Connect with us

ਪੰਜਾਬ ਨਿਊਜ਼

PSTET ਸਰਟੀਫਿਕੇਟਾਂ ਦੀ ਮਿਆਦ ਹੁਣ ਤਾਉਮਰ, ਪੰਜਾਬ ’ਚ 70 ਹਜ਼ਾਰ ਤੋਂ ਵੱਧ ਯੋਗ ਉਮੀਦਵਾਰ ਹਾਲੇ ਵੀ ਨੌਕਰੀ ਦੀ ਉਡੀਕ ‘ਚ

Published

on

PSTET Certificates Expire Now More than 70,000 eligible candidates are still waiting for jobs in Taumar, Punjab

ਮੋਹਾਲੀ : ਪੰਜਾਬ ’ਚ ਹੁਣ ‘ਅਧਿਆਪਕ ਯੋਗਤਾ ਪ੍ਰੀਖਿਆ’ ਪਾਸ ਉਮੀਦਵਾਰਾਂ ਨੂੰ ਮਿਲਣ ਵਾਲੇ ਸਰਟੀਫਿਕੇਟ ਦੀ ਮਿਆਦ ਤਾਉਮਰ ਕਰ ਦਿੱਤੀ ਗਈ ਹੈ। ‘ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ’ (ਐੱਸਸੀਈਆਰਟੀ) ਦੇ ਡਾਇਰੈਕਟਰ ਵੱਲੋਂ ਜਾਰੀ ਜਨਤਕ ਸੂਚਨਾ ’ਚ ਅਜਿਹੀ ਜਾਣਕਾਰੀ ਦਿੱਤੀ ਗਈ ਹੈ। ਇਹ ਫ਼ੈਸਲਾ ‘ਰਾਸ਼ਟਰੀ ਅਧਿਆਪਕ ਯੋਗਤਾ ਪ੍ਰੀਸ਼ਦ’ (ਐੱਨਸੀਟੀਈ) ਵੱਲੋਂ ਜਾਰੀ ਨੋਟੀਫਿਕੇਸ਼ਨ ਦੀ ਲੋਅ ’ਚ ਲਿਆ ਗਿਆ ਹੈ। ਇਸ ਤੋਂ ਪਹਿਲਾਂ ਟੀਈਟੀ ਪਾਸ ਉਮੀਦਵਾਰਾਂ ਦੇ ਸਰਟੀਫਿਕੇਟ ਦੀ ਮਿਆਦ ਸੱਤ ਸਾਲ ਤਕ ਤੈਅ ਕੀਤੀ ਗਈ ਸੀ। ਐੱਸਸੀਈਆਰਟੀ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਇਕ ਵਾਰ ਪਾਸ ਵਿਦਿਆਰਥੀ ਨੂੰ ਦੁਬਾਰਾ ਇਹ ਟੈਸਟ ਦੇਣ ਦੀ (ਕਾਰਗੁਜ਼ਾਰੀ ਵਧਾਉਣ ਨੂੰ ਛੱਡ ਕੇ) ਜ਼ਰੂਰਤ ਨਹੀਂ ਰਹੇਗੀ।

ਪੰਜਾਬ ’ਚ ਇਸ ਵੇਲੇ ਅਧਿਆਪਕ ਦੀ ਨੌਕਰੀ ਤੋਂ ਪਹਿਲਾਂ, ਪ੍ਰਾਇਮਰੀ ਸਿੱਖਿਆ ਵਾਸਤੇ (ਈਟੀਟੀ) ਤੇ ਮਾਸਟਰ ਕਾਡਰ (ਬੀਐੱਡ) ਪਾਸ ਵਿਦਿਆਰਥੀਆਂ ਨੂੰ ਅਧਿਆਪਕ ਭਰਤੀ ਦਾ ਉਮੀਦਵਾਰ ਬਣਨ ਲਈ ਪੀਐੱਸਟੀਈਟੀ-1 ਅਤੇ 2 ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦਾ ਇਹ ਫ਼ੈਸਲਾ 7 ਸਾਲ ਪਹਿਲਾਂ ਟੀਈਟੀ ਪਾਸ ਉਮੀਦਵਾਰਾਂ ਲਈ ਸੰਜੀਵਨੀ ਸਾਬਿਤ ਹੋਵੇਗਾ। ‘ਬਾਲ ਮੁਫ਼ਤ ਤੇ ਸਿੱਖਿਆ ਦਾ ਅਧਿਕਾਰ ਕਾਨੂੰਨ’ (ਆਰਟੀਈ)-2009 ਜਦੋਂ ਬਣਾਇਆ ਗਿਆ ਤਾਂ ਦੇਸ਼ ਵਿਚ ਅਧਿਆਪਕਾਂ ਦੀ ਅਸਾਮੀ ਲਈ ਘੱਟੋ-ਘੱਟ ਯੋਗਤਾ ’ਚ ‘ਅਧਿਆਪਕ ਯੋਗਤਾ ਟੈਸਟ’ ਨੂੰ ਸ਼ਾਮਲ ਕਰ ਦਿੱਤਾ ਗਿਆ। ਐਕਟ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਾਸਤੇ ਤਤਕਾਲੀ ਪੰਜਾਬ ਸਰਕਾਰ ਨੇ ਕਰੀਬ ਦੋ ਸਾਲਾਂ ਦਾ ਸਮਾਂ ਲਗਾ ਦਿੱਤਾ ਤੇ ਟੀਈਟੀ ਦਾ ਇਮਤਿਹਾਨ ਪਹਿਲੀ ਵਾਰ ਸਾਲ 2011-12 ’ਚ ਲਿਆ ਗਿਆ। ਟੈਸਟ ਲੈਣ ਦਾ ਸਾਰਾ ਕੰਮ ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਦੇ ਜ਼ਿੰਮੇ ਹੈ ਜਿਹਡ਼ੀ ਕਿ ਆਪਣੀ ਨੋਡਲ ਏਜੰਸੀ (ਪੰਜਾਬ ਸਕੂਲ ਸਿੱਖਿਆ ਬੋਰਡ) ਰਾਹੀਂ ਇਹ ਪ੍ਰੀਖਿਆ ਕੰਡਕਟ ਕਰਵਾਉਂਦੀ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਪ੍ਰਾਇਮਰੀ ਤੇ ਮਾਸਟਰ ਕਾਡਰ ਪੱਧਰ ਦੀਆਂ ਅਸਾਮੀਆਂ ਲਈ ਇਸ ਵੇਲੇ 70 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਇਹ ਟੈਸਟ ਪਾਸ ਕੀਤਾ ਹੋਇਆ ਹੈ ਜਿਨ੍ਹਾਂ ਨੂੰ ਹਾਲੇ ਤਕ ਸਰਕਾਰ ਨੌਕਰੀ ਨਹੀਂ ਦੇ ਸਕੀ।

Facebook Comments

Advertisement

ਤਾਜ਼ਾ

Mann invites Sikh Sangat to reach the gate of Sri Darbar Sahib on September 18 Mann invites Sikh Sangat to reach the gate of Sri Darbar Sahib on September 18
ਪੰਜਾਬ ਨਿਊਜ਼16 mins ago

ਮਾਨ ਵੱਲੋਂ ਸਿੱਖ ਸੰਗਤਾਂ ਨੂੰ 18 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਸਰਾਂ ਦੇ ਗੇਟ ’ਤੇ ਪਹੁੰਚਣ ਦਾ ਸੱਦਾ

ਅੰਮ੍ਰਿਤਸਰ : ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਥ ਨੂੰ ਸੱਦਾ ਦਿੱਤਾ ਹੈ ਕਿ 18 ਸਤੰਬਰ ਨੂੰ...

Farmers surrounded Sukhbir Badal's convoy at Hisar toll Farmers surrounded Sukhbir Badal's convoy at Hisar toll
ਇੰਡੀਆ ਨਿਊਜ਼18 mins ago

ਕਿਸਾਨਾਂ ਨੇ ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਹਿਸਾਰ ਟੋਲ ‘ਤੇ ਘੇਰਿਆ

ਜਾਣਕਾਰੀ ਅਨੁਸਾਰ ਕਿਸਾਨਾਂ ਨੇ ਹਿਸਾਰ ਟੋਲ ‘ਤੇ ਦਿੱਲੀ ਜਾ ਰਹੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ...

Mohali police cut off challan of Mankirt Aulakh's vehicle, read full case Mohali police cut off challan of Mankirt Aulakh's vehicle, read full case
ਪਾਲੀਵੁੱਡ30 mins ago

ਮੋਹਾਲੀ ਪੁਲਿਸ ਨੇ ਮਨਕੀਰਤ ਔਲਖ ਦੀ ਗੱਡੀ ਦਾ ਕੱਟਿਆ ਚਲਾਨ, ਪੜ੍ਹੋ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਮੋਹਾਲੀ ਟ੍ਰੈਫਿਕ ਪੁਲਿਸ ਨੇ ਗਾਇਕ ਮਨਕੀਰਤ ਔਲਖ ਦੀ ਗੱਡੀ ਤੇ ਬਲੈਕ ਫ਼ਿਲਮ ਦਾ ਕੱਟਿਆ ਚਲਾਨ। ਫੋਰਡ ਇੰਡੇਵਰ...

Patna court orders reinstatement of Giani Iqbal Singh as Jathedar Patna court orders reinstatement of Giani Iqbal Singh as Jathedar
ਇੰਡੀਆ ਨਿਊਜ਼35 mins ago

ਪਟਨਾ ਦੀ ਅਦਾਲਤ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਵਜੋਂ ਬਹਾਲ ਕਰਨ ਦੇ ਆਦੇਸ਼

ਅੰਮ੍ਰਿਤਸਰ : ਲੋਕਲ ਅਦਾਲਤ ਪਟਨਾ ਵਿਚ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਦੀਆਂ ਬਤੌਰ ਜਥੇਦਾਰ...

No lawyer will fight Paramjit Singh's case No lawyer will fight Paramjit Singh's case
ਅਪਰਾਧ43 mins ago

ਬੇਅਦਬੀ ਦੇ ਦੋਸ਼ੀ ਪਰਮਜੀਤ ਸਿੰਘ ਦਾ ਕੇਸ ਨਹੀਂ ਲੜੇਗਾ ਕੋਈ ਵੀ ਵਕੀਲ

ਮਿਲੀ ਜਾਣਕਾਰੀ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਬੇਅਦਬੀ ਮਾਮਲੇ ‘ਚ ਦੋਸ਼ੀ ਪਰਮਜੀਤ ਸਿੰਘ ਦਾ ਕੇਸ ਕਿਸੇ ਵੀ ਵਕੀਲ...

trial of blowing oil tanker tiffin bomb trial, danger yet averted trial of blowing oil tanker tiffin bomb trial, danger yet averted
ਅਪਰਾਧ53 mins ago

ਟਿਫਿਨ ਬੰਬ ਨਾਲ ਤੇਲ ਟੈਂਕਰ ਉਡਾਉਣ ਦੀ ਘਟਨਾ ਸੀ ਟ੍ਰਾਇਲ, ਖਤਰਾ ਅਜੇ ਨਹੀਂ ਟਲਿਆ

ਜਾਣਕਰੀ ਅਨੁਸਾਰ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਟਿਫਿਨ ਬੰਬ ਨਾਲ ਟੈਂਕਰ ਨੂੰ ਉਡਾਉਣ ਦੀ ਘਟਨਾ ਦੀ ਜਾਂਚ ਕਰ ਰਹੀ ਖੁਫੀਆ ਏਜੰਸੀਆਂ...

Virat Kohli announces resignation from captaincy, read full news Virat Kohli announces resignation from captaincy, read full news
ਇੰਡੀਆ ਨਿਊਜ਼1 hour ago

ਵਿਰਾਟ ਕੋਹਲੀ ਨੇ ਕਪਤਾਨੀ ਛੱਡਣ ਦਾ ਕੀਤਾ ਵੱਡਾ ਐਲਾਨ, ਪੜੋ ਪੂਰੀ ਖ਼ਬਰ

ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਉਣ ਵਾਲੇ T-20 ਵਿਸ਼ਵ ਕੱਪ ਮੈਚ ਤੋਂ ਬਾਅਦ T-20 ਫੋਰਮੈਟ ਦੀ ਕਪਤਾਨੀ...

These songs will no longer be played during weddings in Ludhiana These songs will no longer be played during weddings in Ludhiana
ਅਪਰਾਧ2 hours ago

ਹੁਣ ਨਹੀਂ ਵੱਜਣਗੇ ਲੁਧਿਆਣਾ ‘ਚ ਵਿਆਹਾਂ ਦੌਰਾਨ ਇਹ ਗਾਣੇ, ਹੁਕਮ ਹੋਏ ਜਾਰੀ

ਹੁਣ ਲੁਧਿਆਣਾ ‘ਚ ਵਿਆਹ ਅਤੇ ਹੋਰ ਲਾਈਵ ਪ੍ਰੋਗਰਾਮ ’ਚ ਸ਼ਰਾਬ ਅਤੇ ਨਸ਼ੇ ਦਾ ਪ੍ਰਚਾਰ ਕਰਨ ਵਾਲੇ ਗਾਣੇ ਲਗਾਉਣ ’ਤੇ ਪੁਲਸ...

In District Ludhiana again 9348 samples were taken today, 4 patients positive In District Ludhiana again 9348 samples were taken today, 4 patients positive
ਕਰੋਨਾਵਾਇਰਸ17 hours ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 9348 ਸੈਂਪਲ ਲਏ, 4 ਮਰੀਜ਼ ਪੋਜ਼ਟਿਵ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

41 years jungle, brought to humans, something like happened 41 years jungle, brought to humans, something like happened
ਇੰਡੀਆ ਨਿਊਜ਼17 hours ago

41 ਸਾਲ ਰਿਹਾ ਜੰਗਲਾਂ ‘ਚ ਪਰ ਜਦੋਂ ਲਿਆਂਦਾ ਗਿਆ ਇਨਸਾਨਾਂ ਦੇ ਵਿੱਚ ਤਾਂ ਹੋਇਆ ਕੁੱਝ ਅਜਿਹਾ

41 ਸਾਲਾਂ ਤੱਕ ਜੰਗਲਾਂ (41 years in Jungle) ਵਿੱਚ ਰਹਿਣ ਤੋਂ ਬਾਅਦ, ਉਸਨੂੰ ਮਨੁੱਖੀ ਸਭਿਅਤਾ ਵਿੱਚ ਲਿਆਂਦਾ ਗਿਆ (Tarzan brought...

In Ludhiana, the administration has crossed the 2.5 million dose dose In Ludhiana, the administration has crossed the 2.5 million dose dose
ਕਰੋਨਾਵਾਇਰਸ17 hours ago

ਲੁਧਿਆਣਾ ‘ਚ ਪ੍ਰਸ਼ਾਸ਼ਨ ਵੱਲੋਂ 2.5 ਮਿਲੀਅਨ ਕੋਵਿਡ ਖੁਰਾਕਾਂ ਦਾ ਆਂਕੜਾ ਕੀਤਾ ਪਾਰ

ਲੁਧਿਆਣਾ : ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਪਣੀ ਤੇਜ਼ੀ ਨਾਲ ਚੱਲ ਰਹੀ ਕੋਵਿਡ ਟੀਕਾਕਰਣ ਮੁਹਿੰਮ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ, ਅੱਜ 2.5...

Farmers' organizations should reconsider stopping political activities in Punjab Farmers' organizations should reconsider stopping political activities in Punjab
ਪੰਜਾਬ ਨਿਊਜ਼18 hours ago

ਕਿਸਾਨ ਜਥੇਬੰਦੀਆਂ ਪੰਜਾਬ ‘ਚ ਸਿਆਸੀ ਸਰਗਰਮੀਆਂ ਰੋਕਣ ਸਬੰਧੀ ਪੁਨਰ ਵਿਚਾਰ ਕਰਨ

ਚੰਡੀਗੜ੍ਹ : ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਪ੍ਰਧਾਨ ਕੈਪਟਨ ਚੰਨਣ ਸਿੰਘ ਸਿੱਧੂ ਤੇ ਜਨਰਲ ਸੈਕਟਰੀ ਐੱਸਆਰ ਲੱਧੜ ਨੇ 32...

Trending