Connect with us

ਅਪਰਾਧ

ਵੱਖ-ਵੱਖ ਮਾਮਲਿਆਂ ‘ਚ ਭਗੌੜੇ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

Published

on

Police arrest fugitive accused in various cases

ਲੁਧਿਆਣਾ : ਇਰਾਦਾ ਕਤਲ ਤੇ ਐਕਸਾਈਜ਼ ਐਕਟ ਤਹਿਤ ਦੋ ਵੱਖ-ਵੱਖ ਮਾਮਲਿਆਂ ‘ਚ ਭਗੌੜੇ ਮੁਲਜ਼ਮਾਂ ਨੂੰ ਥਾਣਾ ਲਾਡੋਵਾਲ ਦੀ ਪੁਲਿਸ ਨੇ ਗਿ੍ਫਤਾਰ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਥਾਣਾ ਲਾਡੋਵਾਲ ਦੇ ਇੰਚਾਰਜ ਮਨਪ੍ਰਰੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਜਲੰਧਰ ਦਿਹਾਤੀ ਦੇ ਥਾਣਾ ਬਿਲਗਾ ਦੇ ਇਲਾਕੇ ਵਿੱਚ ਪੈਂਦੇ ਪਿੰਡ ਸੰਗੋਵਾਲ ਦੇ ਵਾਸੀ ਪਰਮਜੀਤ ਸਿੰਘ ਉਰਫ ਪੰਮਾ ਖ਼ਿਲਾਫ਼ 7 ਸਿਤੰਬਰ 2017 ਨੂੰ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਉਸ ਮਾਮਲੇ ਵਿੱਚ ਮੁਲਜ਼ਮ ਨੂੰ 4 ਅਕਤੂਬਰ 2019 ਵਿੱਚ ਅਦਾਲਤ ਨੇ ਭਗੌੜਾ ਕਰਾਰ ਦੇ ਦਿੱਤਾ ਸੀ।

ਇਸੇ ਤਰਾਂ ਸ਼ਰਾਬ ਦੀ ਤਸਕਰੀ ਦੇ ਮਾਮਲੇ ਵਿਚ ਪਿੰਡ ਬਿਲਗਾ ਜਲੰਧਰ ਦਿਹਾਤੀ ਸੰਗੋਵਾਲ ਦੇ ਵਾਸੀ ਅਮਨਦੀਪ ਸਿੰਘ ਉਰਫ ਸੰਜੂ ਖ਼ਿਲਾਫ਼ ਆਬਕਾਰੀ ਐਕਟ ਦੀਆਂ ਧਾਰਾਵਾਂ ਤਹਿਤ 7 ਜੂਨ 2016 ਵਿੱਚ ਥਾਣਾ ਲਾਡੋਵਾਲ ਵਿਚ ਐੱਫਆਈਆਰ ਦਰਜ ਕੀਤੀ ਗਈ ਸੀ। ਇਸ ਮੁਲਜ਼ਮ ਨੂੰ ਵੀ ਅਦਾਲਤ ਨੇ 2019 ਵਿੱਚ ਭਗੌੜਾ ਕਰਾਰ ਦੇ ਦਿੱਤਾ। ਥਾਣਾ ਲਾਡੋਵਾਲ ਦੀ ਪੁਲਿਸ ਨੇ ਇਕ ਗੁਪਤ ਸੂਚਨਾ ਦੇ ਆਧਾਰ ‘ਤੇ ਵੱਖ-ਵੱਖ ਇਲਾਕਿਆਂ ਵਿਚ ਕੀਤੀ ਨਾਕਾਬੰਦੀ ਦੌਰਾਨ ਦੋਵਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Facebook Comments

Advertisement

ਤਾਜ਼ਾ

Three-and-a-half-year-old Kunwar Pratap set many records for his unique memory Three-and-a-half-year-old Kunwar Pratap set many records for his unique memory
ਪੰਜਾਬ ਨਿਊਜ਼8 mins ago

ਸਾਢੇ ਤਿੰਨ ਸਾਲਾ ਕੁੰਵਰਪ੍ਰਤਾਪ ਨੇ ਵਿਲੱਖਣ ਯਾਦ ਸ਼ਕਤੀ ਲਈ ਕਈ ਰਿਕਾਰਡ ਆਪਣੇ ਨਾਂ ਕੀਤੇ

ਲੁਧਿਆਣਾ :  ਇਹ ਮਸ਼ਹੂਰ ਕਹਾਵਤ ਕਿ ਉਮਰ ਸਿਰਫ਼ ਇੱਕ ਗਿਣਤੀ ਹੈ, ਨੂੰ ਸੱਚ ਕਰਕੇ ਵਿਖਾਉਂਦਿਆਂ ਸਾਢੇ ਤਿੰਨ ਸਾਲ ਦੇ ਕੁੰਵਰਪ੍ਰਤਾਪ...

AECC Global hosts a huge virtual education fair from July 23 to August 7 AECC Global hosts a huge virtual education fair from July 23 to August 7
ਇੰਡੀਆ ਨਿਊਜ਼27 mins ago

ਏਈਸੀਸੀ ਗਲੋਬਲ ਵਲੋਂ 23 ਜੁਲਾਈ ਤੋਂ 7 ਅਗਸਤ ਤੱਕ ਵਿਸ਼ਾਲ ਵਰਚੁਅਲ ਸਿਖਿਆ ਮੇਲੇ ਦਾ ਪ੍ਰਬੰਧ

ਲੁਧਿਆਣਾ : ਏਈਸੀਸੀ ਗਲੋਬਲ ਸੰਸਥਾਨ ਵਲੋਂ 7 ਅਗਸਤ ਤੱਕ ਵਰਚੁਅਲ ਸਿਖਿਆ ਮੇਲੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ...

World Hepatitis Day was observed at all the health institutions in the district World Hepatitis Day was observed at all the health institutions in the district
ਪੰਜਾਬੀ52 mins ago

ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ

ਲੁਧਿਆਣਾ, 28 ਜੁਲਾਈ (000) ਸਿਵਲ ਸਰਜਨ ਡਾ ਕਿਰਨ ਆਹਲੂਵਾਲੀਆ ਦੇ ਦਿਸਾ ਨਿਰਦੇਸ਼ਾਂ ਤਹਿਤ ਅੱਜ ਜਿਲ੍ਹੇ ਅਧੀਨ ਸਮੂਹ ਸਿਹਤ ਸੰਸਥਾਂਵਾਂ ਵਿਖੇ...

30,000 doses to arrive tomorrow, Deputy Commissioner urges people to get vaccinated to control covid 30,000 doses to arrive tomorrow, Deputy Commissioner urges people to get vaccinated to control covid
ਕਰੋਨਾਵਾਇਰਸ1 hour ago

ਕੱਲ ਪੁੱਜਣਗੀਆਂ 30000 ਖੁਰਾਕਾਂ, ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਕੋਵਿਡ ਨੂੰ ਠੱਲ੍ਹ ਪਾਉਣ ਲਈ ਟੀਕਾਕਰਨ ਕਰਵਾਉਣ ਦੀ ਕੀਤੀ ਅਪੀਲ

ਲੁਧਿਆਣਾ   :  ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਬੁੱਧਵਾਰ ਨੂੰ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੀਰਵਾਰ ਨੂੰ ਕੋਵਿਡ ਵੈਕਸੀਨ ਦੀਆਂ...

Hepatitis C to be eradicated from Punjab by 2030: Balbir Singh Sidhu Hepatitis C to be eradicated from Punjab by 2030: Balbir Singh Sidhu
ਪੰਜਾਬ ਨਿਊਜ਼1 hour ago

ਪੰਜਾਬ ਵਿੱਚੋਂ ਸਾਲ 2030 ਤਕ ਹੈਪੇਟਾਈਟਸ ਸੀ ਨੂੰ ਖ਼ਤਮ ਕਰ ਦਿੱਤਾ ਜਾਵੇਗਾ : ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ : ਸੂਬੇ ‘ਚੋਂ ਸਾਲ 2030 ਤਕ ਹੈਪੇਟਾਈਟਸ-ਸੀ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ...

Shameful act in Amritsar, young man held captive, naked and given urine Shameful act in Amritsar, young man held captive, naked and given urine
ਅਪਰਾਧ2 hours ago

ਅੰਮ੍ਰਿਤਸਰ ‘ਚ ਸ਼ਰਮਨਾਕ ਹਰਕਤ, ਨੌਜਵਾਨ ਨੂੰ ਬੰਦੀ ਬਣਾ ਕੇ ਨੰਗਾ ਕਰਕੇ ਪਿਲਾਇਆ ਪੇਸ਼ਾਬ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਕੁਝ ਮੁੰਡਿਆਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸੁਲਤਾਨਵਿੰਡ ਖੇਤਰ ਦੇ ਇਕ ਨੌਜਵਾਨ ਨਾਲ ਝਗੜਾ ਕੀਤਾ, ਫਿਰ...

Indian hockey team hopes to win medals in hockey: Rana Sodhi Indian hockey team hopes to win medals in hockey: Rana Sodhi
ਖੇਡਾਂ2 hours ago

ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਹਾਕੀ ‘ਚ ਤਗਮਾ ਹਾਸਲ ਕਰਨ ਦੀ ਉਮੀਦ : ਰਾਣਾ ਸੋਢੀ

ਐਸਏਐਸ ਨਗਰ : ਪੰਜਾਬ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਅੱਜ ਸੂਬੇ ਭਰ ਵਿਚ ਸੈਲਫੀ ਪੁਆਇੰਟਾਂ...

The wife, who settled in Canada after spending Rs 28 lakh from her husband, refused to invite him The wife, who settled in Canada after spending Rs 28 lakh from her husband, refused to invite him
ਅਪਰਾਧ2 hours ago

ਪਤੀ ਤੋਂ 28 ਲੱਖ ਰੁਪਏ ਖਰਚਾ ਕੇ ਕੈਨੇਡਾ ਸੈਟਲ ਹੋਈ ਪਤਨੀ ਨੇ ਪਤੀ ਨੂੰ ਸੱਦਣ ਤੋਂ ਕੀਤਾ ਇਨਕਾਰ

ਜਗਰਾਉਂ : ਪਤੀ ਦਾ ਖਰਚਾ ਕਰਵਾ ਕੇ ਕੈਨੇਡਾ ਸੈਟਲ ਹੋਣ ਤੋਂ ਬਾਅਦ ਪਤੀ ਨੂੰ ਭੁੱਲਣ ਵਾਲੇ ਵਧ ਰਹੇ ਮਾਮਲਿਆਂ ਵਿਚ...

Rakesh Rathore congratulates Anurag Thakur on becoming Cabinet Minister, seeks to promote sports in Punjab Rakesh Rathore congratulates Anurag Thakur on becoming Cabinet Minister, seeks to promote sports in Punjab
ਇੰਡੀਆ ਨਿਊਜ਼3 hours ago

ਅਨੁਰਾਗ ਠਾਕੁਰ ਦੇ ਕੈਬਨਿਟ ਮੰਤਰੀ ਬਣਨ ‘ਤੇ ਰਾਕੇਸ਼ ਰਾਠੌਰ ਨੇ ਦਿੱਤੀ ਵਧਾਈ, ਪੰਜਾਬ ‘ਚ ਖੇਡਾਂ ਨੂੰ ਵਧਾਵਾ ਦੇਣ ਦੀ ਲਾਈ ਗੁਹਾਰ

ਜਲੰਧਰ : ਬੁੱਧਵਾਰ ਨੂੰ ਭਾਜਪਾ ਦੇ ਪ੍ਰਦੇਸ਼ ਮੀਤ ਪ੍ਰਧਾਨ ਤੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਨੇ ਕੇਂਦਰ ਸਰਕਾਰ ‘ਚ...

Powercom's 1912 complaint center causes trouble for Ludhiana consumers Powercom's 1912 complaint center causes trouble for Ludhiana consumers
ਪੰਜਾਬ ਨਿਊਜ਼3 hours ago

ਲੁਧਿਆਣਾ ਦੇ ਖਪਤਕਾਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ Powercom ਦਾ 1912 ਸ਼ਿਕਾਇਤ ਕੇਂਦਰ

ਸ਼ਹਿਰ ਲਈ ਬਿਜਲੀ ਦੀ ਸਮੱਸਿਆ ਦੇ ਹੱਲ ਲਈ ਸ਼ਿਕਾਇਤ ਕੇਂਦਰ ਲਿਆਉਣ ਦੀ ਦੁਚਿੱਤੀ ਆਈ ਹੈ। ਇਸ ਦਾ ਅੰਦਾਜ਼ਾ ਇਸ ਗੱਲ...

Ethiopian Ambassador Dr. Teejita Mulugeta along with her family witnessed Virasat-e-Khalsa Ethiopian Ambassador Dr. Teejita Mulugeta along with her family witnessed Virasat-e-Khalsa
ਇੰਡੀਆ ਨਿਊਜ਼4 hours ago

ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਪਰਿਵਾਰ ਸਮੇਤ ਕੀਤੇ ਵਿਰਾਸਤ-ਏ-ਖਾਲਸਾ ਦੇ ਦੀਦਾਰ

ਸ੍ਰੀ ਅਨੰਦਪੁਰ ਸਾਹਿਬ : ਭਾਰਤ ਵਿਚ ਇਥੋਪੀਆ ਦੀ ਰਾਜਦੂਤ ਡਾ. ਤੀਜ਼ੀਤਾ ਮੁਲੂਗੇਟਾ ਨੇ ਆਪਣੇ ਪਰਿਵਾਰ ਸਮੇਤ ਸੰਸਾਰ ਪ੍ਰਸਿੱਧ ਵਿਰਾਸਤ-ਏ-ਖਾਲਸਾ ਦੇ...

Farmers' Parlor Parliament continues on 7th day Farmers' Parlor Parliament continues on 7th day
ਇੰਡੀਆ ਨਿਊਜ਼4 hours ago

7ਵੇਂ ਦਿਨ ਵੀ ਕਿਸਾਨਾਂ ਦੀ ਪੈਰਲਰ ਸੰਸਦ ਜਾਰੀ

ਜਿੱਥੇ ਕਿਸਾਨਾਂ ਨੂੰ ਦਿੱਲੀ ਬਾਰਡਰਾਂ ‘ਤੇ ਡਟੇ 9 ਮਹੀਨੇ ਹੋ ਚੁੱਕੇ ਹਨ ਉੱਥੇ ਹੀ ਹੁਣ ਖੇਤੀ ਕਾਨੂੰਨ ਰੱਦ ਕਰਵਾਉਣ ਲਈ...

Trending