Connect with us

ਪਾਲੀਵੁੱਡ

ਪੰਜਾਬੀ ਫਿਲਮ ‘ਸ਼ੂਟਰ’ ਤੇ ਪੰਜਾਬ ਸਰਕਾਰ ਨੇ ਲਗਾਈ ਰੋਕ

Published

on

ਪੰਜਾਬ ਸਰਕਾਰ ਨੇ ਫਿਲਮ ਸ਼ੂਟਰ ਤੇ ਰੋਕ ਲਗਾਉਂਦੇ ਹੋਏ ਹਿੰਸਾ ਅਤੇ ਭਿਆਨਕ ਅਪਰਾਧ ਨੂੰ ਵਧਾਵਾ ਦੇਣ ਦਾ ਆਰੋਪ ਲਗਾਇਆ ਹੈ। ਇਹ ਫਿਲਮ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਤੇ ਅਧਾਰਤ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਅਤੇ ਅਪਰਾਧਾਂ ‘ਤੇ ਆਧਾਰਤ ਫਿਲਮ ‘ਸ਼ੂਟਰ’ ’ਤੇ ਰੋਕ ਲਗਾਉਣ ਦਾ ਆਦੇਸ਼ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਸੁੱਖਾ ਕਾਹਲਵਾਂ ਦੀ ਗੈਂਗਸਟਰ ਵਿੱਕੀ ਗੌਂਡਰ ਅਤੇ ਉਸਦੇ ਸਾਥੀਆਂ ਨੇ 22 ਜਨਵਰੀ 2015 ਨੂੰ ਗੋਲੀ ਮਾਰਕੇ ਹੱਤਿਆ ਕਰ ਦਿਤੀ ਸੀ ਜਦੋ ਉਸਨੂੰ ਪੇਸ਼ੀ ਤੋਂ ਬਾਅਦ ਜੇਲ੍ਹ ਲਿਜਾਇਆ ਜਾ ਰਿਹਾ ਸੀ। ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਐਫ.ਆਈ.ਆਰ ਨੰਬਰ 3 ਮਿਤੀ 9/2/2020 ਅਨੁਸਾਰ ਐਸ.ਐਸ.ਓ.ਸੀ ਮੁਹਾਲੀ ਵਿਖੇ ਆਈ.ਪੀ.ਸੀ ਦੀ ਧਾਰਾ 153, 153 ਏ, 153 ਬੀ, 160, 107, 505 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਐਫ.ਆਈ.ਆਰ ਮੁਤਾਬਕ ਫਿਲਮ ‘ਸ਼ੂਟਰ’ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਕਸਾਏਗੀ ਅਤੇ ਸ਼ਾਂਤੀ, ਸਦਭਾਵਨਾ ਨੂੰ ਭੰਗ ਕਰੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਵੀ ਇਸ ਮਾਮਲੇ ਤੇ ਧਿਆਨ ਦੇਣ ਅਤੇ ਨਿਰਮਾਤਾ ਕੇ.ਵੀ ਢਿੱਲੋਂ ਦੇ ਖਿਲਾਫ਼ ਕਾਰਵਾਈ ਕਰਨ ਦਾ ਆਦੇਸ਼ ਦਿੱਤਾ ਹੈ।

Facebook Comments

Advertisement

ਤਾਜ਼ਾ

Kalyugi's father wanted a second marriage, poison given to four innocent daughters Kalyugi's father wanted a second marriage, poison given to four innocent daughters
ਅਪਰਾਧ6 mins ago

ਕਲਯੁਗੀ ਪਿਓ ਕਰਵਾਉਂਣਾ ਚਾਹੁੰਦਾ ਸੀ ਦੂਜਾ ਵਿਆਹ,ਚਾਰ ਮਾਸੂਮ ਧੀਆਂ ਨੂੰ ਦਿੱਤਾ ਜ਼ਹਿਰ

ਰਾਜਸਥਾਨ ਦੇ ਬਾੜਮੇਰ ਵਿੱਚ ਇੱਕ ਕਲਯੁਗੀ ਪਿਤਾ ਨੇ ਆਪਣੀਆਂ ਚਾਰ ਮਾਸੂਮ ਧੀਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਇਸ ਤੋਂ...

Order issued to close Gurdwara Bangla Sahib in case of violation of Corona Rules Order issued to close Gurdwara Bangla Sahib in case of violation of Corona Rules
ਇੰਡੀਆ ਨਿਊਜ਼12 mins ago

ਕੋਰੋਨਾ ਨਿਯਮਾਂ ਦੀ ਉਲੰਘਣਾ ਮਾਮਲੇ ’ਚ ਗੁਰਦੁਆਰਾ ਬੰਗਲਾ ਸਾਹਿਬ ਨੂੰ ਬੰਦ ਕਰਨ ਦਾ ਆਦੇਸ਼ ਹੋਏ ਜਾਰੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਚਾਣਕਿਆਪੁਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਮਾਮਲੇ ’ਚ ਇਥੇ ਗੁਰਦੁਆਰਾ ਬੰਗਲਾ ਸਾਹਿਬ ਨੂੰ...

The weather in Ludhiana is likely to change from tomorrow after the scorching sun The weather in Ludhiana is likely to change from tomorrow after the scorching sun
ਪੰਜਾਬ ਨਿਊਜ਼32 mins ago

ਲੁਧਿਆਣਾ ‘ਚ ਕੜਕਦੀ ਧੁੱਪ ਤੋਂ ਬਾਅਦ ਕੱਲ ਤੋਂ ਹੋ ਸਕਦੀ ਹੈ ਮੌਸਮ ਵਿੱਚ ਤਬਦੀਲੀ ਦੀ ਸੰਭਾਵਨਾ

ਲੁਧਿਆਣਾ ‘ਚ ਅੱਠ ਵਜੇ ਦੇ ਕਰੀਬ ਪਾਰਾ 27 ਡਿਗਰੀ ਸੈਲਸੀਅਸ ਸੀ। ਹਵਾ ਵੀ ਨਹੀਂ ਚੱਲ ਰਹੀ ਸੀ। ਇਸ ਕਾਰਨ ਰਾਹਗੀਰਾਂ...

Punjab Government is preparing pre-primary classes from Anganwadi workers Punjab Government is preparing pre-primary classes from Anganwadi workers
ਪੰਜਾਬ ਨਿਊਜ਼46 mins ago

ਪੰਜਾਬ ਸਰਕਾਰ ਕਰ ਰਹੀ ਹੈ ਆਂਗਣਵਾੜੀ ਵਰਕਰਾਂ ਕੋਲੋਂ ਪ੍ਰੀ-ਪ੍ਰਾਇਮਰੀ ਕਲਾਸਾਂ ਖੋਹਣ ਦੀ ਤਿਆਰੀ

ਜਾਣਕਰੀ ਅਨੁਸਾਰ ਆਲ ਇੰਡੀਆ ਆਂਗਣਵਾੜੀ ਵਰਕਰਜ਼ ਹੈਲਪਰਜ਼ ਯੂਨੀਅਨ ਪੰਜਾਬ ਏਟਕਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲੇ ਦੀ...

Girlfriend afraid English paper, boyfriend arrived girl take exam Girlfriend afraid English paper, boyfriend arrived girl take exam
ਇੰਡੀਆ ਨਿਊਜ਼55 mins ago

ਗਰਲਫ੍ਰੈਂਡ ਡਰਦੀ ਸੀ ਅੰਗਰੇਜ਼ੀ ਦਾ ਪੇਪਰ ਦੇਣ ਤੋਂ , ਫਿਰ ਪ੍ਰੇਮੀ ਪਹੁੰਚਿਆ ਲੜਕੀ ਬਣਕੇ ਪ੍ਰੀਖਿਆ ਦੇਣ

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਕੇਸ ਪੱਛਮੀ ਅਫਰੀਕਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਲੜਕੀ ਬਣ ਗਿਆ ਅਤੇ...

People protest against Lockdown in Australia People protest against Lockdown in Australia
ਇੰਡੀਆ ਨਿਊਜ਼1 hour ago

ਆਸਟਰੇਲੀਆ ‘ਚ Lockdown ਵਿਰੁੱਧ ਲੋਕਾਂ ਨੇ ਕੀਤਾ ਪ੍ਰਦਰਸ਼ਨ

ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਪੁਲਿਸ ਨੇ ਲਾਕਡਾਊਨ ਵਿਰੋਧੀ ਰੈਲੀ ‘ਚ ਮੈਲਬੌਰਨ ‘ਚ 235 ਤੇ ਸਿਡਨੀ ‘ਚ 35 ਲੋਕਾਂ ਨੂੰ...

conspirator motorcycle blast was arrested with a tiffin bomb conspirator motorcycle blast was arrested with a tiffin bomb
ਅਪਰਾਧ2 hours ago

ਮੋਟਰਸਾਇਕਲ ਧਮਾਕੇ ‘ਚ ਸਾਜ਼ਿਸ਼ਕਰਤਾ ਟਿਫਿਨ ਬੰਬ ਸਮੇਤ ਕੀਤਾ ਕਾਬੂ

ਜਾਣਕਰੀ ਅਨੁਸਾਰ ਜਲਾਲਾਬਾਦ ਵਿੱਚ ਹੋਏ ਮੋਟਰਸਾਈਕਲ ਧਮਾਕੇ ਦੇ 3 ਦਿਨਾਂ ਦੇ ਅੰਦਰ, ਫਾਜ਼ਿਲਕਾ ਪੁਲਿਸ ਨੇ ਸ਼ਨੀਵਾਰ ਨੂੰ ਪਰਵੀਨ ਕੁਮਾਰ ਦੀ...

Congress postponed meeting, now directly will announce the new CM Congress postponed meeting, now directly will announce the new CM
ਇੰਡੀਆ ਨਿਊਜ਼2 hours ago

ਕਾਂਗਰਸ ਦੀ ਟਲੀ ਬੈਠਕ , ਹੁਣ ਸਿੱਧਾ ਨਵੇਂ CM ਦਾ ਹੋਵੇਗਾ ਐਲਾਨ

ਜਾਣਕਰੀ ਅਨੁਸਾਰ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਾਉਣ ਨੂੰ ਲੈ ਕੇ ਅੱਜ ਹੋਣ ਵਾਲੀ ਪੰਜਾਬ ਕਾਂਗਰਸ ਵਿਧਾਇਕ ਦਲ ਦੀ 11...

Actor Sonu Sood charged with tax evasion of Rs 20 crore Actor Sonu Sood charged with tax evasion of Rs 20 crore
ਇੰਡੀਆ ਨਿਊਜ਼2 hours ago

20 ਕਰੋੜ ਦੀ ਟੈਕਸ ਚੋਰੀ ਦਾ ਅਦਾਕਾਰ ਸੋਨੂੰ ਸੂਦ ’ਤੇ ਲੱਗਿਆ ਦੋਸ਼

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਾਕਾਰ ਸੋਨੂੰ ਸੂਦ ਦੇ ਘਰ ਤੇ ਦਫ਼ਤਰ ’ਤੇ ਪਿਛਲੇ 3 ਦਿਨਾਂ ਤੋਂ ਲਗਾਤਾਰ ਇਨਕਮ ਟੈਕਸ...

Punjab Police Head Constable Recruitment Exam Canceled Punjab Police Head Constable Recruitment Exam Canceled
ਪੰਜਾਬ ਨਿਊਜ਼2 hours ago

ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ ਜਾਣੋ ਕਾਰਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਪੁਲਸ ’ਚ ਹੈੱਡ ਕਾਂਸਟੇਬਲ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਕੁਝ ਹੀ ਘੰਟੇ ਪਹਿਲਾਂ...

CM's face may be announced at 11 a.m. meeting of Punjab Congress CM's face may be announced at 11 a.m. meeting of Punjab Congress
ਇੰਡੀਆ ਨਿਊਜ਼2 hours ago

ਪੰਜਾਬ ਕਾਂਗਰਸ ਦੀ 11 ਵਜੇ ਦੀ ਬੈਠਕ ਵਿੱਚ ਹੋ ਸਕਦਾ CM ਚਿਹਰੇ ਦਾ ਐਲਾਨ

ਕੈਪਟਨ ਦੇ ਅਸਤੀਫਾ ਦੇਣ ਤੋਂ ਬਾਅਦ ਹਰੇਕ ਦੀਆਂ ਨਜ਼ਰਾਂ ਵਿਧਾਇਕ ਦਲ ਦੀ ਮੀਟਿੰਗ ‘ਤੇ ਹਨ ਕਿਉਂਕਿ ਬੈਠਕ ਵਿਚ ਹੀ ਪੰਜਾਬ...

Sunil Jakhar could be the new CM of Punjab Sunil Jakhar could be the new CM of Punjab
ਇੰਡੀਆ ਨਿਊਜ਼3 hours ago

ਸੁਨੀਲ ਜਾਖੜ ਬਣ ਸਕਦੇ ਹਨ ਪੰਜਾਬ ਦੇ ਨਵੇਂ CM

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਫੈਸਲਾ ਅੱਜ ਹੋ ਜਾਵੇਗਾ। ਕਾਂਗਰਸ ਵਿਧਾਇਕ ਦਲ ਦੇ ਨਵੇਂ...

Trending