Connect with us

ਪੰਜਾਬ ਨਿਊਜ਼

ਫੁਲਕਾਰੀ ਸਾਡੇ ਸੱਭਿਆਚਾਰ ਦਾ ਅਹਿਮ ਅੰਗ : ਅਮਨ ਸੰਧੂ

Published

on

Phulkari an important part of our culture: Aman Sandhu

ਲੁਧਿਆਣਾ : ਫਿੱਕੀ ਫਲੋ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਲਈ ਉਪਰਾਲੇ ਸ਼ੁਰੂ ਕੀਤੇ ਗਏ ਹਨ। ਫਿੱਕੀ ਫਲੋ ਲੁਧਿਆਣਾ ਵਿੰਗ ਵੱਲੋਂ ਇਨ੍ਹਾਂ ਉਪਰਾਲਿਆਂ ਤਹਿਤ ਪੰਜਾਬੀ ਸੱਭਿਆਚਾਰ ਦਾ ਅਹਿਮ ਹਿੱਸਾ ਫੁਲਕਾਰੀ ਨੂੰ ਸੰਭਾਲਣ ਤੇ ਇਸ ਦੀ ਹੋਂਦ ਨੂੰ ਜਿਊਂਦਾ ਰੱਖਣ ਲਈ ਅੱਜ ਦੀ ਨੌਜਵਾਨ ਪੀੜ੍ਹੀ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਫੁਲਕਾਰੀ ਕੱਢਣ ਲਈ ਵਰਤੋਂ ਵਿੱਚ ਆਉਣ ਵਾਲੇ ਸਾਜ਼ੋ ਸਾਮਾਨ ਦਾ ਪ੍ਰਬੰਧ ਵੀ ਕਰਕੇ ਦਿੱਤਾ ਜਾ ਰਿਹਾ ਹੈ।

Phulkari an important part of our culture: Aman Sandhu

ਜਾਣਕਾਰੀ ਦਿੰਦੇ ਹੋਏ ਰਾਧਿਕਾ ਗੁਪਤਾ ਤੇ ਅਮਨ ਸੰਧੂ ਨੇ ਦੱਸਿਆ ਕਿ ਫੁਲਕਾਰੀ ਸਾਡੇ ਪੰਜਾਬੀ ਸੱਭਿਆਚਾਰ ਤੇ ਵਿਰਾਸਤ ਦਾ ਇਕ ਮਹੱਤਵਪੂਰਣ ਹਿੱਸਾ ਹੈ। ਜਿਵੇਂ ਕਿ ਇਹ ਅਮੀਰ ਰੰਗਾਂ ਤੇ ਚਮਕਦਾਰ ਡਿਜ਼ਾਈਨ ਦੇ ਨਾਲ ਇੱਕ ਸੁੰਦਰ ਅਤੇ ਜੀਵੰਤ ਕਲਾ ਦਾ ਟੁਕੜਾ ਹੈ ਜੋ ਸਾਡੇ ਸਮਾਜ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਸੱਭਿਆਚਾਰ ਵਿਚੋਂ ਅਲੋਪ ਹੋ ਰਹੀ ਇਸ ਵਿਰਾਸਤ ਦੀ ਸੰਭਾਲ ਅਤੇ ਇਸਨੂੰ ਉਤਸ਼ਾਹਤ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੱਥਾਂ ਨਾਲ ਬਣਾਈ ਜਾਣ ਵਾਲੀ ਫੁਲਕਾਰੀ ਨੂੰ ਬਣਾਉਣ ਵਿਚ ਇਕ ਮਹੀਨਾ ਲੱਗਦਾ ਹੈ। ਫੁਲਕਾਰੀ ਨੂੰ ਦੁਲਹਣਾਂ ਤੇ ਗੁਰੂ ਘਰਾਂ ਵਿੱਚ ਸਜਾਵਟ ਲਈ ਵਰਤਿਆ ਜਾਂਦਾ ਹੈ।

Phulkari an important part of our culture: Aman Sandhu

ਉਨ੍ਹਾਂ ਦੱਸਿਆ ਕਿ ਸਾਡੀ ਸੁਸਾਇਟੀ ਰੋਪੜ ਪ੍ਰਸ਼ਾਸਨ ਦੇ ਸਹਿਯੋਗ ਤੇ ਜ਼ਿਲ੍ਹਾ ਵਿਕਾਸ ਅਫ਼ਸਰ ਤੁਸ਼ਾਰ ਅਰੋੜਾ ਫੁਲਕਾਰੀ ਦੀ ਹੋਂਦ ਨੂੰ ਬਚਾਉਣ ਲਈ ਹਮੇਸ਼ਾਂ ਤੱਤਪਰ ਰਹੀ ਸੁਖਦੇਵ ਕੌਰ ਦੀ ਹਰ ਸਹਾਇਤਾ ਕਰਨ ਲਈ ਸਮਰਥਨ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸਾਡੀ ਸੁਸਾਇਟੀ ਉਨ੍ਹਾਂ ਨੂੰ 23 ਤੇ 24 ਜੁਲਾਈ ਨੂੰ ਹਿਆਤ ਰੀਜੈਂਸੀ ਲੁਧਿਆਣਾ ਵਿਖੇ ਸੁਮੀਨਾ ਸੂਦ ਦੀ ਅਗਵਾਈ ਹੇਠ ਮਾਈਨ ਐਂਡ ਯੂਅਰਜ਼ ਪ੍ਰਦਰਸ਼ਨੀ ਵਿਚ ਉਨ੍ਹਾਂ ਦੇ ਉਤਪਾਦਾਂ ਨੂੰ ਪ੍ਰਦਰਸ਼ਤ ਕਰਨ ਲਈ ਇਕ ਪਲੇਟਫਾਰਮ ਪ੍ਰਦਾਨ ਕਰਨ ਜਾ ਰਹੀ ਹੈ।

Facebook Comments

Advertisement

Advertisement

ਤਾਜ਼ਾ

PV Sindhu's place in Tokyo Olympics 2020 semifinals, close to medal PV Sindhu's place in Tokyo Olympics 2020 semifinals, close to medal
ਖੇਡਾਂ16 mins ago

ਪੀਵੀ ਸਿੰਧੂ ਨੇ ਟੋਕੀਓ ਓਲੰਪਿਕ ਦੇ ਸੈਮੀਫਾਈਨਲ ‘ਚ ਬਣਾਈ ਜਗ੍ਹਾ, ਮੈਡਲ ਦੇ ਕਰੀਬ ਪੁੱਜੀ

ਟੋਕੀਓ : Tokyo Olympics 2020 ‘ਚ ਭਾਰਤ ਨੇ ਹੁਣ ਤਕ ਸਿਰਫ਼ ਇੱਕੋ ਮੈਡਲ ਜਿੱਤਿਆ ਸੀ, ਪਰ ਅਗਲੇ ਕੁਝ ਦਿਨਾਂ ‘ਚ...

Military helicopter lands at Malerkotla school Military helicopter lands at Malerkotla school
ਪੰਜਾਬ ਨਿਊਜ਼18 mins ago

ਅਚਾਨਕ ਹੋਈ ਫੌਜੀ ਹੈਲੀਕਾਪਟਰ ਦੀ ਮਲੇਰਕੋਟਲਾ ਦੇ ਸਕੂਲ ‘ਚ ਲੈਂਡਿੰਗ

ਮਿਲੀ ਜਾਣਕਾਰੀ ਅਨੁਸਾਰ ਮਲੇਰਕੋਟਲਾ ਵਿਚ ਅਚਾਨਕ ਫੌਜ ਦੇ ਇਕ ਹੈਲੀਕਾਪਟਰ ਨੂੰ ਲੈਂਡ ਕਰਨਾ ਪਿਆ। ਚੌਪਰ ਦੇ ਉਤਰਨ ਕਾਰਨ ਪੂਰੇ ਸਕੂਲ...

Half water of river falls into a small ravine, known where water goes. Half water of river falls into a small ravine, known where water goes.
ਇੰਡੀਆ ਨਿਊਜ਼31 mins ago

ਇਸ ਨਦੀ ਦਾ ਅੱਧਾ ਪਾਣੀ ਡਿੱਗਦਾ ਹੈ ਇੱਕ ਛੋਟੇ ਜਿਹੇ ਖੱਡੇ ‘ਚ, ਹੁਣ ਤੱਕ ਨਹੀਂ ਪਤਾ ਲੱਗਿਆ ਕਿੱਥੇ ਜਾਂਦਾ ਹੈ ਪਾਣੀ

ਸਾਡੀ ਦੁਨੀਆ ਬਹੁਤ ਸਾਰੇ ਅਜੀਬ ਰਹੱਸਾਂ ਨਾਲ ਭਰੀ ਹੈ। ਮਨੁੱਖ ਹਮੇਸ਼ਾਂ ਉਨ੍ਹਾਂ ਬਾਰੇ ਜਾਣਨ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ...

Lakhs of Sidhanas support unemployed in ETT pass, says Navjot Sidhu Lakhs of Sidhanas support unemployed in ETT pass, says Navjot Sidhu
ਪੰਜਾਬ ਨਿਊਜ਼41 mins ago

ਈਟੀਟੀ ਟੈੱਟ ਪਾਸ ਬੇਰੁਜ਼ਗਾਰਾਂ ਦੀ ਲੱਖਾ ਸਿਧਾਣਾ ਨੇ ਕੀਤੀ ਹਮਾਇਤ, ਕਿਹਾ- ਬੇਰੁਜ਼ਗਾਰਾਂ ਲਈ ਨਵਜੋਤ ਸਿੱਧੂ ਕੱਢਣ ਸਮਾਂ

ਪਟਿਆਲਾ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ 5 ਸੂਤਰੀ ਮੰਗਾਂ ‘ਚ ਈਟੀਟੀ ਟੈੱਟ ਪਾਸ ਬੇਰੁਜ਼ਗਾਰਾਂ ਦੇ ਰੁਜ਼ਗਾਰ...

I will abide by the 18 point formula of Congress High Command in Punjab at all costs: Sidhu I will abide by the 18 point formula of Congress High Command in Punjab at all costs: Sidhu
ਪੰਜਾਬ ਨਿਊਜ਼1 hour ago

ਕਾਂਗਰਸ ਹਾਈ ਕਮਾਨ ਦਾ18 ਨੁਕਾਤੀ ਫਾਰਮੂਲਾ ਪੰਜਾਬ ‘ਚ ਹਰ ਹਾਲ ‘ਚ ਲਾਗੂ ਕਰਵਾ ਕੇ ਹੀ ਰਹਾਂਗਾ : ਸਿੱਧੂ

ਜਲੰਧਰ : ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ...

CBSE announces 12th result, 99.37 percent pass CBSE announces 12th result, 99.37 percent pass
ਇੰਡੀਆ ਨਿਊਜ਼2 hours ago

CBSE ਨੇ 12ਵੀਂ ਦਾ ਨਤੀਜਾ ਐਲਾਨਿਆ, 99.37 ਫੀਸਦ ਹੋਏ ਪਾਸ

ਨਵੀ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਬਾਰ੍ਹਵੀਂ ਜਮਾਤ ਦੇ ਨਤੀਜਾ ਐਲਾਨ ਦਿੱਤਾ ਹੈ। ਨਤੀਜਿਆਂ ਦੀ ਜਾਂਚ ਕਰਨ...

PSEB announces Class XII results, 96.48 per cent students pass PSEB announces Class XII results, 96.48 per cent students pass
ਪੰਜਾਬ ਨਿਊਜ਼2 hours ago

PSEB ਨੇ 12ਵੀਂ ਜਮਾਤ ਦਾ ਨਤੀਜਾ ਐਲਾਨਿਆ, 96.48 ਫ਼ੀਸਦ ਵਿਦਿਆਰਥੀ ਪਾਸ

ਮੋਹਾਲੀ :   ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਵਰ੍ਹੇ 2020-21 ਨਾਲ ਸਬੰਧਤ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਇਸ...

Dharamsot's picture is missing from Navjot Sidhu's boards Dharamsot's picture is missing from Navjot Sidhu's boards
ਪੰਜਾਬ ਨਿਊਜ਼2 hours ago

ਨਵਜੋਤ ਸਿੱਧੂ ਦੇ ਬੋਰਡਾਂ ’ਚੋਂ ਗਾਇਬ ਹੈ ਧਰਮਸੋਤ ਦੀ ਤਸਵੀਰ

ਮਿਲੀ ਜਾਣਕਾਰੀ ਅਨੁਸਾਰ ਇਥੋਂ ਦੀ ਬੇਦੀਆਂ ਸਟਰੀਟ ਵਿਚ ਬਚਪਣ ਬਤੀਤ ਕਰਨ ਵਾਲੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ...

Appeal to SAD-BSP candidate Sarup Chand Singla to win by a landslide Appeal to SAD-BSP candidate Sarup Chand Singla to win by a landslide
ਪੰਜਾਬ ਨਿਊਜ਼2 hours ago

ਸ਼ੋ੍ਮਣੀ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਕੀਤੀ ਅਪੀਲ

  ਬਠਿੰਡਾ : ਬਠਿੰਡਾ ‘ਚ ਕਾਂਗਰਸ ਪਾਰਟੀ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਟੀਮ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ...

Indian women's boxer Lovelina Borgohen reaches semifinals of Tokyo Olympics Indian women's boxer Lovelina Borgohen reaches semifinals of Tokyo Olympics
ਇੰਡੀਆ ਨਿਊਜ਼2 hours ago

ਟੋਕੀਓ ਉਲੰਪਿਕ ਦੇ ਸੈਮੀਫਾਈਨਲ ‘ਚ ਪੁੱਜੀ ਭਾਰਤ ਦੀ ਮਹਿਲਾ ਮੁੱਕੇਬਾਜ਼ ਲਵਲੀਨਾ ਬੋਰਗੋਹੇਨ

ਮਿਲੀ ਜਾਣਕਾਰੀ ਅਨੁਸਾਰ ਟੋਕੀਓ ਉਲੰਪਿਕ ‘ਚ ਮੁੱਕੇਬਾਜ਼ੀ ਮੁਕਾਬਲੇ ਵਿਚ ਭਾਰਤ ਦੀ ਲਵਲੀਨਾ ਬੋਰਗੋਹੇਨ ਨੇ ਇਤਿਹਾਸ ਰਚਦੇ ਹੋਏ ਸੈਮੀਫਾਈਨਲ ਵਿਚ ਸਥਾਨ...

P.A.U. Signs agreement for expansion of vitamin D-rich mushroom powder technology P.A.U. Signs agreement for expansion of vitamin D-rich mushroom powder technology
ਖੇਤੀਬਾੜੀ3 hours ago

ਪੀ.ਏ.ਯੂ. ਨੇ ਵਿਟਾਮਿਨ ਡੀ ਨਾਲ ਭਰਪੂਰ ਖੁੰਬਾਂ ਦੇ ਪਾਊਡਰ ਦੀ ਤਕਨੀਕ ਦੇ ਪਸਾਰ ਲਈ ਸਮਝੌਤਾ ਸਹੀਬੱਧ ਕੀਤਾ

ਲੁਧਿਆਣਾ :  ਪੀ.ਏ.ਯੂ. ਨੇ ਅੱਜ ਲੁਧਿਆਣਾ ਸਥਿਤ ਇੱਕ ਫਰਮ ਸਿੰਗਿਗ ਇਨ ਕਿਚਨ ਨਾਲ ਵਿਟਾਮਿਨ ਡੀ ਨਾਲ ਭਰਪੂਰ ਖੁੰਬਾਂ ਦੇ ਪਾਊਡਰ...

ਪੰਜਾਬ ਨਿਊਜ਼3 hours ago

ਲੁਧਿਆਣਾ ‘ਚ ਅਚਾਰ ਫੈਕਟਰੀਆਂ ਦੀਆਂ ਹੋਈਆਂ ਦੋ ਯੂਨਿਟਾਂ ਬੰਦ, 9 ਨੂੰ ਕੀਤਾ ਲੱਖਾਂ ਦਾ ਜੁਰਮਾਨਾ

ਲੁਧਿਆਣਾ ‘ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੱਕ ਵਾਰ ਫਿਰ ਅਚਾਨਕ ਵੱਡੀ ਕਾਰਵਾਈ ਕਰਦੇ ਹੋਏ ਪਿਕਲਿੰਗ ਪ੍ਰੋਸੈੱਸ ਲਈ ਸਲਫਿਊਰਿਕ ਐਸਿਡ...

Trending