Connect with us

ਪੰਜਾਬੀ

ਪੁਲਿਸ ਸਿਮਰਜੀਤ ਸਿੰਘ ਬੈਂਸ ਸਮੇਤ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ – ਅਕਾਲੀ ਦਲ

Published

on

Police should immediately arrest all the accused including Simarjit Singh Bains - Akali Dal

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਪੁਲਿਸ ਤੋਂ ਮੰਗ ਕੀਤੀ ਹੈ ਕਿ ਰਾਜਨੀਤਿਕ ਅਤੇ ਅਫਸਰਸ਼ਾਹੀ ਦਬਾਅ ਹੇਠ ਉਹਨਾਂ ਨੇ ਪਹਿਲਾਂ ਕੇਸ ਦਰਜ ਨਹੀਂ ਕੀਤਾ ਜੋ ਖ਼ੁਦ ਪੀੜਿਤ ਔਰਤ ਨਾਲ ਬੇਇਨਸਾਫੀ ਹੈ। ਹੁਣ ਜਦ ਕਿ ਅਦਾਲਤ ਨੇ ਉਸ ਔਰਤ ਨੂੰ ਇਨਸਾਫ ਦਿੱਤਾ ਹੈ, ਪੁਲਿਸ ਨੂੰ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਾਲੇ ਸਾਰੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਇੱਕ ਹਫ਼ਤੇ ਦੇ ਅੰਦਰ ਉਨ੍ਹਾਂ ਖਿਲਾਫ ਚਾਰਜਸ਼ੀਟ ਦਾਇਰ ਕਰਨੀ ਚਾਹੀਦੀ ਹੈ ਤਾਂ ਕਿ ਭਾਰਤ ਦੇ ਮਾਣਯੋਗ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਸ ਦਾ ਫੈਸਲਾ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਹੋ ਸਕੇ ।

ਉਨ੍ਹਾਂ ਪੁਲਿਸ ਨੂੰ ਵੀ ਸਪਸ਼ਟ ਤੌਰ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ, ਸਿਸਟਮ ਨੂੰ ਇਨਸਾਫ਼ ਤੋਂ ਇਨਕਾਰ ਨਹੀਂ ਕਰਨ ਦੇਵੇਗਾ ਅਤੇ ਜੇ ਪੁਲਿਸ 72 ਘੰਟਿਆਂ ਵਿਚ ਇਨਸਾਫ ਦਿਵਾਉਣ ਵਿਚ ਅਸਫਲ ਰਹਿੰਦੀ ਹੈ ਤਾਂ ਅਕਾਲੀ ਦਾਲ ਇਸ ਮਾਮਲੇ ਵਿਚ ਅਗਲੀ ਕਾਰਵਾਈ ਦਾ ਫ਼ੈਸਲਾ ਕਰੇਗਾ।

ਇਸ ਮੌਕੇ ਮਹੇਸ਼ਇੰਦਰ ਸਿੰਘ ਗਰੇਵਾਲ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਹੀਰਾ ਸਿੰਘ ਗਾਬੜੀਆ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਸ੍ਰੀ. ਹਰੀਸ਼ ਰਾਏ ਢਾਂਡਾ ਜਨਰਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ, ਸ: ਰਣਜੀਤ ਸਿੰਘ ਢਿੱਲੋਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ, ਸ: ਗੁਰਮੀਤ ਸਿੰਘ ਕੁਲਾਰ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਹਲਕਾ ਆਤਮ ਨਗਰ, ਮਾਸਟਰ ਰਣਜੀਤ ਸਿੰਘ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹਲਕਾ ਆਤਮ ਨਗਰ, ਬਾਬਾ ਅਜੀਤ ਸਿੰਘ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ: ਬਲਬੀਰ ਸਿੰਘ ਮਾਣਕੂ ਮੈਂਬਰ ਵਰਕਿੰਗ ਕਮੇਟੀ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਸਨ।

Facebook Comments

Advertisement

ਤਾਜ਼ਾ

Kotli's appointment as Industry Minister raised the expectations of Ludhiana Industry Kotli's appointment as Industry Minister raised the expectations of Ludhiana Industry
ਪੰਜਾਬੀ22 mins ago

ਕੋਟਲੀ ਦੇ ਉਦਯੋਗ ਮੰਤਰੀ ਬਣਨ ਨਾਲ ਲੁਧਿਆਣਾ ਇੰਡਸਟਰੀ ਦੀਆਂ ਉਮੀਦਾਂ ਵਧੀਆਂ

ਲੁਧਿਆਣਾ : ਖੰਨਾ ਤੋਂ ਦੂਜੀ ਵਾਰ ਵਿਧਾਨ ਸਭਾ ‘ਚ ਪਹੁੰਚੇ ਗੁਰਕੀਰਤ ਸਿੰਘ ਕੋਟਲੀ ਨੂੰ ਚਰਨਜੀਤ ਸਿੰਘ ਚੰਨੀ ਦੀ ਸਰਕਾਰ ‘ਚ...

Haryana Home Minister Anil Vij admitted to AIIMS due to ill health Haryana Home Minister Anil Vij admitted to AIIMS due to ill health
ਪੰਜਾਬ ਨਿਊਜ਼23 mins ago

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਵਿਗੜੀ ਸਿਹਤ ਦੇ ਚੱਲਦੇ ਏਮਜ਼ ’ਚ ਕਰਵਾਇਆ ਭਰਤੀ

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਦੀ ਅਚਾਨਕ ਸਿਹਤ ਵਿਗੜ ਗਈ। ਜਿਸਦੇ ਚੱਲਦੇ ਉਹਨਾਂ ਨੂੰ ਮੰਗਲਵਾਰ ਨੂੰ ਏਮਜ਼ ਦਿੱਲੀ ਵਿੱਚ...

Navjot Sidhu resigns from PPCC presidency Navjot Sidhu resigns from PPCC presidency
ਇੰਡੀਆ ਨਿਊਜ਼42 mins ago

ਨਵਜੋਤ ਸਿੱਧੂ ਨੇ PPCC ਦੇ ਪ੍ਰਧਾਨਗੀ ਅਹੁਦੇ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ : ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ...

'Reviving Tourism of Punjab' online documentary launch 'Reviving Tourism of Punjab' online documentary launch
ਪੰਜਾਬ ਨਿਊਜ਼54 mins ago

 ‘ਰੀਵਾਈਵਿੰਗ ਟੂਰਿਜ਼ਮ ਆਫ ਪੰਜਾਬ’ ਆਨਲਾਈਨ ਡਾਕਊਮੈਂਟਰੀ ਲਾਂਚ

ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਰਾਹੁਲ ਕੁਮਾਰ ਚਾਬਾ, ਸਹਾਇਕ...

Deputy Commissioner honors Corona Warriors of Health Department Deputy Commissioner honors Corona Warriors of Health Department
ਕਰੋਨਾਵਾਇਰਸ1 hour ago

ਡਿਪਟੀ ਕਮਿਸ਼ਨਰ ਵੱਲੋਂ ਸਿਹਤ ਵਿਭਾਗ ਦੇ ਕੋਰੋਨਾ ਯੋਧਿਆਂ ਦਾ ਵਿਸ਼ੇਸ਼ ਸਨਮਾਨ

ਲੁਧਿਆਣਾ :  ਡਿਪਟੀ ਕਮਿਸਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਇੱਕ ਵਿਸ਼ੇਸ਼ ਸਮਾਗਮ ਦੌਰਾਨ ਕੋਰੋਨਾ ਮਹਾਂਮਾਰੀ ਦੌਰਾਨ ਮੋਹਰੀ ਰੋਲ ਅਦਾ...

Guard of Honor given to Bharat Bhushan Ashu on his arrival in Ludhiana Guard of Honor given to Bharat Bhushan Ashu on his arrival in Ludhiana
ਪੰਜਾਬ ਨਿਊਜ਼2 hours ago

ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਪਹੁੰਚਣ ‘ਤੇ ਦਿੱਤਾ ਗਾਰਡ ਆਫ ਆਨਰ

ਲੁਧਿਆਣਾ : ਨਵੇਂ ਸੀਐੱਮ ਚਰਨਜੀਤ ਸਿੰਘ ਚੰਨੀ ਸਰਕਾਰ ‘ਚ ਦੁਬਾਰਾ ਕੈਬਨਿਟ ਮੰਤਰੀ ਬਣੇ ਲੁਧਿਆਣਾ ਪੱਛਮੀ ਦੇ ਵਿਧਾਇਕ ਭਾਰਤ ਭੂਸ਼ਣ ਆਸ਼ੂ...

Chief Minister Channy Devotional offerings at Bhagat Singh's memorial Chief Minister Channy Devotional offerings at Bhagat Singh's memorial
ਪੰਜਾਬ ਨਿਊਜ਼2 hours ago

ਮੁੱਖ ਮੰਤਰੀ ਚੰਨੀ ਨੇ ਸ. ਭਗਤ ਸਿੰਘ ਦੇ ਸਮਾਰਕ ‘ਤੇ ਸ਼ਰਧਾ ਦੇ ਫੁੱਲ ਕੀਤੇ ਭੇਟ

ਨਵਾਂਸ਼ਹਿਰ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ-ਏ-ਆਜਮ. ਸ. ਭਗਤ ਸਿੰਘ ਦਾ ਜਨਮ ਦਿਨ ਧੂਮਧਾਮ...

Something happened young man drank 1.5 liters of cold drink in 10 minutes Something happened young man drank 1.5 liters of cold drink in 10 minutes
ਇੰਡੀਆ ਨਿਊਜ਼2 hours ago

10 ਮਿੰਟਾਂ ਵਿੱਚ 1.5 ਲੀਟਰ ਕੋਲਡ ਡਰਿੰਕ ਪੀਣ ਨਾਲ ਨੌਜਵਾਨ ਵਾਪਰਿਆ ਕੁੱਝ ਅਜਿਹਾ

ਕਈ ਵਾਰ ਲੋਕ ਉਤਸ਼ਾਹ ਨਾਲ ਕੁਝ ਕਰਦੇ ਹਨ ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਮਾੜੇ ਨਤੀਜੇ ਨਿਕਲਦੇ ਹਨ। ਹੁਣ, ਤਾਜ਼ਾ...

In this place cabbage and broccoli are getting Rs 63 lakh In this place cabbage and broccoli are getting Rs 63 lakh
ਇੰਡੀਆ ਨਿਊਜ਼2 hours ago

ਇਸ ਜਗ੍ਹਾ ਗੋਭੀ ਅਤੇ ਬ੍ਰੋਕਲੀ ਨੂੰ ਤੋੜਨ ਦੇ ਬਦਲੇ ਮਿਲ ਰਹੇ ਹਨ 63 ਲੱਖ ਰੁਪਏ

ਇਸ ਸਮੇਂ ਇੰਟਰਨੈੱਟ ‘ਤੇ ਇੱਕ ਵਿਲੱਖਣ ਨੌਕਰੀ ਦੀ ਪੇਸ਼ਕਸ਼ ਵਾਇਰਲ ਹੋ ਰਹੀ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ...

The monkey did something to get revenge The monkey did something to get revenge
ਇੰਡੀਆ ਨਿਊਜ਼2 hours ago

ਬਦਲਾ ਲੈਣ ਲਈ ਬਾਂਦਰ ਨੇ ਕੀਤਾ ਕੁੱਝ ਅਜਿਹਾ ਸਭ ਹੋਏ ਹੈਰਾਨ

ਦੁਨੀਆ ਭਰ ਤੋਂ ਬਹੁਤ ਸਾਰੀਆਂ ਹੈਰਾਨ ਕਰਨ ਵਾਲੀਆਂ ਰਿਪੋਰਟਾਂ ਹਨ। ਹੁਣ, ਤਾਜ਼ਾ ਖ਼ਬਰ ਕਰਨਾਟਕ ਦੇ ਚਿਕਮੰਗਲੁਰ ਜ਼ਿਲ੍ਹੇ ਦੇ ਕੋਟੀਘੇਰਾ ਪਿੰਡ...

protests-in-canada-against-the-corona-vaccine protests-in-canada-against-the-corona-vaccine
ਇੰਡੀਆ ਨਿਊਜ਼2 hours ago

Corona ਵੈਕਸੀਨ ਖਿਲਾਫ਼ ਕੈਨੇਡਾ ‘ਚ ਲੋਕਾਂ ਨੇ ਕੀਤਾ ਜਬਰਦਸਤ ਪ੍ਰਦਰਸ਼ਨ

ਜਾਣਕਾਰੀ ਅਨੁਸਾਰ ਟੋਰਾਂਟੋ ਦੇ ਈਟਨ ਸੈਂਟਰ ਵਿਖੇ ਕੋਰੋਨਾ ਵੈਕਸੀਨੇਸ਼ਨ ਵਿਰੁੱਧ ਵੱਡੀ ਗਿਣਤੀ ਲੋਕਾਂ ਨੇ ਪ੍ਰਦਰਸ਼ਨ ਕੀਤਾ। ਮੌਲ ਵਿੱਚ ਦਾਖ਼ਲ ਹੋਣ...

Controversy over appointment of new Advocate General in Punjab after DGP Controversy over appointment of new Advocate General in Punjab after DGP
ਪੰਜਾਬ ਨਿਊਜ਼2 hours ago

ਪੰਜਾਬ ‘ਚ ਡੀਜੀਪੀ ਤੋਂ ਬਾਅਦ ਹੁਣ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ’ਤੇ ਵਿਵਾਦ

ਚੰਡੀਗੜ੍ਹ : ਡੀਜੀਪੀ ਦਿਨਕਰ ਗੁਪਤਾ ਦੇ ਛੁੱਟੀ ਜਾਣ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਡੀਜੀਪੀ ਬਣਾਉਣ...

Trending