹਨ। ਇਸ ਦੌਰਾਨ ਪੰਜਾਬੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਪੰਜਾਬ ਤੋਂ ਬਹੁਤ ਕੋਰੋਨਾ ਮਰੀਜ਼ ਠੀਕ ਹੋਣ ਤੋਂ ਬਾਅਦ ਵਾਪਸ ਆਪਣੇ ਘਰ ਪਹੁੰਚੇ ਹਨ ਅਤੇ ਪੰਜਾਬ ‘ਚ ਕੋਰੋਨਾ ਨੂੰ ਮਾਤ ਦੇ ਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਦੂਜੇ ਪਾਸੇ ਬੀਤੇ ਦਿਨ ਯਾਨੀ ਐਤਵਾਰ ਨੂੰ ਕੁੱਲ 102 ਮਰੀਜ਼ ਸਿਹਤਯਾਬ ਹੋਣ ਤੋਂ ਬਾਅਦ ਵਾਪਸ ਘਰ ਭੇਜ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 6385 ਹੋ ਗਈ ਹੈ ਅਤੇ ਇਨ੍ਹਾਂ ‘ਚੋ ਕੁੱਲ 4408 ਮਰੀਜ਼ ਠੀਕ ਹੋਣ ਤੋਂ ਬਾਅਦ ਵਾਪਸ ਘਰ ਪਹੁੰਚੇ ਹਨ ਅਤੇ ਮੌਜੂਦਾ ਸਮੇਂ 1,810 ਐਕਟਿਵ ਕੇਸ ਹਨ।

Source: abpsanjha

Facebook Comments

Advertisement

Advertisement

ਤਾਜ਼ਾ

District Legal Services Authority visits children's homes and Borstal Jail District Legal Services Authority visits children's homes and Borstal Jail
ਪੰਜਾਬੀ23 mins ago

ਜ਼ਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ ਵੱਲੋਂ ਬਾਲ ਘਰਾਂ ਤੇ ਬੋਰਸਟਲ ਜੇਲ੍ਹ ਦਾ ਕੀਤਾ ਦੌਰਾ

ਲੁਧਿਆਣਾ :   ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸ੍ਰੀ ਪੀ.ਐਸ. ਕਾਲੇਕਾ, ਮਾਨਯੋਗ...

Books on biography of Guru Tegh Bahadur distributed by Human Rights Organization Books on biography of Guru Tegh Bahadur distributed by Human Rights Organization
ਪੰਜਾਬੀ29 mins ago

ਹਿਊਮਨ ਰਾਈਟਸ ਸੰਸਥਾ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨੀ ਦੀਆਂ ਕਿਤਾਬਾਂ ਵੰਡੀਆਂ

ਲੁਧਿਆਣਾ : ਅੱਜ ਸੰਸਾਰ ਕਿਤਾਬ ਦਿਵਸ ਮੌਕੇ ਤੇ ਪਾਵਰ ਟੂ ਸੇਵ ਹਿਊਮਨ ਰਾਈਟਸ ਸੰਸਥਾ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ...

13 patients break new cases in Ludhiana during 24 hours 13 patients break new cases in Ludhiana during 24 hours
ਕਰੋਨਾਵਾਇਰਸ31 mins ago

24 ਘੰਟਿਆਂ ਦੌਰਾਨ ਲੁਧਿਆਣਾ ਵਿੱਚ 1099 ਆਏ ਨਵੇਂ ਮਾਮਲੇ 13 ਮਰੀਜ਼ਾਂ ਨੇ ਤੋੜਿਆ ਦਮ

ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦੀ ਲਾਗ ਨੇ ਤਬਾਹੀ ਮਚਾਈ ਹੈ। ਸ਼ੁੱਕਰਵਾਰ ਨੂੰ ਪਿਛਲੇ ਇੱਕ ਸਾਲ ਵਿੱਚ ਪਹਿਲੀ ਵਾਰ, ਕੋਰੋਨਾ ਨੇ...

Jawahar Navodaya Vidyalaya, Dhanansu's entrance examination postponed Jawahar Navodaya Vidyalaya, Dhanansu's entrance examination postponed
ਪੰਜਾਬੀ39 mins ago

ਜਵਾਹਰ ਨਵੋਦਿਆ ਵਿਦਿਆਲਿਆ, ਧਨਾਨਸੂ ਦੀ ਦਾਖਲਾ ਪ੍ਰੀਖਿਆ ਮੁਲਤਵੀ

ਲੁਧਿਆਣਾ :   ਕੋਵਿਡ ਮਹਾਂਮਾਰੀ ਦੇ ਦਿਨੋ-ਦਿਨ ਵੱਧ ਰਹੇ ਪ੍ਰਕੋਪ ਦੇ ਚੱਲਦਿਆਂ ਪਿੰਡ ਧਨਾਨਸੂ ਦੇ ਜਵਾਹਰ ਨਵੋਦਿਆ ਵਿਦਿਆਲਿਆ ਵਿੱਚ 6ਵੀਂ ਜਮਾਤ...

District administration succeeds in protecting wheat from unseasonal rains, tarpaulins were pre-arranged District administration succeeds in protecting wheat from unseasonal rains, tarpaulins were pre-arranged
ਖੇਤੀਬਾੜੀ47 mins ago

ਜ਼ਿਲ੍ਹਾ ਪ੍ਰਸ਼ਾਸ਼ਨ ਕਣਕ ਨੂੰ ਬੇਮੌਸਮੀ ਬਰਸਾਤ ਤੋਂ ਬਚਾਉਣ ‘ਚ ਹੋਇਆ ਕਾਮਯਾਬ, ਤਰਪਾਲਾਂ ਦਾ ਕੀਤਾ ਗਿਆ ਸੀ ਅਗਾਂਊ ਪ੍ਰਬੰਧ

ਲੁਧਿਆਣਾ :   ਪਿਛਲੇ ਦੋ ਦਿਨਾਂ ਤੋਂ ਲੁਧਿਆਣਾ ਵਿੱਚ ਬੇਮੌਸਮੀ ਬਰਸਾਤ ਹੋ ਰਹੀ ਹੈ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ...

Arspreet Singh is a good player despite being physically challenged - District Education Officer Ludhiana Lakhveer Singh Arspreet Singh is a good player despite being physically challenged - District Education Officer Ludhiana Lakhveer Singh
ਖੇਲ ਜਗਤ52 mins ago

ਅਰਸਪ੍ਰੀਤ ਸਿੰਘ ਸਰੀਰਕ ਪੱਖੋਂ ਮਦਬੁੱਧੀ ਹੋਣ ਦੇ ਬਾਵਜੂਦ ਇੱਕ ਚੰਗਾ ਖਿਡਾਰੀ – ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਲਖਵੀਰ ਸਿੰਘ

ਲੁਧਿਆਣਾ :  ਨਵ-ਨਿਯੁਕਤ ਹੋਏ ਜ਼ਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਲੁਧਿਆਣਾ  ਲਖਵੀਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ:ਸਿ:) ਲੁਧਿਆਣਾ ਜਸਵਿੰਦਰ ਕੌਰ ਵਲੋਂ...

No need to panic, the district is in a stable position - Deputy Commissioner Virinder Kumar Sharma No need to panic, the district is in a stable position - Deputy Commissioner Virinder Kumar Sharma
ਕਰੋਨਾਵਾਇਰਸ1 hour ago

ਘਬਰਾਉਣ ਦੀ ਲੋੜ ਨਹੀਂ, ਜ਼ਿਲ੍ਹਾ ਸਥਿਰ ਸਥਿਤੀ ‘ਚ ਹੈ – ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ

ਲੁਧਿਆਣਾ :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੋਵਿਡ ਬੋਰਡ ‘ਤੇ ਹਸਪਤਾਲਾਂ ਨੂੰ ਆਕਸੀਜਨ ਦੀ ਨਿਰਵਿਘਨ...

Two youths break down in fatal road accident near Barodi toll plaza in Ludhiana Two youths break down in fatal road accident near Barodi toll plaza in Ludhiana
ਦੁਰਘਟਨਾਵਾਂ1 hour ago

ਲੁਧਿਆਣਾ ਦੇ ਬੜੌਦੀ ਟੋਲ ਪਲਾਜ਼ਾ ਨੇੜੇ ਵਾਪਰਿਆ ਭਿਆਨਕ ਸੜਕ ਹਾਦਸਾ ਦੋ ਨੌਜਵਾਨਾਂ ਨੇ ਤੋੜਿਆ ਦਮ

ਮਿਲੀ ਜਾਣਕਾਰੀ ਅਨੁਸਾਰ ਥਾਣਾ ਬਲਾਕ ਮਾਜਰੀ ਅਧੀਨ ਬੜੌਦੀ ਟੋਲ ਪਲਾਜ਼ਾ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਕੇ’ਤੇ ਮੌਤ...

Expressing deep sorrow and regret over the eternal demise of famous writer Mahinder Singh Manumpuri Ludhiana Expressing deep sorrow and regret over the eternal demise of famous writer Mahinder Singh Manumpuri Ludhiana
ਪੰਜਾਬੀ1 hour ago

ਪ੍ਰਸਿੱਧ ਲੇਖਕ ਮਹਿੰਦਰ ਸਿੰਘ ਮਾਨੂੰਪੁਰੀ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵੱਲੋ ਅਕਾਡਮੀ ਦੇ ਜੀਵਨ ਮੈਂਬਰ ਸ. ਮਹਿੰਦਰ ਸਿੰਘ ਮਾਨੂੰਪੁਰੀ...

upset ludhiana coaching computer centre closure upset ludhiana coaching computer centre closure
ਕਰੋਨਾਵਾਇਰਸ1 hour ago

ਲੁਧਿਆਣਾ ਦੀ ਕੋਚਿੰਗ ਅਤੇ ਕੰਪਿਊਟਰ ਸੈਂਟਰ ਬੰਦ ਹੋਣ ਕਰਕੇ ਪ੍ਰੇਸ਼ਾਨ ਹੋਏ ਮਲਿਕ, ਕਿਹਾ ਸਰਕਾਰ ਦੇ ਫੈਸਲੇ ਨਾਲ ਪਏ ਰੋਟੀ ਦੇ ਲਾਲੇ

ਐਸੋਸੀਏਸ਼ਨ ਆਫ ਕੋਚਿੰਗ ਐਂਡ ਕੰਪਿਊਟਰ ਸੈਂਟਰ ਆਪਰੇਟਰਸ ਨੇ ਕੋਚਿੰਗ ਸੈਂਟਰ ਨੂੰ ਬੰਦ ਕਰਨ ਦੇ ਸਰਕਾਰ ਦੇ ਫੈਸਲੇ ਨੂੰ ਨਿਰਾਸ਼ਾਜਨਕ ਕਰਾਰ...

World Book Day celebrated online at Spring Dale World Book Day celebrated online at Spring Dale
ਪੰਜਾਬੀ2 hours ago

ਸਪਰਿੰਗ ਡੇਲ ਵਿਖੇ ਆਨਲਾਈਨ ਮਨਾਇਆ ਗਿਆ ਵਰਲਡ ਬੁੱਕ ਡੇ

ਲੁਧਿਆਣਾ : ਅੱਜ ਦਾ ਰੀਡਰ, ਕੱਲ ਦਾ ਲੀਡਰ ਵਾਕ ਨੂੰ ਮੁੱਖ ਰੱਖਦਿਆਂ ਸਪਰਿੰਗ ਡੇਲ ਪਬਲਿਕ ਸਕੂਲ ਵਿਖੇ ਆਨਲਾਈਨ ਕਲਾਸਾਂ ਦੇ...

Spain boy ate his mother's piece and then joined his dog. Spain boy ate his mother's piece and then joined his dog.
ਅਪਰਾਧ2 hours ago

ਸਪੇਨ ਵਿੱਚ ਮੁੰਡੇ ਨੇ ਆਪਣੀ ਮਾਂ ਦੇ ਕੀਤੇ ਟੁੱਕੜੇ ਤੇ ਫਿਰ ਆਪਣੇ ਕੁੱਤੇ ਨਾਲ ਮਿਲਕੇ ਖਾ ਗਿਆ

ਸਪੇਨ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਵਿਚ ਇਕ ਵਿਅਕਤੀ ਨੇ ਨਾ ਸਿਰਫ ਆਪਣੀ ਮਾਂ (ਕਤਲ) ਨੂੰ ਮਾਰ ਦਿੱਤਾ, ਸਗੋਂ...

Trending