Connect with us

ਲੁਧਿਆਣਾ ਨਿਊਜ਼

ਲੁਧਿਆਣਾ ਜ਼ਿਲ੍ਹੇ ‘ਚ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਹਫ਼ਤੇ ਦੀ ਸ਼ੁਰੂਆਤ, ਹੋਣਗੀਆਂ ਵੱਖ-ਵੱਖ ਗਤੀਵਿਧੀਆਂ

Published

on

PRADHAN MANTRI MATRU VANDANA YOJANA

ਪੰਜਾਬ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਗਰਭਵਤੀ ਮਹਿਲਾਵਾਂ ਨੂੰ ਇਸ ਲਾਭਕਾਰੀ ਯੋਜਨਾ ਬਾਰੇ ਜਾਗਰੂਕ ਕਰਨ ਹਿੱਤ ਅੱਜ ਤੋਂ ਆਰੰਭੇ ਮਾਤਰੂ ਵੰਦਨਾ ਸਪਤਾਹ ਦੀ ਜ਼ਿਲਾਂ ਲੁਧਿਆਣਾ ‘ਚ ਸ਼ੁਰੂਆਤ ਕੀਤੀ ਗਈ ਹੈ। ਜ਼ਿਲਾਂ ਪ੍ਰੋਗਰਾਮ ਅਫ਼ਸਰ ਜਗਮੇਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਜ਼ਿਲਾਂ ਲੁਧਿਆਣਾ ‘ਚ ਹੁਣ ਤੱਕ 23383 ਲਾਭਪਾਤਰੀ ਮਹਿਲਾਵਾਂ ਨੂੰ ਇਸ ਯੋਜਨਾ ਦਾ ਲਾਭ ਦਿੱਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਸਕੀਮ ਦਾ ਲਾਭ ਲੈਣ ਲਈ ਸਬੰਧਤ ਮਹਿਲਾ ਨੂੰ ਆਪਣੇ ਗਰਭ ਦੇ 150 ਦਿਨਾਂ ਦੇ ਅੰਦਰ ਨੇੜਲੀ ਆਂਗਨਵਾੜੀ ‘ਚ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ। ਉਸ ਨੂੰ ਰਜਿਸਟ੍ਰੇਸ਼ਨ ਦੇ ਬਾਅਦ ਪਹਿਲੀ ਕਿਸ਼ਤ ਵਜੋਂ 1000 ਰੁਪਏ ਦੀ ਪਹਿਲੀ ਕਿਸ਼ਤ ਦਿੱਤੀ ਜਾਂਦੀ ਹੈ

ਦੂਸਰੀ 2000 ਰੁਪਏ ਦੀ ਕਿਸ਼ਤ ਉਸ ਦੇ ਗਰਭਵਤੀ ਹੋਣ ਦੇ 6 ਮਹੀਨੇ ਪੂਰੇ ਹੋਣ ਅਤੇ ਘੱਟੋ-ਘੱਟ ਇੱਕ ਐਂਟੀ-ਨਟਲ ਚੈਕ ਅਪ ਹੋਣ ਬਾਅਦ ਦਿੱਤੀ ਜਾਂਦੀ ਹੈ ਅਤੇ ਤੀਸਰੀ ਤੇ ਆਖਰੀ 2000 ਰੁਪਏ ਦੀ ਕਿਸ਼ਤ ਬੱਚੇ ਦੇ ਜਨਮ ਦੀ ਰਜਿਸਟ੍ਰੇਸ਼ਨ ਅਤੇ ਉਸ ਦੇ ਪਹਿਲੇ ਪੜਾਅ ਦੇ ਟੀਕਾਕਰਣ ਮੁਕੰਮਲ ਹੋਣ ‘ਤੇ ਦਿੱਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸ ਮੌਕੇ ਥਾਂ-ਥਾਂ ਜਾਗਰੂਕਤਾ ਰੈਲੀਆਂ ਕੱਢੀਆਂ ਗਈਆਂ ਅਤੇ ਪਹਿਲੇ ਬੱਚੇ ਵਾਲੀਆਂ ਮਾਂਵਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਭਾਗੀਦਾਰਾਂ ਨੂੰ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦੀ ਯੋਗਤਾ, ਰਜਿਸਟ੍ਰੇਸ਼ਨ ਬਾਰੇ ਵਿਸਤਾਰ ‘ਚ ਜਾਣਕਾਰੀ ਵੀ ਦਿੱਤੀ ਗਈ।

Facebook Comments

Advertisement

ਤਾਜ਼ਾ

ਇੰਡੀਆ ਨਿਊਜ਼13 hours ago

ਭਾਰਤ ਭੂਸ਼ਣ ਆਸ਼ੂ ਬਣੇ ਪੰਜਾਬ ਦੇ ਡਿਪਟੀ CM

ਲੁਧਿਆਣਾ ਪੱਛਮੀ ਤੋਂ ਵਿਧਾਇਕ ਅਤੇ ਕੈਪਟਨ ਸਰਕਾਰ ਵਿਚ ਖੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਅਚਾਨਕ ਡਿਪਟੀ...

Vegetable prices reach record high Vegetable prices Vegetable prices reach record high Vegetable prices
ਖੇਤੀਬਾੜੀ13 hours ago

ਮਹਿੰਗਾਈ ਨੇ ਤੋੜਿਆ ਆਮ ਜਨਤਾ ਦਾ ਲੱਕ, ਇਨ੍ਹਾਂ ਸਬਜ਼ੀਆਂ ਦੀਆਂ ਵਧੀਆ ਕੀਮਤਾਂ

ਇੱਕ ਪਾਸੇ ਜਿਥੇ ਆਏ ਦਿਨੀ ਚੀਜਾਂ ਦੀਆਂ ਕੀਮਤਾਂ ‘ਚ ਵਾਧਾ ਹੋ ਰਿਹਾ ਹੈ ਉਥੇ ਹੀ ਸਬਜ਼ੀਆਂ ਦੇ ਭਾਅ ਵੀ ਦਿਨੋਂਦਿਨ...

Punjab next CM Charanjit Singh Channi Punjab next CM Charanjit Singh Channi
ਇੰਡੀਆ ਨਿਊਜ਼14 hours ago

ਚਰਨਜੀਤ ਸਿੰਘ ਚੰਨੀ ਬਣੇ ਪੰਜਾਬ ਦੇ ਨਵੇਂ ਮੁਖ ਮੰਤਰੀ

ਦੱਸ ਦੇਈਏ ਕਿ ਪੰਜਾਬ ਦੇ ਨਵੇਂ ਸੀ ਐੱਮ ਦਾ ਐਲਾਨ ਹੋ ਗਿਆ ਹੈ। ਪੰਜਾਬ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਹਰੀਸ਼...

Find out why iPhones are so expensive in India compared to other countries Find out why iPhones are so expensive in India compared to other countries
ਇੰਡੀਆ ਨਿਊਜ਼14 hours ago

ਜਾਣੋ ਕਿਉਂ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ‘ਚ ਇੰਨੇ ਮਹਿੰਗੇ ਮਿਲਦੇ ਹਨ iPhone

ਤੁਹਾਨੂੰ ਦੱਸ ਦਈਏ ਕਿ ਐਪਲ ਨੇ ਹਾਲ ਹੀ ’ਚ ਆਈਫੋਨ 13 ਸੀਰੀਜ਼ ਨੂੰ ਲਾਂਚ ਕੀਤਾ ਹੈ। ਇਸ ਤਹਿਤ ਕੰਪਨੀ ਜੋ...

Sri Lankan pacer Lasith Malinga announces retirement from cricket Sri Lankan pacer Lasith Malinga announces retirement from cricket
ਇੰਡੀਆ ਨਿਊਜ਼15 hours ago

ਕ੍ਰਿਕੇਟ ਤੋਂ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ Lasith Malinga ਨੇ ਸੰਨਿਆਸ ਲੈਣ ਦਾ ਕੀਤਾ ਇਹ ਵੱਡਾ ਐਲਾਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ ਇੱਕ ਸ਼ਾਨਦਾਰ ਅੰਤਰਰਾਸ਼ਟਰੀ ਕਰੀਅਰ ਖਤਮ ਕਰਦੇ ਹੋਏ ਟੀ...

Thieves looted lakhs of cash from a police constable's house in Gurdaspur Thieves looted lakhs of cash from a police constable's house in Gurdaspur
ਅਪਰਾਧ15 hours ago

ਗੁਰਦਸਪੂਰ ‘ਚ ਥਾਣੇਦਾਰ ਦੇ ਘਰ ਵਿੱਚੋਂ ਲੱਖਾਂ ਦੀ ਨਕਦੀ ਲੁੱਟਕੇ ਲੈ ਗਏ ਚੋਰ

ਗੁਰਦਾਸਪੁਰ ‘ਚ ਪੈਂਦੇ ਬਟਾਲਾ ਵਿੱਚ ਥਾਣੇਦਾਰ ਦੇ ਘਰ ਵਿੱਚ ਹੀ ਚੋਰਾਂ ਨੇ ਧਾਵਾਂ ਬੋਲ ਦਿੱਤਾ ਅਤੇ ਉਥੋਂ ਲੱਖਾਂ ਰੁਪਏ ਦੀ...

Divya Aggarwal became the winner of Bigg Boss OTT Divya Aggarwal became the winner of Bigg Boss OTT
ਇੰਡੀਆ ਨਿਊਜ਼15 hours ago

Bigg Boss OTT ਦੀ Winner ਬਣੀ ਦਿਵਿਆ ਅਗਰਵਾਲ

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਦਾਕਾਰਾ ਦਿਵਿਆ ਅਗਰਵਾਲ (Divya Aggarwal) ਨੇ ਬਿੱਗ ਬੌਸ ਓਟੀਟੀ (Bigg Boss OTT) ਦਾ ਪਹਿਲਾ ਸੀਜ਼ਨ...

8500 Nodal Officers Deployed In Punjab To Prevent Straw Incidents 8500 Nodal Officers Deployed In Punjab To Prevent Straw Incidents
ਇੰਡੀਆ ਨਿਊਜ਼15 hours ago

ਪੰਜਾਬ ’ਚ 8500 ਨੋਡਲ ਅਫ਼ਸਰ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਕੀਤੇ ਗਏ ਤਾਇਨਾਤ

ਪੰਜਾਬ ਚ ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਪਰਾਲੀ ਸਾੜਣ ਦੀ ਸਮੱਸਿਆ ਤੇ ਕਾਬੂ ਪਾਉਣ ਲਈ ਸੂਬਾ ਸਰਕਾਰ ਨੇ ਵੱਧ...

Captain followed by Sukhjinder Randhawa new CM of Punjab Captain followed by Sukhjinder Randhawa new CM of Punjab
ਇੰਡੀਆ ਨਿਊਜ਼15 hours ago

ਕੈਪਟਨ ਤੋਂ ਬਾਅਦ ਸੁਖਜਿੰਦਰ  ਰੰਧਾਵਾ  ਹੋਣਗੇ ਪੰਜਾਬ  ਦੇ ਨਵੇਂ CM

ਚੰਡੀਗਡ਼੍ਹ : ਰਾਹੁਲ ਗਾਂਧੀ ਨਾਲ ਚੰਡੀਗੜ੍ਹ ਦੇ ਹੋਟਲ ‘ਚ ਕਾਂਗਰਸੀ ਵਿਧਾਇਕਾਂ ਨਾਲ ਚੱਲ ਰਹੀ ਮੀਟਿੰਗ ‘ਚ ਪੰਜਾਬ ਦੇ ਨਵੇਂ ਸੀ...

Find out when and how the Corona epidemic will end Find out when and how the Corona epidemic will end
ਇੰਡੀਆ ਨਿਊਜ਼18 hours ago

ਜਾਣੋ ਕਦੋਂ ਅਤੇ ਕਿਵੇਂ ਖ਼ਤਮ ਹੋਵੇਗੀ ਕੋਰੋਨਾ ਮਹਾਂਮਾਰੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਵਾਇਰਸ ਕਦੋਂ ਖ਼ਤਮ ਹੋਵੇਗਾ ? ਇਹ ਇੱਕ ਅਜਿਹਾ ਸਵਾਲ ਹੈ, ਜਿਸ ਬਾਰੇ ਬਹੁਤ ਸਾਰੇ...

Dengue outbreak in Punjab Dengue outbreak in Punjab
ਇੰਡੀਆ ਨਿਊਜ਼19 hours ago

ਪੰਜਾਬ ‘ਚ ਦਿਨੋ ਦਿਨ ਵੱਧ ਰਿਹਾ ਡੇਂਗੂ ਦਾ ਕਹਿਰ

ਡੇਂਗੂ ਦੇ 14 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਹੁਣ ਡੇਂਗੂ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ...

Gurdaspur where a woman gave birth to four children Gurdaspur where a woman gave birth to four children
ਪੰਜਾਬ ਨਿਊਜ਼19 hours ago

ਗੁਰਦਾਸਪੁਰ ‘ਚ ਅਨੋਖਾ ਮਾਮਲਾ ਆਇਆ ਸਾਹਮਣੇ ,ਮਹਿਲਾ ਨੇ ਦਿੱਤਾ ਚਾਰ ਬੱਚਿਆਂ ਨੂੰ ਜਨਮ

ਗੁਰਦਾਸਪੁਰ ਵਿਚ ਇਕ ਮਹਿਲਾ ਨੇ ਇਕ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਇਹ ਚਾਰੋਂ ਬੱਚੇ ਲੜਕੇ ਹਨ। ਇਕ...

Trending