Connect with us

ਇੰਡੀਆ ਨਿਊਜ਼

ਹੁਣ ਜੇਬ ਹੋਰ ਵੀ ਹੋਵੇਗੀ ਢਿੱਲੀ ਪੈਟਰੋਲ ਦਾ ਮੁੱਲ 88 ਰੁ: ਤੋਂ ਪਾਰ, ਡੀਜ਼ਲ 80 ਰੁ: ਤੇ ਪੁੱਜਾ

Published

on

petrol price crosses Rs 88, diesel reaches Rs 80

ਨਵੀਂ ਦਿੱਲੀ- ਹੁਣ ਜੇਬ ਹੋਰ ਢਿੱਲੀ ਕਰਨੀ ਪਵੇਗੀ। ਕੌਮਾਂਤਰੀ ਬਾਜ਼ਾਰ ਵਿਚ ਕੱਚਾ ਤੇਲ 60 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋਣ ਵਿਚਕਾਰ ਤੇਲ ਮਾਰਕੀਟਿੰਗ ਕੰਪਨੀਆਂ ਨੇ ਮੰਗਲਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਲਗਾਤਾਰ ਤਿੰਨ ਦਿਨ ਕੀਮਤਾਂ ਨੂੰ ਸਥਿਰ ਰੱਖਿਆ ਗਿਆ ਸੀ। ਪੈਟਰੋਲ ਅਤੇ ਡੀਜ਼ਲ ਦੀ ਕੀਮਤ 35-35 ਪੈਸੇ ਤੱਕ ਵਧਾਈ ਗਈ ਹੈ।

ਰਾਸ਼ਟਰੀ ਰਾਜਧਾਨੀ ਵਿਚ ਪੈਟਰੋਲ ਦੀ ਕੀਮਤ 87.30 ਰੁਪਏ ਪ੍ਰਤੀ ਲਿਟਰ ਹੋ ਗਈ ਹੈ, ਡੀਜ਼ਲ ਦੀ ਕੀਮਤ 77.48 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਈ ਹੈ। ਦੇਸ਼ ਵਿਚ ਪੈਟਰੋਲ ਦੀਆਂ ਕੀਮਤਾਂ ਇਸ ਸਮੇਂ ਰਿਕਾਰਡ ਪੱਧਰ ‘ਤੇ ਹਨ। ਦਿੱਲੀ ਨੂੰ ਛੱਡ ਕੇ ਹੋਰ ਸ਼ਹਿਰਾਂ ਵਿਚ ਡੀਜ਼ਲ ਦੀ ਕੀਮਤ ਵੀ ਇਤਿਹਾਸਕ ਉੱਚ ਪੱਧਰ ‘ਤੇ ਹੈ। ਮੁੰਬਈ ਵਿਚ ਪੈਟਰੋਲ ਦੀ ਕੀਮਤ 93.83 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ 84.36 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਈ ਹੈ।

ਉੱਥੇ ਹੀ, ਪੰਜਾਬ ਵਿਚ ਪੈਟਰੋਲ ਦੀ ਕੀਮਤ 88 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ 79 ਰੁਪਏ ਪ੍ਰਤੀ ਲਿਟਰ ਤੋਂ ਪਾਰ ਹੋ ਗਈ ਹੈ। ਜਲੰਧਰ ਵਿਚ ਪੈਟਰੋਲ ਦੀ ਕੀਮਤ ਅੱਜ 88 ਰੁਪਏ 35 ਪੈਸੇ ਅਤੇ ਡੀਜ਼ਲ ਦੀ 79 ਰੁਪਏ 19 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਿਚ ਪੈਟਰੋਲ ਦੀ ਕੀਮਤ 88 ਰੁਪਏ 97 ਪੈਸੇ ਅਤੇ ਡੀਜ਼ਲ ਦੀ 79 ਰੁਪਏ 75 ਪੈਸੇ ਹੋ ਗਈ। ਲੁਧਿਆਣਾ ਸ਼ਹਿਰ ‘ਚ ਪੈਟਰੋਲ ਦੀ ਕੀਮਤ 88 ਰੁਪਏ 90 ਪੈਸੇ ਦਰਜ ਕੀਤੀ ਗਈ ਅਤੇ ਡੀਜ਼ਲ ਦੀ ਕੀਮਤ 79 ਰੁਪਏ 69 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਪਟਿਆਲਾ ‘ਚ ਪੈਟਰੋਲ ਦੀ ਕੀਮਤ 88 ਰੁਪਏ 79 ਪੈਸੇ ਅਤੇ ਡੀਜ਼ਲ ਦੀ ਕੀਮਤ 79 ਰੁਪਏ 58 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ ‘ਚ ਪੈਟਰੋਲ ਦੀ ਕੀਮਤ 89 ਰੁਪਏ 26 ਪੈਸੇ ਅਤੇ ਡੀਜ਼ਲ ਦੀ 80 ਰੁਪਏ ਪ੍ਰਤੀ ਲਿਟਰ ਤੱਕ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ ‘ਚ ਪੈਟਰੋਲ ਦੀ ਕੀਮਤ 84 ਰੁਪਏ 2 ਪੈਸੇ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 77 ਰੁਪਏ 19 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ।

Facebook Comments

Advertisement

ਤਾਜ਼ਾ

No policy to make sand free in Punjab, tender not canceled No policy to make sand free in Punjab, tender not canceled
ਪੰਜਾਬ ਨਿਊਜ਼42 seconds ago

ਪੰਜਾਬ ‘ਚ ਰੇਤ ਮੁਫ਼ਤ ਕਰਨ ਦੀ ਕੋਈ ਨੀਤੀ ਨਹੀਂ, ਟੈਂਡਰ ਰੱਦ ਨਹੀਂ

ਚੰਡੀਗੜ੍ਹ : ਸੂਬੇ ਵਿਚ ਲੋਕਾਂ ਨੂੰ ਮੁਫਤ ਰੇਤ ਦਾ ਵਾਅਦਾ ਕਰਨ ਦੇ ਬਾਅਦ ਪੰਜਾਬ ਸਰਕਾਰ ਨੇ ਸੋਮਵਾਰ ਨੂੰ ਹਾਈ ਕੋਰਟ...

Diesel and petrol prices rise again Diesel and petrol prices rise again
ਇੰਡੀਆ ਨਿਊਜ਼2 mins ago

ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ‘ਚ ਇੱਕ ਵਾਰ ਫਿਰ ਹੋਇਆ ਵਾਧਾ

ਜਾਣਕਰੀ ਅਨੁਸਾਰ ਦੇਸ਼ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ ਵਾਧਾ ਹੋਇਆ ਹੈ। ਮੰਗਲਵਾਰ ਯਾਨੀ 28 ਸਤੰਬਰ ਨੂੰ...

Harley-Davidson's only scooter is going to be auctioned Harley-Davidson's only scooter is going to be auctioned
ਇੰਡੀਆ ਨਿਊਜ਼9 mins ago

Harley-Davidson ਦਾ ਇਕਲੌਤਾ ਸਕੂਟਰ ਹੋਣ ਜਾ ਰਿਹੈ ਹੈ ਨਿਲਾਮ

ਤੁਹਾਨੂੰ ਦੱਸ ਦਿੰਦੇ ਹਾਂ ਕਿ 1950 ਦੇ ਦਹਾਕੇ ’ਚ ਹਾਰਲੇ-ਡੇਵਿਡਸਨ ਨੇ ਇਸ ਸਕੂਟਰ ਨੂੰ ਬਣਾਉਣਾ ਕਰਨਾ ਸ਼ੁਰੂ ਕੀਤਾ ਸੀ, ਜੋ...

Sarpanches and councilors will get entry cards, security of VIPs will be reduced Sarpanches and councilors will get entry cards, security of VIPs will be reduced
ਪੰਜਾਬ ਨਿਊਜ਼12 mins ago

ਸਰਪੰਚਾਂ ਤੇ ਕੌਂਸਲਰਾਂ ਨੂੰ ਮਿਲਣਗੇ ਐਂਟਰੀ ਕਾਰਡ, ਵੀਆਈਪੀਜ਼ ਦੀ ਸੁਰੱਖਿਆ ’ਚ ਹੋਵੇਗੀ ਕਟੌਤੀ

ਚੰਡੀਗਡ਼੍ਹ : ਵੀਆਈਪੀ ਕਲਚਰ ਨੂੰ ਰੋਕਣ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਮੰਤਰੀਆਂ...

Protests by farmers' organizations at more than 550 places in Punjab Protests by farmers' organizations at more than 550 places in Punjab
ਇੰਡੀਆ ਨਿਊਜ਼23 mins ago

ਪੰਜਾਬ ਦੀਆਂ 550 ਤੋਂ ਵੱਧ ਥਾਵਾਂ ’ਤੇ ਕਿਸਾਨ-ਜਥੇਬੰਦੀਆਂ ਵੱਲੋਂ ਕੀਤਾ ਰੋਸ-ਪ੍ਰਦਰਸ਼ਨ

ਮਿਲੀ ਜਾਣਕਰੀ ਅਨੁਸਾਰ ਕੇਂਦਰ ਸਰਕਾਰ ਦੇ ਤਿੰਨ ਖੇਤੀ-ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਦੇਸ਼-ਵਿਆਪੀ ਬੰਦ ਦੇ...

Shaheed Bhagat Singh's hair and beard were cut secret location Shaheed Bhagat Singh's hair and beard were cut secret location
ਇੰਡੀਆ ਨਿਊਜ਼38 mins ago

ਇਸ ਗੁਪਤ ਟਿਕਾਣੇ ‘ਤੇ ਕੱਟੇ ਗਏ ਸਨ ਸ਼ਹੀਦ ਭਗਤ ਸਿੰਘ ਦੇ ਕੇਸ ਤੇ ਦਾੜ੍ਹੀ, ਪੜ੍ਹੋ ਪੂਰੀ ਖ਼ਬਰ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਕਈ ਸਾਲਾਂ ਤੋਂ ਕੀਤੀ ਜਾ ਰਹੀ ਹੈ, ਪਰ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ...

Farmer leader Rakesh Tikait told Agriculture Minister Tomar Agriculture Minister Farmer leader Rakesh Tikait told Agriculture Minister Tomar Agriculture Minister
ਇੰਡੀਆ ਨਿਊਜ਼17 hours ago

ਖੇਤੀ ਮੰਤਰੀ ਤੋਮਰ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਇਹ ਖੇਤੀ ਮੰਤਰੀ ਨਹੀਂ ਰੱਟੂ ਹੈ

ਜਾਣਕਰੀ ਅਨੁਸਾਰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਗੱਲਬਾਤ ਰਾਹੀਂ ਰਸਤਾ ਲੱਭਣ ਦੇ ਖੇਤੀਬਾੜੀ ਮੰਤਰੀ ਦੇ ਬਿਆਨ ‘ਤੇ ਸਵਾਲ ਉਠਾਏ ਹਨ।...

BJP arrogant and stubborn government - Jakhar BJP arrogant and stubborn government - Jakhar
ਇੰਡੀਆ ਨਿਊਜ਼18 hours ago

BJP ਹੰਕਾਰੀ ਹੋਈ ਤੇ ਜ਼ਿੱਦੀ ਸਰਕਾਰ – ਜਾਖੜ

ਤੁਹਾਨੂੰ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਭਾਰਤ ਬੰਦ ਦਾ ਸਮਰਥਨ ਕਰਦੇ ਹੋਏ ਭਾਜਪਾ ਸਰਕਾਰ...

India Bandh received overwhelming response all corners of country, all roads opened at 4 p.m. India Bandh received overwhelming response all corners of country, all roads opened at 4 p.m.
ਇੰਡੀਆ ਨਿਊਜ਼18 hours ago

ਭਾਰਤ ਬੰਦ ਨੂੰ ਦੇਸ਼ ਦੇ ਕੋਨੇ ਕੋਨੇ ਤੋਂ ਮਿਲਿਆ ਭਰਵਾਂ ਹੁੰਗਾਰਾ, ਸਹੀ 4 ਵਜੇ ਖੋਲ੍ਹੇ ਸਾਰੇ ਰਸਤੇ

ਜਾਣਕਰੀ ਅਨੁਸਾਰ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸੱਦੇ ਗਏ ਕਿਸਾਨ ਸੰਗਠਨਾਂ ਦਾ ‘ਭਾਰਤ ਬੰਦ’ ਹੁਣ ਖਤਮ ਹੋ ਗਿਆ ਹੈ।...

Punjab Police showed generosity at Fatehgarh Sahib during Bharat Bandh Punjab Police showed generosity at Fatehgarh Sahib during Bharat Bandh
ਪੰਜਾਬ ਨਿਊਜ਼19 hours ago

ਭਾਰਤ ਬੰਦ ਦੇ ਦੌਰਾਨ ਫਤਿਹਗੜ੍ਹ ਸਾਹਿਬ ‘ਚ ਪੰਜਾਬ ਪੁਲਿਸ ਨੇ ਦਿਖਾਈ ਦਰਿਆਦਿਲੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਪੁਲਿਸ ਇੰਨੀ ਵੀ ਮਾੜੀ ਨਹੀਂ ਹੈ ਕੇ ਕਿਸੇ ਦੀ ਮਦਦ ਵੀ ਨਾ ਕਰੇ। ਕਦੇ-ਕਦੇ...

NRMU gives support to farmers in Ludhiana NRMU gives support to farmers in Ludhiana
ਇੰਡੀਆ ਨਿਊਜ਼19 hours ago

ਲੁਧਿਆਣਾ ‘ਚ N.R.M.U ਨੇ ਕਿਸਾਨਾਂ ਨੂੰ ਦਿੱਤਾ ਸਮਰਥਨ , ਬੀਜੇਪੀ ਸਰਕਾਰ ਦੇ ਖਿਲਾਫ ਕੀਤੀ ਨਾਅਰੇਬਾਜ਼ੀ

ਲੁਧਿਆਣਾ ‘ਚ ਕਿਸਾਨ ਮਜ਼ਦੂਰ ਯੂਨਾਈਟਿਡ ਫਰੰਟ ਦੇ ਭਾਰਤ ਬੰਦ ਦੇ ਸਮਰਥਨ ਵਿੱਚ, ਐਨਆਰਐਮਯੂ ਲੁਧਿਆਣਾ ਦੀਆਂ ਸਾਰੀਆਂ ਸ਼ਾਖਾਵਾਂ/ਮੰਡਲ ਅਧਿਕਾਰੀਆਂ ਨੇ ਰੇਲਵੇ...

Sarpanches-Councilors longer allowed enter government offices without entry card Sarpanches-Councilors longer allowed enter government offices without entry card
ਪੰਜਾਬ ਨਿਊਜ਼19 hours ago

ਹੁਣ ਸਰਪੰਚਾਂ-ਕੌਂਸਲਰਾਂ ਨੂੰ ਨਹੀਂ ਮਿਲੇਗੀ ਸਰਕਾਰੀ ਦਫਤਰਾਂ ‘ਚ ਐਂਟਰੀ ਕਾਰਡ ਤੋਂ ਬਿਨ੍ਹਾਂ ਐਂਟਰੀ

ਮਿਲੀ ਜਾਣਕਰੀ ਅਨੁਸਾਰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਅੱਜ ਪਹਿਲੀ ਕੈਬਿਨੇਟ ਮੀਟਿੰਗ ਕੀਤੀ...

Trending