Connect with us

ਇੰਡੀਆ ਨਿਊਜ਼

ਪ੍ਰੀਟੀ ਜ਼ਿੰਟਾ ਦੀ ਟੀਮ Kings XI Punjab ਨੂੰ ਲੱਗਿਆ ਵੱਡਾ ਝਟਕਾ

Published

on

Pretty Zinta's team suffered a major blow to Kings XI Punjab

ਤੁਹਾਨੂੰ ਦੱਸ ਦਈਏ ਕਿ ਇੰਡੀਅਨ ਪ੍ਰੀਮੀਅਰ ਲੀਗ (Indian Premier League 2021 ) ਦਾ ਦੂਜਾ ਪੜਾਅ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ 19 ਤਰੀਕ ਨੂੰ ਯੂਏਈ ਵਿਚ ਚੇਨਈ ਸੁਪਰਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਮੈਦਾਨ ਵਿਚ ਉਤਰਨਗੀਆਂ। ਇਕ ਪਾਸੇ ਜਿੱਥੇ ਆਈਪੀਐਲ ਦੇ ਸ਼ੁਰੂ ਹੋਣ ਦਾ ਫੈਨਜ਼ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਕੁਝ ਖਿਡਾਰੀਆਂ ਨੇ ਦੂਜੇ ਦੌਰ ਦੇ ਬਾਕੀ ਮੈਚਾਂ ਵਿਚੋਂ ਅਪਣਾ ਨਾਂਅ ਵਾਪਸ ਲੈ ਲਿਆ ਹੈ,

ਜਿਸ ਤੋਂ ਬਾਅਦ ਨਵੇਂ ਖਿਡਾਰੀਆਂ ਨੂੰ ਟੀਮਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਦੌਰਾਨ ਰਾਇਲ ਚੈਲੰਜਰਸ ਬੰਗਲੁਰੂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ। ਟੀਮ ਦੇ ਪੰਜ ਖਿਡਾਰੀ ਆਈਪੀਐਲ ਦੇ ਦੂਜੇ ਦੌਰ ਵਿਚ ਨਹੀਂ ਦਿਖਾਈ ਦੇਣਗੇ। ਇਹਨਾਂ ਖਿਡਾਰੀਆਂ ਦੇ ਨਾਂਅ ਐਡਮ ਜੰਪਾ, ਡੇਨੀਅਲ ਸੈਮਸ, ਫਿਨ ਐਲੇਨ, ਕੇਨ ਰਿਚਰਡਸ ਅਤੇ ਵਾਸ਼ਿੰਗਟਨ ਸੁੰਦਰ ਹਨ।

ਉੱਥੇ ਹੀ ਆਈਪੀਐਲ ਦੇ ਦੂਜੇ ਦੌਰ ਵਿਚ ਰਾਜਸਥਾਨ ਰਾਇਲਜ਼ ਦੀ ਟੀਮ ਵਿਚ ਵੀ ਫੇਰਬਦਲ ਹੋਇਆ ਹੈ। ਜੋਫਰਾ ਆਰਚਰ ਅਤੇ ਬੈਨ ਸਟੋਕਸ ਪਹਿਲਾਂ ਤੋਂ ਹੀ ਇਸ ਸੀਜ਼ਨ ਤੋਂ ਬਾਹਰ ਸੀ ਪਰ ਹੁਣ ਦੂਜੇ ਦੌਰ ਵਿਚ ਰਾਜਸਥਾਨ ਦੀ ਟੀਮ ਵਿਚ ਨਾ ਜੋਸ ਬਟਲਰ ਦਿਖਾਈ ਦੇਣਗੇ ਅਤੇ ਨਾ ਹੀ ਐਂਡਰਿਊ ਟਾਈ ਖੇਡਣਗੇ।

ਪੰਜਾਬ ਕਿੰਗਜ਼ ਲਈ ਸਭ ਤੋਂ ਵੱਡਾ ਝਟਕਾ ਡੈਵਿਲ ਮਲਾਨ ਦਾ ਨਾਮ ਵਾਪਸ ਲੈਣਾ ਰਿਹਾ ਹੈ। ਮਲਾਨ ਨਿੱਜੀ ਕਾਰਨਾਂ ਦੇ ਚਲਦਿਆਂ ਆਈਪੀਐਲ ਨਹੀਂ ਖੇਡਣਗੇ। ਪੰਜਾਬ ਵਿਚ ਉਹਨਾਂ ਦੀ ਥਾਂ ਸਾਊਥ ਅਫਰੀਕੀ ਕ੍ਰਿਕਟਰ ਐਡਮ ਮਾਰਕਰਮ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਿਲੇ ਮੇਰੇਡਿਥ ਅਤੇ ਝਾਇ ਰਿਚਰਡਸਨ ਨੇ ਵੀ ਅਪਣਾ ਨਾਂਅ ਵਾਪਸ ਲਿਆ ਹੈ।

 

 

Facebook Comments

Advertisement

ਤਾਜ਼ਾ

Commencement of services related to registration and certification of fertilizers in the service centers Commencement of services related to registration and certification of fertilizers in the service centers
ਪੰਜਾਬੀ6 mins ago

 ਸੇਵਾ ਕੇਂਦਰਾਂ ‘ਚ ਖਾਦ ਪਦਾਰਥਾਂ ਦੀ ਰਜਿਸਟ੍ਰੇਸ਼ਨ ਤੇ ਸਰਟੀਫਿਕੇਟ ਨਾਲ ਸਬੰਧਤ ਸੇਵਾਵਾਂ ਸ਼ੁਰੂ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਵਸਨੀਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਦੇ ਉਦੇਸ਼ ਨਾਲ ਸੇਵਾ ਕੇਂਦਰਾਂ ‘ਚ ਖਾਣ ਵਾਲੇ ਪਦਾਰਥਾਂ ਦੀ...

More than 10 million corona vaccines were administered in India yesterday More than 10 million corona vaccines were administered in India yesterday
ਇੰਡੀਆ ਨਿਊਜ਼16 mins ago

ਕੱਲ੍ਹ ਭਾਰਤ ‘ਚ 1 ਕਰੋੜ ਤੋਂ ਵੱਧ ਲੱਗੇ ਕੋਰੋਨਾ ਵੈਕਸੀਨ ਦੇ ਟੀਕੇ

ਜਾਣਕਾਰੀ ਅਨੁਸਾਰ ਦੇਸ਼ ਵਿਚ ਮੁੜ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵਧਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਕੋਰੋਨਾ ਤੋਂ ਬਚਣ...

Martyr Azam Bhagat Singh's birthday celebrated by taking oath to protect the environment Martyr Azam Bhagat Singh's birthday celebrated by taking oath to protect the environment
ਪੰਜਾਬੀ21 mins ago

ਵਾਤਾਵਰਣ ਦੀ ਰੱਖਿਆ ਦੀ ਸਹੁੰ ਚੁੱਕ ਕੇ ਮਨਾਇਆ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ

ਲੁਧਿਆਣਾ : ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗਰਾਮ, ਲੁਧਿਆਣਾ ਵਿਖੇ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ...

On Sidhu's resignation, the captain said, "He is not a man of endurance." On Sidhu's resignation, the captain said, "He is not a man of endurance."
ਇੰਡੀਆ ਨਿਊਜ਼33 mins ago

ਸਿੱਧੂ ਦੇ ਅਸਤੀਫੇ ‘ਤੇ ਕੈਪਟਨ ਨੇ ਕਿਹਾ ,ਉਹ ਟਿਕਣ ਵਾਲਾ ਆਦਮੀ ਨਹੀਂ’

ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਵਿੱਚ ਉਸ ਸਮੇਂ ਭੂਚਾਲ ਆ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ...

Roadways contract bus employees will strike again if demands are not met by October 10 Roadways contract bus employees will strike again if demands are not met by October 10
ਪੰਜਾਬ ਨਿਊਜ਼39 mins ago

10 ਅਕਤੂਬਰ ਤਕ ਮੰਗਾਂ ਨਹੀਂ ਮੰਨੀਆਂ ਤਾਂ ਮੁੜ ਹੜਤਾਲ ਕਰਨਗੇ ਰੋਡਵੇਜ਼ ਕਾਨਟ੍ਰੈਕਟ ਬੱਸ ਮੁਲਾਜ਼ਮ

ਲੁਧਿਆਣਾ : ਕਾਨਟ੍ਰੈਕਟ ਬੱਸ ਮੁਲਾਜ਼ਮਾਂ ਦੀ ਮੰਗਲਵਾਰ ਨੂੰ ਲੁਧਿਆਣਾ ਬੱਸ ਸਟੈਂਡ ਦਫ਼ਤਰ ‘ਚ ਮੀਟਿੰਗ ਹੋਈ। ਮੁਲਾਜ਼ਮਾਂ ਨੇ ਸੂਬੇ ਸਰਕਾਰ ਖ਼ਿਲਾਫ਼...

Kotli's appointment as Industry Minister raised the expectations of Ludhiana Industry Kotli's appointment as Industry Minister raised the expectations of Ludhiana Industry
ਪੰਜਾਬੀ1 hour ago

ਕੋਟਲੀ ਦੇ ਉਦਯੋਗ ਮੰਤਰੀ ਬਣਨ ਨਾਲ ਲੁਧਿਆਣਾ ਇੰਡਸਟਰੀ ਦੀਆਂ ਉਮੀਦਾਂ ਵਧੀਆਂ

ਲੁਧਿਆਣਾ : ਖੰਨਾ ਤੋਂ ਦੂਜੀ ਵਾਰ ਵਿਧਾਨ ਸਭਾ ‘ਚ ਪਹੁੰਚੇ ਗੁਰਕੀਰਤ ਸਿੰਘ ਕੋਟਲੀ ਨੂੰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ‘ਚ...

Haryana Home Minister Anil Vij admitted to AIIMS due to ill health Haryana Home Minister Anil Vij admitted to AIIMS due to ill health
ਪੰਜਾਬ ਨਿਊਜ਼1 hour ago

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਵਿਗੜੀ ਸਿਹਤ ਦੇ ਚੱਲਦੇ ਏਮਜ਼ ’ਚ ਕਰਵਾਇਆ ਭਰਤੀ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਅਚਾਨਕ ਸਿਹਤ ਵਿਗੜ ਗਈ। ਜਿਸਦੇ ਚੱਲਦੇ ਉਹਨਾਂ ਨੂੰ ਮੰਗਲਵਾਰ ਨੂੰ ਏਮਜ਼ ਦਿੱਲੀ ਵਿੱਚ...

Navjot Sidhu resigns from PPCC presidency Navjot Sidhu resigns from PPCC presidency
ਇੰਡੀਆ ਨਿਊਜ਼2 hours ago

ਨਵਜੋਤ ਸਿੱਧੂ ਨੇ PPCC ਦੇ ਪ੍ਰਧਾਨਗੀ ਅਹੁਦੇ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ...

'Reviving Tourism of Punjab' online documentary launch 'Reviving Tourism of Punjab' online documentary launch
ਪੰਜਾਬ ਨਿਊਜ਼2 hours ago

 ‘ਰੀਵਾਈਵਿੰਗ ਟੂਰਿਜ਼ਮ ਆਫ ਪੰਜਾਬ’ ਆਨਲਾਈਨ ਡਾਕਊਮੈਂਟਰੀ ਲਾਂਚ

ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਕੁਮਾਰ ਚਾਬਾ, ਸਹਾਇਕ...

Deputy Commissioner honors Corona Warriors of Health Department Deputy Commissioner honors Corona Warriors of Health Department
ਕਰੋਨਾਵਾਇਰਸ2 hours ago

ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਦੇ ਕੋਰੋਨਾ ਯੋਧਿਆਂ ਦਾ ਵਿਸ਼ੇਸ਼ ਸਨਮਾਨ

ਲੁਧਿਆਣਾ :  ਡਿਪਟੀ ਕਮਿਸਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੋਰੋਨਾ ਮਹਾਂਮਾਰੀ ਦੌਰਾਨ ਮੋਹਰੀ ਰੋਲ ਅਦਾ...

Guard of Honor given to Bharat Bhushan Ashu on his arrival in Ludhiana Guard of Honor given to Bharat Bhushan Ashu on his arrival in Ludhiana
ਪੰਜਾਬ ਨਿਊਜ਼3 hours ago

ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਪਹੁੰਚਣ ‘ਤੇ ਦਿੱਤਾ ਗਾਰਡ ਆਫ ਆਨਰ

ਲੁਧਿਆਣਾ : ਨਵੇਂ ਸੀਐੱਮ ਚਰਨਜੀਤ ਸਿੰਘ ਚੰਨੀ ਸਰਕਾਰ ‘ਚ ਦੁਬਾਰਾ ਕੈਬਨਿਟ ਮੰਤਰੀ ਬਣੇ ਲੁਧਿਆਣਾ ਪੱਛਮੀ ਦੇ ਵਿਧਾਇਕ ਭਾਰਤ ਭੂਸ਼ਣ ਆਸ਼ੂ...

Chief Minister Channy Devotional offerings at Bhagat Singh's memorial Chief Minister Channy Devotional offerings at Bhagat Singh's memorial
ਪੰਜਾਬ ਨਿਊਜ਼3 hours ago

ਮੁੱਖ ਮੰਤਰੀ ਚੰਨੀ ਨੇ ਸ. ਭਗਤ ਸਿੰਘ ਦੇ ਸਮਾਰਕ ‘ਤੇ ਸ਼ਰਧਾ ਦੇ ਫੁੱਲ ਕੀਤੇ ਭੇਟ

ਨਵਾਂਸ਼ਹਿਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜਮ. ਸ. ਭਗਤ ਸਿੰਘ ਦਾ ਜਨਮ ਦਿਨ ਧੂਮਧਾਮ...

Trending