Connect with us

ਭਾਰਤ

ਭਾਰਤੀ ਫੌਜ ਵਲੋਂ ਕੀਤੇ ਗਏ ਹਮਲੇ ਬਾਰੇ ਪਾਕਿਸਤਾਨ ਨੇ ਕੀਤਾ ਵੱਡਾ ਦਾਅਵਾ

Published

on

ਕਲ ਭਾਰਤੀ ਫੌਜ ਵਲੋਂ ਪਾਕਿਤਾਨ ਦੇ POK ਵਿੱਚ ਹਮਲਾ ਕਰਕੇ ਅੱਤਵਾਦੀ ਟਿਕਾਨੇਆਂ ਤੇ ਹਮਲਾ ਕਰ ਓਹਨਾਂ ਨੂੰ ਖਤਮ ਕਰਨ ਦਾ ਦਾਅਵਾ ਕੀਤਾ ਗਿਆ ਸੀ ਜਿਸ ਬਾਰੇ ਪਾਕਿਸਤਾਨ ਵਲੋਂ ਪੂਰੀ ਤਰਹ ਝੂਠ ਦਸਿਆ ਗਿਆ ਹੈ| ਪਾਕਿਸਤਾਨ ਸਰਕਾਰ ਵਾਲੇ ਕੀਤੇ ਗਏ ਦਾਅਵੇ ਤੋਂ ਪਹਿਲਾਂ ਪਕਿਸਤਾਨ ਫੌਜ ਦੇ ਅਧਿਕਾਰੀ ਨੇ ਇਸ ਹਮਲੇ ਬਾਰੇ ਕਿਹਾ ਸੀ ਕੀ ਭਾਰਤੀ ਫੌਜ ਨੇ POK ਵਿੱਚ ਤੋਪਾਂ ਰਾਹੀਂ ਬਮਬਾਰੀ ਕੀਤੀ ਹੈ ਜਿਸ ਵਿੱਚ ਪਾਕਿਸਤਾਨੀ ਸੇਨਾ ਦੇ ਇਕ ਅਫਸਰ ਦੀ ਮੌਤ ਹੋਈ ਹੈ| ਪਾਕਿਸਤਾਨ ਸਰਕਾਰ ਨੇ P5 ਮੁਲਕਾਂ ਨਾਲ ਸਬੰਧਤ ਸਫ਼ੀਰਾਂ ਦੀ ਫੇਰੀ ਦਾ ਪ੍ਰਬੰਧ ਕਰ ਸਕਦਾ ਹੈ।

Pakistan Reaction on Indian Army Attack on POK
ਪਾਕਸਿਤਾਨ ਦੇ ਵਿਦੇਸ਼ ਦਫ਼ਤਰ ਨੇ ਕਿਹਾ ਕਿ ਪਾਕਿਸਤਾਨ ਨੇ ਪੀ 5 ਮੁਲਕਾਂ ਤਕ ਰਸਾਈ ਕਰਦਿਆਂ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਭਾਰਤ ਤੋਂ ਮਕਬੂਜ਼ਾ ਕਸ਼ਮੀਰ ਵਿੱਚ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ ਜਾਣ ਸਬੰਧੀ ਜਾਣਕਾਰੀ ਮੰਗਣ। ਉਨ੍ਹਾਂ ਕਿਹਾ ਕਿ ਭਾਰਤ ਦਾ ਝੂਠ ਨੂੰ ਫੜਨ ਲਈ ਉਹ ਮੌਕੇ ਦਾ ਮੁਆਇਨਾ ਕਰਨ ਸਬੰਧੀ ਪੀ5 ਮੁਲਕਾਂ ਦੇ ਸਫ਼ੀਰਾਂ ਦੀ ਫੇਰੀ ਦਾ ਪ੍ਰਬੰਧ ਕਰ ਸਕਦੇ ਹਨ।

Facebook Comments

Advertisement

ਤਾਜ਼ਾ

Indian national sentenced to 22 years in prison in US Indian national sentenced to 22 years in prison in US
ਅਪਰਾਧ1 min ago

ਭਾਰਤੀ ਨਾਗਰਿਕ ਨੂੰ ਅਮਰੀਕਾ ‘ਚ ਹੋਈ 22 ਸਾਲ ਦੀ ਜੇਲ੍ਹ, ਜਾਣੋ ਕਾਰਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਮਰੀਕਾ ਦੀ ਇਕ ਅਦਾਲਤ ਨੇ ਇਕ ਭਾਰਤੀ ਨਾਗਰਿਕ ਨੂੰ 22 ਸਾਲ ਦੀ ਜੇਲ੍ਹ ਦੀ ਸਜ਼ਾ...

During the blockade, 15 grams of heroin and 3,000 narcotic pills were recovered from the bikers During the blockade, 15 grams of heroin and 3,000 narcotic pills were recovered from the bikers
ਅਪਰਾਧ18 mins ago

ਨਾਕੇਬੰਦੀ ਦੌਰਾਨ ਬਾਈਕ ਸਵਾਰਾਂ ਕੋਲੋਂ 15 ਗ੍ਰਾਮ ਹੈਰੋਇਨ ਤੇ 3 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ

ਬਠਿੰਡਾ : ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 15 ਗਰਾਮ ਹੈਰੋਇਨ ਅਤੇ 3 ਹਜ਼ਾਰ ਨਸ਼ੀਲੀਆਂ...

man trapped swamp for 32 hours heart attack while being taken out man trapped swamp for 32 hours heart attack while being taken out
ਇੰਡੀਆ ਨਿਊਜ਼30 mins ago

32 ਘੰਟਿਆਂ ਲਈ ਦਲਦਲ ਵਿੱਚ ਫਸਿਆ ਰਿਹਾ ਵਿਅਕਤੀ ,ਬਾਹਰ ਕੱਢਦੇ ਸਮੇਂ ਆਇਆ Heart Attack

ਰਾਜਸਥਾਨ ਦੇ ਬਾਂਸਵਾੜਾ ਵੱਲੋਂ ਹਾਲ ਹੀ ਵਿੱਚ ਇੱਕ ਵੱਡੀ ਖ਼ਬਰ ਆਈ ਹੈ। ਦਰਅਸਲ, ਉਹ ਇੱਥੇ ਇੱਕ ਅੱਧਖੜ ਉਮਰ ਦੇ ਦਲਦਲ...

New rules for appointment of professors, PU will now have direct recruitment for these posts New rules for appointment of professors, PU will now have direct recruitment for these posts
ਇੰਡੀਆ ਨਿਊਜ਼30 mins ago

ਪ੍ਰੋਫੈਸਰਾਂ ਦੀ ਨਿਯੁਕਤੀ ਲਈ ਨਵੇਂ ਨਿਯਮ, PU ’ਚ ਹੁਣ ਇਨ੍ਹਾਂ ਅਹੁਦਿਆਂ ’ਤੇ ਹੋਵੇਗੀ ਸਿੱਧੀ ਭਰਤੀ

ਚੰਡੀਗੜ੍ਹ : ਪੀਯੂ ਪ੍ਰਸ਼ਾਸਨ ਨੇ ਪ੍ਰੋਫੈਸਰਾਂ ਦੇ ਅਹੁਦਿਆਂ ਦੀ ਭਰਤੀ ਲਈ ਨਵੇਂ ਨਿਯਮਾਂ ਨੂੰ ਫਾਈਨਲ ਕਰਨਾ ਸ਼ੁਰੂ ਕਰ ਦਿੱਤਾ ਹੈ।...

Government's anti-people decision to ban registries: Ayali Government's anti-people decision to ban registries: Ayali
ਪੰਜਾਬੀ47 mins ago

ਰਜਿਸਟਰੀਆਂ ‘ਤੇ ਰੋਕ ਲਾਉਣਾ ਸਰਕਾਰ ਦਾ ਲੋਕ ਵਿਰੋਧੀ ਫ਼ੈਸਲਾ : ਇਆਲੀ

ਮੁੱਲਾਂਪੁਰ ਦਾਖਾ : ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਕੋਰੋਨਾ ਦੀ ਮਾਰ ਕਾਰਨ ਪਹਿਲਾਂ...

Farmer leader Balbir Rajewal made big statement BJP leaders Farmer leader Balbir Rajewal made big statement BJP leaders
ਇੰਡੀਆ ਨਿਊਜ਼47 mins ago

ਕਿਸਾਨ ਆਗੂ ਬਲਬੀਰ ਰਾਜੇਵਾਲ ਨੇ BJP ਲੀਡਰਾਂ ਨੂੰ ਲੈਕੇ ਦਿੱਤਾ ਇਹ ਵੱਡਾ ਬਿਆਨ

ਜਿੱਥੇ ਕਿਸਾਨਾਂ ਲਗਾਤਾਰ ਦਿੱਲੀ ਬਰਡਰਾਂ ‘ਤੇ ਡਟੇ ਹੋਏ ਹਨ ਉੱਥੇ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਖੇਤੀ...

The 400-year-old coin could be auctioned for 50,000 pounds The 400-year-old coin could be auctioned for 50,000 pounds
ਇੰਡੀਆ ਨਿਊਜ਼58 mins ago

ਜਾਣੋ ਕਿਵੇਂ ,ਪੁਰਾਣਾ ਸਿੱਕਾ ਹੋ ਸਕਦੈ 50 ਹਜ਼ਾਰ ਪੌਂਡ ‘ਚ ਨਿਲਾਮ

ਯੂਕੇ ਦਾ ਵਿਸ਼ਾਲ ਇਤਿਹਾਸ ਦੀ ਇੱਕ ਕੜੀ ਤਕਰੀਬਨ 400 ਸਾਲ ਪੁਰਾਣੇ ਸਿੱਕੇ ਦੀ 50,000 ਪੌਂਡ ਵਿੱਚ ਨੀਲਾਮ ਹੋਣ ਦੀ ਉਮੀਦ...

Royal Ludhiana will now use Janpath Helipad, will be able to travel by chopper from today Royal Ludhiana will now use Janpath Helipad, will be able to travel by chopper from today
ਇੰਡੀਆ ਨਿਊਜ਼58 mins ago

ਰਾਇਲ ਲੁਧਿਆਣਵੀ ਹੁਣ ਇਸਤੇਮਾਲ ਕਰਨਗੇ Janpath Helipad, ਅੱਜ ਤੋਂ ਚੌਪਰ ਜ਼ਰੀਏ ਕਰ ਸਕਣਗੇ ਸਫ਼ਰ

ਲੁਧਿਆਣਾ : ਪੰਜਾਬ ਦੀ ਪਹਿਲੀ ਅਜਿਹੀ ਟਾਊਨਸ਼ਿਪ ਲੁਧਿਆਣਾ ਵਿਚ ਹੋਵੇਗੀ, ਜਿਸ ਵਿਚ ਤਿੰਨ ਹੈਲੀਕਾਪਟਰ ਇਕੱਠੇ ਲੈਂਡ ਕਰ ਸਕਣਗੇ। ਇਸ ਦਾ...

India begins flag ceremony at Attari border, flag ceremony will be held daily India begins flag ceremony at Attari border, flag ceremony will be held daily
ਇੰਡੀਆ ਨਿਊਜ਼1 hour ago

ਭਾਰਤ ਨੇ ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ ਕੀਤੀ ਸ਼ੁਰੂ, ਰੋਜ਼ਾਨਾ ਹੋਵੇਗੀ ਝੰਡੇ ਦੀ ਰਸਮ

ਅੰਮ੍ਰਿਤਸਰ : ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਪਿਛਲੇ 18 ਮਹੀਨਿਆਂ ਤੋਂ ਬੰਦ ਝੰਡੇ ਦੀ ਰਸਮ (ਰੀਟਰੀਟ ਸੈਰੇਮਨੀ) ਨੂੰ ਵੀਰਵਾਰ ਨੂੰ...

Police arrest Akalis in Delhi, atmosphere warms up Police arrest Akalis in Delhi, atmosphere warms up
ਪੰਜਾਬ ਨਿਊਜ਼1 hour ago

ਪੁਲਿਸ ਨੇ ਦਿੱਲੀ ‘ਚ ਅਕਾਲੀਆਂ ਨੂੰ ਕੀਤਾ ਗ੍ਰਿਫਤਾਰ, ਮਾਹੌਲ ਹੋਇਆ ਗਰਮ

ਜਾਣਕਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਸ...

Mann invites Sikh Sangat to reach the gate of Sri Darbar Sahib on September 18 Mann invites Sikh Sangat to reach the gate of Sri Darbar Sahib on September 18
ਪੰਜਾਬ ਨਿਊਜ਼2 hours ago

ਮਾਨ ਵੱਲੋਂ ਸਿੱਖ ਸੰਗਤਾਂ ਨੂੰ 18 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਸਰਾਂ ਦੇ ਗੇਟ ’ਤੇ ਪਹੁੰਚਣ ਦਾ ਸੱਦਾ

ਅੰਮ੍ਰਿਤਸਰ : ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਥ ਨੂੰ ਸੱਦਾ ਦਿੱਤਾ ਹੈ ਕਿ 18 ਸਤੰਬਰ ਨੂੰ...

Farmers surrounded Sukhbir Badal's convoy at Hisar toll Farmers surrounded Sukhbir Badal's convoy at Hisar toll
ਇੰਡੀਆ ਨਿਊਜ਼2 hours ago

ਕਿਸਾਨਾਂ ਨੇ ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਹਿਸਾਰ ਟੋਲ ‘ਤੇ ਘੇਰਿਆ

ਜਾਣਕਾਰੀ ਅਨੁਸਾਰ ਕਿਸਾਨਾਂ ਨੇ ਹਿਸਾਰ ਟੋਲ ‘ਤੇ ਦਿੱਲੀ ਜਾ ਰਹੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ...

Trending