Connect with us

ਇੰਡੀਆ ਨਿਊਜ਼

ਤਿਹਾੜ ਜੇਲ੍ਹ ‘ਚ ਬੰਦ 21 ਸਾਲਾਂ ਨੌਜਵਾਨ ਨੇ ਕੀਤੀ ਆਪਣੀ ਜੀਵਨ ਲੀਲਾ ਖਤਮ

Published

on

ਦਿੱਲੀ ਦੀ ਤਿਹਾੜ ਜੇਲ੍ਹ ਚ ਇਕ ਵਿਅਕਤੀ ਨੇ ਅੱਜ ਸ਼ੱਕੀ ਹਲਾਤਾਂ ਚ ਆਤਮਹੱਤਿਆ ਕਰ ਹੈ। ਦਸ ਦਈਏ ਕਿ ਵਿਅਕਤੀ ਨੇ ਬਾਥਰੂਮ ਚ ਜਾ ਕੇ ਫਾਂਸੀ ਲਗਾਕੇ ਆਤਮਹੱਤਿਆ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਦਸ ਦਈਏ ਕਿ ਮ੍ਰਿਤਕ ਦੀ ਪਹਿਚਾਣ ਗਗਨ ਦੇ ਰੂਪ ਚ ਹੋਈ ਹੈ ਜੋ 21 ਸਾਲ ਦਾ ਨੌਜਵਾਨ ਹੈ।

ਕੈਦੀ ਗਗਨ ਨੇ ਜੇਲ੍ਹ ਦੇ ਬਾਥਰੂਮ ਚ ਹੀ ਫਾਂਸੀ ਲਗਾਕੇ ਆਤਮਹੱਤਿਆ ਕੀਤੀ ਹੈ। ਇਸ ਨੌਜਵਾਨ ਨੇ ਆਤਮਹੱਤਿਆ ਕਿਉਂ ਕੀਤੀ ਇਸ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ।

Facebook Comments

Trending