Connect with us

ਅਪਰਾਧ

ਪੁਲਿਸ ਨੇ ਮਲਹਾਰ ਰੋਡ ਦੇ ਬਾਰਾਂ ਤੇ ਛਾਪੇਮਾਰੀ ਕਰ ਕੇ 20 ਹੁੱਕਿਆਂ ਸਣੇ ਤੀਨ ਮੈਨੇਜਰਾਂ ਨੂੰ ਕੀਤਾ ਗ੍ਰਿਫਤਾਰ

Published

on

ਲੁਧਿਆਣਾ ਪੁਲਿਸ ਵਲੋਂ ਸ਼ਹਿਰ ਵਿੱਚ ਹੋ ਰਹੀ ਅਪਰਾਧਿਕ ਅਤੇ ਗੈਰਕਾਨੂਨੀ ਹਰਕਤਾਂ ਨੂੰ ਰੋਕਣ ਲਈ ਕੜੇ ਕਦਮ ਚੁਕੇ ਜਾ ਰਹੇ ਹਨ ਇਸੀ ਸਿਲਸਿਲੇ ਵਿੱਚ ਕਲ ਦੇਰ ਸ਼ਾਮ ਪੁਲਿਸ ਨੇ ਮਲਹਾਰ ਰੋਡ ਤੇ ਬਣੇ ਬਾਰਾਂ ਤੇ ਛਾਪਾਮਾਰੀ ਕਰਕੇ 20 ਹੁੱਕਿਆਂ ਸਣੇ ਤੀਨ ਮੈਨੇਜਰਾਂ ਨੂੰ ਗ੍ਰਿਫਤਾਰ ਕੀਤਾ ਹੈ| ਮੁਲਜ਼ਮਾਂ ਖਿਲਾਫ ਪੁਲਿਸ ਥਾਣਾ ਡਵੀਜ਼ਨ ਨੰ. 5 ਵਿੱਚ ਧਾਰਾ 188 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ, ਜਦੋਂਕਿ ਬਾਰ ਦੇ ਤਿੰਨੋਂ ਮਾਲਕ ਅਜੇ ਫਰਾਰ ਹਨ।

Police Raid on Huka Bars in Ludhiana

ਇਸ ਛਾਪੇਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਆਈ. ਰਿਚਾ ਸ਼ਰਮਾ ਨੇ ਦੱਸਿਆ ਕਿ ਇਸ ਛਾਪੇਮਾਰੀ ਵਿੱਚ ਬਾਰਾਂ ਦੇ ਤੀਨ ਮਨੇਜਰਾਂ ਨੂੰ 20 ਹੁੱਕਿਆਂ ਸਣੇ ਗਿਰਫਤਾਰ ਕਰ ਓਹਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ|

Facebook Comments

Trending